Injured Archives - TV Punjab | Punjabi News Channel

ਕੈਲੇਡਨ ’ਚ ਅੱਧੀ ਰਾਤ ਨੂੰ ਹੋਈ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ, ਦੋ ਔਰਤਾਂ ਜ਼ਖ਼ਮੀ
Toronto- ਕੈਲੇਡਨ ਅੱਧੀ ਰਾਤ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਰਾਤੀਂ ਕਰੀਬ 11.30 ਵਜੇ ਏਅਰਪੋਰਟ ਰੋਡ ਨੇੜੇ ਮੇਫੀਲਡ ਰੋਡ ’ਤੇ ਵਾਪਰੀ।

ਪੀਲ ਪੈਰਾਮੈਡਿਕਸ ਨੇ ਕਿਹਾ ਕਿ ਇਸ ਗੋਲੀਬਾਰੀ ’ਚ ਜ਼ਖ਼ਮੀ ਹੋਏ ਇੱਰ ਆਦਮੀ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਦਕਿ ਦੋ ਔਰਤਾਂ ਨੂੰ ਜਾਨਲੇਵਾ ਹਾਲਤ ’ਚ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ।

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਇਸ ਗੋਲੀਬਾਰੀ ’ਚ ਕਈ ਸ਼ੱਕੀ ਸ਼ਾਮਿਲ ਹਨ, ਜਿਨ੍ਹਾਂ ’ਚੋਂ ਇੱਕ ਨੂੰ ਆਖ਼ਰੀ ਵਾਰ ਇੱਕ ਕਾਲੇ ਪਿਕਅੱਪ ਟਰੱਕ ’ਚ ਦਾਖਲ ਹੁੰਦੇ ਦੇਖਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਵਾਹਨ ਨੂੰ ਆਖਰੀ ਵਾਰ ਮੇਫੀਲਡ ਰੋਡ ’ਤੇ ਪੱਛਮ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਸ ਘਟਨਾ ਦਾ ਓਲਡ ਬੇਸ ਲਾਈਨ ਰੋਡ ਅਤੇ ਕ੍ਰੈਡਿਟਵਿਊ ਰੋਡ ਨੇੜੇ ਵਾਹਨ ਨੂੰ ਅੱਗ ਲੱਗਣ ਦਾ ਘਟਨਾ ਨਾਲ ਕੋਈ ਸਬੰਧ ਹੈ। ਮੰਗਲਵਾਰ ਸਵੇਰੇ ਜਾਰੀ ਇੱਕ ਨਿਊਜ਼ ਰੀਲੀਜ਼ ’ਚ, ਓਪੀਪੀ ਨੇ ਕਿਹਾ ਕਿ ਵਿਅਕਤੀ ਦੀ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਬਿਆਨ ’ਚ ਦੱਸਿਆ ਗਿਆ ਹੈ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। ਪੁਲਿਸ ਨੇ ਕਿਹਾ ਕਿ ਓਪੀਪੀ ਦੀ ਅਪਰਾਧਿਕ ਖੁਫੀਆ ਸ਼ਾਖਾ, ਫੋਰੈਂਸਿਕ ਪਛਾਣ ਸੇਵਾਵਾਂ ਯੂਨਿਟ, ਅਤੇ ਕੈਲੇਡਨ ਅਪਰਾਧ ਯੂਨਿਟ ਸਾਰੇ ਜਾਂਚ ਵਿੱਚ ਸ਼ਾਮਲ ਹਨ।

The post ਕੈਲੇਡਨ ’ਚ ਅੱਧੀ ਰਾਤ ਨੂੰ ਹੋਈ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ, ਦੋ ਔਰਤਾਂ ਜ਼ਖ਼ਮੀ appeared first on TV Punjab | Punjabi News Channel.

ਬਰਨਬੀ ’ਚ ਘਰ ਨਾਲ ਟਕਰਾਈ ਸਕੂਲੀ ਬੱਸ, 11 ਜ਼ਖ਼ਮੀ
Burnaby- ਵੀਰਵਾਰ ਸਵੇਰੇ ਬੀ. ਸੀ. ਦੇ ਬਰਨਬੀ, ’ਚ ਸਕੂਲੀ ਵਿਦਿਆਰਥੀਆਂ ਨੂੰ ਲਿਜਾ ਰਹੀ ਇੱਕ ਬੱਸ ਦੇ ਘਰ ਨਾਲ ਟਕਰਾਉਣ ਕਾਰਨ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਬੀ. ਸੀ. ਐਮਰਜੈਂਸੀ ਸਰਵਿਸਿਜ਼ ਨੇ ਇੱਕ ਈਮੇਲ ’ਚ ਕਿਹਾ ਕਿ ਛੇ ਐਂਬੂਲੈਂਸਾਂ, ਇੱਕ ਸੁਪਰਵਾਈਜ਼ਰ, ਅਤੇ ਇੱਕ ਲਿੰਕ ਅਤੇ ਰੈਫਰਲ ਯੂਨਿਟ ਨੂੰ ਸਵੇਰੇ 7:55 ਵਜੇ ਕੈਨੇਡਾ ਵੇਅ ’ਤੇ 16ਵੇਂ ਐਵੇਨਿਊ ਦੇ ਨੇੜੇ ਸੱਦਿਆ ਗਿਆ।

ਬੀਸੀਈਐਚਐਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੈਰਾਮੈਡਿਕਸ ਨੇ 11 ਮਰੀਜ਼ਾਂ ਦੀ ਦੇਖਭਾਲ ਕੀਤੀ ਅਤੇ ਸਥਿਰ ਹਾਲਤ ’ਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਬਰਨਬੀ ਆਰਸੀਐਮਪੀ ਦੇ ਬੁਲਾਰੇ ਮਾਈਕ ਕਲੰਜ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੀੜਤਾਂ ਨੂੰ ਇਲਾਜ ਲਈ ਇੱਕ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਕਲੰਜ ਨੇ ਕਿਹਾ ਕਿ ਦਿਨ ਦੇ ਸਮੇਂ ਅਤੇ ਹਾਦਸੇ ਦੀ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਦਾ ਮੰਨਣਾ ਹੈ ਕਿ ਬੱਚੇ ਉਸ ਸਮੇਂ ਸਕੂਲ ਜਾ ਰਹੇ ਸਨ।

ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਹਾਦਸੇ ’ਚ ਇੱਕ ਹੋਰ ਵਾਹਨ ਵੀ ਸ਼ਾਮਿਲ ਸੀ, ਜਿਸ ਦੇ ਚਾਲਕ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਕਾਲੰਜ ਨੇ ਅੱਗੇ ਕਿਹਾ, ਪੁਲਿਸ ਇਹ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਕਿ ਕੀ ਹਾਦਸੇ ਵੇਲੇ ਕੋਈ ਮਕੈਨੀਕਲ ਸਮੱਸਿਆ, ਮਨੁੱਖੀ ਗਲਤੀ ਜਾਂ ਗਤੀ ਨੇ ਕੋਈ ਭੂਮਿਕਾ ਨਿਭਾਈ ਹੈ।

ਮਕਾਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਸਟਰਕਚਰਲ ਇੰਜੀਨੀਅਰ ਨੂੰ ਬੁਲਾਇਆ ਗਿਆ ਸੀ। ਕਾਲੰਜ ਨੇ ਕਿਹਾ, ਹਾਦਸੇ ਦੌਰਾਨ ਘਰ ਰਹਿਣ ਵਾਲਾ ਵਿਅਕਤੀ ਘਰ ਵਿੱਚ ਨਹੀਂ ਸੀ ਅਤੇ ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿਉਂਕਿ ਉਹ ਸੰਭਾਵਤ ਤੌਰ ’ਤੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਸਕਦੇ ਸਨ।

The post ਬਰਨਬੀ ’ਚ ਘਰ ਨਾਲ ਟਕਰਾਈ ਸਕੂਲੀ ਬੱਸ, 11 ਜ਼ਖ਼ਮੀ appeared first on TV Punjab | Punjabi News Channel.

ਓਟਾਵਾ ’ਚ ਹੋਇਆ ਧਮਾਕਾ, ਤਿੰਨ ਲੋਕ ਜ਼ਖ਼ਮੀ
Ottawa- ਕਾਨਾਟਾ ਦੇ ਓਟਵਾ ਉਪਨਗਰ ’ਚ ਬੁੱਧਵਾਰ ਨੂੰ ਇੱਕ ਫਾਇਰ ਸਟੇਸ਼ਨ ਨਿਰਮਾਣ ਸਾਈਟ ’ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ’ਚ ਤਿੰਨ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ 1075 ਮਾਰਚ ਰੋਡ ’ਤੇ ਇੱਕ ਫਾਇਰ ਸਟੇਸ਼ਨ ਨਿਰਮਾਣ ਸਾਈਟ ’ਚ ਹੋਇਆ।

