gurnam chaduni Archives - TV Punjab | Punjabi News Channel

24 ਨਵੰਬਰ ਨੂੰ ਰੇਲ ਟ੍ਰੈਕ ਜਾਮ ਕਰਣਗੇ ਕਿਸਾਨਾਂ, ਸਰਕਾਰਾਂ ਨੂੰ ਫਿਰ ਦਿੱਤੀ ਚੁਣੌਤੀ
ਜਲੰਧਰ-  ਪੰਜਾਬ ਤੇ ਹਰਿਆਣਾ ਦੇ ਕਿਸਾਨ ਇੱਕ ਵਾਰ ਫਿਰ ਕੇਂਦਰ ਤੇ ਸੂਬਾ ਸਰਕਾਰਾਂ ਖ਼ਿਲਾਫ਼ ਲਾਮਬੰਦ ਹੋ ਰਹੇ ਹਨ। ਇਸੇ ਕੜੀ ਵਿੱਚ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੀ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ 24 ਨਵੰਬਰ ਨੂੰ ਅੰਬਾਲਾ ਛਾਉਣੀ ਨੇੜੇ ਮੌਦਾ ਮੰਡੀ ਵਿਖੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਤੇ ਹਰਿਆਣਾ ਸਰਕਾਰ ਸ਼ਾਮਲਾਟ ਤੇ ਸਰਕਾਰੀ ਜ਼ਮੀਨਾਂ ’ਤੇ ਕਬਜ਼ਾ ਕਰ ਰਹੀ ਹੈ, ਜੋ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨ 24 ਨਵੰਬਰ ਨੂੰ ਅੰਬਾਲਾ ਛਾਉਣੀ ਨੇੜੇ ਮੌਦਾ ਮੰਡੀ ਵਿਖੇ ਇਕੱਠੇ ਹੋਣਗੇ ਜਿੱਥੇ ਉਹ ਰੇਲ ਮਾਰਗ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਹੀ ਥਾਂ ਹੈ ਜਿੱਥੋਂ ਉਹ ਦੋ ਸਾਲ ਪਹਿਲਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ‘ਦਿੱਲੀ ਮੋਰਚੇ’ ਵਿੱਚ ਗਏ ਸਨ।

ਚੜੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ‘ਦਿੱਲੀ ਮੋਰਚਾ’ ਖਤਮ ਕਰਨ ਵੇਲੇ ਕਿਸਾਨਾਂ ਵਿਰੁੱਧ ਸਾਰੇ ਕੇਸਾਂ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਨੇ ਸਾਰੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਵੀ ਕੀਤਾ ਸੀ। ਪਰ ਕੇਂਦਰ ਸਰਕਾਰ ਨੇ ਕਿਸਾਨਾਂ ਵਿਰੁੱਧ ਦਰਜ ਕੇਸ ਰੱਦ ਕਰਨ ਲਈ ਰੇਲਵੇ ਫੋਰਸ ਨੂੰ ਕੋਈ ਨਿਰਦੇਸ਼ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਸਰਕਾਰ ਵੱਖ-ਵੱਖ ਸਰਕਾਰੀ ਅਤੇ ਸ਼ਾਮਲਾਟ ਜ਼ਮੀਨਾਂ, ਜੋ ਸੂਬੇ ਵਿੱਚ ਵੱਖ-ਵੱਖ ਲੋਕਾਂ ਦੇ ਕਬਜ਼ੇ ਵਿੱਚ ਸਨ, ਵਾਹੀ ਕਰਨ ਲਈ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ। ਇਨ੍ਹਾਂ ਜ਼ਮੀਨਾਂ ‘ਤੇ ਕਬਜ਼ਾ ਕਰਨ ਦਾ ਮੁੱਖ ਉਦੇਸ਼ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਲੀਜ਼ ‘ਤੇ ਦੇਣਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਹਰਿਆਣਾ ਵਿੱਚ ਵੀ ਅਜਿਹਾ ਹੀ ਕਰ ਰਹੀ ਹੈ ਅਤੇ ਕੁਝ ਜ਼ਮੀਨ ਬੈਂਕ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਲੱਖ ਏਕੜ ਜ਼ਮੀਨ ’ਤੇ ਕਬਜ਼ਾ ਕਰਨ ਪਿੱਛੇ ਕੋਈ ਸਾਜ਼ਿਸ਼ ਹੈ ਅਤੇ ਇਹ ਸਾਰੀ ਜ਼ਮੀਨ ਵੱਡੀਆਂ ਕੰਪਨੀਆਂ ਨੂੰ ਸੌਂਪ ਦਿੱਤੀ ਜਾਵੇਗੀ। ਕਿਸਾਨਾਂ ਦੇ ਕਰਜ਼ੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ‘ਤੇ 8 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਹਰ ਅੱਧੇ ਘੰਟੇ ਬਾਅਦ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।

