harsimrat badal Archives - TV Punjab | Punjabi News Channel

ਅਕਾਲੀ ਦਲ ਨੂੰ ਹੁਣ ਹਰਮਿਸਰਤ ਬਾਦਲ ਦਾ ਸਹਾਰਾ, ਦਿੱਤੀ ਵੱਡੀ ਜ਼ਿੰਮੇਵਾਰੀ
ਡੈਸਕ- ਬੇਅਦਬੀ ਦੇ ਇਲਜ਼ਾਮਾਂ ਕਾਰਣ ਬਗਾਵਤ ਦਾ ਸ਼ਿਕਾਰ ਬਣਿਆ ਅਕਾਲੀ ਦਲ ਬੁਰੇ ਸਮੇਂ ਤੋਂ ਲੰਘ ਰਿਹਾ ਹੈ। ਸੁਖਬੀਰ ਬਾਦਲ ਖਿਲਾਫ ਸ਼੍ਰੀ ਅਕਾਲ ਤਖਤ ਵਲੋਂ ਛੇਤੀ ਹੀ ਸਜ਼ਾ ਦਾ ਐਲਾਨ ਹੋਣ ਵਾਲਾ ਹੈ। ਬਗਾਵਤ ਸਮੇਤ ਚੌਤਰਫਾ ਹਮਲਿਆਂ ਤੋਂ ਘਿਰੇ ਹੋਏ ਅਕਾਲੀ ਦਲ ਲਈ ਬਾਦਲ ਪਰਿਵਾਰ ਨੇ ਹੁਣ ਇਕ ਨਵਾਂ ਪੈਂਤਰਾ ਅਪਣਾਇਆ ਹੈ।ਸੁਖਬੀਰ ਦੇ ਪਿੱਛੇ ਹੁੰਦਿਆਂ ਹੀ ਪਾਰਟੀ ਨੇ ਹੁਣ ਬੀਬਾ ਹਰਸਿਮਰਤ ਬਾਦਲ ਨੂੰ ਅੱਗੇ ਕਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਗਿੱਦੜਬਾਹਾ ਹਲਕੇ ਦੇ ਇੰਚਾਰਜ ਤੇ ਸੀਨੀਅਰ ਆਗੂ ਹਰਮੀਤ ਸਿੰਘ ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੋਂ ਬਾਅਦ ਹੁਣ ਬਾਦਲ ਪਰਿਵਾਰ ਨੇ ਹੀ ਹਲਕੇ ਦੀ ਕਮਾਨ ਸੰਭਾਲ ਲਈ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਨੂੰ ਵਿਧਾਨ ਸਭਾ ਉਪ ਚੋਣਾਂ ਲਈ ਚੋਣ ਪ੍ਰਚਾਰ ਦੀ ਕਮਾਨ ਸੌਂਪੀ ਗਈ ਹੈ।

ਇਸੇ ਤਰ੍ਹਾਂ ਹੀਰਾ ਸਿੰਘ ਗਾਬੜੀਆ ਨੂੰ ਬਰਨਾਲਾ ਸ਼ਹਿਰੀ ਅਤੇ ਇਕਬਾਲ ਸਿੰਘ ਝੂੰਦਾਂ ਨੂੰ ਬਰਨਾਲਾ ਦਿਹਾਤੀ ਲਈ ਮੁਹਿੰਮ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਹੁਕਮ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦਿੱਤੇ ਹਨ। ਇਹ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਡਾ.ਦਲਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਦਿੱਤੀ ਹੈ।

ਡੇਰਾ ਬਾਬਾ ਨਾਨਕ (ਗੁਰਦਾਸਪੁਰ), ਚੱਬੇਵਾਲ (ਹੁਸ਼ਿਆਰਪੁਰ), ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਅਤੇ ਬਰਨਾਲਾ (ਸੰਗਰੂਰ) ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਕਿਉਂਕਿ ਇਨ੍ਹਾਂ ਚਾਰਾਂ ਸੀਟਾਂ ਦੇ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਹਨ। ਨਾਲ ਹੀ, ਸਾਰਿਆਂ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਵਿਧਾਨ ਸਭਾ ਸਪੀਕਰ ਨੇ ਵੀ ਸਵੀਕਾਰ ਕਰ ਲਿਆ ਹੈ।

The post ਅਕਾਲੀ ਦਲ ਨੂੰ ਹੁਣ ਹਰਮਿਸਰਤ ਬਾਦਲ ਦਾ ਸਹਾਰਾ, ਦਿੱਤੀ ਵੱਡੀ ਜ਼ਿੰਮੇਵਾਰੀ appeared first on TV Punjab | Punjabi News Channel.

