Greenbelt Land Archives - TV Punjab | Punjabi News Channel

ਗ੍ਰੀਨਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਫ਼ੈਸਲੇ ਨੂੰ ਬਦਲੇਗੀ ਓਨਟਾਰੀਓ ਸਰਕਾਰ
Toronto- ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਗ੍ਰੀਨਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਬਦਲ ਦੇਣਗੇ। ਫੋਰਡ ਨੇ ਵੀਰਵਾਰ ਦੁਪਹਿਰ ਨੂੰ ਨਿਆਗਰਾ ਫਾਲਜ਼ ’ਚ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ, ਜਿੱਥੇ ਉਨ੍ਹਾਂ ਦੀ ਕਾਕਸ ਇੱਕ ਪਾਰਟੀ ਰਿਟਰੀਟ ਲਈ ਇਕੱਠੀ ਹੋਈ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ, ‘‘ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਗ੍ਰੀਨਬੈਲਟ ਨੂੰ ਨਹੀਂ ਛੂਹਾਂਗਾ। ਮੈਂ ਉਸ ਵਾਅਦੇ ਨੂੰ ਤੋੜ ਦਿੱਤਾ ਹੈ ਅਤੇ ਇਸਦੇ ਲਈ, ਮੈਨੂੰ ਬਹੁਤ, ਬਹੁਤ ਅਫ਼ਸੋਸ ਹੈ। ਮੈਨੂੰ ਆਪਣੇ ਵਾਅਦੇ ਨਿਭਾਉਣ ’ਤੇ ਮਾਣ ਹੈ। ਗ੍ਰੀਨਬੈਲਟ ਨੂੰ ਖੋਲ੍ਹਣਾ ਇੱਕ ਗਲਤੀ ਸੀ। ਅਜਿਹੀ ਪ੍ਰਕਿਰਿਆ ਸਥਾਪਿਤ ਕਰਨਾ ਇੱਕ ਗਲਤੀ ਸੀ ਜੋ ਬਹੁਤ ਤੇਜ਼ੀ ਨਾਲ ਅੱਗੇ ਵਧਦੀ ਹੈ।’’

ਫੋਰਡ ਅੱਗੇ ਆਖਿਆ ਕਿ ਗ੍ਰੀਨਬੈਲਟ ਤੋਂ ਜ਼ਮੀਨ ਦੇ ਕਿਹੜੇ ਟੁਕੜਿਆਂ ਨੂੰ ਹਟਾਇਆ ਜਾਵੇਗਾ, ਇਸ ਦੀ ਚੋਣ ਕਰਨ ਦੀ ਪ੍ਰਕਿਰਿਆ ’ਚ ਕੁਝ ਲੋਕਾਂ ਲਈ ਦੂਜਿਆਂ ਦੀ ਤੁਲਨਾ ’ਚ ਵਧੇਰੇ ਲਾਭ ਲੈਣ ਲਈ ਬਹੁਤ ਜ਼ਿਆਦਾ ਥਾਂ ਬਚੀ ਹੈ। ਫੋਰਡ ਨੇ ਆਖਿਆ ਕਿ ਇਸ ਕਾਰਨ ਲੋਕ ਸਾਡੇ ਇਰਾਦਿਆਂ ’ਤੇ ਸਵਾਲ ਚੁੱਕਣ ਲੱਗੇ। ਪਹਿਲੇ ਕਦਮ ਵਜੋਂ, ਤੁਹਾਡਾ ਭਰੋਸਾ ਵਾਪਸ ਹਾਸਲ ਕਰਨ ਲਈ, ਮੈਂ ਸਾਡੇ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਬਦਲਾਂਗਾ ਅਤੇ ਭਵਿੱਖ ’ਚ ਗ੍ਰੀਨਬੈਲਟ ’ਚ ਕੋਈ ਬਦਲਾਅ ਨਹੀਂ ਕਰਾਂਗਾ।