The post 24 ਨਵੰਬਰ ਨੂੰ ਰੇਲ ਟ੍ਰੈਕ ਜਾਮ ਕਰਣਗੇ ਕਿਸਾਨਾਂ, ਸਰਕਾਰਾਂ ਨੂੰ ਫਿਰ ਦਿੱਤੀ ਚੁਣੌਤੀ appeared first on TV Punjab | Punjabi News Channel.

ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ-ਚੜੂਨੀ ਨੂੰ ਕੱਢਿਆ ਮੋਰਚੇ ਤੋਂ ਬਾਹਰ
ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆ ਸਿਆਸਤ ਚ ਗਏ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਨੂੰ ਮੋਰਚੇ ਵਿਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ.ਕਿਸਾਨ ਨੇਤਾ ਯੁੱਧਵੀਰ ਸਿੰਘ ਅਤੇ ਜੋਗਿੰਦਰ ਉਗਰਾਹਾਂ ਨੇ ਕਿਹਾ ਕੀ ਕਿਸਾਨ ਸਾਥੀਆਂ ਨੇ ਸਿਆਸਤ ‘ਚ ਜਾਣ ਦੀ ਜਲਦਬਾਜ਼ੀ ਕੀਤੀ ਹੈ.ਮੋਰਚੇ ਵਲੋਂ ਕਦੇ ਵੀ ਸਿਆਸੀ ਨੇਤਾ ਜਾਂ ਪਾਰਟੀ ਨਾਲ ਸਟੇਜ ਸਾਂਝੀ ਨਹੀਂ ਕੀਤੀ ਗਈ ਸੀ ੳਤੇ ਨਾ ਹੀ ਹੁਣ ਸਿਆਸਤਦਾਨਾ ਦਾ ਸਾਥ ਦਿੱਤਾ ਜਾਵੇਗਾ.ਮੋਰਚੇ ਦਾ ਕਹਿਣਾ ਹੈ ਕੀ ਚਾਰ ਮਹਿਨੇ ਬਾਅਦ ਮੁੜ ਤੋਂ ਬੈਠਕ ਕਰਕੇ ਇਨ੍ਹਾਂ ਜੱਥੇਬੰਦੀਆਂ ਦੀ ਵਾਪਸੀ ‘ਤੇ ਵਿਚਾਰ ਕੀਤਾ ਜਾਵੇਗਾ.

ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਕੀ ਕੇਂਦਰ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰ ਗਈ ਹੈ.ਨਾਂ ਹੀ ਕਿਸਾਨਾਂ ‘ਤੇ ਦਰਜ ਪਰਚੇ ਰੱਦ ਕੀਤੇ ਗਏ ਹਨ ੳਤੇ ਨਾ ਹੀ ਪੀੜਤ ਕਿਸਾਨ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਰਕਮ ਜਾਰੀ ਕੀਤੀ ਗਈ ਹੈ.ਮੋਰਚੇ ਨੇ 31 ਜਨਵਰੀ ਨੂੰ ਕੇਂਦਰ ਸਰਕਾਰ ਦੇ ਵਿਰੋਧ ‘ਚ ਵਾਅਦਾ ਖਿਲਾਫ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ.ਇਸ ਦਿਨ ਕਿਸਾਨ ਦੇਸ਼ ਭਰ ਚ ਕੇਂਦਰ ਸਰਕਾਰ ਖਿਲਾਫ ਪੁੱਤਲਾ ਫੂੰਕ ਪ੍ਰਦਰਸ਼ਨ ਕਰੇਗੀ.

The post ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ-ਚੜੂਨੀ ਨੂੰ ਕੱਢਿਆ ਮੋਰਚੇ ਤੋਂ ਬਾਹਰ appeared first on TV Punjab | Punjabi News Channel.

