heavy rain in punjab Archives - TV Punjab | Punjabi News Channel

ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਹੋਇਆ ਸਰਗਰਮ, ਪਾਰਾ 48 ਦੇ ਪਾਰ, ਮੀਂਹ ਤੇ ਤੂਫਾਨ ਦਾ ਯੈਲੋ ਅਲਰਟ
ਡੈਸਕ – ਪੰਜਾਬ ਵਿਚ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਬੀਤੀ ਸ਼ਾਮ ਨੂੰ ਕੁਝ ਇਲਾਕਿਆਂ ਵਿਚ ਹਲਕੀ ਮਿੱਟੀ ਭਰੀ ਹਵਾਵਾਂ ਚੱਲੀਆਂ। ਪਿਛਲੇ 24 ਘੰਟਿਆਂ ਵਿਚ ਲਗਭਗ 1 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਜਿਸ ਦੇ ਬਾਅਦ ਅੱਜ ਤਾਪਮਾਨ ਵਿਚ 2 ਤੋਂ 3 ਡਿਗਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਹੀਟਵੇਵ ਨੂੰ ਲੈ ਕੇ ਵੀ ਹੈ ਤੇ ਇਸ ਦੇ ਨਾਲ ਹੀ ਮੀਂਹ ਤੇ ਤੂਫਾਨ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅੱਜ 45 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਤੇ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ। ਵਿਚ-ਵਿਚ ਤੇਜ਼ ਹਵਾਵਾਂ, ਹਨ੍ਹੇਰੀ ਤੇ ਮੀਂਹ ਵੀ ਪੈ ਸਕਦਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ।

ਪੰਜਾਬ ਵਿਚ ਸਭ ਤੋਂ ਗਰਮ ਸ਼ਹਿਰ ਬਠਿੰਡਾ ਦੇ ਬਾਅਦ ਵੀਰਵਾਰ ਫਰੀਦਕੋਟ ਸਭ ਤੋਂ ਗਰਮ ਸ਼ਹਿਰ ਰਿਪੋਰਟ ਹੋਇਆ। ਇਥੋਂ ਦਾ ਤਾਪਮਾਨ 48.3 ਡਿਗਰੀ ਦਰਜ ਕੀਤਾ ਗਿਆ। ਇੰਨਾ ਹੀ ਗਰਮ ਰਾਜਸਥਾਨ ਦਾ ਸ਼੍ਰੀ ਗਾਗਾਨੰਗਰ ਵੀ ਰਿਹਾ ਜੋ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਪੋਰਟ ਹੋਇਆ। ਪੰਜਾਬ ਦੇ ਔੌਸਤਨ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਅਜੇ ਵੀ ਸਾਧਾਰਨ ਤੋਂ 5.7 ਡਿਗਰੀ ਵੱਧ ਗਰਮ ਹੈ ਜਦੋਂ ਕਿ ਬੀਤੇ 24 ਘੰਟਿਆਂ ਵਿਚ ਔਸਤਨ ਤਾਪਮਾਨ 1 ਡਿਗਰੀ ਡਿੱਗਿਆ ਹੈ।

ਵੀਰਵਾਰ ਨੂੰ ਤਾਪਮਾਨ ਅੰਮ੍ਰਿਤਸਰ ਵਿਚ 45.4 ਡਿਗਰੀ, ਜਲੰਧਰ ‘ਚ 43.8 ਡਿਗਰੀ, ਲੁਧਿਆਣਾ ‘ਚ 45.6 ਡਿਗਰੀ, ਪਟਿਆਲਾ ਵਿਚ 46.2 ਡਿਗਰੀ ਤੇ ਮੋਹਾਲੀ ਵਿਚ 44.6 ਡਿਗਰੀ ਦਰਜ ਕੀਤਾ ਗਿਆ।

The post ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਹੋਇਆ ਸਰਗਰਮ, ਪਾਰਾ 48 ਦੇ ਪਾਰ, ਮੀਂਹ ਤੇ ਤੂਫਾਨ ਦਾ ਯੈਲੋ ਅਲਰਟ appeared first on TV Punjab | Punjabi News Channel.

ਦੋ ਦਿਨ ਦੀ ਉੜੀਕ ਹੋਰ, ਪ੍ਰੀ ਮਾਨਸੂਨ ਦੇਵੇਗਾ ਪੰਜਾਬੀਆਂ ਨੂੰ ਰਾਹਤ
ਡੈਸਕ- ਪੰਜਾਬ ਚ ਪੈ ਰਹੀ ਜ਼ਬਰਦਸਤ ਗਰਮੀ ਤੋਂ ਲੋਕ ਝੁਲਸ ਰਹੇ ਹਨ। ਹੁਣ ਇਹ ਝੁਲਸਣ ਜ਼ਿਆਦਾ ਦੇਰ ਨਹੀਂ ਠਹਿਰੇਗੀ। ਕਰੀਬ ਦੋ ਤਿੰਨ ਦਿਨ ਬਾਅਦ ਪੰਜਾਬ ਚ ਪ੍ਰੀ ਮਾਨਸੂਨ ਦਸਤਕ ਦੇਣ ਵਾਲਾ ਹੈ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਵਿੱਚ 25 ਜੂਨ ਮਗਰੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਵਾਰ ਮਾਨਸੂਨ ਵੀ ਪੱਛੜ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਬਿਪਰਜੌਏ ਕਾਰਨ 10 ਦਿਨ ਪੱਛੜਿਆ ਦੱਖਣ-ਪੱਛਮ ਮੌਨਸੂਨ 23-25 ਜੂਨ ਵਿਚਾਲੇ ਮੁੰਬਈ ਪਹੁੰਚੇਗਾ।