ਇਸ ਉਲਟਫੇਰ ਦੇ ਬਾਵਜੂਦ, ਫੋਰਡ ਨੇ ਅਜੇ ਵੀ ਜ਼ੋਰ ਦੇ ਕੇ ਕਿਹਾ ਕਿ ਗ੍ਰੀਨਬੈਲਟ ਨੂੰ ਵਿਕਸਤ ਕਰਨ ਨਾਲ ਸੂਬੇ ਦੇ ਹਾਊਸਿੰਗ ਸਟਾਕ ’ਚ ਹਜ਼ਾਰਾਂ ਘਰਾਂ ਨੂੰ ਜੋੜਨ ਲਈ ਬਹੁਤ ਵੱਡਾ ਫ਼ਰਕ ਪਵੇਗਾ। ਦੱਸ ਦਈਏ ਕਿ ਪ੍ਰੀਮੀਅਰ ਫੋਰਡ ਦਾ ਇਹ ਫ਼ੈਸਲਾ ਗ੍ਰੀਨਬੈਲਟ ਜ਼ਮੀਨ ਹਟਾਉਣ ਦੇ ਵਿਵਾਦ ਦੇ ਮੱਦੇਨਜ਼ਰ ਇੱਕ ਹੋਰ ਕੈਬਨਿਟ ਮੰਤਰੀ ਵਲੋਂ ਅਸਤੀਫ਼ਾ ਦੇਣ ਦੇ ਇੱਕ ਦਿਨ ਮਗਰੋਂ ਆਇਆ ਹੈ। ਬੀਤੇ ਦਿਨ ਓਨਟਾਰੀਓ ਦੇ ਪਬਲਿਕ ਅਤੇ ਬਿਜ਼ਨਸ ਸਰਵਿਸ ਡਿਲੀਵਰੀ ਮੰਤਰੀ ਕਲੀਦ ਰਸ਼ੀਦ ਨੇ ਆਪਣੇ ਕੈਬਨਿਟ ਅਹੁਦੇ ਅਤੇ ਪੀਸੀ ਕਾਕਸ ਤੋਂ ਅਸਤੀਫਾ ਦੇ ਦਿੱਤਾ ਸੀ।

ਰਸ਼ੀਦ ਗ੍ਰੀਨਬੈਲਟ ਘੋਟਾਲੇ ਦੇ ਮੱਦੇਨਜ਼ਰ ਫੋਰਡ ਸਰਕਾਰ ਤੋਂ ਅਸਤੀਫਾ ਦੇਣ ਵਾਲੇ ਦੂਜੇ ਮੰਤਰੀ ਹਨ। ਓਨਟਾਰੀਓ ਦੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਇਸ ਮਹੀਨੇ ਦੇ ਸ਼ੁਰੂ ’ਚ ਅਸਤੀਫਾ ਦੇ ਦਿੱਤਾ ਜਦੋਂ ਓਨਟਾਰੀਓ ਦੇ ਇੰਟੀਗਿ੍ਰਟੀ ਕਮਿਸ਼ਨ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਗ੍ਰੀਨਬੈਲਟ ਜ਼ਮੀਨ ਹਟਾਉਣ ਦੀ ਨਿਗਰਾਨੀ ਕਰਨ ਵਾਲੀ ਆਪਣੀ ਭੂਮਿਕਾ ’ਚ ਨੈਤਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।

The post ਗ੍ਰੀਨਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਫ਼ੈਸਲੇ ਨੂੰ ਬਦਲੇਗੀ ਓਨਟਾਰੀਓ ਸਰਕਾਰ appeared first on TV Punjab | Punjabi News Channel.

ਗ੍ਰੀਨਬੈਲਟ ’ਚ ਚੁਣੀਆਂ ਜ਼ਮੀਨਾਂ ਦਾ ਮੁਲਾਂਕਣ ਕਰੇਗੀ ਓਨਟਾਰੀਓ ਸਰਕਾਰ
Toronto- ਓਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗ੍ਰੀਨਬੈਲਟ ਚੋਂ ਨਿਰਮਾਣ ਵਾਸਤੇ ਚੁਣੀਆਂ ਵਿਵਾਦਿਤ ਜ਼ਮੀਨਾਂ ਦਾ ਮੁਲਾਂਕਣ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਸਾਈਟਾਂ ਯੋਗਤਾ ਪੱਖੋਂ ਖਰੀਆਂ ਉੱਤਰਦੀਆਂ ਹਨ, ਤਾਂ ਨਿਰਮਾਣ ਦਾ ਕੰਮ ਅੱਗੇ ਵਧਾਇਆ ਜਾਵੇਗਾ।