ਸਿਆਸਤ ‘ਚ ਧਮਾਕਾ ਕਰਨ ਨੂੰ ਤਿਆਰ ਸੰਯੁਕਤ ਮੋਰਚਾ,ਭਲਕੇ ਹੋਣਗੇ ਐਲਾਨ
ਜਲੰਧਰ- ਕੇਂਦਰ ਸਰਕਾਰ ਨੂੰ ਝੁਕਾ ਕੇ ਖੇਤੀ ਕਨੂੰਨ ਵਾਪਿਸ ਕਰਵਾਉਣ ਵਾਲੇ ਕਿਸਾਨ ਹੁਣ ਸਿਆਸਤ ਦੇ ਮੈਦਾਨ ਚ ਵੀ ਰਿਵਾਇਤੀ ਪਾਰਟੀ ਨੂੰ ਝੁਕਾਉਣ ਲਈ ਤਿਆਰ ਹਨ.ਕਿਸਾਨਾਂ ਦਾ ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਚ ਕਦਮ ਰਖ ਚੁੱਕਿਆ ਹੈ.ਮੋਰਚੇ ਦੇ ਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਹਲਕੇ ਤੋਂ ਸਿਆਸੀ ਸਫਰ ਦੀ ਸ਼ੁਰੂਆਤ ਕਰਣਗੇ.ਮੋਰਚੇ ਵਲੋਂ ਹੁਣ ਤੱਕ ਦੱਸ ਸੀਟਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ.

ਆਮ ਆਦਮੀ ਪਾਰਟੀ ਨਾਲ ਏਨ ਮੌਕੇ ਤੇ ਗੱਲਬਾਤ ਨਾ ਬਨਣ ਤੋਂ ਬਾਅਦ ਹੁਣ ਕਿਸਾਨ ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜਨ ਲਈ ਤਿਆਰ ਹਨ.ਗੁਰਨਾਮ ਚੜੂਨੀ ਨਾਲ ਸਹਿਮਤੀ ਨਾ ਬਨਣ ਤੋਂ ਬਾਅਦ ਸਥਿਤੀ ਥੌੜੀ ਖਰਾਬ ਜਾਪ ਰਹੀ ਸੀ ਪਰ ਹੁਣ ਖਬਰ ਮਿਲੀ ਹੈ ਕੀ ਰਾਜੇਵਾਲ ਨੇ ਸਾਰੀਆਂ ਸੀਟਾਂ ‘ਤੇ ਆਪਣੇ ਸਿਪਾਹੀ ਤੈਨਾਤ ਕਰ ਦਿੱਤੇ ਹਨ.ਖਬਰ ਹੈ ਕੀ ਸੰਯੁਕਤ ਮੌਰਚਾ 16 ਤਰੀਕ ਨੂੰ ਆਪਣੀ ਦੂਸਰੀ ਅਤੇ ਅੰਤਿਮ ਲਿਸਟ ਜਾਰੀ ਕਰ ਦੇਵੇਗਾ.

ਆਮ ਆਦਮੀ ਪਾਰਟੀ ਦੇ ਨਾਲ ਬਾਕੀ ਦੀਆਂ ਰਿਵਾਇਤੀ ਪਾਰਟੀਆਂ ਸੰਯੁਕਤ ਮੋਰਚੇ ਨੂੰ ਆਪਣੇ ਲਈ ਖਤਰਾ ਮੰਨ ਰਹੀਆਂ ਹਨ.ਕੇਜਰੀਵਾਲ ਤਾਂ ਖੁਦ ਇਸਦੀ ਪੂਸ਼ਟੀ ਕਰ ਚੁੱਕੇ ਹਨ.ਦੂਜੇ ਪਾਸੇ ਕਾਂਗਰਸ ਵੀ ਆਪਣੀ ਲਿਸਟ ਘੋਟ ਕੇ ਬੇਠੀ ਹੋਈ ਹੈ.ਕਾਂਗਰਸ ਨੂੰ ਖਦਸ਼ਾ ਹੈ ਕੀ ਉਨ੍ਹਾਂ ਵਲੋਂ ਨਕਾਰੇ ਗਏ ਨੇਤਾ ਦੂਜੀਆਂ ਪਾਰਟੀਆਂ ਚ ਸ਼ਾਮਿਲ ਹੋ ਜਾਣਗੇ.ਕੈਪਟਨ ਅਤੇ ਭਾਜਪਾ ਵੀ ਉਸੇ ਲਿਸਟ ‘ਤੇ ਨਜ਼ਰ ਗਾੜ ਕੇ ਬੈਠੀ ਹੈ.