ਮੌਸਮ ਵਿਗਿਆਨੀਆਂ ਅਨੁਸਾਰ ਮਾਨਸੂਨ ਦੀ ਆਮਦ ਤੋਂ ਪਹਿਲਾਂ ਅਕਸਰ ਦਿਨ ਤੇ ਰਾਤਾਂ ਤਪਦੀਆਂ ਹਨ। ਮੌਸਮ ਦੇ ਤਾਜ਼ਾ ਅਪਡੇਟ ਮੁਤਾਬਕ 25 ਜੂਨ ਤੋਂ ਪ੍ਰੀ-ਮਾਨਸੂਨ ਉੱਤਰੀ ਪੰਜਾਬ ਦੇ ਖੇਤਰਾਂ ’ਚ ਦਸਤਕ ਦੇਵੇਗੀ। ਇਸ ਤੋਂ ਬਾਅਦ ਇਹ ਪੂਰੇ ਪੰਜਾਬ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਵੇਗੀ। ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਦੇ 80 ਤੋਂ 90 ਫੀਸਦੀ ਖੇਤਰਾਂ ਵਿੱਚ ਮੀਂਹ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਗਰਮੀ ਲਗਾਤਾਰ ਵਧ ਰਹੀ ਹੈ। ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ’ਚ ਤਾਪਮਾਨ ਸਭ ਤੋਂ ਵੱਧ 45.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਵਧ ਗਿਆ ਹੈ। ਬੁੱਧਵਾਰ ਸਾਲ ਦਾ ਸਭ ਤੋਂ ਵੱਡਾ ਦਿਨ ਬੇਹੱਦ ਹੁੰਮਸ ਵਾਲਾ ਤੇ ਗਰਮ ਰਿਹਾ। ਵੱਡੇ ਦਿਨ ਦੀ ਲੰਬਾਈ ਪੰਜਾਬ ’ਚ ਔਸਤਨ 14 ਘੰਟੇ 8 ਮਿੰਟ ਰਹੀ।

ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਫ਼ਰੀਦਕੋਟ, ਕੋਟਕਪੂਰਾ ਤੇ ਮਲੋਟ 44.6, ਅਬੋਹਰ 44.4, ਗੁਰਦਾਸਪੁਰ 43.9, ਸੰਗਰੂਰ 43.6, ਬਰਨਾਲਾ 43.1,  ਬਠਿੰਡਾ 42, ਹੁਸ਼ਿਆਰਪੁਰ ਤੇ ਮਾਨਸਾ 42.9, ਫ਼ਤਹਿਗੜ੍ਹ ਸਾਹਿਬ ਤੇ ਰੋਪੜ 41.8, ਫ਼ਿਰੋਜ਼ਪੁਰ 41, ਸ੍ਰੀ ਅੰਮ੍ਰਿਤਸਰ ਸਾਹਿਬ 39, ਲੁਧਿਆਣਾ 38 ਤੇ ਸ੍ਰੀ ਆਨੰਦਪੁਰ ਸਾਹਿਬ 37 ਡਿਗਰੀ ਸੈਲਸੀਅਸ ਰਿਹਾ।

The post ਦੋ ਦਿਨ ਦੀ ਉੜੀਕ ਹੋਰ, ਪ੍ਰੀ ਮਾਨਸੂਨ ਦੇਵੇਗਾ ਪੰਜਾਬੀਆਂ ਨੂੰ ਰਾਹਤ appeared first on TV Punjab | Punjabi News Channel.

