kid death in ride Archives - TV Punjab | Punjabi News Channel

ਚੰਡੀਗੜ੍ਹ ਦੇ ਮਾਲ ‘ਚ ਟੁਆਏ ਟ੍ਰੇਨ ਪਲਟਣ ਨਾਲ ਵਾਪਰਿਆ ਹਾਦਸਾ, 11 ਸਾਲਾ ਬੱਚੇ ਦੀ ਮੌ.ਤ
ਡੈਸਕ- ਚੰਡੀਗੜ੍ਹ ਦੇ Elante Mall ਵਿਚ ਵੱਡਾ ਹਾਦਸਾ ਵਾਪਰਿਆ ਹੈ ਇਥੇ ਟੁਆਏ ਟ੍ਰੇਨ ਦੇ ਪਲਟਣ ਨਾਲ 11 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਹਬਾਜ ਵਜੋਂ ਹੋਈ ਹੈ। ਉਹ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ।

ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਆਪਣੇ ਦੋ ਬੱਚਿਆਂ, ਪਤਨੀ ਤੇ ਕਜ਼ਨ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਘੁੰਮਣ ਆਇਆ ਸੀ ਤੇ ਬੀਤੀ ਰਾਤ ਦੋਵੇਂ ਏਲਾਂਟੇ ਮਾਲ ਪਹੁੰਚੇ। ਇਥੇ ਦੋਵਾਂ ਨੇ ਕੁਝ ਖਰੀਦਦਾਰੀ ਕੀਤੀ ਤੇ ਇਸ ਤੋਂ ਬਾਅਦ ਸ਼ਾਹਬਾਜ਼ ਤੇ ਨਵਦੀਪ ਦੇ ਪੁੱਤਰ ਨੇ ਟੁਆਏ ਟ੍ਰੇਨ ਵਿਚ ਝੂਲਾ ਲੈਣ ਲਈ ਕਿਹਾ। ਜਤਿੰਦਰਪਾਲ ਨੇ ਦੋਵਾਂ ਬੱਚਿਆਂ ਲਈ 400 ਰੁਪਏ ਦੀ ਟਿਕਟ ਲਈ। ਦੋਵੇਂ ਟ੍ਰੇਨ ਦੇ ਆਖਰੀ ਡੱਬੇ ਵਿਚ ਬੈਠ ਗਏ।

ਟੁਆਏ ਟ੍ਰੇਨ ਵਿਚ ਬੈਠੇ ਬੱਚੇ ਝੂਲੇ ਲੈਣ ਲੱਗ ਪਏ ਤੇ ਅਚਾਨਕ ਹੀ ਟੁਆਏ ਟ੍ਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਿਛਲਾ ਡੱਬਾ ਪਲਟ ਗਿਆ। ਸ਼ਾਹਬਾਜ ਦਾ ਸਿਰ ਡੱਬੇ ਦੀ ਖਿੜਕੀ ਤੋਂ ਬਾਹਰ ਆ ਕੇ ਫਰਸ਼ ਨਾਲ ਟਕਰਾਇਆ। ਸਿਰ ‘ਤੇ ਸੱਟਣ ਵੱਜਣ ਕਾਰਨ ਖੂਹ ਵਹਿਣਾ ਸ਼ੁਰੂ ਹੋ ਗਿਆ ਤੇ ਉਸ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਟੁਆਏ ਟ੍ਰੇਨ ਚਲਾਉਣ ਵਾਲੇ ਸੌਰਭ ਤੇ ਕੰਪਨੀ ਦੇ ਮਾਲਕਾਂ ਖਿਲਾਫ ਲਾਪ੍ਰਵਾਹੀ ਦਾ ਮਾਮਲਾ ਵੀ ਦਰਜ ਕਰਵਾਇਆ ਹੈ।

The post ਚੰਡੀਗੜ੍ਹ ਦੇ ਮਾਲ ‘ਚ ਟੁਆਏ ਟ੍ਰੇਨ ਪਲਟਣ ਨਾਲ ਵਾਪਰਿਆ ਹਾਦਸਾ, 11 ਸਾਲਾ ਬੱਚੇ ਦੀ ਮੌ.ਤ appeared first on TV Punjab | Punjabi News Channel.