himchal elections 2022 Archives - TV Punjab | Punjabi News Channel

ਹਿਮਾਚਲ ਚੋਣਾਂ 2022 -ਭਾਜਪਾ ਨੇ ਮੰਨੀ ਹਾਰ, CM ਜੈਰਾਮ ਠਾਕੁਰ ਰਾਜਪਾਲ ਨੂੰ ਸੌਂਪਣਗੇ ਅਸਤੀਫਾ
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਨੇ ਹਾਰ ਸਵੀਕਾਰ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐਮ ਮੋਦੀ ਦੁਆਰਾ ਹਿਮਾਚਲ ਦੇ ਵਿਕਾਸ ਵਿੱਚ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਜੈਰਾਮ ਠਾਕੁਰ ਨੇ ਉਮੀਦ ਜਤਾਈ ਕਿ ਭਾਜਪਾ ਹਿਮਾਚਲ ਪ੍ਰਦੇਸ਼ ਲਈ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਸਿਰਫ ਇਕ ਫੀਸਦੀ ਵੋਟ ਸ਼ੇਅਰ ਦਾ ਫਰਕ ਹੈ, ਜ਼ਿਆਦਾਤਰ ਸੀਟਾਂ ‘ਤੇ ਕਰੀਬੀ ਮੁਕਾਬਲਾ ਸੀ। ਕਾਂਗਰਸ ਨੂੰ ਬਹੁਮਤ ਮਿਲ ਗਿਆ ਹੈ, ਜਿਸ ਨੂੰ ਸੰਭਾਲਣਾ ਕਾਂਗਰਸ ਦਾ ਕੰਮ ਹੈ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੈਂ ਹੁਣ ਤੋਂ ਕੁਝ ਸਮੇਂ ਬਾਅਦ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦੇਵਾਂਗਾ।

The post ਹਿਮਾਚਲ ਚੋਣਾਂ 2022 -ਭਾਜਪਾ ਨੇ ਮੰਨੀ ਹਾਰ, CM ਜੈਰਾਮ ਠਾਕੁਰ ਰਾਜਪਾਲ ਨੂੰ ਸੌਂਪਣਗੇ ਅਸਤੀਫਾ appeared first on TV Punjab | Punjabi News Channel.

ਹਿਮਾਚਲ ‘ਚ ਕਾਂਗਰਸ ਅੱਗੇ, ਖਾਤਾ ਵੀ ਨਾ ਖੋਲ ਸਕੀ ‘ਆਪ’
ਸ਼ਿਮਲਾ-   ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ’ਚ ਸੂਬੇ ਦੀ ਸੱਤਾਧਾਰੀ ਭਾਜਪਾ ਪਾਰਟੀ 30 ਅਤੇ ਵਿਰੋਧੀ ਧਿਰ ਕਾਂਗਰਸ 35 ਸੀਟ ਨਾਲ ਅੱਗੇ ਚਲ ਰਹੀ ਹੈ। ਆਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ਮਿਲੀਆਂ ਹਨ, ਜਦਕਿ ਆਮ ਆਮਦੀ ਪਾਰਟੀ ਨੇ ਅਜੇ ਖਾਤਾ ਵੀ ਨਹੀਂ ਖੋਲ੍ਹਿਆ। ਇਹ ਜਾਣਕਾਰੀ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਮਿਲੀ ਹੈ। ਹਿਮਾਚਲ ’ਚ 59 ਥਾਵਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲਾਂ 30 ਮਿੰਟ ’ਚ ਡਾਕ ਮਤ ਪੱਤਰਾਂ ਦੀ ਗਿਣਤੀ ਹੋਈ, ਜਿਸ ਤੋਂ ਬਾਅਦ ਸਾਢੇ 8 ਵਜੇ EVM ’ਚ ਦਰਜ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ।

ਦੱਸ ਦੇਈਏ ਕਿ ਸ਼ਾਂਤੀਪੂਰਨ ਤਰੀਕੇ ਨਾਲ ਵੋਟਾਂ ਦੀ ਗਿਣਤੀ ਸੰਪੰਨ ਕਰਾਉਣ ਲਈ ਸਾਰੇ ਵੋਟਿੰਗ ਕੇਂਦਰਾਂ ’ਤੇ ਸਖ਼ਤ ਸੁਰੱਖਿਆ ਵਿਵਸਥਾ ਦਾ ਪ੍ਰਬੰਧ ਕੀਤਾ ਗਿਆ ਹੈ। ਹਿਮਾਚਲ ’ਚ ਇਸ ਵਾਰ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਤ੍ਰਿਕੋਣਾ ਮੁਕਾਬਲਾ ਵੇਖਣ ਨੂੰ ਮਿਲੇਗਾ। ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਲਈ ਬੀਤੀ 12 ਨਵੰਬਰ ਨੂੰ ਚੋਣਾਂ ਹੋਈਆਂ ਸਨ, ਜਿਸ ’ਚ 412 ਉਮੀਦਵਾਰਾਂ ਦੀ ਸਿਆਸੀ ਕਿਸਮਤ EVM ’ਚ ਕੈਦ ਹੋ ਗਈ। ਇਸ ਵਾਰ ਵਿਧਾਨ ਸਭਾ ਚੋਣਾਂ ’ਚ 76.6 ਫ਼ੀਸਦੀ ਵੋਟਰਾਂ ਨੇ ਵੋਟਿੰਗ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਇਤਿਹਾਸ ਰਚ ਦਿੱਤਾ ਸੀ।

