Lahaina Archives - TV Punjab | Punjabi News Channel

ਭਿਆਨਕ ਜੰਗਲੀ ਅੱਗ ’ਚ ਸੁਰੱਖਿਅਤ ਬਚਿਆ 81 ਸਾਲ ਪੁਰਾਣਾ ‘ਚਮਤਕਾਰੀ ਘਰ’
Washington- ਇਸ ਮਹੀਨੇ ਮਾਉਈ ਦੇ ਜੰਗਲਾਂ ਲੱਗੀ ਅੱਗ ਨੇ ਹਰੇ ਭਰੇ ਅਤੇ ਖ਼ੁਸ਼ਹਾਲ ਲਾਹਿਨਾ ਕਸਬੇ ਨੂੰ ਇੱਕ ਭੂਤ ਇਲਾਕਾ ਬਣਾ ਕੇ ਰੱਖ ਦਿੱਤਾ। ਅੱਗ ਨਾਲ ਹੋਈ ਤਬਾਹੀ ਤੋਂ ਬਾਅਦ ਇੱਥੇ ਹਰ ਪਾਸੇ ਰਾਖ ਦੇ ਢੇਰ ਅਤੇ ਖੰਡਰ ਹੋ ਚੁੱਕੀਆਂ ਇਮਾਰਤ ਨਜ਼ਰ ਆ ਰਹੀਆਂ ਹਨ ਪਰ ਇਸ ਸਭ ਦੇ ਵਿਚਾਲੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ।

ਇਸ ਤਸਵੀਰ ’ਚ ਇੱਕ 81 ਸਾਲ ਪੁਰਾਣਾ ਲਾਲ ਛੱਤ ਵਾਲਾ ਘਰ ਬਿਲਕੁਲ ਠੀਕ ਦਿਖਾਈ ਦੇ ਰਿਹਾ ਹੈ, ਜਿਸ ਨੂੰ ਕਿ ਅੱਗ ਕਾਰਨ ਜ਼ਰਾ ਵੀ ਨੁਕਸਾਨ ਨਹੀਂ ਪਹੁੰਚਿਆ, ਜਦਕਿ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਇਸ ਘਰ ਦੀਆਂ ਤਸਵੀਰਾਂ ਕਾਫ਼ੀ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਅਤੇ ਕਈ ਲੋਕ ਇਸ ਨੂੰ ‘ਚਮਤਕਾਰੀ ਘਰ’ ਦੱਸ ਰਹੇ ਹਨ।

ਇਸ ਬਾਰੇ ’ਚ ਗੱਲਬਾਤ ਕਰਦਿਆਂ ਘਰ ਦੇ ਮਾਲਕਾਂ ਟ੍ਰਿਪ ਮਿਲਿਕਿਨ ਅਤੇ ਡੋਰਾ ਏਟਵਾਟਰ ਮਿਲਿਕਿਨ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਘਰ ਸਾਲ 2021 ’ਚ ਖ਼ਰੀਦਿਆ ਸੀ। ਬੀਤੀ 8 ਅਗਸਤ ਨੂੰ ਜਦੋਂ ਜੰਗਲ ’ਚ ਅੱਗ ਲੱਗੀ ਤਾਂ ਉਸ ਵੇਲੇ ਉਹ ਮੈਸੇਚਿਉਸੇਟਸ ’ਚ ਸਨ। ਉਸ ਵੇਲੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹੁਣ ਉਨ੍ਹਾਂ ਦਾ ਘਰ ਵੀ ਇਸ ਅੱਗ ’ਚ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।

ਉਕਤ ਮਿਲਿਕਿਨ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਘਰ ਦੀ ਤਸਵੀਰ ਦਿਖਾਈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰੇ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਫੋਟੋਸ਼ਾਪ ਦੀ ਮਦਦ ਨਾਲ ਅਜਿਹਾ ਕੀਤਾ ਹੈ ਪਰ ਸੱਚ ਪਤਾ ਲੱਗਣ ਤੋਂ ਬਾਅਦ ਉਹ ਖ਼ੁਦ ਹੈਰਾਨ ਰਹਿ ਗਏ।

ਮਿਲਿਕਿਨ ਜੋੜੇ ਨੇ ਦੱਸਿਆ ਕਿ ਇਸ ਘਰ ਨੂੰ ਖ਼ਰੀਦਣ ਤੋਂ ਬਾਅਦ ਉਨ੍ਹਾਂ ਨੇ ਇਸ ਇਤਿਹਾਸਕ ਢਾਂਚੇ ਦੀ ਮੁਰੰਮਤ ਕਰਾਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਪੁਰਾਣੀ ਛੱਤ ਦੀ ਥਾਂ ਸਟੀਲ ਦੀ ਛੱਤ ਲਗਾਈ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਨੁਕੂਲ ਹਵਾਵਾਂ ਅਤੇ ਮੁਰੰਮਤ ਦੇ ਚੱਲਦਿਆਂ ਫਰੰਟ ਸਟਰੀਟ ’ਚ ਬਣੇ ਇਸ ਘਰ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ।

The post ਭਿਆਨਕ ਜੰਗਲੀ ਅੱਗ ’ਚ ਸੁਰੱਖਿਅਤ ਬਚਿਆ 81 ਸਾਲ ਪੁਰਾਣਾ ‘ਚਮਤਕਾਰੀ ਘਰ’ appeared first on TV Punjab | Punjabi News Channel.

