House Fire Archives - TV Punjab | Punjabi News Channel

ਘਰ ’ਚ ਲੱਗੀ ਅੱਗ ਦੌਰਾਨ ਉੱਚਾਈ ਤੋਂ ਹੇਠਾਂ ਡਿੱਗਿਆ ਫਾਇਰ ਫਾਈਟਰ
Toronto- ਮੰਗਲਵਾਰ ਸ਼ਾਮੀਂ ਨਾਰਥ ਯਾਰਕ ਵਿਖੇ ਇੱਕ ਘਰ ’ਚ ਲੱਗੀ ਅੱਗ ’ਤੇ ਕਾਬੂ ਪਾਉਂਦਿਆਂ ਬੇਸਮੈਂਟ ’ਚ ਡਿੱਗਣ ਕਾਰਨ ਇੱਕ ਫਾਇਰ ਫਾਈਟਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ ਕਰੀਬ 8.30 ਵਜੇ ਵਿਲੋਡੇਲ ਅਤੇ ਕੰਪਰ ਐਵੇਨਿਊ ਇਲਾਕੇ ’ਚ ਵੇਜਵੁੱਡ ਡਰਾਈਵ ਵਿਖੇ ਇੱਕ ਘਰ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਟੋਰਾਂਟੋ ਫਾਇਰ ਚੀਫ਼ ਮੈਥਿਊ ਪੈੱਗ ਨੇ ਕਿਹਾ ਕਿ ਮੌਕੇ ’ਤੇ ਅੱਗ ’ਤੇ ਕਾਬੂ ਪਾਉਣ ਲਈ ਚੱਲ ਰਹੇ ਕਾਰਜਾਂ ਦੌਰਾਨ ਸਾਡਾ ਇੱਕ ਫਾਇਰ ਕਰਮਚਾਰੀ ਉੱਚਾਈ ਤੋਂ ਹੇਠਾਂ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪਹੁੰਚੇ ਪੈਰਾਮੈਡਿਕਸ ਨੇ ਦੱਸਿਆ ਕਿ ਉਕਤ ਫਾਇਰ ਕਰਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪੈੱਗ ਨੇ ਕਿਹਾ ਕਿ ਇਹ ਅਸਲ ’ਚ ਸਾਡੇ ਸਾਰਿਆਂ ਲਈ ਖ਼ਤਰਨਾਕ ਹੈ ਅਤੇ ਅੱਜ ਦਾ ਇਹ ਹਾਦਸਾ ਉਸ ਜ਼ੋਖ਼ਮ ਅਤੇ ਖ਼ਤਰੇ ਦਾ ਇੱਕ ਸ਼ਕਤੀਸ਼ਾਲੀ ਅਤੇ ਸਪੱਸ਼ਟ ਉਦਾਹਰਣ ਹੈ, ਜਿਸ ਦਾ ਕਿ ਸਾਡੇ ਫਾਇਰ ਫਾਈਟਰਜ਼ਾਂ ਨੂੰ ਕੰਮ ਕਰਦੇ ਵੇਲੇ ਸਾਹਮਣਾ ਕਰਨਾ ਪੈਂਦਾ ਹੈ।

ਕਿਹਾ ਜਾ ਰਿਹਾ ਹੈ ਕਿ ਜਦੋਂ ਘਰ ’ਚ ਅੱਗ ਲੱਗੀ ਤਾਂ ਉੱਥੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਘਰ ਖ਼ਾਲੀ ਸੀ। ਪੈੱਗ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਕਿਹਾ ਕਿ ਘਰ ’ਚ ਅੱਗ ਲੱਗਣ ਦੇ ਨਾਲ-ਨਾਲ ਫਾਇਰ ਕਰਮੀ ਨੂੰ ਸੱਟ ਲੱਗਣ ਦੇ ਕਾਰਨਾਂ ਦੀ ਵਿਆਪਕ ਜਾਂਚ ਕੀਤੀ ਜਾਵੇਗੀ ਅਤੇ ਇਸ ਬਾਰੇ ’ਚ ਓਨਟਾਰੀਓ ਲੇਬਰ ਮੰਤਰਾਲੇ ਅਤੇ ਫਾਇਰ ਮਾਰਸ਼ਲ ਦੇ ਦਫ਼ਤਰ ਨੂੰ ਵੀ ਸੂਚਿਤ ਕੀਤਾ ਜਾਵੇਗਾ।

