job Archives - TV Punjab | Punjabi News Channel

ਭਾਰਤ ‘ਚ ਨਿਵੇਸ਼ ‘ਤੇ ਐਪਲ ਦਾ ਵੱਡਾ ਬਿਆਨ, ਕਿਹਾ- 10 ਲੱਖ ਨੌਕਰੀਆਂ ਦਾ ਸਪੋਰਟ
ਨਵੀਂ ਦਿੱਲੀ:  ਅਮਰੀਕੀ ਤਕਨੀਕੀ ਦਿੱਗਜ ਅਤੇ ਆਈਫੋਨ ਨਿਰਮਾਤਾ ਐਪਲ ਭਾਰਤ ਵਿੱਚ ਮਹੱਤਵਪੂਰਨ ਨਿਵੇਸ਼ਾਂ ਦੇ ਨਾਲ ਆਪਣੀ ਕਾਰਜ ਸ਼ਕਤੀ, ਐਪਸ ਅਤੇ ਸਪਲਾਇਰ ਭਾਈਵਾਲਾਂ ਰਾਹੀਂ ਲਗਭਗ 10 ਲੱਖ ਨੌਕਰੀਆਂ ਦਾ ਸਮਰਥਨ ਕਰ ਰਿਹਾ ਹੈ। ਕੰਪਨੀ ਦੀ ਉਪ ਪ੍ਰਧਾਨ (ਉਤਪਾਦ ਸੰਚਾਲਨ) ਪ੍ਰਿਆ ਬਾਲਾਸੁਬਰਾਮਨੀਅਮ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੈਂਗਲੁਰੂ ਟੈਕ ਸਮਿਟ 2021 ਨੂੰ ਸੰਬੋਧਨ ਕਰਦੇ ਹੋਏ, ਬਾਲਾਸੁਬਰਾਮਨੀਅਮ ਨੇ ਕਿਹਾ ਕਿ ਐਪਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਕਾਰੋਬਾਰ ਕਰ ਰਿਹਾ ਹੈ ਅਤੇ ਬੈਂਗਲੁਰੂ ਵਿੱਚ ਆਪਣੇ ਪਲਾਂਟ ਵਿੱਚ 2017 ਤੋਂ ‘ਆਈਫੋਨ’ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।

ਬੰਗਲੌਰ ਅਤੇ ਚੇਨਈ ਵਿੱਚ ਐਪਲ ਪਲਾਂਟਾਂ ਦਾ ਵਿਸਤਾਰ

ਉਸਨੇ ਕਿਹਾ, “ਉਦੋਂ ਤੋਂ ਅਸੀਂ ਬੈਂਗਲੁਰੂ ਅਤੇ ਚੇਨਈ ਵਿੱਚ ਆਪਣੇ ਪਲਾਂਟਾਂ ਦਾ ਵਿਸਤਾਰ ਕੀਤਾ ਹੈ, ਜਿੱਥੋਂ ਅਸੀਂ ਘਰੇਲੂ ਬਾਜ਼ਾਰ ਅਤੇ ਨਿਰਯਾਤ ਲਈ ਆਈਫੋਨ ਦੇ ਕਈ ਮਾਡਲ ਤਿਆਰ ਕੀਤੇ ਹਨ। ਅਸੀਂ ਆਪਣੀ ਸਪਲਾਈ ਲੜੀ ਦੇ ਨਾਲ ਆਪਣੇ ਸੰਚਾਲਨ ਨੂੰ ਵਧਾਉਣ ਅਤੇ ਆਪਣੀ ਪਹੁੰਚ ਨੂੰ ਵਧਾਉਣ ਅਤੇ ਸਥਾਨਕ ਸਪਲਾਇਰਾਂ ਨਾਲ ਜੁੜਨ ਲਈ ਭਾਰਤ ਵਿੱਚ ਮਹੱਤਵਪੂਰਨ ਨਿਵੇਸ਼ ਕਰ ਰਹੇ ਹਾਂ।”

