hindu lady killed in pakistan Archives - TV Punjab | Punjabi News Channel

ਪਾਕਿਸਤਾਨ ‘ਚ ਹਿੰਦੂ ਮਹਿਲਾ ਦਾ ਜਬਰ ਜਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ
ਇਸਲਾਮਾਬਾਦ-  ਪਾਕਿਸਤਾਨ ‘ਚ ਹਿੰਦੂਆਂ ‘ਤੇ ਅੱਤਿਆਚਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸਿੰਧ ਸੂਬੇ ‘ਚ ਇਕ ਔਰਤ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 42 ਸਾਲਾ ਭੀਲ ਔਰਤ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇੰਨਾ ਹੀ ਨਹੀਂ ਜਬਰ ਜਨਾਹ ਤੋਂ ਬਾਅਦ ਦਰਿੰਦਿਆਂ ਨੇ ਪੀੜਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦੀਆ ਭੀਲ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਪਹਿਲਾਂ ਦੀਆ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬਾਅਦ ਵਿੱਚ ਜ਼ਾਲਮਾਂ ਨੇ ਸਰੀਰ ਤੋਂ ਸਿਰ ਵੱਢ ਦਿੱਤਾ ਅਤੇ ਛਾਤੀਆਂ ਵੀ ਵੱਢ ਦਿੱਤੀਆਂ। ਔਰਤ ਦੀ ਲਾਸ਼ ਖੇਤ ‘ਚ ਸੁੱਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਠਿਕਾਣੇ ਲਾਉਣ ਤੋਂ ਪਹਿਲਾਂ ਉਸ ਦੇ ਸਿਰ ਦੀ ਚਮੜੀ ਵੀ ਉਤਾਰ ਦਿੱਤੀ ਗਈ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸਿੰਧ ਦੇ ਸੰਘਰ ਜ਼ਿਲ੍ਹੇ ਦੇ ਸਿੰਜੌਰ ਦੀ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ ਤੋਂ ਬਾਅਦ ਸਿੰਧ ਦੀ ਸੰਸਦ ਮੈਂਬਰ ਕ੍ਰਿਸ਼ਨਾ ਕੁਮਾਰੀ ਪੀੜਤਾ ਦੇ ਘਰ ਪਹੁੰਚੀ। ਸੰਸਦ ਮੈਂਬਰ ਨੇ ਕਿਹਾ ਕਿ ਵਿਧਵਾ ਦਯਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਲਾਸ਼ ਬਹੁਤ ਬੁਰੀ ਹਾਲਤ ‘ਚ ਮਿਲੀ ਸੀ। ਸਿਰ ਵੱਢਿਆ ਗਿਆ। ਬਦਮਾਸ਼ਾਂ ਨੇ ਪੂਰੇ ਸਿਰ ਦਾ ਮਾਸ ਖੋਹ ਲਿਆ ਸੀ।

The post ਪਾਕਿਸਤਾਨ ‘ਚ ਹਿੰਦੂ ਮਹਿਲਾ ਦਾ ਜਬਰ ਜਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ appeared first on TV Punjab | Punjabi News Channel.