ਰਾਜਸਥਾਨ ਵੱਲ ਵਧਿਆ ਬਿਪਰਜੋਏ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਪਵੇਗੀ ਭਾਰੀ ਬਰਸਾਤ
ਡੈਸਕ-  ਬਿਪਰਜੋਏ ਤੂਫਾਨ ਵੀਰਵਾਰ (15 ਜੂਨ) ਰਾਤ ਕਰੀਬ 11.30 ਵਜੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਾਖੌ ਤੱਟ ਨਾਲ ਟਕਰਾ ਗਿਆ। ਤੱਟ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਦੀ ਰਫਤਾਰ ਲਗਾਤਾਰ ਘੱਟ ਰਹੀ ਹੈ। ਜਖਾਊ ਅਤੇ ਮੰਡਵੀ ਸਮੇਤ ਕੱਛ ਅਤੇ ਸੌਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਹੁਣ ਇਹ ਤੂਫ਼ਾਨ ਰਾਜਸਥਾਨ ਵੱਲ ਵਧ ਰਿਹਾ ਹੈ- ਜਿੱਥੇ ਹਵਾ ਦੀ ਰਫ਼ਤਾਰ 75 ਤੋਂ 85 ਕਿਲੋਮੀਟਰ ਪ੍ਰਤੀ ਘੰਟਾ ਦੇ ਨੇੜੇ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫ਼ਾਨ ਕਾਰਨ ਅੱਜ ਅਤੇ ਕੱਲ੍ਹ ਗੁਜਰਾਤ ਅਤੇ ਰਾਜਸਥਾਨ ਵਿੱਚ ਭਾਰੀ ਬਾਰਿਸ਼ ਹੋਵੇਗੀ। ਅਗਲੇ ਚਾਰ ਦਿਨਾਂ ਤੱਕ ਰਾਜਸਥਾਨ, ਪੰਜਾਬ, ਹਰਿਆਣਾ, ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕੱਛ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਸ਼ੁੱਕਰਵਾਰ (16 ਜੂਨ) ਨੂੰ ਸੌਰਾਸ਼ਟਰ ਅਤੇ ਕੱਛ ਵਿੱਚ ਭਾਰੀ ਮੀਂਹ ਜਾਰੀ ਰਹੇਗਾ। ਤੂਫਾਨ ਕਾਰਨ ਅਗਲੇ 4 ਦਿਨਾਂ ਤੱਕ ਦਿੱਲੀ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਅਗਲੇ ਚਾਰ ਦਿਨਾਂ ਤੱਕ ਰਾਜਸਥਾਨ, ਪੰਜਾਬ, ਹਰਿਆਣਾ, ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਵੇਗੀ।

ਕੱਛ ਜ਼ਿਲੇ ਦੇ ਜਖਾਊ ਅਤੇ ਮੰਡਵੀ ਕਸਬਿਆਂ ਦੇ ਨੇੜੇ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ, ਜਦੋਂ ਕਿ ਘਰ ਦੇ ਨਿਰਮਾਣ ਵਿਚ ਵਰਤੀ ਜਾਣ ਵਾਲੀ ਟੀਨ ਦੀਆਂ ਚਾਦਰਾਂ ਉੱਡ ਗਈਆਂ। ਦਵਾਰਕਾ ਵਿੱਚ ਦਰੱਖਤ ਡਿੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗੁਜਰਾਤ ਪੁਲਿਸ, ਰਾਸ਼ਟਰੀ ਆਫ਼ਤ ਬਲ ਅਤੇ ਸੈਨਾ ਦੀਆਂ ਟੀਮਾਂ ਦਵਾਰਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਉਖੜੇ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣਾ ਜਾਰੀ ਰੱਖਦੀਆਂ ਹਨ।

ਫੌਜ ਨੇ 27 ਰਾਹਤ ਟੀਮਾਂ ਨੂੰ ਭੁਜ, ਜਾਮਨਗਰ, ਗਾਂਧੀਧਾਮ ਦੇ ਨਾਲ-ਨਾਲ ਨਲੀਆ, ਦਵਾਰਕਾ ਅਤੇ ਮਾਂਡਵੀ ਦੇ ਅਗਾਂਹਵਧੂ ਸਥਾਨਾਂ ‘ਤੇ ਤਾਇਨਾਤ ਕੀਤਾ ਹੈ। ਹਵਾਈ ਸੈਨਾ ਨੇ ਵਡੋਦਰਾ, ਅਹਿਮਦਾਬਾਦ ਅਤੇ ਦਿੱਲੀ ਵਿਚ ਇਕ-ਇਕ ਹੈਲੀਕਾਪਟਰ ਤਿਆਰ ਰੱਖਿਆ ਹੈ। ਜਲ ਸੈਨਾ ਨੇ ਬਚਾਅ ਅਤੇ ਰਾਹਤ ਲਈ ਓਖਾ, ਪੋਰਬੰਦਰ ਅਤੇ ਬਕਾਸੂਰ ਵਿਖੇ 10-15 ਟੀਮਾਂ ਤਾਇਨਾਤ ਕੀਤੀਆਂ ਹਨ, ਜਿਨ੍ਹਾਂ ਵਿੱਚ ਪੰਜ ਗੋਤਾਖੋਰ ਅਤੇ ਚੰਗੇ ਤੈਰਾਕ ਸ਼ਾਮਲ ਹਨ। ਆਈਐਮਡੀ ਦੀ ਅਹਿਮਦਾਬਾਦ ਯੂਨਿਟ ਦੀ ਡਾਇਰੈਕਟਰ ਮਨੋਰਮਾ ਮੋਹੰਤੀ ਨੇ ਦੱਸਿਆ ਕਿ ਚੱਕਰਵਾਤ ਦੀ ਤੀਬਰਤਾ ਘੱਟ ਹੋਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਚੱਲਣਗੀਆਂ।

The post ਰਾਜਸਥਾਨ ਵੱਲ ਵਧਿਆ ਬਿਪਰਜੋਏ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਪਵੇਗੀ ਭਾਰੀ ਬਰਸਾਤ appeared first on TV Punjab | Punjabi News Channel.