jalandhar crime Archives - TV Punjab | Punjabi News Channel

OM VISA ਫੀਸ ਘੁਟਾਲੇ ‘ਚ ਨਵਾਂ ਮੋੜ, ਪ੍ਰਿੰਸ ਦੇ ਪਰਿਵਾਰ ਨੇ ਲਗਾਏ ਇਲਜ਼ਾਮ
ਡੈਸਕ- ‘ਸਾਡਾ ਮੁੰਡਾ ਬੇਕਸੂਰ ਹੈ।ਉਸਨੂੰ ਫਸਾਇਆ ਜਾ ਰਿਹਾ ਹੈ।ਪੁਲਿਸ ਨੇ ਕੰਪਨੀ ਮਾਲਿਕ ਸਾਹਿਲ ਦੇ ਦਬਾਅ ਹੇਠ ਝੂਠੀ ਜਾਂਚ ਕਰ ਪਰਚਾ ਦਰਜ ਕੀਤਾ ਹੈ।ਅਸੀਂ ਜਲਦ ਹੀ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਮੁੜ ਤੋਂ ਜਾਂਚ ਦੀ ਮੰਗ ਕਰਾਂਗੇ’। ਇਹ ਕਹਿਣਾ ਹੈ ਪਿੰ੍ਰਸ ਮਸੀਹ ਦੇ ਪਰਿਵਾਰ ਦਾ।ਜਿਸਦੇ ਬੇਟੇ ‘ਤੇ ਓਮ ਵੀਜ਼ਾ ਕੰਪਨੀ ਦੇ ਮਾਲਿਕ ਸਾਹਿਲ ਭਾਟੀਆ ਵਲੋਂ ਧੌਖਾਧੜੀ ਸਬੰਧੀ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਪਰਚਾ ਦਰਜ ਕੀਤਾ ਗਿਆ ਹੈ।

ਦਰਅਸਲ ਰੋਜ਼ਾਨਾ ਹੀ ਵੀਜ਼ਾ ਫਰਾਡ ਨੂੰ ਲੈ ਕੇ ਜਲੰਧਰ ਸ਼ਹਿਰ ਚ ਕੋਈ ਨਾ ਕੋਈ ਘਟਨਾ ਸੁਨਣ ਨੂੰ ਮਿਲ ਹੀ ਜਾਂਦੀ ਹੈ। ਓਮ ਵੀਜ਼ਾ ਦੇ ਮਾਲਿਕ ਸਾਹਿਲ ਭਾਟੀਆ ਵਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਜਦੋਂ ਜਲੰਧਰ ਦੇ ਥਾਣਾ ਡਵੀਜਨ 6 ‘ਚ ਪਰਚਾ ਦਰਜ ਹੋਇਆ ਤਾਂ ਟੀ.ਵੀ ਪੰਜਾਬ ਵਲੋਂ ਇਸ ਕੇਸ ਦੀ ਡੂੰਘਾਈ ਚ ਜਾਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਸ਼ਿਕਾਇਤਕਰਤਾ ਸਾਹਿਲ ਭਾਟੀਆ ਦੇ ਬਿਆਨ ਮੁਤਾਬਿਕ ਜਾਂਚ ਕਰਦਿਆਂ ਪੁਲਿਸ ਨੇ ਉਸਦੀ ਸਾਬਕਾ ਮੁਲਾਜ਼ਮ ਸਿਮਰਨਜੀਤ ਕੌਰ ਅਤੇ ਉਸਦੇ ਸਾਥੀ ਪਿੰ੍ਰਸ ਮਸੀਹ ਖਿਲਾਫ ਧੌਖਾਧੜੀ ਦਾ ਪਰਚਾ ਦਰਜ ਕੀਤਾ ਹੈ।ਸਿਮਰਨਜੀਤ ਗੁਰਦਾਸਪੁਰ ਦੀ ਰਹਿਣ ਵਾਲੀ ਹੈ ਜਦਕਿ ਪਿੰ੍ਰਸ ਜਲੰਧਰ ਦੇ ਪਿੰਡ ਗਾਖਲ ਦਾ ਵਸਨੀਕ ਹੈ।