The post ਹਿਮਾਚਲ ‘ਚ ਕਾਂਗਰਸ ਅੱਗੇ, ਖਾਤਾ ਵੀ ਨਾ ਖੋਲ ਸਕੀ ‘ਆਪ’ appeared first on TV Punjab | Punjabi News Channel.

ਕੇਜਰੀਵਾਲ-ਭਗਵੰਤ ਮਾਨ ਪੁੱਜੇ ਹਿਮਾਚਲ ,ਭਾਜਪਾ ਦੇ ਗੜ੍ਹ ‘ਚ ਕੀਤਾ ਰੋਡ ਸ਼ੋਅ
ਮੰਡੀ- ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਤੋਂ ਬਾਅਦ ਹੁਣ ਕੇਜਰੀਵਾਲ ਦੀ ਨਜ਼ਰ ਹਿਮਾਚਲ ਪ੍ਰਦੇਸ਼ ‘ਤੇ ਹੈ ।ਕੇਜਰੀਵਾਲ ਵਲੋਂ ਬੁੱਧਵਾਰ ਨੂੰ ਹਿਮਾਚਲ ਦੇ ਮੰਡੀ ਚ ਰੋਡ ਸ਼ੋਅ ਕੀਤਾ ਗਿਆ ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਸਨ । ਭਗਵੰਤ ਸਰਕਾਰ  ਨੂੰ ਪ੍ਰੌਜੈਕਟ ਕਰਦਿਆਂ ਹੋਇਆਂ ਕੇਜਰੀਵਾਲ ਨੇ ਹਿਮਾਚਲ ਵਾਸੀਆਂ ਤੋਂ ਇੱਕ ਮੌਕਾ ਮੰਗਿਆ ਹੈ ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਪੁੱਜ ਕੇ ਸਥਾਣਕ ਨੇਾਵਾਂ ਨਾਲ ਬੈਠਕ ਕੀਤੀ ।ਇਸ ਉਪਰੰਤ ਦੋਹਾਂ ਨੇਤਾਵਾਂ ਵਲੋਂ ਮੰਡੀ ਚ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ ।ਸੜਕਾਂ ਦੇ ਦੋਹਾਂ ਕਿਨਾਰੇ ਖੜੇ ਲੋਕਾਂ ਨੇ ‘ਆਪ’ ਦੀ ਤਿਰੰਗਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ।

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚ ‘ਆਪ’ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ 20 ਦਿਨਾਂ ਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ ।‘ਆਪ’ ਸੁਪਰੀਮੋ ਨੇ ਕਿਹਾ ਕਿ ਹਿਮਾਚਲੀਆਂ ਦੇ ਸਹਿਯੋਗ ਨਾਲ ਉਹ ਇਸ ਸੂਬੇ ਚੋਂ ਵੀ ਭ੍ਰਿਸ਼ਟਾਚਾਰ ਖਤਮ ਕਰ ਦੇਣਗੇ ।

ਭਗਵੰਤ ਮਾਨ ਨੇ ਕਿਹਾ ਕਿ  ਪੰਜਾਬ ਦੀ ਜਨਤਾ ਨੇ ਆਮ ਉਮੀਦਵਾਰਾਂ ਨੂੰ ਵੋਟ ਦੇ ਕੇ ਬਾਦਲ ,ਮਜੀਠੀਆ ,ਚੰਨੀ ਅਤੇ ਸਿੱਧੂ ਵਰਗੇ ਦਿੱਗਜ ਹਰਾ ਦਿੱਤੇ । ਉਨ੍ਹਾਂ ਕਿਹਾ ਕਿ ਹੁਣ ਹਿਮਾਚਲ ਦਾ ਆਮ ਨਾਗਰਿਕ ਹੀ ਮੁੱਖ ਮੰਤਰੀ ਬਣ ਹਿਮਾਚਲ ਦੀ ਸੇਵਾ ਕਰੇਗਾ ।

The post ਕੇਜਰੀਵਾਲ-ਭਗਵੰਤ ਮਾਨ ਪੁੱਜੇ ਹਿਮਾਚਲ ,ਭਾਜਪਾ ਦੇ ਗੜ੍ਹ ‘ਚ ਕੀਤਾ ਰੋਡ ਸ਼ੋਅ appeared first on TV Punjab | Punjabi News Channel.