israeli girl snatching india Archives - TV Punjab | Punjabi News Channel

ਰੀਟ੍ਰੀਟ ਸੈਰਮਣੀ ਦੇਖਣ ਜਾ ਰਹੀ ਇਜ਼ਰਾਇਲ ਦੀ ਲੜਕੀ ਨਾਲ ਲੁੱਟ ਖੋਹ
ਡੈਸਕ- ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੇ ਰੀਟ੍ਰੀਟ ਸੈਰਮਣੀ ਦੇਖਣ ਜਾ ਰਹੀ ਇਜ਼ਰਾਇਲ ਦੀ ਲੜਕੀ ਨਾਲ ਅੰਮ੍ਰਿਤਸਰ ਦੇ ਛੇਹਰਟਾ ਨਜ਼ਦੀਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਟਾਰੀ ਬਾਰਡਰ ਤੇ ਆਟੋ ਵਿੱਚ ਰੀਟ੍ਰੀਟ ਸਰਮਣੀ ਦੇਖਣ ਜਾ ਰਹੀ ਸੀ, ਜਿਸ ਦੌਰਾਨ ਰਸਤੇ ਵਿੱਚ ਛੇਹਰਟਾ ਨਜ਼ਦੀਕ ਮੋਟਰਸਾਈਕਲ ਸਵਾਰ ਕੁਛ ਲੋਕਾਂ ਵੱਲੋਂ ਇਜਰਾਈਲ ਦੀ ਇਸ ਲੜਕੀ ਨਾਲ ਲੁੱਟ ਖੋਹ ਕੀਤੀ ਗਈ। ਜਿਸ ਦੌਰਾਨ ਲੜਕੀ ਆਟੋ ਤੋਂ ਹੇਠਾਂ ਡਿੱਗ ਗਈ ਜਿਸ ਕਰਕੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ।

ਉੱਥੇ ਹੀ ਘਟਨਾ ਸਬੰਧੀ ਇਜਰਾਇਲ ਦੀ ਲੜਕੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਨਆਰਆਈ ਲੜਕੀ ਜੋ ਕਿ ਇਜਰਾਇਲ ਦੀ ਰਹਿਣ ਵਾਲੀ ਹੈ ਉਹ ਅੰਮ੍ਰਿਤਸਰ ਵਿਖੇ ਵਾਘਾ ਬਾਰਡਰ ਦੇਖਣ ਦੇ ਲਈ ਆਈ ਸੀ। ਇਸਦੇ ਚਲਦੇ ਉਸ ਨਾਲ ਮੋਟਰਸਾਈਕਲ ‘ਤੇ ਸਵਾਰ ਨੂੰ ਨੌਜਵਾਨਾਂ ਵੱਲੋਂ ਲੁੱਟ ਖੋਹ ਕੀਤੀ ਗਈ ਤੇ ਉਸ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸਦੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ, ਜਲਦ ਹੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉੱਥੇ ਹੀ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।

The post ਰੀਟ੍ਰੀਟ ਸੈਰਮਣੀ ਦੇਖਣ ਜਾ ਰਹੀ ਇਜ਼ਰਾਇਲ ਦੀ ਲੜਕੀ ਨਾਲ ਲੁੱਟ ਖੋਹ appeared first on TV Punjab | Punjabi News Channel.