gurjit aujla Archives - TV Punjab | Punjabi News Channel

ਅੱਜ ਅੰਮ੍ਰਿਤਸਰ ਆਉਣਗੇ ਰਾਹੁਲ ਗਾਂਧੀ , ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਗੁਰਜੀਤ ਔਜਲਾ ਲਈ ਕਰਨਗੇ ਪ੍ਰਚਾਰ
ਡੈਸਕ- ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਸ਼ਾਮ 4 ਵਜੇ ਪੰਜਾਬ ਪਹੁੰਚ ਜਾਣਗੇ। ਦਿੱਲੀ-ਹਰਿਆਣਾ ਸਣੇ ਦੇਸ਼ ਵਿਚ 6ਵੇਂ ਫੇਜ਼ ਦੀ ਚੋਣ ਪ੍ਰਕਿਰਿਆ ਸੰਪੰਨ ਹੋਣ ਦੇ ਬਾਅਦ ਹੁਣ ਵੱਡੇ ਨੇਤਾਵਾਂ ਨੇ ਪੰਜਾਬ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਦੋ ਦਿਨਾ ਦੌਰਾ ਪੂਰਾ ਹੋ ਗਿਆ ਜਿਸ ਦੇ ਬਾਅਦ ਹੁਣ ਰਾਹੁਲ ਗਾਂਧੀ ਪੰਜਾਬ ਵਿਚ ਤਿੰਨ ਰੈਲੀਆਂ ਕਰਨਗੇ। ਸਭ ਤੋਂ ਪਹਿਲਾਂ ਰਾਹੁਲ ਗਾਂਧੀ ਗੋਲਡਨ ਟੈਂਪਲ ਨਤਮਸਤਕ ਹੋਣਗੇ।

ਰਾਹੁਲ ਗਾਂਧੀ ਅੰਮ੍ਰਿਤਸਰ ਵਿਚ ਪਹੁੰਚ ਕੇ ਪਾਰਟੀ ਉਮੀਦਵਾਰ ਤੇ ਮੌਜੂਦਾ ਸਾਂਸਦ ਗੁਰਜੀਤ ਔਜਲਾ ਦੇ ਹੱਕ ਵਿਚ ਪ੍ਰਚਾਰ ਕਰਨਗੇ। ਮੀਰਾਂਕੋਟ ਵਿਚ ਉਨ੍ਹਾਂ ਲਈ ਪੰਡਾਲ ਸਜਾਇਆ ਗਿਆ ਹੈ। ਲਗਭਗ 20,000 ਲੋਕਾਂ ਦੇ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੀ ਅਲਰਟ ‘ਤੇ ਹੈ।

The post ਅੱਜ ਅੰਮ੍ਰਿਤਸਰ ਆਉਣਗੇ ਰਾਹੁਲ ਗਾਂਧੀ , ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਗੁਰਜੀਤ ਔਜਲਾ ਲਈ ਕਰਨਗੇ ਪ੍ਰਚਾਰ appeared first on TV Punjab | Punjabi News Channel.

ਪੰਚਾਇਤ ਮੰਤਰੀ ਦੇ ਕਾਂਗਰਸੀ ਹੋਏ ਮੁਰੀਦ , ਕੀਤੀ ਸ਼ਲਾਘਾ
ਚੰਡੀਗੜ੍ਹ- ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਹਾਲੀ ਦੇ ਆਲੇ ਦੁਆਲੇ ਪਿੰਡਾ ਚ ਪੰਚਾਇਤੀ ਜ਼ਮੀਨ ‘ਤੇ ਕਬਜ਼ੇ ‘ਤੇ ਰੇਡ ਮਾਰ ਉਨ੍ਹਾਂ ਨੂੰ ਕਬਜ਼ਾ ਮੁਕਤ ਕੀਤਾ । ਸਿਸਵਾਂ ਪਿੰਡ ਸੁੱਖ ਵਿਲਾ ਦੇ ਨੇੜਲੇ ਇਲਾਕਿਆਂ ਚ ਹੋਈ ਕਾਰਵਾਈ ਦਾ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਸਵਾਗਤ ਕੀਤਾ ਹੈ । ਕਾਂਗਰਸੀ ਸਾਂਸਦ ਰਵਨੀਤ ਬਿੱਟੂ , ਗੁਰਜੀਤ ਔਜਲਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ‘ਆਪ’ ਸਰਕਾਰ ਦੇ ਮੰਤਰੀ ਦੀ ਸ਼ਲਾਘਾ ਕਰ ਉੁਕਤ ਕਾਰਵਾਈ ਨੂੰ ਆਪਣਾ ਸਮਰਥਨ ਦਿੱਤਾ ਹੈ ।

