helicopter crash Archives - TV Punjab | Punjabi News Channel

ਹਵਾ ’ਚ ਟਕਰਾਏ ਦੋ ਹੈਲੀਕਾਪਟਰ, ਤਿੰਨ ਦੀ ਮੌਤ
Sacramento- ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਬੀਤੀ ਸ਼ਾਮ ਹਵਾ ’ਚ ਦੋ ਹੈਲੀਕਾਪਟਰ ਆਪਸ ’ਚ ਟਕਰਾਅ ਗਏ। ਇਸ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਐਤਵਾਰ ਸ਼ਾਮੀਂ ਉਸ ਵੇਲੇ ਵਾਪਰਿਆ, ਜਦੋਂ ਅੱਗ ਬੁਝਾਊ ਅਮਲੇ ਨੂੰ ਕਾਬਾਜ਼ੋਨ ਰਿਵਰਸਾਈਡ ਕਾਊਂਟੀ ਨੇੜੇ ਅੱਗ ਬੁਝਾਉਣ ਲਈ ਸੱਦਿਆ ਗਿਆ। ਇਸ ਦੌਰਾਨ ਜਦੋਂ ਦੋਵੇਂ ਹੈਲੀਕਾਪਟਰ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹ ਆਪਸ ’ਚ ਟਕਰਾਅ ਗਏ। ਹਾਦਸੇ ਤੋਂ ਬਾਅਦ ਇੱਕ ਹੈਲੀਕਾਪਟਰ ਤਾਂ ਸੁਰੱਖਿਅਤ ਢੰਗ ਨਾਲ ਜ਼ਮੀਨ ’ਤੇ ਉਤਰ ਗਿਆ, ਜਦਕਿ ਦੂਜਾ ਜ਼ਮੀਨ ਨਾਲ ਟਕਰਾਅ ਗਿਆ, ਜਿਸ ਕਾਰਨ ਇਸ ’ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਏ।

ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾਂ ਦੀ ਪਹਿਚਾਣ ਸੂਬੇ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ (ਕੈਲ ਫਾਇਰ) ਦੇ ਫਾਇਰ ਕਪਤਾਨ ਤੇ ਡਿਵੀਜ਼ਨ ਮੁਖੀ ਦੇ ਨਾਲ-ਨਾਲ ਇੱਕ ਠੇਕੇ ਦੇ ਪਾਇਲਟ ਵਜੋਂ ਹੋਈ ਹੈ। ਹਾਲਾਂਕਿ ਉਨ੍ਹਾਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ ਹਨ। ਕੈਲ ਫਾਇਰ ਦੇ ਦੱਖਣੀ ਖੇਤਰ ਦੇ ਮੁਖੀ ਡੇਵਿਡ ਫੁਲਚਰ ਨੇ ਇਸ ਘਟਨਾ ਨੂੰ ‘ਦੁਖਦਾਈ ਨੁਕਸਾਨ’ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸ ਹਾਦਸੇ ’ਚ ਤਿੰਨ ਮਹਾਨ ਵਿਅਕਤੀਆਂ ਨੂੰ ਗੁਆ ਲਿਆ ਹੈ। ਫੁਲਚਰ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਅੱਗ ਸ਼ੁਰੂ ’ਚ ਇੱਕ ਇਮਾਰਤ ’ਚ ਲੱਗੀ, ਜਿਸ ਨੇ ਥੋੜ੍ਹੇ ਸਮੇਂ ’ਚ ਆਲੇ-ਦੁਆਲੇ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ। ਕਾਫ਼ੀ ਮਸ਼ੱਕਤ ਤੋਂ ਬਾਅਦ ਅਖ਼ੀਰ ਅੱਗ ਨੂੰ ਕਾਬੂ ਹੇਠ ਕਰ ਹੀ ਲਿਆ ਗਿਆ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ ਬੈੱਲ ਹੈਲੀਕਾਪਟਰ ਸੀ, ਜਿਸ ਦੀ ਵਰਤੋਂ ਨਿਗਰਾਨੀ ਲਈ ਕੀਤੀ ਜਾ ਰਹੀ ਸੀ। ਉੱਥੇ ਹੀ ਜਿਹੜਾ ਹੈਲੀਕਾਪਟਰ ਇਸ ਹਾਦਸੇ ਦੌਰਾਨ ਸੁਰੱਖਿਅਤ ਲੈਂਡ ਕਰ ਗਿਆ, ਉਹ ਸੀਕੋਰਸਕੀ ਸਕਾਈਕ੍ਰੇਨ ਸੀ, ਜਿਹੜਾ ਕਿ ਆਮ ਤੌਰ ’ਤੇ ਅੱਗ ਰੋਕੂ ਜਾਂ ਪਾਣੀ ਨੂੰ ਲੈ ਕੇ ਜਾਂਜਾ ਹੈ। ਦੋਹਾਂ ਨੇ ਕੈਲ ਫਾਇਰ ਨਾਲ ਸਮਝੌਤਾ ਕੀਤਾ ਸੀ।

The post ਹਵਾ ’ਚ ਟਕਰਾਏ ਦੋ ਹੈਲੀਕਾਪਟਰ, ਤਿੰਨ ਦੀ ਮੌਤ appeared first on TV Punjab | Punjabi News Channel.

ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਪਾਇਲਟ ਦੀ ਮੌਤ
Edmonton- ਉੱਤਰੀ-ਪੱਛਮੀ ਅਲਬਰਟਾ ’ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਪਾਇਲਟ ਦੀ ਮੌਤ ਹੋ ਗਈ। ਆਰ. ਸੀ .ਐਮ. ਪੀ. ਮੁਤਾਬਕ 41 ਸਾਲਾ ਮਿ੍ਰਤਕ ਪਾਇਲਟ ਹੈਲੀਕਾਪਟਰ ’ਚ ਸਵਾਰ ਇਕੱਲਾ ਵਿਅਕਤੀ ਸੀ ਅਤੇ ਬੀਤੇ ਕੱਲ੍ਹ ਜਦੋਂ ਉਹ ਅੱਗ ਪ੍ਰਭਾਵਿਤ ਇਲਾਕਿਆਂ ’ਚ ਪਾਣੀ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ ਤਾਂ ਉਸ ਦਾ ਹੈਲੀਕਾਪਟਰ ਜ਼ਮੀਨ ਨਾਲ ਟਕਰਾਅ ਗਿਆ। ਹਾਦਸੇ ਤੋਂ ਬਾਅਦ ਉਸ ਨੂੰ ਮੌਕੇ ’ਤੇ ਮੌਜੂਦ ਜੰਗਲਾਤ ਕਰਮਚਾਰੀਆਂ ਵਲੋਂ ਪੀਸ ਰਿਵਰ ਏਅਰਪੋਰਟ ’ਤੇ ਪਹੁੰਚਾਇਆ ਗਿਆ, ਜਿੱਥੇ ਕਿ ਉਸ ਨੂੰ ਮਿ੍ਰਤਕ ਕਰਾਰ ਦਿੱਤਾ ਗਿਆ।

The post ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਪਾਇਲਟ ਦੀ ਮੌਤ appeared first on TV Punjab | Punjabi News Channel.

ਕੱਲ੍ਹ ਹੋਵੇਗਾ ਬਿਪਿਨ ਰਾਵਤ ਦਾ ਸਸਕਾਰ,ਸਰਕਾਰ ਨੇ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
ਨਵੀਂ ਦਿੱਲੀ- ਤਮਿਲਨਾਡੂ ਚ ਹੋਏ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਏ ਸੀ.ਡੀ.ਐੱਸ ਬਿਪਿਨ ਰਾਵਤ ਸਮੇਤ ਹੋਰ 13 ਸ਼ਹੀਦਾਂ ਨੂੰ ਅੱਜ ਸਦਨ ਚ ਸ਼ਰਧਾਂਜਲੀ ਦਿੱਤੀ ਗਈ.ਲੋਕ ਸਭਾ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ.ਉਨ੍ਹਾਂ ਦੱਸਿਆ ਕੀ ਇਸ ਬਾਰੇ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ.ਮ੍ਰਿਤਕ ਦੇਹਾਂ ਵੀਰਵਾਰ ਸ਼ਾਮ ਤੱਕ ਦਿੱਲੀ ਪਹੁੰਚ ਜਾਣਗੀਆਂ ੳਤੇ ਕੱਲ੍ਹ ਸਾਰੀਆਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ.ਲੋਕ ਸਭਾ ਚ ਸ਼ਹੀਦਾਂ ਦੀ ਯਾਦ ਚ ਇੱਕ ਮਿਨਟ ਦਾ ਮੌਨ ਵੀ ਰਖਿਆ ਗਿਆ.

The post ਕੱਲ੍ਹ ਹੋਵੇਗਾ ਬਿਪਿਨ ਰਾਵਤ ਦਾ ਸਸਕਾਰ,ਸਰਕਾਰ ਨੇ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ appeared first on TV Punjab | Punjabi News Channel.

