gurpatwant pannu Archives - TV Punjab | Punjabi News Channel

ਹੁਣ ਅਮਰੀਕਾ ‘ਚ ਭਾਰਤੀ ਦੂਤਾਵਾਸ ਨੂੰ ਖਾਲਿਸਤਾਨੀ ਸਮਰਥਕਾਂ ਨੇ ਲਗਾਈ ਅੱਗ
ਡੈਸਕ- ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਨੂੰ ਅੱਗ ਲਗਾ ਦਿੱਤੀ ਗਈ। ਦੱਸ ਦਈਏ ਕਿ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਦੂਤਾਵਾਸਾਂ ਦਾ ਘਿਰਾਓ ਕੀਤਾ ਜਾਵੇਗਾ। ਇਹ ਘਟਨਾ ਇਸ ਐਲਾਨ ਦੇ ਅਗਲੇ ਹੀ ਦਿਨ ਭਾਵ ਪਹਿਲੀ ਜੁਲਾਈ ਦੀ ਰਾਤ ਨੂੰ ਅੰਜਾਮ ਦਿੱਤੀ ਗਈ। ਸੂਤਰਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ, ਪਰ ਅਮਰੀਕੀ ਸਰਕਾਰ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਫਿਲਹਾਲ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਵਿੱਚ ਦੂਤਾਵਾਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਸਥਾਨਕ ਚੈਨਲ ‘ਦੀਆ ਟੀਵੀ’ ਨੇ ਦੱਸਿਆ ਕਿ ਖਾਲਿਸਤਾਨੀਆਂ ਨੇ 1:30 ਤੋਂ 2:30 ਵਜੇ ਦਰਮਿਆਨ ਭਾਰਤੀ ਕੌਂਸਲੇਟ ਨੂੰ ਅੱਗ ਲਗਾ ਦਿੱਤੀ। ਪਰ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਨੇ ਜਲਦੀ ਹੀ ਇਸ ਨੂੰ ਬੁਝਾ ਦਿੱਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਘਟਨਾ ਵਿਚ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ।

ਕਥਿਤ ਤੌਰ ‘ਤੇ ਖਾਲਿਸਤਾਨ ਸਮਰਥਕਾਂ ਨੇ ਇਸ ਘਟਨਾ ਨੂੰ ਲੈ ਕੇ ਇਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਇਸ ਨੂੰ ਪਿਛਲੇ ਮਹੀਨੇ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਬਦਲਾ ਦੱਸਿਆ ਗਿਆ ਹੈ।

The post ਹੁਣ ਅਮਰੀਕਾ ‘ਚ ਭਾਰਤੀ ਦੂਤਾਵਾਸ ਨੂੰ  ਖਾਲਿਸਤਾਨੀ ਸਮਰਥਕਾਂ ਨੇ ਲਗਾਈ ਅੱਗ appeared first on TV Punjab | Punjabi News Channel.

ਸੰਗਰੂਰ ਦੇ ਮਹਾਕਾਲੀ ਮੰਦਰ ਦੀ ਕੰਧ ‘ਤੇ ਖਾਲਿਸਤਾਨੀ ਨਾਅਰੇ , ਹਰਕਤ ਵਿੱਚ ਪ੍ਰਸ਼ਾਸਨ
ਸੰਗਰੂਰ- ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਨਜ਼ਦੀਕ ਨਾਅਰੇ ਲਿਖੇ ਜਾਣ ਤੋਂ ਬਾਅਦ ਹੁਣ ਸੰਗਰੂਰ ਦੇ ਸ਼੍ਰੀ ਮਹਾਕਾਲੀ ਮਦਰ ਦੀ ਕੰਧ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਸੋਮਵਾਰ ਨੂੰ ਸੰਗਰੂਰ ਦੌਰੇ ‘ਤੇ ਹਨ, ਉਨ੍ਹਾਂ ਦੇ ਦੌਰੇ ਤੋਂ ਐਨ ਪਹਿਲਾਂ ਕਾਲੀ ਦੇਵੀ ਮੰਦਰ ਦੇ ਪਿਛਲੇ ਮੁੱਖ ਗੇਟ ‘ਤੇ ਕੰਧਾਂ ‘ਤੇ ਬੀਤੀ ਰਾਤ ਪੰਜਾਬ ਹਲ ਖ਼ਾਲਿਸਤਾਨ ਰਿਫਰੈਂਡਮ 2023 ਦੇ ਨਾਅਰੇ ਲਿਖੇ ਪਾਏ ਗਏ ਜਿਸ ਤੋਂ ਉਪਰੰਤ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।

