gangsters in kabaddi Archives - TV Punjab | Punjabi News Channel

ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਫਾਇਰਿੰਗ , ਟ੍ਰੈਕਟਰ ਨੇ ਬਚਾਈ ਜਾਨ
ਪੱਟੀ- ਤਰਨਤਾਰਨ ਦੇ ਪੱਟੀ ਕਸਬੇ ਚ ਇਕ ਇੰਟਰਨੈਸ਼ਨਲ ਪੱਰ ਦੇ ਕਬੱਡੀ ਖਿਡਾਰੀ ‘ਤੇ ਅੰਨੇ੍ਹਵਾਹ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਨੇ ਆਇਆ ਹੈ । ਇਸ ਹਮਲੇ ਦੌਰਾਨ ਬੱਡੀ ਖਿਡਾਰੀ ਬਲਬੀਰ ਸਿੰਘ ਭੂਜੜਾਵਾਲਾ ਅਤੇ ਉਸਦਾ ਰਿਸ਼ਤੇਦਾਰ ਹਰਵਿੰਦਰ ਸਿੰਘ ਵਾਲ ਵਾਲ ਬੱਚ ਗਏ । ਬਲਬੀਰ ਦੇ ਦੋ ਗੋਲੀਆਂ ਲੱਗਣ ਦੀ ਖਬਰ ਮਿਲੀ ਹੈ ।ਥਾਣਾ ਝਬਾਲ ਚ ਇਸ ਬਾਬਤ ਮਾਮਲਾ ਦਰਜ ਕਰ ਲਿਆ ਗਿਆ ਹੈ ।

ਪੁਲਿਸ ਨੂੰ ਦਿੱਤੇ ਆਪਣੇ ਬਿਆਨਾ ਚ ਬੱਡੀ ਖਿਡਾਰੀ ਬਲਬੀਰ ਸਿੰਘ ਬੱਲਾ ਪੁੱਤਰ ਮੋਹਨ ਸਿੰਘ ਵਾਸੀ ਭੂਜੜਾਵਾਲਾ ਨੇ ਦੱਸਿਆ ਕਿ ਉਹ ਆਪਣੇ ਸਾਲੇ ਹਰਵਿੰਦਰ ਸਿੰਘ ਵਾਸੀ ਅੱਡਾ ਝਬਾਲ ਆਪਣੇ ਟ੍ਰੈਕਟਰ ‘ਤੇ ਸਵਾਰ ਹੋ ਕੇ ਜਾ ਰਹੇ ਸਨ । ਇਸ ਦੌਰਾਨ ਉਹ ਮੈਡੀਕਲ ਸਟੋਰ ‘ਤੇ ਦਵਾਈ ਲੈਣ ਲਈ ਰੁੱਕ ਗਿਆ ।ਇੰਨੇ ਨੂੰ  ਕਾਰਾਂ ਚ ਸਵਾਰ ਹੋ ਕੇ ਆਏ ਦਰਜਨ ਭਰ ਲੋਕਾਂ ਨੇ ਉਸਦੇ ਸਾਲੇ ਤੋਂ ਟ੍ਰੈਕਟਰ ਖੋਹ ਕੇ ਹਵਾਈ ਫਾਇਰ ਕਰ ਦਿੱਤੇ ।ਇਸ ਤੋਂ ਬਾਅਦ ਜੱਦ ਬਲਬੀਰ ਨੇ ਆਂਪਣੇ ਸਾਥੀਆਂ ਸਮੇਤ ਟ੍ਰੈਕਟਰ ਦਾ ਪਿੱਛਾ ਕੀਤਾ ਤਾਂ ਬੋਹੜੀ ਸਾਹਿਬ ਗੁਰਦੁਆਰੇ ਕੋਲ ਇਨ੍ਹਾਂ ਨੂੰ ਰੋਕ ਲਿਆ ਗਿਆ ।

ਇਸ ਦੌਰਾਨ ਉਸ ਉੱਤੇ ਹਮਲਾ ਬੋਲ ਦਿੱਤਾ ਗਿਆ ।ਗੋਲੀਆਂ ਚਲਾਈਆਂ ਗਈਆਂ । ਜਿਸਤੋਂ ਬਚਣ ਲਈ ਉਹ ਟ੍ਰੈਕਟਰ ਦੇ ਮਗਰ ਲੁੱਕ ਗਏ । ਇਸ ਦੌਰਾਨ ਦੋ ਗੋਲੀਆਂ ਬਲਬੀਰ ਨੂੰ ਛੂ ਕੇ ਨਿਕਲ ਗਈਆਂ ਜਦਕਿ ਟ੍ਰੈਕਟਰ ਗੋਲੀਆਂ ਨਾਲ ਛਲਨੀ ਕਰ ਦਿੱਤਾ ਗਿਆ । ਲੋਕਾਂ ਦੇ ਇਕੱਠੇ ਹੋਣ ‘ਤੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ।ਕਬੱਡੀ ਖਿਡਾਰੀ ਮੁਤਾਬਿਕ ਲਵਪ੍ਰੀਤ ਸਿੰਘ ਉਰਫ ਐੱਲ.ਪੀ , ਮਨਪ੍ਰੀਤ ਸਿੰਘ ਉਰਫ ਮੰਨਾ , ਜਸਕਰਨ ਸਿੰਘ ਵਾਸੀ ਪੰਜਵੜ ਕਲਾਂ ‘ਤੇ ਭੋਲਾ ਸੰਧੂ ਵਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆਂ ਹੈ । ਪੀੜਤ ਮੁਤਾਬਿਕ ਗੋਇੰਦਵਾਲ ਜੇਲ੍ਹ ਚ ਬੰਦ ਗੈਂਗਸਟਰ ਰਸ਼ਪਾਲ ਸਿੰਘ ਦੋਲਾ ਭੁੱਚਰ ਵਲੋਂ ਵੀ ਉਨ੍ਹਾਂ ਨੂੰ ਫੋਨ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।ਪੁਲਿਸ ਨੇ ਕੇਸ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

The post ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਫਾਇਰਿੰਗ , ਟ੍ਰੈਕਟਰ ਨੇ ਬਚਾਈ ਜਾਨ appeared first on TV Punjab | Punjabi News Channel.

ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਮਗਰ ਪਏ ਗੈਂਗਸਟਰ ,ਹੁਣ ਵਿਦੇਸ਼ ਤੋਂ ਆਈ ਧਮਕੀ
ਜਲੰਧਰ – ਕਬੱਡੀ ਦੀ ਆਪਸੀ ਗੁੱਟਬਾਜੀ ਦਾ ਗ੍ਰਾਸ ਬਣੇ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਅਜੇ ਕੁੱਝ ਸਮਾਂ ਹੀ ਹੋਇਆ ਹੈ ਕਿ ਫਿਰ ਕੁੱਝ ਲੋਕ ਇਸ ਪਰਿਵਾਰ ਦੇ ਮਗਰ ਪੈ ਗਏ ਹਨ ।ਖਬਰ ਮਿਲੀ ਹੈ ਕਿ ਹੁਣ ਵਿਦੇਸ਼ ਚ ਬੈਠੇ ਕੁੱਝ ਲੋਕ ਅੰਬੀਆਂ ਦੇ ਭਰਾ ਨੂੰ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ।

ਜਲੰਧਰ ਦੇ ਮਲਸੀਆਂ ਵਿੱਚ ਰਹਿੰਦੇ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਕਿਹਾ ਹੈ ਕਿ ਇੰਟਰਨੈੱਟ ਕਾਲ ਰਾਹੀਂ ਕੁੱਝ ਲੋਕ ਉਸਨੂੰ ਕੇਸ ਵਾਪਿਸ ਲੈਣ ਲਈ ਦਬਾਅ ਬਣਾ ਰਹੇ ਹਨ ।ਵਿਦੇਸ਼ ਦ ਨੰਬਰ ਤੋਂ ਆਈ ਕਾਲ ‘ਚ ਹਰਮਨਜੀਤ ਸਿੰਘ ਕੰਗ ਨੇ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ।ਅੰਗਰੇਜ਼ ਮੁਤਾਬਿਕ ਕੈਨੇਡਾ ਰਹਿੰਦੇ ਸਨਾਵਰ ਢਿੱਲੋਂ ਦੇ ਦੋਸਤ ਵਲੋਂ ਲਗਾਤਾਰ ਫੋਨ ਕਰਕੇ ਦਹਿਸਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਸ਼ਿਕਾਇਤ ਮੁਤਾਬਿਕ ਅੰੰਗੇਰਜ਼ ਨੂੰ 12 ਅਪ੍ਰੈਲ ਰਾਤੀ ਅੱਠ ਵਜੇ ਦੇ ਕਰੀਬ ਹਰਮਨਜੀਤ ਕੰਗ ਨੇ ਫੋਨ ਕਰਕੇ ਕਿਹਾ ਕਿ ਉਹ ਸਨਾਵਰ ਢਿੱਲੋਂ ਦਾ ਦੋਸਤ ਹੈ । ਜੇਕਰ ਉਸਨੇ ਕੇਸ ਵਾਪਿਸ ਨਾ ਲਿਆ ਤਾਂ ਪੂਰੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ । ਫਿਰ 13 ਅਪ੍ਰੈਲ ਸਵੇਰੇ ਵੀ ਅਜਿਹਾ ਫੋਨ ਆਇਆ ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਜ਼ਿਕਰਯੋਗ ਹੈ ਕਿ ਕਬੱਡੀ ਟੂਰਣਾਮੈਂਟ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਜਾਂਚ ਦੌਰਾਨ ਇਹ ਮਾਮਲਾ ਕਬੱਡੀ ਫੈਡਰੇਸ਼ਨ ਦੀ ਆਪਸੀ ਗੁੱਟਬਾਜ਼ੀ ਦਾ ਨਿਕਲਿਆ ।ਕੈਨੇਡਾ ਚ ਰਹਿੰਦੇ ਸਨਾਵਰ ਢਿੱਲੋਂ ੳਤੇ ਉਸਦੇ ਕੁੱਝ ਸਾਥੀਆਂ ‘ਤੇ ਸੰਦੀਪ ਦੇ ਕਤਲ ਦੇ ਦੋਸ਼ ਲੱਗੇ ਸਨ । ਵਾਰਦਾਤ ਨੂੰ ਅੰਜ਼ਾਮ ਪੰਜਾਬ ਦੇ ਗੈਂਗਸਟਰਾਂ ਵਲੋਂ ਦਿੱਤਾ ਗਿਆ ਸੀ ।ਜਿਨ੍ਹਾਂ ਚੋਂ ਕੁੱਝ ਨੂੰ ਕਾਬੂ ਕਰ ਲਿਆ ਗਿਆ ਹੈ ।

The post ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਮਗਰ ਪਏ ਗੈਂਗਸਟਰ ,ਹੁਣ ਵਿਦੇਸ਼ ਤੋਂ ਆਈ ਧਮਕੀ appeared first on TV Punjab | Punjabi News Channel.