gangsters in pujab Archives - TV Punjab | Punjabi News Channel

ਗਾਇਕ ਕੰਵਰ ਗਰੇਵਾਲ ਦੇ ਘਰ ਪੁੱਜੀ N.I.A ਦੀ ਟੀਮ, ਗੈਂਗਸਟਰਾਂ ਨੂੰ ਲੈ ਕੇ ਹੋ ਰਹੀ ਪੁੱਛਗਿੱਛ
ਮੁਹਾਲੀ- ਸੋਮਵਾਰ ਦੀ ਸਵੇਰ ਪੰਜਾਬੀ ਗਾਇਕਾਂ ਦੇ ਲਈ ਮਾੜੀ ਸਾਬਿਤ ਹੋ ਰਹੀ ਹੈ । ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਦੀ ਰੇਡ ਦੀ ਖਬਰ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਦਿੱਲੀ ਤੋਂ ਆਈ ਐੱਂਨ.ਆਈ.ਏ ਟੀਮ ਵਲੋਂ ਮੁਹਾਲੀ ਅਪਾਰਟਮੈਂਟ ਚ ਦਸਤਕ ਦਿੱਤੀ ਗਈ ਹੈ । ਮਾਮਲਾ ਪੰਜਾਬੀ ਇੰਡਸਟ੍ਰੀ ਚ ਗੈਂਗਸਟਰਾਂ ਦੀ ਦਖਲਅੰਦਾਜ਼ੀ ਦਾ ਦੱਸਿਆ ਜਾ ਰਿਹਾ ਹੈ । ਸੂਤਰ ਦੱਸ ਰਹੇ ਹਨ ਕਿ ਕੇਂਦਰੀ ਜਾਂਚ ਟੀਮ ਪੰਜਾਬੀ ਫਿਲਮਾਂ ਅਤੇ ਗਾਣਿਆਂ ਚ ਗੈਂਗਸਟਰਾਂ ਦੀ ਇਨਵੈਸਟਮੈਂਟ ਬਾਰੇ ਜਾਣਕਾਰੀ ਜੁਟਾ ਰਹੀ ਹੈ ।ਸ਼ੱਕ ਹੈ ਕਿ ਗੈਂਗਸਟਰ ਪੰਜਾਬੀ ਇੰਡਸਟ੍ਰੀ ਚ ਆਪਣਾ ਕਾਲਾ ਪੈਸਾ ਲਗਾ ਕੇ ਇਸਨੂੰ ਵਾਇਟ ਬਣਾ ਰਹੇ ਹਨ ।

ਵੱਡੀ ਗੱਲ ਇਹ ਹੈ ਕਿ ਐੱਨ.ਆਈ.ਏ ਵਲੋਂ ਪਹਿਲਾਂ ਕਈ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ । ਪਰ ਜ਼ਿਆਦਾਤਰ ਗਾਇਕਾਂ ਨੂੰ ਦਿੱਲੀ ਬੁਲਾਇਆ ਜਾਂਦਾ ਰਿਹਾ ਹੈ ।ਪਰ ਕੰਵਰ ਗਰੇਵਾਲ ਦੇ ਘਰ ਤੜਕਸਾਰ ਟੀਮ ਦਾ ਪਹੁੰਚ ਜਾਨਾ ਕਈ ਖਦਸ਼ੇ ਪੈਦਾ ਕਰ ਰਿਹਾ ਹੈ ।

The post ਗਾਇਕ ਕੰਵਰ ਗਰੇਵਾਲ ਦੇ ਘਰ ਪੁੱਜੀ N.I.A ਦੀ ਟੀਮ, ਗੈਂਗਸਟਰਾਂ ਨੂੰ ਲੈ ਕੇ ਹੋ ਰਹੀ ਪੁੱਛਗਿੱਛ appeared first on TV Punjab | Punjabi News Channel.