ਰਾਸ਼ਟਰਪਤੀ ਜੋ ਬਾਇਡਨ ਨੇ ਕੀਤਾ ਹਵਾਈ ਦਾ ਦੌਰਾ, ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ
Maui- ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਲੋਂ ਹਵਾਈ ਦਾ ਦੌਰਾ ਕੀਤਾ ਗਿਆ। ਉਹ ਇਸ ਹਾਦਸੇ ਦੇ ਕਰੀਬ 13 ਦਿਨਾਂ ਬਾਅਦ ਸੋਮਵਾਰ ਨੂੰ ਮਾਉਈ ਪਹੁੰਚੇ, ਜਿੱਥੇ ਕਿ ਉਨ੍ਹਾਂ ਨੇ ਇਸ ਹਾਦਸੇ ਦੇ ਪੀੜਤਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਦੇਸ਼ ‘‘ਤੁਹਾਡੇ ਨਾਲ ਦੁਖੀ ਹੈ।’’

ਬਾਇਡਨ ਅਤੇ ਫਰਸਟ ਲੇਡੀ ਜਿਲ ਬਾਇਡਨ ਨੇ ਲਾਹਿਨਾ ਸ਼ਹਿਰ ’ਚ ਖ਼ਾਕ ਹੋ ਚੁੱਕੀਆਂ ਖੰਡਰ ਇਮਾਰਤਾਂ ਦਾ ਵੀ ਦੌਰਾ ਕੀਤਾ ਅਤੇ ਇਸ ਦੌਰਾਨ ਇੱਥੇ ਕੰਮ ਕਰ ਰਹੇ ਫਰਸਟ ਰਿਸਪਾਂਡਰਾਂ ਨਾਲ ਵੀ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਇਸ ਘਾਤਕ ਅੱਗ ਕਾਰਨ ਇੱਥੇ ਘੱਟੋ-ਘੱਟ 114 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 850 ਲੋਕ ਅਜੇ ਵੀ ਲਾਪਤਾ ਹਨ। ਹਵਾਈ ਦੇ ਗਵਰਨਰ ਦਾ ਕਹਿਣਾ ਹੈ ਕਿ ਪੀੜਤਾਂ ’ਚ ਕਈ ਬੱਚੇ ਵੀ ਹੋ ਸਕਦੇ ਹਨ।

ਇਮਾਰਤਾਂ ਦੇ ਮਲਬੇ ਵਿਚਾਲੇ ਕਰੀਬ 10 ਮਿੰਟਾਂ ਤੱਕ ਲੋਕਾਂ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ ਕਿ, ‘‘ਜਿੰਨਾ ਸਮਾਂ ਲੱਗੇਗਾ, ਅਸੀਂ ਤੁਹਾਡੇ ਨਾਲ ਰਹਾਂਗੇ। ਪੂਰਾ ਦੇਸ਼ ਤੁਹਾਡੇ ਨਾਲ ਰਹੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਦੇਸ਼ ਤੁਹਾਡੇ ਨਾਲ ਦੁਖੀ ਹੈ, ਤੁਹਾਡੇ ਨਾਲ ਖੜ੍ਹਾ ਹੈ ਅਤੇ ਤੁਹਾਡੇ ਠੀਕ ਹੋਣ ’ਚ ਮਦਦ ਕਰਨ ਲਈ ਹਰ ਸੰਭਵ ਯਤਨ ਕਰੇਗਾ।’’ ਬਾਇਡਨ ਨੇ ਜੰਗਲ ਦੀ ਇਸ ਅੱਗ ਨੂੰ ਭਾਰੀ ਤਬਾਹੀ ਦੱਸਿਆ ਹੈ।