The post ਘਰ ’ਚ ਲੱਗੀ ਅੱਗ ਦੌਰਾਨ ਉੱਚਾਈ ਤੋਂ ਹੇਠਾਂ ਡਿੱਗਿਆ ਫਾਇਰ ਫਾਈਟਰ appeared first on TV Punjab | Punjabi News Channel.

ਘਰ ’ਚ ਅੱਗ ਲੱਗਣ ਕਾਰਨ ਤਿੰਨ ਵਿਅਤੀਆਂ ਦੀ ਮੌਤ, ਤਿੰਨ ਜ਼ਖ਼ਮੀ
Washington- ਅਮਰੀਕੀ ਸੂਬੇ ਨਾਰਥ ਕੈਰੋਲੀਨਾ ਦੇ ਕਿੱਲ ਡੈਵਿਲ ਹਿੱਲਜ਼ ਇਲਾਕੇ ’ਚ ਅੱਜ ਤੜਕੇ ਇੱਕ ਘਰ ’ਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਕਿੱਲ ਡੈਵਿਲ ਹਿੱਲਜ਼ ਫਾਇਰ ਸਰਵਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤੀਂ ਕਰੀਬ 2.30 ਵਜੇ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਮਗਰੋਂ ਕਰਮਾਚਰੀ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੱਕ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਤਿੰਨ ਲੋਕਾਂ ਨੂੰ ਮਿ੍ਰਤਕ ਐਲਾਨਿਆ ਗਿਆ, ਜਦਕਿ ਤਿੰਨ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਘਰ ’ਚ ਰਹਿਣ ਵਾਲੇ ਦੋ ਹੋਰ ਲੋਕਾਂ ਨੂੰ ਉਨ੍ਹਾਂ ਦੇ ਕੁੱਤਿਆ ਸਮੇਤ ਸੁਰੱਖਿਅਤ ਬਚਾਇਆ ਗਿਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਆਸਮਾਨੀ ਬਿਜਲੀ ਪੈਣ ਕਾਰਨ ਇਹ ਹਾਦਸਾ ਵਾਪਰਿਆ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ’ਚ ਭਿਆਨਕ ਤੂਫ਼ਾਨ ਵਗ ਰਹੇ ਹਨ। ਮਿ੍ਰਤਕਾਂ ਦੀ ਪਹਿਚਾਣ ਅਜੇ ਨਹੀਂ ਹੋਈ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ ਘੁੰਮਣ ਆਏ ਸਨ ਅਤੇ ਉਨ੍ਹਾਂ ਨੇ ਸਮੁੰਦਰ ਕਿਨਾਰੇ ਬਣੇ ਇਸ ਝੌਂਪੜੀਨੁਮਾ ਘਰ ਨੂੰ ਕਿਰਾਏ ’ਤੇ ਲਿਆ ਹੋਇਆ ਸੀ। ਦੱਸ ਦਈਏ ਕਿ ਇਹ ਝੌਂਪੜੀਨੁਮਾ ਘਰ ਇੱਕ ਇਤਿਹਾਸਕ ਘਰ ਸੀ ਅਤੇ ਇਸ ਨੂੰ ਸਾਲ 1948 ’ਚ ਬਣਾਇਆ ਗਿਆ ਸੀ।

The post ਘਰ ’ਚ ਅੱਗ ਲੱਗਣ ਕਾਰਨ ਤਿੰਨ ਵਿਅਤੀਆਂ ਦੀ ਮੌਤ, ਤਿੰਨ ਜ਼ਖ਼ਮੀ appeared first on TV Punjab | Punjabi News Channel.