ਪਿੰਡ ਗਾਖਲ ਵਿਖੇ ਜਦੋਂ ਪਿੰ੍ਰਸ ਮਸੀਹ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਦੇ ਪਿਤਾ ਬਸ਼ੀਰ ਮਸੀਹ,ਮਾਤਾ ਅਤੇ ਛੋਟੇ ਭਰਾ ਸੰਨੀ ਨੇ ਉਸਨੂੰ ਬੇਕਸੂਰ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ।ਕੰਪਨੀ ਵਲੋਂ ਸਾਜਿਸ਼ ਤਹਿਤ ਉਸਨੂੰ ਫਸਾਇਆ ਗਿਆ ।ਅਜਿਹੇ ਘੁਟਾਲੇ ਕੰਪਨੀਆਂ ਦੇ ਮਾਲਿਕਾਂ ਵਲੋਂ ਹੀ ਅੰਜ਼ਾਮ ਦਿੱਤੇ ਹਾਂਦੇ ਹਨ ਜਦਕਿ ਗਰੀਬ ਤਬਕੇ ਨੂੰ ਬਾਅਦ ‘ਚ ਫਸਾ ਦਿੱਤਾ ਜਾਂਦਾ ਹੈ।ਪਿੰ੍ਰਸ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਸਿਮਰਨਜੀਤ ਕੌਰ ਨਾਲ ਉਸਦੇ ਬੇਟੇ ਦਾ ਕੋਈ ਵਾਸਤਾ ਨਹੀਂ ਹੈ।ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਬਾਬਤ ਪੁਲਿਸ ਵਲੋਂ ਬਕਾਇਦਾ ਜਾਂਚ ਕੀਤਾ ਗਈ ਹੈ ਤਾਂ ਉਨ੍ਹਾਂ ਇਸ ਨੂੰ ਕੰਪਨੀ ਮਾਲਿਕ ਦਾ ਰਸੂਖ ਅਤੇ ਦਬਾਅ ਦੱਸਿਆ।ਪਰਿਵਾਰ ਦਾ ਕਹਿਣਾ ਹੈ ਕਿ ਉਹ ਜਲਦ ਹੀ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਇਨਸਾਫ ਦੀ ਗੁਹਾਰ ਲਗਾਉਣਗੇ।

ਤੁਹਾਨੂੰ ਦੱਸ ਦਈਏ ਕਿ ਓਮ ਵੀਜ਼ਾ ਦੇ ਮਾਲਿਕ ਸਾਹਿਲ ਭਾਟੀਆ ਵਲੋਂ ਸ਼ਿਕਾਇਤ ਕੀਤੀ ਗਈ ਸੀ ਉਨ੍ਹਾਂ ਦੀ ਸਾਬਕਾ ਮੁਲਾਜ਼ਮ ਸਿਮਰਨਜੀਤ ਕੌਰ ਵਲੋਂ ਪਿੰ੍ਰਸ ਮਸੀਹ ਨਾਲ ਮਿਲ ਕੇ ਉਨ੍ਹਾਂ ਦੇ ਗਾਹਕ ਆਕਾਸ਼ ਠਾਕੁਰ ਨਾਲ ਠੱਗੀ ਕੀਤੀ ਗਈ ਹੈ।ਪੁਲਿਸ ਕਮਿਸ਼ਨਰ ਦੇ ਹੁਕਮਾਂ ਮੁਤਾਬਿਕ ਏ.ਸੀ.ਪੀ ਟ੍ਰੈਫਿਕ ਆਤੀਸ਼ ਭਾਟੀਆ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ।ਰਿਪੋਰਟ ਦੇ ਅਧਾਰ ‘ਤੇ ਪੁਲਿਸ ਵਲੋਂ ਦੋਹਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

The post OM VISA ਫੀਸ ਘੁਟਾਲੇ ‘ਚ ਨਵਾਂ ਮੋੜ, ਪ੍ਰਿੰਸ ਦੇ ਪਰਿਵਾਰ ਨੇ ਲਗਾਏ ਇਲਜ਼ਾਮ appeared first on TV Punjab | Punjabi News Channel.

ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ‘ਤੇ ਹਮਲਾ, 6 ਨੌਜਵਾਨ ਕਾਬੂ
ਡੈਸਕ-  ਜਲੰਧਰ ‘ਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫਲੇ ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਬਿਨਾਂ ਨੰਬਰ ਦੇ ਇਕ ਲਗਜ਼ਰੀ ਕਾਲੇ ਰੰਗ ਦੀ ਕਾਰ ‘ਚ ਸਵਾਰ ਬਦਮਾਸ਼ਾਂ ਨੇ ਬਲਕਾਰ ਸਿੰਘ ਦੇ ਕਾਫਲੇ ‘ਤੇ ਨਾ ਸਿਰਫ ਇੱਟਾਂ ਰੋੜ ਸੁੱਟੇ ਸਗੋਂ ਉਸ ਦੇ ਪਾਇਲਟ ਦੇ ਕਰਮਚਾਰੀਆਂ ਦੀ ਵੀ ਕੁੱਟਮਾਰ ਕੀਤੀ। ਮੌਕੇ ‘ਤੇ ਖੜ੍ਹੇ ਪੁਲਿਸ ਕਾਂਸਟੇਬਲ ਨੇ ਜਦੋਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਬਦਮਾਸ਼ਾਂ ਦੇ ਟੋਲੇ ਨੇ ਕਾਂਸਟੇਬਲ ਦੀ ਵੀ ਕੁੱਟਮਾਰ ਕੀਤੀ।

