Indian students Archives - TV Punjab | Punjabi News Channel

ਸ਼ਿਕਾਗੋ ਦੀਆਂ ਸੜਕਾਂ ’ਤੇ ਭੁੱਖ ਨਾਲ ਤੜਫਦੀ ਦਿਸੀ ਭਾਰਤੀ ਵਿਦਿਆਰਥਣ
New York- ਸ਼ਿਕਾਗੋ ’ਚ ਭਾਰਤੀ ਦੂਤਾਵਾਸ ਉਸ ਵਿਦਿਆਰਥਣ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੇ ਮਾਨਿਸਕ ਤੌਰ ’ਤੇ ਪਰੇਸ਼ਾਨ ਹੋਣ ਅਤੇ ਆਰਥਿਕ ਸਥਿਤੀ ਖ਼ਰਾਬ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਦੂਤਾਵਾਸ ਦਾ ਕਹਿਣਾ ਹੈ ਕਿ ਉਸ ਵਲੋਂ ਵਿਦਿਆਰਥਣ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਈ ਜਾਵੇਗੀ। ਭਾਰਤ ਦੇ ਤੇਲੰਗਾਨਾ ਸੂਬੇ ਨਾਲ ਸਬੰਧ ਰੱਖਣ ਵਾਲੀ ਇਹ ਵਿਦਿਆਰਥਣ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਆਈ ਸੀ ਅਤੇ ਉਸ ਨੂੰ ਬੀਤੇ ਦਿਨੀਂ ਸ਼ਿਕਾਗੋ ਦੀਆਂ ਸੜਕਾਂ ’ਤੇ ਭੁੱਖਮਰੀ ਦੀ ਹਾਲਤ ’ਚ ਦੇਖਿਆ ਗਿਆ ਸੀ। ਇਸ ਸਬੰਧ ’ਚ ਵਿਦਿਆਰਥਣ ਦੀ ਮਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਧੀ ਨੂੰ ਵਾਪਸ ਲਿਆਉਣ ’ਚ ਮਦਦ ਕਰਨ ਦੀ ਅਪੀਲ ਕੀਤੀ ਹੈ।

ਉੱਧਰ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐਸ.) ਦੇ ਨੇਤਾ ਖਲੀਕੁਰ ਰਹਿਮਾਨ ਨੇ ਟਵਿੱਟਰ ’ਤੇ ਵਿਦਿਆਰਥਣ ਦੀ ਮਾਂ ਵਲੋਂ ਵਿਦੇਸ਼ ਮੰਤਰੀ ਨੂੰ ਲਿਖੀ ਇਸ ਚਿੱਠੀ ਨੂੰ ਸਾਂਝਿਆਂ ਕੀਤਾ ਹੈ, ਜਿਸ ’ਚ ਉਸ ਨੇ ਲਿਖਿਆ ਹੈ ਕਿ ਉਸ ਦੀ ਧੀ ਸਈਦਾ ਲੂਲੂ ਮਿਨਹਾਜ ਜ਼ੈਦੀ ਅਗਸਤ 2021 ’ਚ ਅਮਰੀਕਾ ’ਚ ਉਚੇਰੀ ਸਿੱਖਿਆ ਹਾਸਲ ਕਰਨ ਗਈ ਸੀ। ਉਸ ਨੇ ਦੱਸਿਆ ਬੀਤੇ ਦੋ ਮਹੀਨਿਆਂ ਤੋਂ ਉਹ ਉਨ੍ਹਾਂ ਦੇ ਸੰਪਰਕ ’ਚ ਨਹੀਂ ਸੀ ਅਤੇ ਹਾਲ ਹੀ ’ਚ ਤੇਲੰਗਾਨਾ ਦੇ ਦੋ ਨੌਜਵਾਨਾਂ ਕੋਲੋਂ ਮੈਨੂੰ ਪਤਾ ਲੱਗਾ ਕਿ ਮੇਰੀ ਧੀ ਡਿਪਰੈਸ਼ਨ ’ਚ ਹੈ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਚੋਰੀ ਹੋ ਗਈਆਂ ਹਨ, ਜਿਸ ਕਾਰਨ ਉਸ ਦੀ ਹਾਲਤ ਤਰਸਯੋਗ ਹੈ ਅਤੇ ਉਸ ਨੂੰ ਸ਼ਿਕਾਗੋ ਦੀਆਂ ਸੜਕਾਂ ’ਤੇ ਦੇਖਿਆ ਗਿਆ ਸੀ। ਉੱਧਰ ਸ਼ਿਕਾਗੋ ’ਚ ਭਾਰਤੀ ਦੂਤਾਵਾਸ ਸਈਦਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਤਾਵਾਸ ਮੁਤਾਬਕ ਉਹ ਸਈਦਾ ਲੂਲੂ ਮਿਨਹਾਜ਼ ਜੈਦੀ ਦੇ ਮਾਮਲੇ ਤੋਂ ਜਾਣੂ ਹਨ ਅਤੇ ਸਥਾਨਕ ਪੁਲਿਸ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ ਉਹ ਉਸ ਦਾ ਪਤਾ ਲਗਾਉਣ ’ਚ ਲੱਗਾ ਹੈ। ਦੂਤਾਵਾਸ ਨੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ।