ਦੱਸ ਦਈਏ ਕਿ ਬੀਤੀ 8 ਅਗਸਤ ਨੂੰ ਇਸ ਭਿਆਨਕ ਅੱਗ ਲੱਗਣ ਮਗਰੋਂ ਛੁੱਟੀਆਂ ’ਤੇ ਰਹਿਣ ਕਾਰਨ ਰੀਪਬਲਕਿਨਾਂ ਨੇ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਾਇਡਨ ਦੀ ਜੰਮ ਕੇ ਨਿਖੇਧੀ ਕੀਤੀ ਸੀ। ਹਾਲਾਂਕਿ ਵ੍ਹਾਈਟ ਹਾਊਸ ਮੁਤਾਬਕ ਹਵਾਈ ਯਾਤਰਾ ਲਈ, ਬਾਇਡਨ ਨੇ ਨੇਵਾਦਾ ’ਚ ਲੇਕ ਤਾਹੋ ’ਚ ਆਪਣੀਆਂ ਮੌਜੂਦਾ ਛੁੱਟੀਆਂ ਰੋਕ ਦਿੱਤੀਆਂ, ਜਿੱਥੇ ਕਿ ਉਹ ਇੱਕ ਡੈਮੋਕ੍ਰੇਟਿਕ ਡੋਨਰ ਦੇ ਘਰ ਨੂੰ ਕਿਰਾਏ ’ਤੇ ਲੈ ਰਹੇ ਸਨ।

ਦੱਸ ਦਈਏ ਕਿ ਬੀਤੀ 13 ਅਗਸਤ ਨੂੰ ਡੇਲਾਵੇਅਰ ਸਮੁੰਦਰੀ ਤੱਟ ’ਤੇ ਗਏ ਬਾਇਡਨ ਨੂੰ ਜਦੋਂ ਇਸ ਅੱਗ ਕਾਰਨ ਵਧਦੀਆਂ ਮੌਤਾਂ ਦਾ ਅੰਕੜਾ ਪੁੱਛਿਆ ਗਿਆ ਤਾਂ ਉਨ੍ਹਾਂ ‘‘ਕੋਈ ਟਿੱਪਣੀ ਨਹੀਂ’’ ਕਹਿ ਕੇ ਹਵਾਈ ਵਾਸੀਆਂ ਨੂੰ ਨਾਰਾਜ਼ ਕਰ ਦਿੱਤਾ। ਇਸ ਬਾਰੇ ’ਚ ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਆਪਣੇ ਦੌਰੇ ’ਚ ਦੇਰੀ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਉਹ ਰਾਹਤ ਕਾਰਜਾਂ ’ਚ ਕੋਈ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਸਨ।

The post ਰਾਸ਼ਟਰਪਤੀ ਜੋ ਬਾਇਡਨ ਨੇ ਕੀਤਾ ਹਵਾਈ ਦਾ ਦੌਰਾ, ਘਾਤਕ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ appeared first on TV Punjab | Punjabi News Channel.

Hawaii Wildfires : ਕਰਮਚਾਰੀਆਂ ਨੂੰ ਰੋਜ਼ਾਨਾ ਮਿਲ ਸਕਦੀਆਂ ਹਨ 10 ਤੋਂ 20 ਲਾਸ਼ਾਂ
Washington – ਹਵਾਈ ਦੇ ਗਵਰਨਰ ਨੇ ਚਿਤਾਵਨੀ ਦਿੱਤੀ ਹੈ ਕਿ ਇੱਥੇ ਜਲੇ ਹੋਏ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਕਰ ਰਹੇ ਰਿਕਵਰੀ ਦਲ ਦੇ ਕਰਮਚਾਰੀਆਂ ਨੂੰ ਹਰ ਦਿਨ 10 ਤੋਂ 20 ਪੀੜਤਾਂ ਦੀ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ। ਬੀਤੇ ਦਿਨ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 96 ਹੋ ਗਈ, ਜਿਹੜੀ ਕਿ ਪਿਛਲੀ ਇੱਕ ਸਦੀ ਦੌਰਾਨ ਅਮਰੀਕਾ ਦੇ ਜੰਗਲਾਂ ’ਚ ਲੱਗੀ ਸਭ ਤੋਂ ਘਾਤਕ ਅੱਗ ਬਣ ਗਈ ਹੈ। ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਕਿ ਮਰਨ ਵਾਲਿਆਂ ਦਾ ਪੂਰਾ ਅੰਕੜਾ ਜਾਣਨ ’ਚ 10 ਦਿਨ ਲੱਗ ਸਕਦੇ ਹਨ ਅਤੇ ਅਜੇ ਤੱਕ ਲਾਪਤਾ ਲੋਕਾਂ ਦੀ ਗਿਣਤੀ ਲਗਭਗ 1,300 ਹੈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਇੱਥੋਂ ਦਾ ਲਾਹਿਨਾ ਕਸਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਇੱਥੇ ਤਬਾਹੀ ਤੋਂ ਇਲਾਵਾ ਦੇਖਣ ਲਈ ਕੁਝ ਵੀ ਨਹੀਂ ਹੈ। ਗਵਰਨਰ ਨੇ ਕਿਹਾ ਕਿ ਲਾਹਿਨਾ ਦੇ ਸਾਰੇ 12,000 ਵਸਨੀਕ ਜਾਂ ਤਾਂ ਇਸ ਅੱਗ ’ਚ ਬਚ ਗਏ ਜਾਂ ਫਿਰ ਉਹ ਇਸ ਦੀ ਭੇਟ ਚੜ੍ਹ ਗਏ। ਉਨ੍ਹਾਂ ਦੱਸਿਆ ਕਿ ਰਿਕਵਰੀ ਦਲ ਸ਼ਾਇਦ ਹੋਰ ਪੀੜਤਾਂ ਦੀ ਖੋਜ ਕਰਨਗੇ ਅਤੇ ਉਨ੍ਹਾਂ ਦੀ ਪਹਿਚਾਣ ਕਰਨ ’ਚ ਸਮਾਂ ਲੱਗੇਗਾ।