ਇਨ੍ਹਾਂ ਕਾਂਗਰਸੀ ਨੇਤਾਵਾਂ ਨੇ ਲਿੱਖਿਆ ਹੈ ਕਿ ਕਬਜ਼ਾ ਧਾਰੀਆਂ ਖਿਲਾਫ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਕਾਰਵਾਈ ਦਾ ਉਹ ਸਮਰਥਨ ਕਰਦੇ ਹਨ । ਆਸ ਹੈ ਕਿ ਭਿਸ਼੍ਰਟਾਚਾਰੀਆਂ ਖਿਲਾਫ ਵਿੱਡੀ ਗਈ ਮੁਹਿੰਮ ਨੂੰ ਸਫਲਤਾ ਮਿਲੇਗੀ ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੰਚਾਇਤ ਮੰਤਰੀ ਧਾਲੀਵਾਲ ਨੇ ਮੀਡੀਆ ਨੂੰ ਨਾਲ ਲੈ ਕਬਜ਼ੇ ਵਾਲੀਆਂ ਜ਼ਮੀਨਾ ਦਾ ਦੌਰਾ ਕਰ ਉਨ੍ਹਾਂ ਨੂੰ ਮੁਕਤ ਕਰਵਾਇਆ । ਧਾਲੀਵਾਲ ਦਾ ਕਹਿਣਾ ਹੈ ਕਿ ਉਹ ਕਰੀਬ ਪੰਜ ਹਜ਼ਾਰ ਏਕੜ ਜ਼ਮੀਨ ਨੂੰ ਮੁਕਤ ਕਰਵਾ ਕੇ ਪੰਚਾਇਤਾਂ ਦੇ ਖਜਾਨੇ ਦਾ ਵਾਦਾ ਕਰਣਗੇ ।

The post ਪੰਚਾਇਤ ਮੰਤਰੀ ਦੇ ਕਾਂਗਰਸੀ ਹੋਏ ਮੁਰੀਦ , ਕੀਤੀ ਸ਼ਲਾਘਾ appeared first on TV Punjab | Punjabi News Channel.

ਨਵਜੋਤ ਸਿੱਧੂ ਤੋਂ ਨਾਰਾਜ਼ ਹਨ ਅੰਮ੍ਰਿਤਸਰ ਈਸਟ ਦੇ ਲੋਕ- ਔਜਲਾ
ਅੰਮ੍ਰਿਤਸਰ- ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਚ ਉਥਲ ਪੁਥਲ ਸ਼ੁਰੂ ਹੋ ਗਈ ਹੈ.ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਪਹਿਲਾਂ ਹੀ ਨਵਜੋਤ ਸਿੱਧੂ ਦੇ ਹਲਕੇ ਦਾ ਨਤੀਜਾ ਪੇਸ਼ ਕਰ ਦਿੱਤਾ ਹੈ.ਔਜਲਾ ਦਾ ਕਹਿਣਾ ਹੈ ਕਿ ਸਿੱਧੂ ਤੋਂ ਹਲਕੇ ਦੇ ਲੋਕ ਨਾਰਾਜ਼ ਹਨ ਕਿਉਂਕਿ ਉਹ ਪਿਛਲੇ ਪੰਜ ਸਾਲ ਉਨ੍ਹਾਂ ਨੂੰ ਮਿਲੇ ਹੀ ਨਹੀਂ.ਇਨਾ ਹੀ ਨਹੀਂ ਲੋਕਾਂ ਨੂੰ ਉਨ੍ਹਾਂ ਦੀ ਬੋਲ ਬਾਣੀ ਵੀ ਪਸੰਦ ਨਹੀਂ ਹੈ.

ਕਾਂਗਰਸੀ ਸਾਂਸਦ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਹੋਟ ਸੀਟ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ.ਅੰਮ੍ਰਿਤਸਰ ਪੂਰਬੀ ਚ ਸਿੱਧੂ ਦਾ ਮੁਕਾਬਲਾ ਅਕਾਲੀ ਦਲ ਦੇ ਬਿਕਰਮ ਮਜੀਠੀਆ ਅਤੇ ‘ਆਪ’ ਦੀ ਜੀਵਨਜੋਤ ਕੌਰ ਦੇ ਨਾਲ ਸੀ.ਹੁਣ ਕਾਂਗਰਸ ਦੇ ਹੀ ਵੱਡੇ ਲੀਡਰ ਦੇ ਬਿਆਨ ਇਹ ਸਾਬਿਤ ਕਰ ਰਹੇ ਹਨ ਸਿੱਧੂ ਲਈ ਇਹ ਚੋਣਾ ਆਸਾਨ ਨਹੀਂ ਰਹੀਆਂ.ਨਤੀਜੇ 10 ਮਾਰਚ ਨੂੰ ਆਉਣੇ ਹਨ ਤੱਦ ਤੱਕ ਬਿਆਨਬਾਜੀਆਂ ਦਾ ਦੌਰ ਜਾਰੀ ਰਹੇਗਾ.

The post ਨਵਜੋਤ ਸਿੱਧੂ ਤੋਂ ਨਾਰਾਜ਼ ਹਨ ਅੰਮ੍ਰਿਤਸਰ ਈਸਟ ਦੇ ਲੋਕ- ਔਜਲਾ appeared first on TV Punjab | Punjabi News Channel.