ਕਾਲੇ ਰੰਗ ਨਾਲ ਲਿਖੇ ਇਨ੍ਹਾਂ ਨਾਅਰਿਆਂ ਦੀ ਭਿਣਕ ਪੈਂਦਿਆਂ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਤਿੰਨਾਂ ਤੇ ਰੰਗ ਕਰਵਾ ਕੇ ਮਿਟਾ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਕੌਣ ਹਨ .

ਖ਼ਾਲਿਸਤਾਨੀ ਨਾਅਰਿਆਂ ਦੇ ਲਿਖਣ ਦੇ ਨਾਲ ਨਾਲ ਇਕ ਗੁਰਪਤਵੰਤ ਸਿੰਘ ਪਨੂੰ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਪਨੂੰ ਨੇ ਦਾਅਵਾ ਕੀਤਾ ਹੈ ਕਿ ਖ਼ਾਲਿਸਤਾਨ ਪੱਖੀ ਸਿੱਖਾਂ ਵੱਲੋਂ ਇਹ ਨਾਅਰੇ ਲਿਖੇ ਗਏ ਹਨ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਾਲਿਸਤਾਨੀ ਪੱਖੀ ਸਿੱਖਾਂ ਦੀ ਮੱਦਦ ਅਤੇ ਹਮਾਇਤ ਨਾਲ ਬਣੀ ਹੈ। ਇਹ ਨਾਅਰੇ ਇਹ ਨਾਅਰੇ ਸੰਦੇਸ਼ ਦਿੰਦੇ ਹਨ ਕਿ ਛੱਬੀ ਜਨਵਰੀ 2- ਨੂੰ ਪੰਜਾਬ ਵਿਚ ਖਾਲਿਸਤਾਨ ਰੈਫਰੈਂਡਮ ਦੀ ਵੋਟ ਹੋਵੇਗੀ। ਵੀਡੀਓ ਵਿੱਚ ਬੋਲਣ ਵਾਲਾ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਅਗਰ ਕੇਜਰੀਵਾਲ ਅਤੇ ਭਗਵੰਤ ਮਾਨ ਖ਼ਾਲਿਸਤਾਨ ਦੇ ਖਿਲਾਫ਼ ਭੁਗਤਣਗੇ ਤਾਂ ਇਨ੍ਹਾਂ ਦਾ ਹਸ਼ਰ ਵੀ ਬੇਅੰਤ ਸਿੰਘ ਵਾਲਾ ਹੋਵੇਗਾ।

The post ਸੰਗਰੂਰ ਦੇ ਮਹਾਕਾਲੀ ਮੰਦਰ ਦੀ ਕੰਧ ‘ਤੇ ਖਾਲਿਸਤਾਨੀ ਨਾਅਰੇ , ਹਰਕਤ ਵਿੱਚ ਪ੍ਰਸ਼ਾਸਨ appeared first on TV Punjab | Punjabi News Channel.

