International Student Visa Archives - TV Punjab | Punjabi News Channel

ਵੀਜ਼ਾ ਧੋਖਾਧੜੀ ਰੋਕਣ ਲਈ ਵੱਡਾ ਕਦਮ!
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਵਿਦਿਆਰਥੀ ਵੀਜ਼ਾ ਧੋਖਾਧੜੀ ਨੂੰ ਰੋਕਣ ਲਈ ਇੱਕ ਨਵਾਂ ਔਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਦੇਸ਼ੀ ਵਿਦਿਆਰਥੀ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨਾ ਕਰ ਸਕੇ। ਇਹ ਨਵਾਂ ਸਿਖਲਾਈ ਪਲੇਟਫਾਰਮ ICE ਦੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ (SEVP) ਦੇ ਤਹਿਤ ਵਿਕਸਤ ਕੀਤਾ ਗਿਆ ਸੀ। ਇਹ ਵੈੱਬਸਾਈਟ ਸਕੂਲ ਅਧਿਕਾਰੀਆਂ ਨੂੰ ਇਹ ਨਿਰਧਾਰਤ ਕਰਨ ਲਈ ਸਾਧਨ ਅਤੇ ਤਰੀਕੇ ਪ੍ਰਦਾਨ ਕਰਦੀ ਹੈ ਕਿ ਕੀ ਕਿਸੇ ਵਿਦਿਆਰਥੀ ਨੇ ਦਾਖਲੇ ਲਈ ਝੂਠੇ ਅਕਾਦਮਿਕ ਜਾਂ ਵਿੱਤੀ ਦਸਤਾਵੇਜ਼ ਜਮ੍ਹਾਂ ਕਰਵਾਏ ਹਨ। ਸਿਖਲਾਈ ਵਿੱਚ ਦੱਸਿਆ ਗਿਆ ਸੀ ਕਿ ਸਕੂਲਾਂ ਨੂੰ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਪੁਸ਼ਟੀ ਕਰਨੀ ਚਾਹੀਦੀ ਹੈ, ਜਿਸ ਵਿੱਚ ਅਕਾਦਮਿਕ ਰਿਕਾਰਡ, ਬੈਂਕ ਸਟੇਟਮੈਂਟਾਂ ਅਤੇ ਵਿਦੇਸ਼ੀ ਸੰਸਥਾਵਾਂ ਤੋਂ ਡਿਗਰੀਆਂ ਦੀ ਪੁਸ਼ਟੀ ਸ਼ਾਮਲ ਹੈ। ਇਸਦੇ ਲਈ, ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਡੇਟਾਬੇਸ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਅਧਿਕਾਰੀਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਕੀ ਦੇਖਣਾ ਹੈ ,ਜਿਵੇਂ ਕਿ ਵਿਦਿਆਰਥੀ ਦੇ ਅਕਾਦਮਿਕ ਇਤਿਹਾਸ ਵਿੱਚ ਅੰਤਰ, ਜਾਅਲੀ ਬੈਂਕ ਦਸਤਾਵੇਜ਼, ਜਾਅਲੀ ਸੰਸਥਾਵਾਂ, ਜਾਂ ਨਿੱਜੀ ਜਾਣਕਾਰੀ ਨੂੰ ਅਕਸਰ ਬਦਲਣਾ। ਕੁਝ ਵਿਵਹਾਰਕ ਸੰਕੇਤਾਂ ਦੀ ਵੀ ਰਿਪੋਰਟ ਕੀਤੀ ਗਈ, ਜਿਵੇਂ ਕਿ ਓਰੀਐਂਟੇਸ਼ਨ ਪ੍ਰਕਿਰਿਆ ਤੋਂ ਬਚਣਾ, ਪਛਾਣ ਦੀ ਪੁਸ਼ਟੀ ਕਰਨ ਤੋਂ ਝਿਜਕਣਾ, ਕੈਂਪਸ ਤੋਂ ਦੂਰ ਰਹਿਣਾ, ਜਾਂ ਬਿਨਾਂ ਕਾਰਨ ਖੋਜ ਸਮੱਗਰੀ ਨੂੰ ਹਟਾਉਣਾ।