The post ਸ਼ਿਕਾਗੋ ਦੀਆਂ ਸੜਕਾਂ ’ਤੇ ਭੁੱਖ ਨਾਲ ਤੜਫਦੀ ਦਿਸੀ ਭਾਰਤੀ ਵਿਦਿਆਰਥਣ appeared first on TV Punjab | Punjabi News Channel.

Study Visa ‘ਤੇ ਰੋਕ ਕਾਰਨ ਆਸਟ੍ਰੇਲੀਆ ‘ਚ ਲੇਬਰ ਦੀ ਘਾਟ, ਪਹਿਲਾਂ ਗਏ ਹੋਏ ਵਿਦਿਆਰਥੀ ਕਰ ਰਹੇ ਹਨ ਮੋਟੀ ਕਮਾਈ
ਆਸਟ੍ਰੇਲੀਆ- ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਕਈ ਹੋਰ ਦੇਸ਼ਾਂ ਵੱਲੋਂ ਐਂਟਰੀ ਬੈਨ ਕੀਤੇ ਜਾਣ ਤੋਂ ਬਾਅਦ ਜਿੱਥੇ ਪੜ੍ਹਨ ਲਈ ਵਿਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਵਿਦਿਆਰਥੀ ਮੁਸ਼ਕਲਾਂ ਵਿੱਚ ਫਸ ਗਏ ਹਨ   ਉੱਥੇ ਹੀ ਇਨ੍ਹਾਂ ਦੇਸ਼ਾਂ ਵਿਚ ਕਿਰਤੀਆਂ ਦੀ ਘਾਟ ਪੈਦਾ ਹੋ ਗਈ ਹੈ। ਆਸਟ੍ਰੇਲੀਆ ‘ਚ ਇਸ ਵੇਲੇ ਸੰਤਰੇ ਦਾ ਸੀਜ਼ਨ ਦਾ ਚੱਲ ਰਿਹਾ ਹੈ। ਸੰਤਰੇ ਦੇ ਸੀਜ਼ਨ ਕਾਰਨ ਆਸਟਰੇਲੀਆ ਵਿੱਚ ਲੇਬਰ ਦੀ ਵੱਡੀ ਲੋੜ ਹੁੰਦੀ ਹੈ ।