ਨਹੀਂ ਰਹੇ ਸੀ.ਡੀ.ਐੱਸ ਬਿਪਿਨ ਰਾਵਤ,ਪਤਨੀ ਦੀ ਵੀ ਹੋਈ ਮੌਤ
ਤਮਿਲਨਾਡੂ- ਤਮਿਲਨਾਡੂ ਤੋਂ ਬੁਰੀ ਖਬਰ ਮਿਲੀ ਹੈ.ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੀ ਹੈਲੀਕਾਪਟਰ ਦੁਰਘਟਨਾ ‘ਚ ਮੌਤ ਹੋ ਗਈ ਹੈ.ਉਨ੍ਹਾਂ ਦੀ ਪਤਨੀ ਦੀ ਜਾਨ ਵੀ ਇਸ ਹਾਦਸੇ ਚ ਬੱਚ ਨਾ ਸਕੀ.ਹੈਲੀਕਾਪਟਰ ‘ਚ ਕੁੱਲ 11 ਲੋਕਾਂ ਦੀ ਮੌਤ ਹੋਈ ਹੈ.

.ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਫਸੋਸ ਪ੍ਰਕਟ ਕੀਤਾ ਹੈ.

ਮ੍ਰਿਤਕਾ ‘ਚ ਬਿਪਿਨ ਰਾਵਤ ਦੇ ਨਾਲ ਉਨ੍ਹਾਂ ਦੀ ਪਤਨੀ ਮਧੁਲੀਕਾ ਰਾਵਤ,ਬ੍ਰਿ. ਐੱਲ.ਐੱਸ ਲਿੱਧੜ.ਲੈ. ਕਰਨਲ ਹਰਜਿੰਦਰ ਸਿੰਘ,ਨਾਇਕ ਗੁਰਸੇਵਕ ਸਿੰਘ,ਨਾਇਕ ਜਤਿੰਦਰ ਕੁਮਾਰ,ਲਾਂਸ ਨਾਇਕ ਵਿਵੇਕ ਕੁਮਾਰ,ਲਾਂਸ ਨਾਇਕ ਬੀ.ਸਾਈ ਤੇਜਾ ਅਤੇ ਹਵਲਦਾਰ ਸਤਪਾਲ ਸਮੇਤ ਹੋਰ ਲੋਕ ਸ਼ਾਮਿਲ ਸਨ.

The post ਨਹੀਂ ਰਹੇ ਸੀ.ਡੀ.ਐੱਸ ਬਿਪਿਨ ਰਾਵਤ,ਪਤਨੀ ਦੀ ਵੀ ਹੋਈ ਮੌਤ appeared first on TV Punjab | Punjabi News Channel.

ਚੀਫ ਆਫ ਡਿਫੈਂਸ ਸਟਾਫ ਰਾਵਤ ਦਾ ਹੈਲੀਕਾਪਟਰ ਕ੍ਰੈਸ਼, ਚਾਰ ਦੀ ਮੌਤ,ਰਾਵਤ ਲਾਪਤਾ
ਤਮਿਲਨਾਡੂ- ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਹੈ.ਘਟਨਾ ਤਮਿਲਨਾਡੂ ਦੇ ਕੂਨੂਰ ਵਿਖੇ

ਵਾਪਰੀ ਹੈ.ਚਾਰ ਲੋਕਾਂ ਦੀ ਮੌਤ ਦੀ ਖਬਰ ਹੈ ਜਦਕਿ ਬਿਪਿਨ ਰਾਵਤ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ  ਨਹੀਂ ਹੈ.ਇਸੇ ਘਟਨਾ ਦੇ ਵਿਚਕਾਰ ਸਰਕਾਰ ਵਲੋਂ ਬੈਠਕ ਸੱਦ ਲਈ ਗਈ ਹੈ.ਮਿਲੀ ਜਾਣਕਾਰੀ ਮੁਤਾਬਿਕ ਹੈਲੀਕਾਪਟਰ ‘ਚ ਰਾਵਤ ਦੀ ਪਤਨੀ ਵੀ ਮੌਜੂਦ ਸੀ.ਖਬਰ ਲਿਖੇ ਜਾਣ ਤੱਕ ਰੈਸਕਿਉ ਓਪਰੇਸ਼ਨ ਜਾਰੀ ਹੈ

The post ਚੀਫ ਆਫ ਡਿਫੈਂਸ ਸਟਾਫ ਰਾਵਤ ਦਾ ਹੈਲੀਕਾਪਟਰ ਕ੍ਰੈਸ਼, ਚਾਰ ਦੀ ਮੌਤ,ਰਾਵਤ ਲਾਪਤਾ appeared first on TV Punjab | Punjabi News Channel.