Jacksonville Archives - TV Punjab | Punjabi News Channel

ਅਮਰੀਕਾ ’ਚ 20 ਸਾਲਾ ਨੌਜਵਾਨ ਨੇ ਸਟੋਰ ’ਚ ਚਲਾਈਆਂ ਅੰਨ੍ਹੇਵਾਹ ਗੋਲੀਆਂ
Jacksonville- ਅਮਰੀਕੀ ਸੂਬੇ ਫਲੋਰੀਡਾ ਦੇ ਜੈਕਸਨਵਿਲੇ ’ਚ ਇੱਕ ਡਾਲਰ ਜਨਰਲ ਸਟੋਰ ’ਚ ਨਸਲੀ ਤੌਰ ’ਤੇ ਪ੍ਰੇਰਿਤ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਤਿੰਨਾਂ ਦੀ ਹੱਤਿਆ ਕਰਨ ਮਗਰੋਂ ਦੋਸ਼ੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਗਈ। ਇਸ ਮਗਰੋਂ ਇਸ ਘਟਨਾ ’ਚ ਗੋਲੀਬਾਰੀ ਕਰਨ ਵਾਲੇ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।

ਇੱਕ ਪ੍ਰੈਸ ਕਾਨਫਰੰਸ ’ਚ ਜੈਕਸਨਵਿਲੇ ਸ਼ੈਰਿਫ ਟੀ.ਕੇ. ਵਾਟਰਸ ਨੇ ਕਿਹਾ ਕਿ ਮਰਨ ਵਾਲਿਆਂ ’ਚ ਦੋ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਤਿੰਨੋਂ ਕਾਲੇ ਲੋਕ ਸਨ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀ 20 ਸਾਲ ਦਾ ਇੱਕ ਗੋਰਾ ਸੀ। ਉਹ ਇੱਕ ਉੱਚ ਤਾਕਤੀ ਰਾਈਫਲ ਅਤੇ ਇੱਕ ਹੈਂਡਗਨ ਨਾਲ ਲੈਸ ਸੀ। ਉਸ ਨੇ ਟੈਕਟੀਕਲ ਜੈਕਟ ਪਾਈ ਹੋਈ ਸੀ। ਜਿਵੇਂ ਹੀ ਸਟੋਰ ਦੇ ਅੰਦਰ ਵੜਿਆ, ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਚ ਤਿੰਨ ਲੋਕਾਂ ਦੀ ਜਾਨ ਚਲੀ ਗਈ।

ਵਾਟਰਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਗੋਲੀਬਾਰੀ ਨਸਲੀ ਤੌਰ ’ਤੇ ਪ੍ਰੇਰਿਤ ਸੀ ਅਤੇ ਉਹ ਕਾਲੇ ਲੋਕਾਂ ਨੂੰ ਨਫ਼ਰਤ ਕਰਦਾ ਸੀ।’’ ਪੁਲਿਸ ਦੇ ਅਨੁਸਾਰ, ਹਮਲੇ ਤੋਂ ਬਾਅਦ ਜਿਸ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਮੰਨਿਆ ਜਾਂਦਾ ਹੈ ਕਿ ਉਸਨੇ ਇਕੱਲੇ ਕੰਮ ਕੀਤਾ ਸੀ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਕਿਸੇ ਵੱਡੇ ਸਮੂਹ ਦਾ ਹਿੱਸਾ ਸੀ।

ਦੱਸ ਦਈਏ ਕਿ ਇਹ ਗੋਲੀਬਾਰੀ ਐਡਵਰਡ ਵਾਟਰਸ ਯੂਨੀਵਰਸਿਟੀ ਦੇ ਨਜ਼ਦੀਕ ਹੋਈ ਸੀ। ਇਹ ਇੱਕ ਇਤਿਹਾਸਕ ਕਾਲਜ ਹੈ, ਜਿੱਥੇ ਕਿ ਕਾਲੇ ਲੋਕ ਪੜ੍ਹਦੇ ਹਨ ਅਤੇ ਇਸ ਘਟਨਾ ਤੋਂ ਬਾਅਦ ਕੈਂਪਸ ’ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਹਾਲਾਂ ’ਚ ਰਹਿਣ ਲਈ ਕਿਹਾ ਗਿਆ ਸੀ।

The post ਅਮਰੀਕਾ ’ਚ 20 ਸਾਲਾ ਨੌਜਵਾਨ ਨੇ ਸਟੋਰ ’ਚ ਚਲਾਈਆਂ ਅੰਨ੍ਹੇਵਾਹ ਗੋਲੀਆਂ appeared first on TV Punjab | Punjabi News Channel.

