ganieve majithia Archives - TV Punjab | Punjabi News Channel

ਮਜੀਠੀਆ ਦਾ ਬੇਟਾ ਹੋਇਆ ਨਾਰਾਜ਼,ਕਹਿੰਦਾ ‘ਮੰਮੀ ਨੂੰ ਭੇਜੋ ਘਰ,ਨਹੀਂ ਲੜਨੀ ਚੋਣ’
ਅੰਮ੍ਰਿਤਸਰ- ਅਕਾਲੀ ਨੇਤਾ ਬਿਕਰਮ ਮਜੀਠੀਆ ਲਈ ਅੱਜਕਲ੍ਹ ਹਾਲਾਤ ਬੜੇ ਅਜੀਬ ਬਣੇ ਹੋਏ ਹਨ.ਕਦੇ ਉਹ ਕਨੂੰਨੀ ਮਾਮਲਿਆਂ ਚ ਫੰਸ ਜਾਂਦੇ ਹਨ ਤਾਂ ਦੂਜੇ ਪਾਸੇ ਰਾਹਤ ਵੀ ਮਿਲ ਜਾਂਦੀ ਹੈ.ਸਿਆਸੀ ਵਿਰੋਧੀਆਂ ਦੀਆਂ ਚੁਣੌਤੀਆਂ ਵੀ ਮਿਲਦੀਆਂ ਹਨ ਤੇ ਫਿਰ ਉਹ ਜੰਗ-ਏ-ਮੈਦਾਨ ਚ ਨਿਤਰ ਜਾਂਦੇ ਹਨ.ਸਿਆਸਤ ਇਸ ਕਦਰ ਹਾਵੀ ਹੋਈ ਪਈ ਹੈ ਕਿ ਮਜੀਠੀਆ ਨੂੰ ਮਜਬੂਰਨ ਆਪਣੀ ਪਤਨੀ ਗਨੀਵ ਕੌਰ ਨੂੰ ਵੀ ਚੋਣ ਮੈਦਾਨ ਚ ਉਤਾਰਨਾ ਪਿਆ.ਬੱਲੇ-ਬੱਲੇ ਹਾਂ ਥਾਂ ਹੋਈ ਪਰ ਇਸਦੇ ਨਾਲ ਹੀ ਘਰ ਚ ਪੰਗਾ ਪੈ ਗਿਆ.

ਬਿਕਰਮ ਮਜੀਠੀਆ ਨੇ ਚੁਟਕੀ ਲੈਂਦਿਆਂ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਚੋਣ ਲੜਵਾਉਣ ਦਾ ਫੈਸਲਾ ਕੀਤਾ ਹੈ ,ਉਦੌ ਤੋਂ ਉਨ੍ਹਾਂ ਦੇ ਬੱਚੇ ਨਾਰਾਜ਼ ਹੋ ਗਏ ਹਨ.ਦੋਵੇਂ ਬੇਟੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੇ ਹਨ.ਬੱਚਿਆਂ ਦਾ ਤਰਕ ਹੈ ਕਿ ਤੁਸੀਂ ਤਾਂ ਚੋਣਾਂ ਚ ਮਸ਼ਰੂਫ ਹੋ ਹੀ,ਇਸਦੇ ਨਾਲ ਤੁਸੀਂ ਮਾਂ ਨੂੰ ਸਿਆਸਤ ਚ ਪਾ ਦਿੱਤਾ.

ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਮਜ਼ਾਕੀਆ ਅੰਦਾਜ਼ ਚ ਇਸਦੀ ਪੂਸ਼ਟੀ ਕੀਤੀ ਹੈ.ਮਜੀਠੀਆ ਜੌੜੇ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਦਾਅ ‘ਤੇ ਲਗਾ ਕੇ ਲੋਕਾਂ ਦੀ ਸੇਵਾ ਚ ਹਾਜ਼ਰ ਹੋਏ ਹਾਂ.ਸਾਨੂੰ ਆਸ ਹੈ ਕਿ ਜਨਤਾ ਦੋਹਾਂ ਨੂੰ ਪਿਆਰ ੳਤੇ ਸਤਿਕਾਰ ਨਾਲ ਜਿੱਤ ਦੇਵੇਗੀ.

The post ਮਜੀਠੀਆ ਦਾ ਬੇਟਾ ਹੋਇਆ ਨਾਰਾਜ਼,ਕਹਿੰਦਾ ‘ਮੰਮੀ ਨੂੰ ਭੇਜੋ ਘਰ,ਨਹੀਂ ਲੜਨੀ ਚੋਣ’ appeared first on TV Punjab | Punjabi News Channel.