ਇਹ ਮਾਡਲ ਭਾਰਤ ਵਿੱਚ ਅਸੈਂਬਲ ਕੀਤੇ ਗਏ ਸਨ

ਆਈਫੋਨ 11, ਨਵੇਂ ਆਈਫੋਨ ਐਸਈ ਅਤੇ ਆਈਫੋਨ 12 ਵਰਗੇ ਮਾਡਲਾਂ ਨੂੰ ਕੰਪਨੀ ਦੇ ਸਪਲਾਇਰ-ਪਾਰਟਨਰਜ਼ ਦੁਆਰਾ ਭਾਰਤ ਵਿੱਚ ਅਸੈਂਬਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਪਲ ਅੱਜ ਭਾਰਤ ਵਿੱਚ ਲਗਭਗ 10 ਲੱਖ ਨੌਕਰੀਆਂ ਦਾ ਸਮਰਥਨ ਕਰਦਾ ਹੈ।

The post ਭਾਰਤ ‘ਚ ਨਿਵੇਸ਼ ‘ਤੇ ਐਪਲ ਦਾ ਵੱਡਾ ਬਿਆਨ, ਕਿਹਾ- 10 ਲੱਖ ਨੌਕਰੀਆਂ ਦਾ ਸਪੋਰਟ appeared first on TV Punjab | Punjabi News Channel.

ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ
ਕੁੱਝ ਤਿੰਨ ਕ ਮਹਿਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਿੱਤਾ ਸੀ ਜਿਸ ਵਿਚ ਉਹਨਾਂ ਨੇ ਆਪਣੀ ਸਰਕਾਰ ਦੀਆਂ ਬਹੁਤ ਤਾਰੀਫਾਂ ਕਿੱਤਿਆਂ ਸਨ। ਪਰ ਹੁਣ ਜਿਵੇਂ ਜਿਵੇਂ ਚੋਣਾਂ ਲਾਗੇ ਆ ਰਹੀਆਂ ਹਨ , ਕੈਪਟਨ ਦੀ ਸਰਕਾਰ ਦੇ ਭੇਦ ਵੀ ਖੁਲਦੇ ਹੋਏ ਨਜ਼ਰ ਆ ਰਹੇ ਹਨ।  ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਧਰਨਾ ਪ੍ਰਦਰਸ਼ਨ ਹੋ ਰਿਆ ਹੈ। ਪਹਿਲਾ ਸਰਕਾਰੀ ਸਕੂਲਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਦੇ ਨਾਲ ਕੱਚੇ ਕਾਮਿਆਂ ਨੇ ਧਰਨਾ ਦਿੱਤਾ। ਉਥੇ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਡੰਡਿਆਂ ਦਾ ਸਾਮਨਾ ਕਰਨਾ ਪਿਆ। ਕਈਆਂ ਨੂੰ ਤਾਂ ਗਿਰਫ਼ਤਾਰ ਵੀ ਕਰ ਲਿਆ ਗਿਆ।  ਸਿਰਫ ਇਸ ਵਜਹ ਕਾਰਨ ਕੇ ਉਹ ਆਪਣੇ ਹੱਕ ਮੰਗ ਰਹੇ ਸਨ। ਉਸ ਤੋਂ ਬਾਅਦ ਫੇਰ ਤੋਂ ਕੱਚੇ ਕਾਮਿਆਂ ਵੱਲੋਂ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਲੋਗ ਇੰਨਾ ਪਰੇਸ਼ਾਨ ਨਜ਼ਰ ਆਏ ਕੀ ਉਹਨਾਂ ਵੱਲੋਂ ਮੰਗਾ ਨਾ ਮਨੀਆ ਜਾਨ ਤੇ ਆਤਮ ਹੱਤਿਆ ਤੱਕ ਕਰਨ ਦੀ ਗੱਲ ਕਿੱਤੀ ਗਈ।  ਕਈਆਂ ਨੇ ਤਾਂ ਉੱਥੇ ਹੀ ਇਹ ਕਦਮ ਚੁੱਕਣ ਦੀ ਕੋਸ਼ਿਸ਼ ਤੱਕ ਕਰ ਲਈ ਸੀ। ਕਾਮਿਆਂ ਵੱਲੋਂ ਉਸ ਸਮੇਂ ਦਾ ਜ਼ਿਕਰ ਵੀ ਕਿੱਤਾ ਗਿਆ ਜਦੋ ਅਕਾਲੀਆਂ ਦੀ ਸਰਕਾਰ ਵੇਲੇ ਕੈਪਟਨ ਨੇ ਉਨਾਂ ਨੂੰ ਕਿਹਾ ਸੀ ਕੇ ਜਿੰਨੀ ਤੁਹਾਡੀ ਤਨਖਾਹ ਹੈ , ਇੰਨੀ ਤਾਂ ਮੇਰੇ ਘਰ ਦੇ ਮਾਲੀ ਦੀ ਤਨਖਾਹ ਹੈ। ਤੁਸੀ ਸਾਡੀ ਸਰਕਾਰ ਲਿਆਓ , ਮੈਂ ਪਹਿਲੀ ਕੈਬਿਨੇਟ ਮੀਟਿੰਗ ਵਿੱਚ ਤੁਹਾਡੇ ਮਸਲੇ ਦਾ ਹੱਲ ਕਰਾਵਾਂਗਾ। ਸੋਚਨ ਵਾਲੀ ਗੱਲ ਇਹ ਹੈ ਕੀ ਸਾਢੇ 4 ਸਾਲ ਬੀਤ ਜਾਨ ਤੋਂ ਬਾਅਦ ਵੀ ਉਹ ਪਹਿਲੀ ਕੈਬਿਨੇਟ ਮੀਟਿੰਗ ਨਹੀਂ ਹੋਈ।

