good weather Archives - TV Punjab | Punjabi News Channel

ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ
ਟੀਵੀ ਪੰਜਾਬ ਬਿਊਰੋ– ਸਾਲ 2021 ਦੀ ਮਾਨਸੂਨ ਨੂੰ ਲੈਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਇਸ ਭਵਿੱਖਬਾਣੀ ਅਨੁਸਾਰ ਇਸ ਸਾਲ ਮਾਨਸੂਨ ਵਧੀਆ ਰਹੇਗਾ ਅਤੇ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ। ਆਈਐਮਡੀ ਦੇ ਡਾਇਰੈਕਟਰ ਮ੍ਰਿਤਯੁੰਜਯ ਮੋਹਪਾਤਰਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੱਖਣ ਪੱਛਮੀ ਮਾਨਸੂਨ ਦੇ ਕਾਰਨ ਉੱਤਰ ਤੇ ਦੱਖਣ ਭਾਰਤ ‘ਚ ਚੰਗੀ ਬਾਰਸ਼ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਮਾਨਸੂਨ ਕਾਰਨ ਮੱਧ ਭਾਰਤ ‘ਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ ਜਦਕਿ ਪੂਰਬੀ ਤੇ ਪੱਛਮੀ ਹਿੱਸਿਆਂ ‘ਚ ਬਾਰਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਨਿਰਦੇਸ਼ਕ ਦੇ ਮੁਤਾਬਕ ਜੂਨ ਮਹੀਨੇ ਵਿਚ ‘ਚ ਬਾਰਸ਼ ਆਮ ਰਹੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਜੂਨ ਤੋਂ ਸਤੰਬਰ ਕਰ ਦੇਸ਼ ‘ਚ ਲੰਬੇ ਸਮੇਂ ਦੇ ਔਸਤ ‘ਚ ਕਰੀਬ 101 ਫੀਸਦ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਬਾਰਸ਼ ਵਿਚ ਚਾਰ ਫੀਸਦ ਦਾ ਅੰਤਰ ਦੇਖਣ ਨੂੰ ਮਿਲ ਸਕਦਾ ਹੈ।

ਇਨ੍ਹਾਂ ਸੂਬਿਆਂ ‘ਚ ਘੱਟ ਪਵੇਗਾ ਮੀਂਹ

ਵਿਭਾਗ ਮੁਤਾਬਕ ਪੂਰਬ ਤੇ ਉੱਤਰ ਪੂਰਬ ਦੇ ਕੁਝ ਸੂਬਿਆਂ ‘ਚ ਆਮ ਨਾਲੋਂ ਘੱਟ ਬਾਰਸ਼ ਹੋ ਸਕਦੀ ਹੈ। ਇਨ੍ਹਾਂ ਸੂਬਿਆਂ ‘ਚ ਬਿਹਾਰ ਦਾ ਪੂਰਬੀ ਹਿੱਸਾ, ਪੱਛਮੀ ਬੰਗਾਲ ਦੇ ਕੁਝ ਜ਼ਿਲ੍ਹੇ, ਅਸਮ, ਮੇਘਾਲਿਆ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਦੇ ਉੱਪਰੀ ਹਿੱਸੇ, ਦੱਖਣ ਪੱਛਮੀ ਪਠਾਰ, ਕੇਰਲ ਦਾ ਕੁਝ ਹਿੱਸਾ ਅਤੇ ਤਾਮਿਲਨਾਡੂ ਦੇ ਅੰਦਰੂਨੀ ਜ਼ਿਲ੍ਹੇ ਸ਼ਾਮਲ ਹਨ।

ਬਾਰਸ਼ ਨੂੰ ਲੈਕੇ ਮੌਸਮ ਵਿਭਾਗ ਨੇ ਇਸ ਸਾਲ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਵੱਲੋਂ ਚਾਰ ਮਹੀਨੇ ਦੇ ਮੌਨਸੂਨ ‘ਚ ਬਾਰਸ਼ ਨੂੰ ਲੈਕੇ ਹਰ ਮਹੀਨੇ ਭਵਿੱਖਬਾਣੀ ਜਾਰੀ ਹੋਵੇਗੀ। ਇਸ ਭਵਿੱਖਬਾਣੀ ‘ਚ ਹਰ ਸੂਬੇ ਤੇ ਹਰ ਸ਼ਹਿਰ ‘ਚ ਹੋਣ ਵਾਲੀ ਬਾਰਸ਼ ਹੋਣ ਦਾ ਅਨੁਮਾਨ ਜਾਰੀ ਕੀਤਾ ਜਾਵੇਗਾ।

The post ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ appeared first on TV Punjab | Punjabi News Channel.