Grewal family Archives - TV Punjab | Punjabi News Channel

ਮਾਨਸਾ ਦੇ ਗਰੇਵਾਲ ਪਰਿਵਾਰ ਦੀ ਧੀ ਜੋਤੀ ਨੇ ਕੈਨੇਡਾ ‘ਚ ਰਚਿਆ ਇਤਿਹਾਸ
ਕੈਲਗਰੀ : ਮਾਨਸਾ ਦੇ ਗਰੇਵਾਲ ਪਰਿਵਾਰ ਦੀ ਧੀ ਜੋਤੀ ਗੋਂਡੇਕ ਕੈਲਗਰੀ (ਕੈਨੇਡਾ) ਦੀ ਪਹਿਲੀ ਮਹਿਲਾ ਮੇਅਰ ਚੁਣੀ ਗਈ ਹੈ । ਜੋਤੀ ਦਾ ਪਿਛੋਕੜ ਪੰਜਾਬ ਦੇ ਸ਼ਹਿਰ ਮਾਨਸਾ ਦੇ ਪਿੰਡ ਭੈਣੀ ਬਾਘਾ ਦਾ ਹੈ।

ਜੋਤੀ ਦੇ ਪਿਤਾ ਸ. ਜਸਦੇਵ ਸਿੰਘ ਐਡਵੋਕੇਟ ਪੇਸ਼ੇ ਵਜੋਂ ਵਕੀਲ ਸਨ ਤੇ ਉਸ ਦੇ ਤਾਇਆ ਜੀ ਸ. ਬਲਦੇਵ ਸਿੰਘ ਗਰੇਵਾਲ ਤਹਿਸੀਲਦਾਰ ਰਿਟਾਇਰ ਹੋਏ ਸਨ। ਉਨ੍ਹਾਂ ਦੇ ਨਾਂਅ ‘ਤੇ ਮਾਨਸਾ ਵਿਚ ਗਰੇਵਾਲ ਸਟਰੀਟ ਅੱਜ ਵੀ ਕਾਇਮ ਹੈ।

ਜੋਤੀ ਦੇ ਮਾਤਾ-ਪਿਤਾ ਪੰਜਾਬ ਦੇ ਸ਼ਹਿਰ ਮਾਨਸਾ ਤੋਂ ਪਹਿਲਾਂ ਯੂ ਕੇ ਆਏ ਸਨ। ਜੋਤੀ ਦਾ ਜਨਮ ਯੂ ਕੇ ਦਾ ਹੀ ਹੈ। ਜੋਤੀ ਦਾ ਪਰਿਵਾਰ 1970 ਦੇ ਦਹਾਕੇ ਵਿਚ ਯੂਨਾਈਟਿਡ ਕਿੰਗਡਮ ਤੋਂ ਕੈਨੇਡਾ ਆ ਗਿਆ, ਜਦੋਂ ਉਹ ਸਿਰਫ ਚਾਰ ਸਾਲਾਂ ਦੀ ਸੀ।

ਹੁਣ ਜੋਤੀ ਨੇ ਉਸ ਸਮੇ ਇਤਿਹਾਸ ਰਚ ਦਿੱਤਾ ਜਦੋਂ ਉਹ ਕੈਲਗਰੀ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਚੁਣੀ ਗਈ ਹੈ। ਉਦੋਂ ਤੋਂ ਹੀ ਗਰੇਵਾਲ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਟੀਵੀ ਪੰਜਾਬ ਬਿਊਰੋ

The post ਮਾਨਸਾ ਦੇ ਗਰੇਵਾਲ ਪਰਿਵਾਰ ਦੀ ਧੀ ਜੋਤੀ ਨੇ ਕੈਨੇਡਾ ‘ਚ ਰਚਿਆ ਇਤਿਹਾਸ appeared first on TV Punjab | Punjabi News Channel.