ਇਸ ਤੋਂ ਬਾਅਦ ਜਦੋ ਦੇਸ਼ ਲਈ ਖੇਡਾਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਪੈਰਾਲੰਪਿਕ  ਖਿਡਾਰੀ ਕੈਪਟਨ ਕੋਲ ਨੌਕਰੀਆਂ ਮੰਗਨ ਆਏ ਤਾ ਕੈਪਟਨ ਵੱਲੋਂ ਓਹਨਾ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਨਾਲ ਵੀ ਪੁਲਿਸ ਵੱਲੋਂ ਧੱਕਾ ਮੁੱਕੀ ਕਿੱਤੀ ਗਈ। ਉਹ ਲੋਗ ਜੋ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦੇ ਸਨ ਉਹਨਾਂ ਨੂੰ ਨੌਕਰੀਆਂ ਮੰਗਨ ਲਈ ਪੁਲਿਸ ਦੇ ਧੱਕਿਆ ਦਾ ਸਾਮਨਾ ਕਰਨਾ ਪਿਆ। ਖਿਡਾਰੀਆਂ ਨੇ ਇਸ ਤੋਂ ਪਰੇਸ਼ਾਨ ਹੋ ਕੇ ਆਪਣੇ ਤਗਮੇ ਤੱਕ ਤੋੜਨੇ ਸ਼ੁਰੂ ਕਰ ਦਿੱਤੇ।  ਉਹਨਾਂ ਦੇ ਸੱਟਾ ਵੀ ਲੱਗੀਆਂ ਤੇ ਕਈਆਂ ਦੀ ਤਾਂ ਗਿਰਫਤਾਰੀ ਵੀ ਕਰਵਾ ਦਿੱਤੀ ਗਈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੈਪਟਨ ਦੀ ਘਰ ਘਰ ਨੌਕਰੀ ਸਕੀਮ ਸਿਰਫ ਵਿਧਾਇਕਾ ਦੇ ਮੁੰਡਿਆਂ ਵਾਸਤੇ ਹੀ ਹੈ ਜਾਂ ਹੋਰ ਵੀ ਕਿਸੇ ਨੂੰ ਇਸ ਸਕੀਮ ਦੇ ਤਹਿਤ ਨੌਕਰੀ ਮਿਲੂਗੀ।

The post ਕੈਪਟਨ ਦਾ ਸਾਰਿਆਂ ਨੂੰ ਇੱਕੋ ਹੀ ਜਵਾਬ , ਧੱਕਾ ਮੁੱਕੀ ਤੇ ਲਾਠੀਚਾਰਜ appeared first on TV Punjab | Punjabi News Channel.