ਬਾਦਲਾਂ ਦੇ ਸਿਆਸੀ ਪਲਾਨ ਦਾ ਹਿੱਸਾ ਹੈ ਅੰਮ੍ਰਿਤਪਾਲ ਸਿੰਘ- ਰਵਨੀਤ ਬਿੱਟੂ
ਨਵੀਂ ਦਿੱਲੀ- ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਸ਼੍ਰੌਮਣੀ ਅਕਾਲੀ ਦਲ ੳਤੇ ਬਾਦਲ ਪਰਿਵਾਰ ਦਾ ਸਿਆਸੀ ਮੁਹਰਾ ਹੈ । ਸੱਤਾ ਚ ਵਾਪਸੀ ਲਈ ਬਾਦਲ ਪਰਿਵਾਰ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਕੀਤਾ ਗਿਆ ਹੈ । ਜਥੇਦਾਰ ਅਤੇ ਅੰਮ੍ਰਿਤਪਾਲ ਬਾਦਲ ਪਰਿਵਾਰ ਦੇ ਹੱਥਾਂ ਚ ਖੇਡ ਰਹੇ ਹਨ ।ਅੰਮ੍ਰਿਤਪਾਲ ਸਿੰਘ ਖਿਲਾਫ ਭੜਾਸ ਕੱਢਦਿਆਂ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਧਰਮ ਦੀ ਆੜ ਚ ਸਿੱਖ ਨੌਜਵਾਨਾਂ ਨੂੰ ਬਰਗਲਾ ਰਿਹਾ ਹੈ ।

ਅੰਮ੍ਰਿਤਪਾਲ ਸਿੰਘ ਨੂੰ ਸਿਆਸੀ ਮੁਹਰਾ ਦੱਸਦਿਆਂ ਬਿੱਟੂ ਨੇ ਕਿਹਾ ਕਿ ਧਿਆਨ ਦੇਣ ਦੀ ਲੋੜ ਹੈ ਕਿ ਅੰਮ੍ਰਿਤਪਾਲ ਦੀ ਫਰਾਰੀ ਤੋਂ ਬਾਅਦ ਕਿਵੇਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਬਦਲ ਗਏ । ਅਕਾਲੀ ਦਲ ਨੇ ਹੀ ਸੱਭ ਤੋਂ ਪਹਿਲਾਂ ਆਪਰੇਸ਼ਨ ਅੰਮ੍ਰਿਤਪਾਲ ਦਾ ਵਿਰੋਧ ਕੀਤਾ । ਜਦਕਿ ਸਾਰੀ ਸਿਆਸੀ ਪਾਰਟੀਆਂ ਅਤੇ ਅਮਨ ਪਸੰਦ ਲੋਕ ਇਸਨੂੰ ਜਾਇਜ਼ ਕਦਮ ਦੱਸ ਰਹੇ ਹਨ ।ਸੁਖਬੀਰ ਬਾਦਲ ਵਲੋਂ ਆਪਰੇਸ਼ਨ ਅੰਮ੍ਰਿਤਪਾਲ ਖਿਲਾਫ ਗ੍ਰਿਫਤਾਰੀ ਦੇ ਵਿਰੋਧ ਚ ਕਾਨੂੰਨੀ ਮਦਦ ਦਾ ਐਲਾਨ ਕੀਤਾ ਗਿਆ । ਇਸੇ ਚੱਕਰ ਚ ਹੀ ਸ਼੍ਰੌਮਣੀ ਕਮੇਟੀ ਵਲੋਂ ਆਪਣੇ ਬਜਟ ਚ ਵਾਧਾ ਕੀਤਾ ਗਿਆ। ਪੰਜਾਬ ਦੇ ਹੋਰ ਭੱਖਦੇ ਮੁੱਦਿਆਂ ‘ਤੇ ਚੁੱਪ ਰਹਿਣ ਵਾਲੇ ਜਥੇਦਾਰ ਬਾਦਲ ਪਰਿਵਾਰ ਦੇ ਕਹਿਣ ‘ਤੇ ਬਿਆਨ ਦੇ ਰਹੇ ਹਨ ।

ੀਬੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਕਹਿਣ ‘ਤੇ ਸਰਬੱਤ ਖਾਲਸਾ ਦਾ ਬੁਲਾਵਾ ਵੀ ਸਿਆਸੀ ਡ੍ਰਾਮਾ ਹੈ ।ਅਕਾਲੀ ਦਲ ਦੇ ਇਸ਼ਾਰੇ ‘ਤੇ ਹੀ ਹੁਣ ਇਸਦਾ ਜ਼ਿਕਰ ਛੇੜਿਆ ਗਿਆ ਹੈ । ਪਰ ਅਕਾਲੀ ਦਲ ਭੁੱਲ ਗਿਆ ਹੈ ਕਿ ਹੁਣ ਲੋਕ ਉਸਦੇ ਨਾਲ ਨਹੀਂ ਹਨ । ਸਰਬੱਤ ਖਾਲਸਾ ਚ ਉਨੇ ਹੀ ਲੋਕ ਆਉਣਗੇ , ਜਿੰਨੇ ਕ ਅਕਾਲੀ ਦਲ ਦੀ ਗਿਣਤੀ ਪੰਜਾਬ ਦੀ ਵਿਧਾਨ ਸਭਾ ਚ ਹੈ ਜਾਂ ਲੋਕ ਸਭਾ ਰਾਜ ਸਭਾ ਚ ਹੈ । ਅਕਾਲੀ ਦਲ ਦੇ ਇਸ ਵਿਊਂਤ ਦਾ ਹਸ਼ਰ ਵਿਧਾਨ ਸਭਾ ਚੋਣਾ ਅਤੇ ਜ਼ਿਮਣੀ ਚੋਣਾ ਵਾਂਗ ਹੀ ਹੋਵੇਗਾ।

The post ਬਾਦਲਾਂ ਦੇ ਸਿਆਸੀ ਪਲਾਨ ਦਾ ਹਿੱਸਾ ਹੈ ਅੰਮ੍ਰਿਤਪਾਲ ਸਿੰਘ- ਰਵਨੀਤ ਬਿੱਟੂ appeared first on TV Punjab | Punjabi News Channel.

ਜਨਮ ਦਿਨ ‘ਤੇ ਮਜੀਠੀਆ ਨੂੰ ਮਿਲਣ ਜੇਲ੍ਹ ਪੁੱਜੇ ਸੁਖਬੀਰ-ਹਰਸਿਮਰਤ
ਪਟਿਆਲਾ- ਡ੍ਰਗ ਮਾਮਲੇ ਚ ਫਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਮਿਲਣ ਲਈ ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਪਟਿਆਲਾ ਜੇਲ੍ਹ ਪੁੱਜੇ.ਅੱਜ ਅਕਾਲੀ ਆਗੂ ਮਜੀਠੀਆ ਦਾ ਜਨਮ ਦਿਨ ਹੈ.ਸੋ ਇਸ ਦਿਨ ‘ਤੇ ਉਨ੍ਹਾਂ ਦੀ ਭੈਣ ਮਿਠਾਈ ਲੈ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕ ਦੇਣ ਆਪਣੇ ਸਾਂਸਦ ਪਤੀ ਸੁਖਬੀਰ ਬਾਦਲ ਨਾਲ ਪਟਿਆਲਾ ਜੇਲ੍ਹ ਗਏ ਹਨ. ਸਰੰਡਰ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਬਾਦਲ ਪਰਿਵਾਰ ਵਲੋਂ ਮਜੀਠੀਆ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ.24 ਫਰਵਰੀ ਨੂੰ ਅਗਾਉਂ ਜ਼ਮਾਨਤ ਖਤਮ ਹੋਣ ਤੋਂ ਬਾਅਦ ਅਦਾਲਤ ਵਲੋਂ ਮਜੀਠੀਆ ਨੂੰ 8 ਮਾਰਚ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਗਿਆ ਸੀ.

ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਮਜੀਠੀਆ ਨਾਲ ਮਿਲਨੀ ਤੋਂ ਬਾਅਦ ਅਕਾਲੀ ਦਲ ਦੇ ਦੋਹੇਂ ਦਿੱਗਜ ਨੇਤਾ ਮੀਡੀਆ ਨਾਲ ਗੱਲਬਾਤ ਕਰਣਗੇ.ਜੇਲ੍ਹ ਜਾਣ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੇ ਕਨੂੰਨੀ ਕਾਰਵਾਈ ਨੂੰ ਕਾਂਗਰਸ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ.

The post ਜਨਮ ਦਿਨ ‘ਤੇ ਮਜੀਠੀਆ ਨੂੰ ਮਿਲਣ ਜੇਲ੍ਹ ਪੁੱਜੇ ਸੁਖਬੀਰ-ਹਰਸਿਮਰਤ appeared first on TV Punjab | Punjabi News Channel.