ਹਿਮਾਚਲ ਵਿਧਾਨ ਸਭਾ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਵਾਲਾ ਪੰਜਾਬ ਤੋਂ ਕਾਬੂ , ਸਾਥੀ ਫਰਾਰ
ਚੰਡੀਗੜ੍ਹ- 9 ਮਈ ਨੂੰ ਹਿਮਾਚਲ ਦੇ ਧਰਮਸ਼ਾਕਾ ਸਥਿਤ ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਝੰਡਾ ੳਤੇ ਕੰਧਾ ‘ਤੇ ਖਾਲਿਸਤਾਨ ਲਿਖਣ ਦੇ ਮਾਮਲੇ ਚ ਹਿਮਾਚਲ ਸਰਕਾਰ ਵਲੋਂ ਗਠਿਤ ਐੱਸ.ਆਈ.ਟੀ ਨੂੰ ਸਫਲਤਾ ਮਿਲੀ ਹੈ । ਹਿਮਾਚਲ ਪੁਲਿਸ ਨੇ ਇਸ ਮਾਮਲੇ ਚ ਇਕ ਨੌਜਵਾਨ ਹਰਬੀਰ ਸਿੰਘ ਰਾਜੂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਸਦਾ ਦੂਜਾ ਸਾਥੀ ਪਰਮਜੀਤ ਸਿੰਘ ਫਰਾਰ ਹੈ ।ਇਸਦੀ ਪੂਸ਼ਟੀ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੀਤੀ ਹੈ ।

ਹਿਮਾਚਲ ਚ ਖਾਲਿਸਤਾਨੀ ਹਰਕਤ ਦੇ ਤਾਰ ਪੰਜਾਬ ਨਾਲ ਜੁੜੇ ਹੋਏ ਪਾਏ ਗਏ ਹਨ ।ਐੱਸ.ਆਈ.ਟੀ ਨੇ ਇਸ ਮਾਮਲੇ ਚ ਦੌ ਨੌਜਵਾਨਾਂ ਨੂੰ ਦੋਸ਼ੀ ਪਾਇਆ ਹੈ ।ਬੁੱਧਵਾਰ ਤੜਕਸਾਰ ਹਿਮਾਚਲ ਪੁਲਿਸ ਵਲੋਂ ਪੰਜਾਬ ਦੇ ਰੋਪੜ ਚ ਦਬਿਸ਼ ਦਿੱਤੀ ਗਈ ।ਮੋਰਿਂਡਾ ਦੇ ਰਹਿਣ ਵਾਲੇ ਹਰਬੀਰ ਸਿੰਘ ਰਾਜੂ ਪੁੱਤਰ ਰਜਿੰਦਰ ਸਿੰਘ ਸ਼ੂਗਰ ਮਿੱਲ ਰੋਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਇਸੇ ਮਾਮਲੇ ਚ ਹੀ ਚਮਕੌਰ ਸਿਾਹਬ ਦੇ ਰiਹਿਣ ਵਾਲੇ ਪਰਮਜੀਤ ਸਿੰਘ ਦੇ ਘਰ ਵੀ ਰੇਡ ਕੀਤੀ ਗਈ । ਪਰ ਉਹ ਫਰਾਰ ਹੋਣ ਚ ਕਾਮਯਾਬ ਰਿਹਾ ।

ਮੁਹਾਲੀ ਹਮਲੇ ਤੋਂ ਬਾਅਦ ਐੱਸ.ਐੱਫ.ਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਦੇ ਮੁੱਖ ਮੰਤਰੀ ਦੇ ਨਾਂ ਇਕ ਆਡੀਓ ਸੰਦੇਸ਼ ਵੀ ਜਾਰੀ ਕੀਤਾ ਸੀ ।ਮੁੱਖ ਮੰਤਰੀ ਨੂੰ ਮੁਹਾਲੀ ਰਾਕੇਟ ਹਮਲੇ ਵਾਂਗ ਹਿਮਾਚਲ ਵਿਧਾਨ ਸਭਾ ਚ ਅਜਿਹੀ ਹਰਕਤ ਕਰਨ ਦੀ ਧਮਕੀ ਦਿੱਤੀ ਗਈ ਹੈ ।

The post ਹਿਮਾਚਲ ਵਿਧਾਨ ਸਭਾ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਵਾਲਾ ਪੰਜਾਬ ਤੋਂ ਕਾਬੂ , ਸਾਥੀ ਫਰਾਰ appeared first on TV Punjab | Punjabi News Channel.