ਫਿਲਹਾਲ ਉੜੀਕ ਹੈ ਸੰਯੁਕਤ ਸਮਾਜ ਮੋਰਚੇ ਦੀ ਲਿਸਟ ਅਤੇ ਅਗਲੇ ਕਦਮ ਦੀ.ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੋਰਚੇ ਦੇ ਉਮੀਦਵਾਰ ਰਿਵਾਇਤੀ ਪਾਰਟੀਆਂ ਦੀ ਨੀੰਦ ਖਰਾਬ ਕਰ ਦੇਣਗੇ.

The post ਸਿਆਸਤ ‘ਚ ਧਮਾਕਾ ਕਰਨ ਨੂੰ ਤਿਆਰ ਸੰਯੁਕਤ ਮੋਰਚਾ,ਭਲਕੇ ਹੋਣਗੇ ਐਲਾਨ appeared first on TV Punjab | Punjabi News Channel.

ਤੋਮਰ ‘ਤੇ ਭੜਕੇ ਚੜੂਨੀ,ਦਿੱਤੀ ਸਿੱਧੀ ਚਿਤਾਵਨੀ
ਜਲੰਧਰ- ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਤੋਂ ਬਾਅਦ ਕਿਸਾਨ ਫਿਰ ਭੜਕ ਗਏ ਹਨ.ਕਿਸਾਨ ਨੇਤਾ ਤੋਂ ਸਿਆਸਤ ਚ ਆਏ ਗਰੁਨਾਮ ਚੜੂਨੀ ਨੇ ਤੋਮਰ ਨੂੰ ਜਵਾਬ ਦਿੱਤਾ ਹੈ.ਸੋਸ਼ਲ ਮੀਡੀਆ ‘ਚ ਜਾਰੀ ਇੱਕ ਪੋਸਟ ਰਾਹੀਂ ਚੜੂਨੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਹੈ ਕੀ ਕਿਸਾਨਾ ਨੂੰ ਕਮਜ਼ੋਰ ਸਮਝ ਕੇ ਸਰਕਾਰ ਇੱਕ ਵਾਰ ਫਿਰ ਗਲਤੀ ਕਰਨ ਦੇ ਮੂਡ ਚ ਹੈ.ਚੜੂਨੀ ਨੇ ਸਾਫ ਸ਼ਬਦਾਂ ਚ ਕੇਂਦਰ ਸਰਕਾਰ ਨੂੰ ਕਿਹਾ ਹੈ ਕੀ ਇਸ ਵਾਰ ਅੰਦੋਲਨ ਸੜਕ ‘ਤੇ ਨਹੀਂ ਬਲਿਕ ਸੰਸਦ ਦੇ ਅੰਦਰ ਹੋਵੇਗਾ.ਸਰਕਾਰ ਇਨਾਂ ਖੇਤੀ ਕਨੂੰਨਾ ਖਿਲਾਫ ਜੇਕਰ ਫਿਰ ਤੌ ਕੋਈ ਹਰਕਤ ਕਰਦੀ ਹੈ ਤਾਂ ਇਸ ਵਾਰ ਕਿਸਾਨ ਸੰਸਦ ਦੇ ਅੰਦਰ ਜਾਣਗੇ ਫਿਰ ਚਾਹੇ ਸਰਕਾਰ ਕਿਸਾਨਾਂ ਨੂੰ ਗੋਲੀ ਕਿਉਂ ਨਾ ਮਾਰ ਦੇਵੇ.

The post ਤੋਮਰ ‘ਤੇ ਭੜਕੇ ਚੜੂਨੀ,ਦਿੱਤੀ ਸਿੱਧੀ ਚਿਤਾਵਨੀ appeared first on TV Punjab | Punjabi News Channel.