ਘਟਨਾ ਰਾਤ ਕਰੀਬ ਇੱਕ ਵਜੇ ਵਾਪਰੀ। ਜਦੋਂ ਬਲਕਾਰ ਸਿੰਘ ਆਪਣੀ ਪਤਨੀ ਨਾਲ ਰਿਹਾਇਸ਼ ਵੱਲ ਜਾ ਰਹੇ ਸੀ। ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਰਵਿਦਾਸ ਚੌਂਕ ਨੇੜੇ ‘ਤੋਂ ਲੰਘ ਰਹੇ ਸੀ ਕਿ ਉਸ ਨੂੰ ਲੈ ਕੇ ਜਾ ਰਹੇ ਪਾਇਲਟ ਦੇ ਜਵਾਨਾਂ ਨੇ ਕਾਲੇ ਰੰਗ ਦੀ ਬਿਨਾਂ ਨੰਬਰੀ ਗੱਡੀ ਨੂੰ ਹੱਥ ਨਾਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਸਵਾਰਾਂ ਨੇ ਆਪਣੀ ਕਾਰ ਚੌਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ ਅਤੇ ਪਾਇਲਟ ਨੂੰ ਰੋਕ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

ਬਦਮਾਸ਼ਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਸੀ। ਜਿਸ ਨੇ ਬਾਅਦ ਵਿੱਚ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਕਿਸੇ ਤਰ੍ਹਾਂ ਮੰਤਰੀ ਬਲਕਾਰ ਸਿੰਘ ਦੇ ਸੁਰੱਖਿਆ ਅਮਲੇ ਨੇ ਮੰਤਰੀ ਨੂੰ ਮੌਕੇ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਸਹੀ ਸਲਾਮਤ ਉਨ੍ਹਾਂ ਦੀ ਕੋਠੀ ਪਹੁੰਚ ਗਏ। ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਮੌਕੇ ਤੋਂ 500 ਮੀਟਰ ਦੂਰ ਨਗਰ ਨਿਗਮ ਮੰਤਰੀ ਬਲਕਾਰ ਸਿੰਘ ਦੀ ਰਿਹਾਇਸ਼ ‘ਤੇ ਚਲੇ ਗਏ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗੇ।

ਮੰਤਰੀ ਬਲਕਾਰ ਸਿੰਘ ਨੇ ਕਿਸੇ ਤਰ੍ਹਾਂ ਹਮਲਾਵਰਾਂ ਨੂੰ ਸ਼ਾਂਤ ਕੀਤਾ ਪਰ ਉਹ ਗੁੰਡਾਗਰਦੀ ਕਰਦੇ ਰਹੇ। ਇਸ ‘ਤੋਂ ਬਾਅਦ ਉਨ੍ਹਾਂ ਘਟਨਾ ਦੀ ਸੂਚਨਾ ਕਮਿਸ਼ਨਰ ਕੁਲਦੀਪ ਚਾਹਲ ਨੇ ਤੁਰੰਤ IPS ਅਧਿਕਾਰੀ ਆਦਿਤਿਆ ਨੂੰ ਦਿੱਤੀ। IPS ਅਧਿਕਾਰੀ ਆਦਿਤਿਆ ਮੌਕੇ ‘ਤੇ ਪਹੁੰਚੇ ਅਤੇ ਬਦਮਾਸ਼ਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਉਨ੍ਹਾਂ ਦੀ ਲਗਜ਼ਰੀ ਗੱਡੀ ਨੂੰ ਜ਼ਬਤ ਕਰ ਲਿਆ। ਦੱਸਿਆ ਜਾ ਰਿਹਾ ਹੈ ਸਾਰੇ ਬਦਮਾਸ਼ ਨਸ਼ੇ ਵਿਚ ਸਨ।

The post ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ‘ਤੇ ਹਮਲਾ, 6 ਨੌਜਵਾਨ ਕਾਬੂ appeared first on TV Punjab | Punjabi News Channel.