ਬੀਤੇ ਦਿਨ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਬੋਲਦਿਆਂ ਫੋਰਡ ਨੇ ਕਿਹਾ ਕਿ ਮੁੜ-ਮੁਲਾਂਕਣ ਸਾਰੀਆਂ ਗ੍ਰੀਨਬੈਲਟ ਜ਼ਮੀਨਾਂ ਅਤੇ ਵਿਕਾਸ ਅਰਜ਼ੀਆਂ ਦੀ ਵਿਆਪਕ ਸਮੀਖਿਆ ਦਾ ਹਿੱਸਾ ਹੋਵੇਗਾ। ਪਿਛਲੀ ਲਿਬਰਲ ਸਰਕਾਰ ਨੇ 2005 ’ਚ ਜ਼ਰੂਰੀ ਕੀਤਾ ਸੀ ਕਿ ਗ੍ਰੀਨਬੈਲਟ ਜ਼ਮੀਨਾਂ ਦੀ ਹਰ 10 ਸਾਲਾਂ ’ਚ ਸਮੀਖਿਆ ਕੀਤੀ ਜਾਵੇ। ਆਖਰੀ ਸਮੀਖਿਆ 2015 ’ਚ ਪੂਰੀ ਕੀਤੀ ਗਈ ਸੀ, ਮਤਲਬ ਕਿ ਹੁਣ ਸੂਬਾ ਇਸ ਸਮਾਂ ਸੀਮਾ ਨੂੰ ਲਗਭਗ ਦੋ ਸਾਲ ਪਹਿਲਾਂ ਪਾ ਰਿਹਾ ਹੈ।ਫ਼ੋਰਡ ਨੇ ਦੱਸਿਆ ਕਿ ਸੂਬੇ ਦੇ ਨਵੇਂ ਹਾਊਸਿੰਗ ਮਿਨਿਸਟਰ ਪੌਲ ਕੈਲੰਡਰਾ ਇੱਕ ਨਿਰਪੱਖ ਸੂਬਾਈ ਐਡਜੂਡੀਕੇਟਰ ਦੇ ਸਹਿਯੋਗ ਵਿਚ ਸਮੀਖਿਆ ਦੇ ਮਾਪਦੰਡ ਸਥਾਪਤ ਕਰਨਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਟੀਵ ਕਲਾਰਕ ਨੇ ਹਾਊਸਿੰਗ ਮਿਨਿਸਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕੈਲੰਡਰਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਫ਼ੋਰਡ ਨੇ ਕਿਹਾ, ਉੱਪਰੋਂ ਥੱਲੇ ਤੱਕ ਪੂਰੀ ਸਮੀਖਿਆ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਮੀਖਿਆ ਦੌਰਾਨ ਐਡਜੂਡੀਕੇਟਰ ਜ਼ਮੀਨ ਮਾਲਕਾਂ, ਜਿਨ੍ਹਾਂ ’ਚ ਸੂਬੇ ਦੇ ਕਈ ਵੱਡੇ ਡਿਵੈਲਪਰ ਸ਼ਾਮਲ ਹਨ, ਨਾਲ ਨਿਰਮਾਣ ਯੋਜਨਾ ਬਾਰੇ ਗੱਲਬਾਤ ਵੀ ਜਾਰੀ ਰੱਖੇਗਾ। ਫ਼ੋਰਡ ਨੇ ਕਿਹਾ ਕਿ ਜ਼ਮੀਨ ਮਾਲਕਾਂ ਅਤੇ ਸੂਬੇ ਵਿਚਕਾਰ ਹੋਣ ਵਾਲੇ ਕਿਸੇ ਵੀ ਅੰਤਿਮ ਸਮਝੌਤੇ ਨੂੰ ਜਨਤਕ ਤੌਰ ‘ਤੇ ਜਾਰੀ ਕੀਤਾ ਜਾਵੇਗਾ।

ਇਹ ਪੁੱਛੇ ਜਾਣ ’ਤੇ ਕਿ ਕੀ ਲੰਬਿਤ ਸਮੀਖਿਆ ਵਿੱਚ ਹੋਰ ਗ੍ਰੀਨਬੈਲਟ ਜ਼ਮੀਨ ਨੂੰ ਹਾਊਸਿੰਗ ਵਿਕਾਸ ਲਈ ਖੋਲ੍ਹਿਆ ਜਾ ਸਕਦਾ ਹੈ, ਫੋਰਡ ਨੇ ਇਸ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਸਮੀਖਿਆ ਕੀ ਕਹਿੰਦੀ ਹੈ ਅਤੇ ਅਸੀਂ ਇਸਦਾ ਵਿਸ਼ਲੇਸ਼ਣ ਕਰਾਂਗੇ। ਇਹ ਫੈਸਲਾ ਮੰਤਰੀ ’ਤੇ ਨਿਰਭਰ ਕਰੇਗਾ।