ਸਿਖਲਾਈ ਦਸਤਾਵੇਜ਼ਾਂ ਦੀ ਤਸਦੀਕ ਕਰਨ ਲਈ WES (ਵਿਸ਼ਵ ਸਿੱਖਿਆ ਸੇਵਾਵਾਂ) ਅਤੇ ਵਿਸ਼ਵ ਉੱਚ ਸਿੱਖਿਆ ਡੇਟਾਬੇਸ ਵਰਗੇ ਸਰੋਤਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੀ ਹੈ। ਇਹ ਪੂਰੀ ਪਹਿਲ ICE ਦੀ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਸ਼ਾਖਾ ਦੇ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ, ਜੋ ਵਿਦਿਆਰਥੀ ਵੀਜ਼ਾ ਅਤੇ ਦਸਤਾਵੇਜ਼ ਧੋਖਾਧੜੀ ਦੀ ਜਾਂਚ ਕਰਦੀ ਹੈ। ਡੀਐਚਐਸ ਨੇ ਕਿਹਾ ਕਿ ਇਹ ਕਦਮ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਅਤੇ ਕਿਸੇ ਵੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਦਾ ਹਿੱਸਾ ਹੈ। ਇਹ ਨਵੀਂ ਸਿਖਲਾਈ ਹੁਣ ਸਟੱਡੀ ਇਨ ਦ ਸਟੇਟਸ ਵੈੱਬਸਾਈਟ ‘ਤੇ SEVP ਫਰਾਡ ਹੱਬ ਰਾਹੀਂ ਉਪਲਬਧ ਹੈ। DHS ਸਾਰੇ ਸਕੂਲਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਇਸ ਮਾਰਗਦਰਸ਼ਨ ਨੂੰ ਆਪਣੇ ਦਾਖਲੇ ਅਤੇ ਵਿਦਿਆਰਥੀ ਨਿਗਰਾਨੀ ਪ੍ਰਕਿਰਿਆਵਾਂ ਵਿੱਚ ਸ਼ਾਮਲ ਕਰਨ।

The post ਵੀਜ਼ਾ ਧੋਖਾਧੜੀ ਰੋਕਣ ਲਈ ਵੱਡਾ ਕਦਮ! appeared first on TV Punjab | Punjabi News Channel.

ਹੁਣ ਕੈਨੇਡਾ ਦਾ Student Visa ਲੈਣਾ ਹੋ ਸਕਦੈ ਔਖਾ
Charlottetown- ਕੈਨੇਡਾ ਦੇ ਨਵੇਂ ਹਾਊਸਿੰਗ ਮੰਤਰੀ ਸੇਨ ਫਰੇਜ਼ਰ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਵਧਦੀ ਲਾਗਤ ਦੇ ਦਬਾਅ ਹੇਠ ਕੈਨੇਡੀਅਨ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਸੀਮਾ ਤੈਅ ਕਰਨ ’ਤੇ ਵਿਚਾਰ ਕਰ ਸਕਦਾ ਹੈ। ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀਆਂ ਦਾ ਅੰਕੜਾ ਹਾਲ ਹੀ ਦੇ ਸਾਲਾਂ ’ਚ ਕਾਫ਼ੀ ਵਧਿਆ ਹੈ। ਅਧਿਕਾਰਕ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਲ 2022 ’ਚ ਸਰਗਰਮ ਵੀਜ਼ਾ ਵਾਲੇ 800,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਨ, ਜੋ ਕਿ ਸਾਲ 2012 ’ਚ 275,000 ਤੋਂ ਵੱਧ ਸੀ। ਕੈਨੇਡਾ ਨੇ ਪਿਛਲੇ ਦਹਾਕੇ ’ਚ ਕੌਮਾਂਤਰੀ ਵਿਦਿਆਰਥੀਆਂ ’ਚ ਕਾਫ਼ੀ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ, ਕਿਉਂਕ ਦੇਸ਼ ਨੇ ਇਮੀਗ੍ਰੇਸ਼ਨ ਨਿਯਮਾਂ ’ਚ ਥੋੜ੍ਹੀ ਢਿੱਲ ਦਿਖਾਈ ਹੈ ਅਤੇ ਇੱਥੇ ਵਰਕ ਪਰਮਿਟ ਹਾਸਲ ਕਰਨਾ ਕਾਫ਼ੀ ਸੌਖਾ ਹੈ।