9 ਸਾਲਾ ਬੱਚੇ ਨੇ 6 ਸਾਲਾ ਲੜਕੇ ਦੇ ਸਿਰ ’ਚ ਮਾਰੀ ਗੋਲੀ, ਮੌਤ
Washington- ਅਮਰੀਕੀ ਸੂਬੇ ਫਲੋਰਿਡਾ ’ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 9 ਸਾਲਾ ਲੜਕੇ ਨੇ 6 ਸਾਲਾ ਲੜਕੇ ਦੇ ਸਿਰ ’ਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 9 ਸਾਲਾ ਲੜਕੇ ਦੇ ਹੱਥ ’ਚ ਕਿਸੇ ਤਰ੍ਹਾਂ ਗੋਲੀਆਂ ਨਾਲ ਭਰੀ ਬੰਦੂਕ ਆ ਗਈ ਅਤੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜੈਕਸਿਨਵਿਲੇ ਸ਼ੈਰਿਫ ਦਫ਼ਤਰ ਮੁਤਾਬਕ ਸੋਮਵਾਰ ਦੁਪਹਿਰੇ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ। ਸਹਾਇਕ ਮੁਖੀ ਜੇ. ਡੀ. ਸਟ੍ਰੋਨਕੋ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਘਰ ’ਚ ਦੋਵੇਂ ਬੱਚੇ ਇੱਕ ਵਿਅਕਤੀ ਦੀ ਨਿਗਰਾਨੀ ’ਚ ਸਨ ਅਤੇ ਇਸੇ ਦੌਰਾਨ 9 ਸਾਲਾ ਬੱਚੇ ਦੇ ਹੱਥ ’ਚ ਬੰਦੂਕ ਆ ਗਈ। ਇਸ ਮਗਰੋਂ ਉਸ ਨੇ ਗ਼ਲਤੀ ਨਾਲ ਗੋਲੀ ਚਲਾ ਦਿੱਤੀ, ਜਿਹੜੀ ਕਿ 6 ਸਾਲਾ ਬੱਚੇ ਦੇ ਸਿਰ ’ਚ ਵੱਜੀ। ਇਸ ਮਗਰੋਂ ਉਸ ਨੂੰ ਯੂਨੀਵਰਸਿਟੀ ਆਫ਼ ਫਲੋਰਿਡਾ ਸ਼ੈਂਡਸ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਾਂਚਕਰਤਾ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਰ ਬੰਦੂਕ ਬੱਚੇ ਦੇ ਹੱਥ ’ਚ ਕਿਵੇਂ ਆ ਗਈ? ਸਟ੍ਰੋਨਕੋ ਨੇ ਕਿਹਾ ਕਿ ਹਾਦਸੇ ਵੇਲੇ ਘਰ ’ਚ ਮੌਜੂਦ ਵਿਅਕਤੀ ਨੂੰ ਸਥਾਨਕ ਪੁਲਿਸ ਸਟੇਸ਼ਨ ’ਚ ਲਿਜਾਇਆ ਗਿਆ, ਜਿੱਥੇ ਕਿ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਕਿਸੇ ਵੀ ਅਪਰਾਧਿਕ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਮਾਮਲੇ ’ਚ ਕੋਈ ਵੀ ਸ਼ੱਕੀ ਨਹੀਂ ਹੈ।

The post 9 ਸਾਲਾ ਬੱਚੇ ਨੇ 6 ਸਾਲਾ ਲੜਕੇ ਦੇ ਸਿਰ ’ਚ ਮਾਰੀ ਗੋਲੀ, ਮੌਤ appeared first on TV Punjab | Punjabi News Channel.