ਓਟਵਾ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਇੱਕ ਦੀ ਹਾਲਤ ਕਾਫ਼ੀ ਗੰਭੀਰ ਹੈ। ਉੱਥੇ ਹੀ ਬਾਕੀ ਦੋ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਓਟਾਵਾ ਫਾਇਰ ਸਰਵਿਸਿਜ਼ ਦੇ ਬੁਲਾਰੇ ਨਿਕ ਡੀਫਾਜ਼ਿਓ ਨੇ ਕਿਹਾ ਕਿ ਧਮਾਕਾ ਸਵੇਰੇ 8:35 ਵਜੇ ਦੇ ਕਰੀਬ ਇਸ ਇਮਾਰਤ ਦੇ ਇੱਕ ਕਮਰੇ ਵਿੱਚ ਹੋਇਆ। ਧਮਾਕੇ ਮਗਰੋਂ ਕਮਰੇ ਦੀ ਛੱਤ ਡਿੱਗ ਪਈ। ਓਟਵਾ ਫਾਇਰ ਨੇ ਸਵੇਰੇ 9:45 ਵਜੇ ਤੋਂ ਠੀਕ ਪਹਿਲਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਕਿ ਉਨ੍ਹਾਂ ਨੇ ਧਮਾਕੇ ਦੀਆਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੱਤੀ ਸੀ। ਸਿਟੀ ਆਫ਼ ਓਟਾਵਾ ਨੇ ਦੱਸਿਆ ਕਿਹਾ ਕਿ ਧਮਾਕੇ ਦੇ ਸਮੇਂ ਸਾਈਟ 65 ਪ੍ਰਤੀਸ਼ਤ ਪੂਰੀ ਹੋ ਚੁੱਕੀ ਸੀ।

ਬੁਨਿਆਦੀ ਢਾਂਚਾ ਸੇਵਾਵਾਂ ਦੇ ਨਿਰਦੇਸ਼ਕ ਕੈਰੀਨਾ ਡੁਕਾਲੋਸ ਨੇ ਇੱਕ ਬਿਆਨ ’ਚ ਦੱਸਿਆ ਕਿ ਇਸ ਧਮਾਕੇ ਮਗਰੋਂ ਸਾਵਧਾਨੀ ਦੇ ਤੌਰ ’ਤੇ ਬਿਜਲੀ ਅਤੇ ਹੀਟ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਓਨਟਾਰੀਓ ਦੇ ਲੇਬਰ, ਇਮੀਗ੍ਰੇਸ਼ਨ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਮੰਤਰਾਲੇ ਦੇ ਇੱਕ ਇੰਸਪੈਕਟਰ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਧਮਾਕੇ ਦੀ ਜਾਂਚ ਜਾਰੀ ਹੈ। ਉਨ੍ਹਾਂ ਵਲੋਂ ਇਸ ਸ਼ੱਕੀ ਧਮਾਕੇ ਦੇ ਕਾਰਨਾਂ ਬਾਰੇ ਹੋਰ ਕੋਈ ਵੀ ਵੇਰਵੇ ਨਹੀਂ ਦਿੱਤੇ ਗਏ ਹਨ।

The post ਓਟਾਵਾ ’ਚ ਹੋਇਆ ਧਮਾਕਾ, ਤਿੰਨ ਲੋਕ ਜ਼ਖ਼ਮੀ appeared first on TV Punjab | Punjabi News Channel.

ਮਿਸੀਸਾਗਾ ’ਚ ਚੜ੍ਹਦੀ ਸਵੇਰ ਹੋਈ ਗੋਲੀਬਾਰੀ, ਦੋ ਲੋਕ ਜ਼ਖ਼ਮੀ
Mississauga- ਮਿਸੀਸਾਗਾ ਦੇ ਮਾਲਟਨ ਇਲਾਕੇ ’ਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਡੇਰੀ ਰੋਡ ਈਸਟ ਅਤੇ ਕੈਟ੍ਰਿਕ ਸਟਰੀਟ ਦੇ ਖੇਤਰ ’ਚ ਗੋਲੀਬਾਰੀ ਹੋਈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ’ਚ ਜ਼ਖ਼ਮੀ ਹੋਏ ਦੋ ਲੋਕਾਂ ਨੂੰ ਗ਼ੈਰ-ਜਾਨਲੇਵਾ ਸੱਟਾਂ ਦੇ ਚੱਲਦਿਆਂ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ’ਚ ਅਜੇ ਦੋਸ਼ੀ ਨਹੀਂ ਫੜਿਆ ਗਿਆ ਹੈ। ਫਿਲਹਾਲ ਪੁਲਿਸ ਨੇ ਪੀੜਤਾਂ ਅਤੇ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਅਧਿਾਕਰੀਆਂ ਨੇ ਗੋਲੀਬਾਰੀ ਨੂੰ ਇਲਾਕੇ ’ਚ ਇਕੱਲੀ ਘਟਨਾ ਦੱਸਿਆ ਅਤੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਹੈ।

The post ਮਿਸੀਸਾਗਾ ’ਚ ਚੜ੍ਹਦੀ ਸਵੇਰ ਹੋਈ ਗੋਲੀਬਾਰੀ,  ਦੋ ਲੋਕ ਜ਼ਖ਼ਮੀ appeared first on TV Punjab | Punjabi News Channel.