‘ਅੱਡ’ ਹੋਏ ਕਿਸਾਨਾਂ ਨੇ ਦਿੱਤੀ ਇੱਕ ਹੋਰ ‘ਸੰਯੁਕਤ’ ਪਾਰਟੀ
ਚੰਡੀਗੜ੍ਹ- ਜਿਵੇਂ ਕੀ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਠੀਕ ਉਹ ਹੀ ਹੋਇਆ ਹੈ.ਖੇਤੀ ਕਨੂੰਨ ਅੰਦੋਲਨ ਦੇ ਖਾਤਮੇ ਤੋਂ ਬਾਅਦ ਸਿਆਸੀ ਪਾਰਟੀ ਨੇ ਜਨਮ ਲੈ ਲਿਆ ਹੈ.ਇੱਕ ਸਾਲ ਤੋਂ ਵੀ ਵੱਧ ਸਮਾਂ ਕੇਂਦਰ ਸਰਕਾਰ ਅਤੇ ਲਗਭਗ ਸਾਰੀਆਂ ਸਿਆਸੀ ਜਮਾਤਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਹੁਣ ਚੋਣਾ ਨੂੰ ਵੇਖ ਕੇ ਅੱਡ ਹੋ ਗਏ ਹਨ.ਸ਼ਨੀਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੂੰ ਇੱਕ ਹੋਰ ਨਵੀਂ ਪਾਰਟੀ ਮਿਲ ਗਈ.

ਦਰਅਸਲ ਇੱਕ ਨਹੀਂ ਹੁਣ ਕਈ ਸਿਆਸੀ ਪਾਰਟੀਆਂ ਦੇ ਬਣਨ ਦੀ ਚਰਚਾ ਹੈ.ਫਿਲਹਾਲ ਦੋ ਪਾਰਟੀਆਂ ਸਾਹਮਨੇ ਆਈਆਂ ਹਨ ਅਤੇ ਇੱਕ ਮੋਰਚਾ ਪੰਜਾਬ ਨੂੰ ਮਿਲ ਚੁੱਕਾ ਹੈ.ਦੱਸਿਆ ਗਿਆ ਹੈ ਕੀ ਕੁੱਝ ਜੱਥੇਬੰਦੀਆਂ ਵਲੋਂ ਇੱਕ ਹੋਰ ਪਾਰਟੀਆਂ ਬਨਾਉਣ ਦੀ ਤਿਆਰੀ ਹੈ.ਖਾਸ ਗੱਲ ਇਹ ਹੈ ਕੀ ਇਨ੍ਹਾਂ ਨੇਤਾਵਾਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧ ਅਤੇ ਫਾਇਦਾ ਲੈਣ ਤੋਂ ਇਨਕਾਰ ਕੀਤਾ ਸੀ ਪਰ ਪਾਰਟੀਆਂ- ਮੋਰਚਿਆਂ ਦੇ ਨਾਂ ਸੰਯੁਕਤ ਸ਼ਬਦ ਤੋਂ ਹੀ ਸ਼ੁਰੂ ਹੋ ਰਹੇ ਨੇ.ਸੰਯੁਕਤ ਸ਼ਬਦ ਰਾਹੀਂ ਅੱਡ ਹੋਏ ਕਿਸਾਨ ਆਪਣੀ ਅੰਦੋਲਨ ਵਾਲੀ ਪਛਾਣ ਦੱਸ ਰਹੇ ਨੇ.

ਗੁਰਨਾਮ ਸਿੰਘ ਚੜੂਨੀ ਵਲੋਂ ਸੱਭ ਤੋਂ ਪਹਿਲਾਂ ਸੰਯੁਕਤ ਸੰਘਰਸ਼ ਪਾਰਟੀ ਦਾ ਨਿਰਮਾਣ ਕੀਤਾ ਗਿਆ.ਚੜੂਨੀ ਹਰਿਆਣਾ ਨਾਲ ਸਬੰਧ ਰਖਦੇ ਨੇ ਪਰ ਉਨ੍ਹਾਂ ਨੇ ਪੰਜਾਬ ਦੀਆਂ ਚੋਣਾ ਲੜਨ ਦਾ ਫੈਸਲਾ ਕੀਤਾ ਹੈ.ਇਸਤੋਂ ਬਾਅਦ ਕਲਾਕਾਰਾਂ ਨੇ ਜੂਝਦਾ ਪੰਜਾਬ ਮੋਰਚੇ ਦਾ ਐਲਾਨ ਕੀਤਾ.ਅਮਿਤੋਜ ਮਾਨ,ਬੱਬੂ ਮਾਨ,ਗੁੱਲ ਪਨਾਗ ੳਤੇ ਕਈ ਕਿਸਾਨ ਨੇਤਾਵਾਂ ਅਤੇ ਪੱਤਰਕਾਰਾਂ ਦੇ ਰਲੇਵੇਂ ਵਾਲੇ ਮੋਰਚੇ ਦਾ ਕਹਿਣਾ ਹੈ ਕੀ ਉਨ੍ਹਾਂ ਦਾ ਮਸਕਦ ਪੰਜਾਬ ਦੀ ਬਦਹਾਲੀ ਨੂੰ ਦੂਰ ਕਰਨਾ ਹੈ.