ਜ਼ਿਕਰਯੋਗ ਹੈ ਕਿ ਗ੍ਰੀਨਬੈਲਟ ਵਿਵਾਦ ਦੇ ਚਲਦਿਆਂ ਸੋਮਵਾਰ ਨੂੰ ਸਟੀਵ ਕਲਾਰਕ ਨੇ ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲ ਹੀ ’ਚ ਓਨਟਾਰੀਓ ਦੇ ਇੰਟੈਗ੍ਰਿਟੀ ਕਮਿਸ਼ਨਰ ਜੇ. ਡੇਵਿਡ ਵੇਕ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਕਲਾਰਕ ਦਾ ਚੀਫ਼ ਆਫ਼ ਸਟਾਫ ਰਾਇਨ ਅਮਾਟੋ ਗ੍ਰੀਨਬੈਲਟ ਡੀਲ ਵਿਚ ਇੱਕ ਅਹਿਮ ਧੁਰਾ ਸੀ ਜਿਸ ਨੇ ਜ਼ਮੀਨਾਂ ਨੂੰ ਹਾਊਸਿੰਗ ਨਿਰਮਾਣ ਲਈ ਚੁਣਨ ਦੀ ਪ੍ਰਕਿਰਿਆ ਦੌਰਾਨ ਕੁਝ ਡਿਵੈਲਪਰਾਂ ਨੂੰ ਲਾਭ ਪਹੁੰਚਾਇਆ ਅਤੇ ਮਿਨਿਸਟਰ ਕਲਾਰਕ ਆਪਣੇ ਸਟਾਫ ਦੀ ਨਿਗਰਾਨੀ ਕਰਨ ਵਿੱਚ ਅਸਫ਼ਲ ਰਹੇ।

ਇਸ ਤੋਂ ਪਹਿਲਾਂ 9 ਅਗਸਤ ਨੂੰ, ਓਨਟਾਰੀਓ ਦੇ ਆਡੀਟਰ ਜਨਰਲ ਨੇ ਇੱਕ ਧਮਾਕੇਦਾਰ ਰਿਪੋਰਟ ਜਾਰੀ ਕੀਤੀ ਸੀ ਕਿ ਕਿਵੇਂ ਗ੍ਰੀਨਬੈਲਟ ਦੀ ਹਜ਼ਾਰਾਂ ਹੈਕਟੇਅਰ ਜ਼ਮੀਨ ਨੂੰ ਹਾਊਸਿੰਗ ਵਿਕਾਸ ਲਈ ਖੋਲ੍ਹਿਆ ਗਿਆ ਸੀ। ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਸੀ ਕਿ ਵਿਕਾਸ ਵਾਸਤੇ ਖੋਲਣ ਲਈ ਗ੍ਰੀਨਬੈਲਟ ਜ਼ਮੀਨ ਦੀ ਚੋਣ ਪ੍ਰਕਿਰਿਆ ਵਿਚ ਕਲਾਰਕ ਦੇ ਚੀਫ਼ ਔਫ਼ ਸਟਾਫ਼ ਰਾਇਨ ਅਮਾਟੋ ਤੱਕ ਪਹੁੰਚ ਅਤੇ ਰਸੂਖ਼ ਵਾਲੇ ਡਿਵੈਲਪਰਾਂ ਦੀ ਤਰਫ਼ਦਾਰੀ ਕੀਤੀ ਗਈ ਸੀ।

ਆਡੀਟਰ ਜਨਰਲ ਦੀ ਰਿਪੋਰਟ ਮੁਤਾਬਕ ਗ੍ਰੀਨਬੈਲਟ ਚੋਂ ਹਟਾਈਆਂ 15 ਜ਼ਮੀਨਾਂ ਚੋਂ 14 ਅਮਾਟੋ ਦੁਆਰਾ ਪ੍ਰੋਜੈਕਟ ’ਚ ਲਿਆਂਦੀਆਂ ਗਈਆਂ ਸਨ। 15 ਸਾਈਟਾਂ ਦੀਆਂ ਜ਼ਮੀਨਾਂ ਦੇ ਮੁੱਲ ਵਿਚ ਕਰੀਬ 8.3 ਬਿਲੀਅਨ ਦਾ ਵਾਧਾ ਹੋਣਾ ਸੀ। ਅਮਾਟੋ ਨੇ ਆਪਣੇ ਅਸਤੀਫ਼ੇ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਨੇ ਉਚਿਤ ਤਰੀਕੇ ਨਾਲ ਕੰਮ ਕੀਤਾ ਸੀ ਪਰ ਉਹ ਸਰਕਾਰ ਦੇ ਘਰ ਬਣਾਉਣ ਦੇ ਕੰਮ ਵਿਚ ਪ੍ਰੇਸ਼ਾਨੀ ਨਹੀਂ ਚਾਹੁੰਦਾ, ਜਿਸ ਕਰਕੇ ਅਸਤੀਫ਼ਾ ਦੇ ਰਿਹੈ।

The post ਗ੍ਰੀਨਬੈਲਟ ’ਚ ਚੁਣੀਆਂ ਜ਼ਮੀਨਾਂ ਦਾ ਮੁਲਾਂਕਣ ਕਰੇਗੀ ਓਨਟਾਰੀਓ ਸਰਕਾਰ appeared first on TV Punjab | Punjabi News Channel.