ਫਰੇਜ਼ਰ, ਜਿਹੜੇ ਕਿ ਹਾਊਸਿੰਗ ਮੰਤਰੀ ਬਣਨ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸਨ, ਨੇ ਪਿ੍ਰੰਸ ਐਡਵਰਡ ਆਈਲੈਂਡ ਵਿਖੇ ਹੋਣ ਵਾਲੀ ਕੈਬਿਨਟ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਕੁਝ ਹਾਊਸਿੰਗ ਬਾਜ਼ਾਰਾਂ ’ਤੇ ਸਪੱਸ਼ਟ ਦਬਾਅ ਪਾ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਵਿਦਿਆਰਥੀਆਂ ਦੀ ਗਿਣਤੀ ਦੀ ਸੀਮਾ ਤੈਅ ਕੀਤੀ ਜਾ ਸਕਦੀ ਹੈ, ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਬਦਲਾਂ ’ਚੋਂ ਇੱਕ ਹੈ, ਜਿਸ ’ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਬਾਰੇ ’ਚ ਸਰਕਾਰ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ।ਉਨ੍ਹਾਂ ਅੱਗੇ ਕਿਹਾ, ‘‘ਸਾਡੇ ਕੋਲ ਅਸਥਾਈ ਇਮੀਗ੍ਰੇਸ਼ਨ ਪ੍ਰੋਗਰਾਮ ਹਨ, ਜਿਹੜੇ ਕਿ ਇੰਨੇ ਥੋੜ੍ਹੇ ਸਮੇਂ ’ਚ ਇੰਨਾ ਵਿਸਫ਼ੋਟਕ ਵਾਧਾ ਦੇਣ ਲਈ ਕਦੇ ਨਹੀਂ ਬਣਾਏ ਗਏ ਸਨ।’’

ਉੱਧਰ ਵਿਰੋਧੀ ਧਿਰ ਵੀ ਦੇਸ਼ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਰਿਹਾਇਸ਼ੀ ਸੰਕਟ ਨੂੰ ਲੈ ਕੇ ਸੱਤਾਧਿਰ ਨੂੰ ਲਗਾਤਾਰ ਭੰਡਦੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਹਾਊਸਿੰਗ ਦੇ ਮੁੱਦੇ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਅਗਲੇ ਮਹੀਨੇ ਸੰਸਦ ’ਚ ਵਾਪਸੀ ਤੋਂ ਪਹਿਲਾਂ ਰਿਵਾਇਤੀ ਕੈਬਨਿਟ ਦੀ ਬੈਠਕ ’ਚ ਹਾਊਸਿੰਗ ਸੰਕਟ ਨੂੰ ਹੱਲ ਕਰਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਵੀਂ ਕੈਬਨਿਟ ਦੇ ਮੁੱਖ ਟੀਚਿਆਂ ’ਚੋਂ ਇੱਕ ਹੈ। ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਸਮਰੱਥਾ ਨਾਲ ਨਜਿੱਠਣ ਲਈ ਕੈਨੇਡਾ ਨੂੰ ਸਾਲ 2030 ਤੱਕ 5.8 ਮਿਲੀਅਨ ਨਵੇਂ ਘਰ ਬਣਾਉਣ ਦੀ ਲੋੜ ਹੈ, ਜਿਸ ’ਚ 2 ਮਿਲੀਅਨ ਰੈਂਟਲ ਯੂਨਿਟਾਂ ਵੀ ਸ਼ਾਮਿਲ ਹਨ। ਕੈਨੇਡਾ, ਜਿਸ ਦੀ ਆਬਾਦੀ ਲਭਗਭ 39.5 ਮਿਲੀਅਨ ਹੈ, ਨੇ ਸਾਲ 2025 ਤੱਕ ਰਿਕਾਰਡ 500,000 ਲੋਕਾਂ ਨੂੰ ਪੀ. ਆਰ. ਦੇਣ ਦੀ ਯੋਜਨਾ ਬਣਾ ਰਿਹਾ ਹੈ।

The post ਹੁਣ ਕੈਨੇਡਾ ਦਾ Student Visa ਲੈਣਾ ਹੋ ਸਕਦੈ ਔਖਾ appeared first on TV Punjab | Punjabi News Channel.