ਜਦੋਂ ਤੋਂ ਪੰਜਾਬ ਚ ਚੋਣਾਂ ਦਾ ਬਿਗੁਲ ਵੱਜਿਆ ਉਦੋਂ ਤੋਂ ਹੀ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੇ ਚਰਚੇ ਸ਼ੁਰੂ ਹੋ ਗਏ.ਗੱਲ ਆਈ ਕੀ ਰਾਜੇਵਾਲ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਨਣ ਜਾ ਰਹੇ ਨੇ.ਫਿਰ ਰਾਸ਼ਟਰਪਤੀ ਦੀ ਆਫਰ.ਇੱਕ ਦਿਨ ਪਹਿਲਾਂ ਇਹ ਗੱਲ ਚਰਚਾ ਚ ਰਹੀ ਕੀ ਕਿਸਾਨਾਂ ਨੇ ‘ਆਪ’ ਨੂੰ ਸਹਿਯੋਗ ਦੇਣ ਦਾ ਫੈਸਲਾ ਕਰ ਲਿਆ ਹੈ.ਪਰ ਹੋਇਆ ਸੱਭ ਦੇ ਉਲਟ,ਕਿਸਾਨਾਂ ਨੇ ਆਪਣਾ ਪਲੇਟਫਾਰਮ ਖੁਦ ਤਿਆਰ ਕਰ ਲਿਆ.ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਹੈ.ਭਾਜਪਾ ਚਾਹੇ ਸ਼ੁਰੂ ਤੋਂ ਹੀ ਅਜਿਹੀ ਪਾਰਟੀ ਨੂੰ ਲੈ ਕੇ ਖਦਸ਼ਾ ਜਤਾ ਰਹੀ ਸੀ ਪਰ ਅਸਲ ਚ ਮੌਜੁਦਾ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਦੀ ਵੀ ਮਨੋਕਾਮਨਾ ਪੂਰੀ ਹੋਈ ਹੈ.

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਚਾਹੁੰਦੀ ਸੀ ਕੀ ਕਿਸਾਨ ਨੇਤਾ ਬਜਾਏ ਕੀ ਕਿਸੇ ਪਾਰਟੀ ਚ ਸ਼ਾਮਿਲ ਹੋਣ ਦੇ ਖੁਦ ਆਪਣੀ ਹੀ ਪਾਰਟੀ ਬਨਾਉਣ.ਤਰਕ ਸੀ ਕੀ ਅਜਿਹਾ ਹੋਣ ਨਾਲ ਕਿਸੇ ਇੱਕ ਪਾਰਟੀ ਨੂੰ ਲੀਡ ਨਹੀਂ ਮਿਲੇਗੀ ਬਲਕਿ ਸਾਰਿਆਂ ਦੇ ਵੋਟ ਪ੍ਰਤੀਸ਼ਤ ‘ਤੇ ਫਰਕ ਪਵੇਗਾ.ਭਾਜਪਾ ਦਾ ਸ਼ੁਰੂ ਤੋਂ ਹੀ ਦਿਹਾਤੀ ਖੇਤਰਾਂ ਚ ਅਧਾਰ ਨਹੀਂ ਹੈ ਅਤੇ ਹੁਣ ਉਹ ਸ਼ਹਿਰੀ ਵੋਟਾਂ ਦੇ ਨਾਲ ਬਾਜ਼ੀ ਜਿੱਤਣ ਦੀ ਫਿਰਾਕ ਚ ਰਹੇਗੀ.

The post ‘ਅੱਡ’ ਹੋਏ ਕਿਸਾਨਾਂ ਨੇ ਦਿੱਤੀ ਇੱਕ ਹੋਰ ‘ਸੰਯੁਕਤ’ ਪਾਰਟੀ appeared first on TV Punjab | Punjabi News Channel.