Gangwar canada Archives - TV Punjab | Punjabi News Channel

Vancouver ‘ਚ ਵੱਡੀ ਵਾਰਦਾਤ
Vancouver – ਵੈਨਕੂਵਰ ਸ਼ਹਿਰ ਤੋਂ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ | ਇਸ ਮਾਮਲੇ ਉੱਤੇ ਵੈਨਕੂਵਰ ਪੁਲਿਸ ਵੱਲੋਂ ਪੜ੍ਹਤਾਲ ਕੀਤੀ ਜਾ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਇਸ ਗੋਲੀਬਾਰੀ ਦੇ ਵਿੱਚ 1 ਵਿਅਕਤੀ ਦੀ ਜਾਨ ਚਲੀ ਗਈ |

ਜਿਸ ਵਿਅਕਤੀ ਦੀ ਇਸ ਦੌਰਾਨ ਮੌਤ ਹੋਈ ਹੈ ਉਸ ਦਾ ਗੈਂਗ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਪੁਲਿਸ ਵੱਲੋਂ ਨਹੀਂ ਕੀਤੀ ਗਈ | ਵਾਰਦਾਤ ਦੇ ਸਮੇਂ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਰਾਤੀ 10 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਜਿਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਖ਼ਬਰ ਕਰ ਦਿੱਤੀ ਗਈ | ਗੋਲੀਬਾਰੀ ਤੋਂ ਇਲਾਵਾ ਮੌਜੂਦਾ ਸਥਾਨ ਤੇ ਕਾਰ ਵੀ ਭੰਨਣ ਦੀ ਖਬਰ ਸਾਹਮਣੇ ਆਈ | ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕਰਦਿਆਂ ਹਾਦਸਾਗ੍ਰਸਤ ਸਥਾਨ ਸੀਲ ਕਰ ਦਿੱਤਾ ਗਿਆ | ਇਸ ਦੇ ਚਲਦੇ 6 ਵਿਅਕਤੀਆਂ ਨੂੰ ਮੌਕੇ ਤੇ ਹਸਪਤਾਲ ਲੈ ਜਾਇਆ ਗਿਆ | ਇਨ੍ਹਾਂ ਵਿੱਚੋਂ 2 ਜਾਣਿਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਮਰਨ ਵਾਲੇ ਵਿਅਕਤੀ ਦਾ ਨਾਂ ਅਵਨੇਸ਼ ਸਿੰਘ ਉਮਰ 44 ਸਾਲ ਦੱਸੀ ਜਾ ਰਹੀ ਹੈ |

The post Vancouver ‘ਚ ਵੱਡੀ ਵਾਰਦਾਤ appeared first on TV Punjab | Punjabi News Channel.