ਟੋਰਾਂਟੋ ’ਚ ਹਾਈ ਸਕੂਲ ਨੇੜੇ ਹੋਈ ਛੁਰੇਬਾਜ਼ੀ, 17 ਸਾਲਾ ਲੜਕਾ ਗੰਭੀਰ ਜ਼ਖ਼ਮੀ
Toronto- ਵੀਰਵਾਰ ਦੁਪਹਿਰ ਨੂੰ ਟੋਰਾਂਟੋ ਦੇ ਇੱਕ ਹਾਈ ਸਕੂਲ ਨੇੜੇ ਵਾਪਰੀ ਚਾਕੂ ਮਾਰਨ ਦੀ ਘਟਨਾ ’ਚ ਇੱਕ 17 ਸਾਲਾ ਲੜਕਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਦੁਪਹਿਰ 1 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ, ਸੇਂਟ ਕਲੇਅਰ ਐਵੇਨਿਊ ਵੈਸਟ ਅਤੇ ਓਕਵੁੱਡ ਐਵੇਨਿਊ ਦੇ ਖੇਤਰ ’ਚ ਓਕਵੁੱਡ ਕਾਲਜੀਏਟ ਇੰਸਟੀਚਿਊਟ ’ਚ ਸੱਦਿਆ ਗਿਆ ਸੀ।

ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਪੌੜੀਆਂ ’ਚ ਇੱਕ 17 ਸਾਲਾ ਜ਼ਖ਼ਮੀ ਹਾਲਤ ’ਚ ਮਿਲਿਆ ਅਤੇ ਉਸ ਦੇ ਸਰੀਰ ਦੇ ਵਿਚਕਾਰਲੇ ਹਿੱਸੇ ’ਚ ਚਾਕੂ ਨਾਲ ਵਾਰ ਕੀਤਾ ਗਿਆ ਸੀ। ਇਸ ਮਗਰੋਂ ਉਸ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਟੋਰਾਂਟੋ ਪੁਲਿਸ ਨੇ ਸ਼ੁਰੂ ’ਚ ਸੰਕੇਤ ਦਿੱਤਾ ਸੀ ਕਿ ਛੁਰੇਬਾਜ਼ੀ ਦੀ ਇਹ ਘਟਨਾ ਸਕੂਲ ਦੇ ਅੰਦਰ ਵਾਪਰੀ ਸੀ ਪਰ ਬਾਅਦ ’ਚ ਇੱਕ ਅਪਡੇਟ ’ਚ, ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਮਾਮਲਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਪੀਟਰ ਵੇਹਬੀ ਨੇ ਕਿਹਾ ਕਿ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੀੜਤ ਸਕੂਲ ਦਾ ਇੱਕ ਵਿਦਿਆਰਥੀ ਸੀ, ਅਤੇ ਉਸ ਨੂੰ ਸਕੂਲ ਤੋਂ ਬਾਹਰ ਚਾਕੂ ਮਾਰਿਆ ਗਿਆ ਸੀ। ਇਸ ਮਗਰੋਂ ਉਹ ਮਦਦ ਲੈਣ ਲਈ ਸਕੂਲ ਵੱਲ ਭੱਜਿਆ।

ਵੇਹਬੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਘਟਨਾ ਸਕੂਲ ਦੀ ਜਾਇਦਾਦ ’ਤੇ ਵਾਪਰੀ। ਪੁਲਿਸ ਵਲੋਂ ਸ਼ੱਕੀ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵੇਹਬੀ ਨੇ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ’ਚ ਹੈ, ਇਸ ਲਈ ਘਟਨਾ ਦੇ ਅਸਲੀ ਕਾਰਨਾਂ ਬਾਰੇ ਦੱਸਣਾ ਜਲਦਬਾਜ਼ੀ ਹੋਵੇਗਾ।

The post ਟੋਰਾਂਟੋ ’ਚ ਹਾਈ ਸਕੂਲ ਨੇੜੇ ਹੋਈ ਛੁਰੇਬਾਜ਼ੀ, 17 ਸਾਲਾ ਲੜਕਾ ਗੰਭੀਰ ਜ਼ਖ਼ਮੀ appeared first on TV Punjab | Punjabi News Channel.