ਜਰਮਨੀ ‘ਚ ਰਚੀ ਗਈ ਸੀ ਬੰਬ ਧਮਾਕੇ ਦੀ ਸਾਜਿਸ਼,ਮੁੱਖ ਮੁਲਜ਼ਮ ਕਾਬੂ
ਜਲੰਧਰ- ਬੀਤੀ 23 ਦਸੰਬਰ ਨੂੰ ਲੁਧਿਆਣਾ ਦੀ ਕਚਹਿਰੀ ਚ ਹੋਏ ਬੰਦ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਜਰਮਨੀ ‘ਚ ਕਾਬੂ ਕਰ ਲਿਆ ਗਿਆ ਹੈ.ਸਿੱਖ ਫਾਰ ਜਸਟਿਸ ਨਾਲ ਜੂੜੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ.ਘਟਨਾਸਥਲ ਤੋਂ ਮਿਲੇ ਡੌਂਗਲ ਰਾਹੀਂ ਮੁਲਤਾਨੀ ਬਾਰੇ ਪੁਲਿਸ ਨੂੰ ਇਨਪੁਟ ਮਿਲੇ ਸਨ.ਮਿਰਤਕ ਗਗਨਦੀਪ ਵਲੋਂ ਕਈ ਜਰਮਨੀ ਵਿਖੇ ਜਸਵਿੰਦਰ ਮੁਲਤਾਨੀ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਸੀ.

ਭਾਰਤੀ ਏਜੰਸੀਆਂ ਵਲੋਂ ਇਸਦੀ ਪੂਸ਼ਟੀ ਕਰਨ ਉਪਰੰਤ ਭਾਰਤੀ ਸਰਕਾਰ ਵਲੋਂ ਜਰਮਨੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ.ਪੁਲਿਸ ਨੂੰ ਪੁਖਤਾ ਸਬੂਤ ਦੇਣ ਉਪਰੰਤ ਜਰਮਨ ਦੀ ਪੁਲਿਸ ਨੇ ਕਾਰਵਾਈ ਕਰ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ.ਮਿਲੀ ਜਾਣਕਾਰੀ ਮੁਤਾਬਿਕ ਮੁਲਤਾਨੀ ਦਿੱਲੀ ਅਤੇ ਮੁੰਬਈ ਵਿੱਚ ਵੀ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸੀ.

ਮਿਲੀ ਜਾਣਕਾਰੀ ਮੁਤਾਬਿਕ 45 ਸਾਲਾ ਜਸਵਿੰਦਰ ਮੁਲਤਾਨੀ ਪੰਜਾਬ ਦੇ ਹੁਸਿਆਰਪੁਰ ਦਾ ਵਸਨੀਕ ਹੈ.ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਪਤਵੰਤ ਸਿੰਘ ਪੰਨੂ ਨਾਲ ਇਸਦੀ ਨੇੜਤਾ ਹੈ.ਫੈਡਰਲ ਪੁਲਿਸ ਵਲੋਂ ਇਸਦੀ ਗ੍ਰਿਫਤਾਰੀ ਕਰ ਇਸਤੋਂ ਹੋਰ ਜਾਣਕਾਰੀ ਇਕੱਤਰ ਕਰ ਰਹੀ ਹੈ.

The post ਜਰਮਨੀ ‘ਚ ਰਚੀ ਗਈ ਸੀ ਬੰਬ ਧਮਾਕੇ ਦੀ ਸਾਜਿਸ਼,ਮੁੱਖ ਮੁਲਜ਼ਮ ਕਾਬੂ appeared first on TV Punjab | Punjabi News Channel.