ਜ਼ਿਆਦਾਤਰ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਜਾ ਕੇ ਪੜ੍ਹਾਈ ਦੇ ਨਾਲ-ਨਾਲ ਸੰਤਰੇ ਤੋੜਨ ਦਾ ਕੰਮ ਕਰਦੇ ਸਨ। ਪਿਛਲੇ ਦੋ ਸਾਲ ਤੋਂ ਆਸਟ੍ਰੇਲੀਆ ਦੀ ਸਰਕਾਰ ਨੇ ਵੀਜ਼ਾ ਦੇਣ ‘ਤੇ ਰੋਕ ਲਗਾ ਰੱਖੀ ਹੈ। ਇਸ ਕਾਰਨ ਹੁਣ ਆਸਟ੍ਰੇਲੀਆ ‘ਚ ਲੇਬਰ ਦੀ ਘਾਟ ਆਉਣ ਲੱਗੀ ਹੈ।

ਆਸਟ੍ਰੇਲੀਆ ‘ਚ ਸੰਤਰੇ ਦੀ ਖੇਤੀ ਕਰਨ ਵਾਲੇ ਇਕ ਕਿਸਾਨ ਦੱਸਿਆ ਕਿ ਪਹਿਲਾਂ ਭਾਰਤੀ ਵਿਦਿਆਰਥੀ ਉੱਥੇ ਆ ਕੇ ਪੜ੍ਹਾਈ ਦੌਰਾਨ ਸੰਤਰੇ ਤੋੜਨ ਦਾ ਕੰਮ ਕਰ ਲੈਂਦੇ ਸਨ। ਕੁਝ ਵਿਦਿਆਰਥੀਆਂ ਦੇ ਮਾਪੇ ਟੂਰਿਸਟ ਵੀਜ਼ਾ ‘ਤੇ ਉਨ੍ਹਾਂ ਨੂੰ ਮਿਲਣ ਆਉਂਦੇ ਸਨ। ਇਸ ਦੌਰਾਨ ਉਹ ਇੱਥੇ ਲੇਬਰ ਦਾ ਕੰਮ ਕਰ ਲੈਂਦੇ ਸਨ ਪਰ ਪਿਛਲੇ ਦੋ ਸਾਲ ਤੋਂ ਵੀਜ਼ਾ ਬੰਦ ਹੋਣ ਕਾਰਨ ਸੰਤਰੇ ਤੋੜਨ ਲਈ ਲੇਬਰ ਨਹੀਂ ਮਿਲ ਰਹੀ। ਜਿਸ ਕਾਰਨ ਲੇਬਰ ਦੇ ਭਾਅ ਦੁੱਗਣੇ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ  ਪਹਿਲਾਂ ਭਾਰਤੀ ਵਿਦਿਆਰਥੀ ਜਿਸ ਡੱਬੇ ਨੂੰ ਸੰਤਰੇ ਤੋੜ ਕੇ ਭਰਨ ਲਈ 25 ਡਾਲਰ ਯਾਨੀ ਕਰੀਬ 1400 ਰੁਪਏ  ਲੈਂਦੇ ਸਨ। ਉਸੇ ਡੱਬੇ ਲਈ ਹੁਣ ਉਨ੍ਹਾਂ ਨੂੰ 45 ਡਾਲਰ ਯਾਨੀ ਕਰੀਬ 2520 ਰੁਪਏ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤਰਾ ਉਤਪਾਦਕਾਂ ਦੀ ਮੰਗ ‘ਤੇ ਸਰਕਾਰ ਨੇ ਨੇਪਾਲ ਤੋਂ ਲੇਬਰ ਬੁਲਾਈ ਹੈ, ਪਰ ਉਸ ਦਾ ਰੇਟ ਵੀ ਕਾਫੀ ਜ਼ਿਆਦਾ ਹੈ।

The post Study Visa ‘ਤੇ ਰੋਕ ਕਾਰਨ ਆਸਟ੍ਰੇਲੀਆ ‘ਚ ਲੇਬਰ ਦੀ ਘਾਟ, ਪਹਿਲਾਂ ਗਏ ਹੋਏ ਵਿਦਿਆਰਥੀ ਕਰ ਰਹੇ ਹਨ ਮੋਟੀ ਕਮਾਈ appeared first on TV Punjab | Punjabi News Channel.