ਦੱਸ ਦਈਏ ਕਿ ਸ਼ਨੀਵਾਰ ਤੱਕ ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਾਹਰ ਦੇ ਸਿਰਫ਼ 3% ਹਿੱਸੇ ਦੀ ਹੀ ਅਜੇ ਤੱਕ ਤਲਾਸ਼ੀ ਲਈ ਗਈ ਹੈ ਅਤੇ ਉਹ ਕੁੱਤਿਆਂ ਦੀ ਮਦਦ ਨਾਲ ਹੋਰ ਪੀੜਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (FEMA) ਦੀ ਖੋਜ ਅਤੇ ਬਚਾਅ ਟੀਮ ਵਲੋਂ ਕੁੱਲ 10 ਖੋਜੀ ਕੁੱਤਿਆਂ ਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ। ਇਸ ਬਾਰੇ ’ਚ ਗੱਲਬਾਤ ਕਰਦਿਆਂ ਮਾਉਈ ਪੁਲਿਸ ਮੁਖੀ ਜੈੱਫ ਪੇਲੇਟੀਅਰ ਨੇ ਕਿਹਾ, ‘‘ਸਾਨੂੰ ਇੱਕ ਇਲਾਕਾ ਮਿਲਿਆ ਹੈ, ਜਿਸ ਨੂੰ ਅਸੀਂ ਕਾਬੂ ਕਰਨਾ ਹੈ, ਜਿਹੜਾ ਘੱਟੋ-ਘੱਟ ਪੰਜ ਵਰਗ ਮੀਲ ’ਚ ਫੈਲਿਆ ਹੋਇਆ ਹੈ ਅਤੇ ਇਹ ਸਾਡੇ ਪਿਆਰਿਆਂ ਨਾਲ ਭਰਿਆ ਹੋਇਆ ਹੈ।’’

The post Hawaii Wildfires : ਕਰਮਚਾਰੀਆਂ ਨੂੰ ਰੋਜ਼ਾਨਾ ਮਿਲ ਸਕਦੀਆਂ ਹਨ 10 ਤੋਂ 20 ਲਾਸ਼ਾਂ appeared first on TV Punjab | Punjabi News Channel.

Hawaii wildfires : ਜੰਗਲ ਦੀ ਅੱਗ ਬੁਝਣ ਮਗਰੋਂ ਜ਼ਹਿਰੀਲੀ ਹੋਈ ਹਵਾ, ਲੋਕਾਂ ਲਈ ਸਾਹ ਲੈਣਾ ਹੋਇਆ ਔਖਾ
Washington- ਅਮਰੀਕੀ ਸੂਬੇ ਹਵਾਈ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਪਿਛਲੇ 100 ਸਾਲਾਂ ਦੀ ਸਭ ਤੋਂ ਖ਼ਤਰਨਾਕ ਅੱਗ ਮੰਨੀ ਜਾ ਰਹੀ ਹੈ। ਅੱਗ ਕਾਰਨ ਹੁਣ ਤੱਕ 96 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਅੱਗ ਬੁਝਾਉਣ ਤੋਂ ਬਾਅਦ ਵੀ ਖ਼ਤਰਾ ਟਲਿਆ ਨਹੀਂ ਹੈ। ਲਾਹਿਨਾ ਸ਼ਹਿਰ ਵਾਸੀ ਘਰਾਂ, ਪਾਈਪਾਂ ਅਤੇ ਕਾਰਾਂ ਦੇ ਜਲਣ ਮਗਰੋਂ ਹਵਾ ’ਚ ਫੈਲੇ ਜ਼ਹਿਰੀਲੇ ਧੂੰਏਂ ਤੋਂ ਪਰੇਸ਼ਾਨ ਹਨ। ਅੱਗ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਹੈ। ਰਬੜ, ਧਾਤੂ ਅਤੇ ਪਲਾਸਟਿਕ ਦੇ ਜ਼ਹਿਰੀਲੇ ਕਣ ਚਾਰੋਂ ਪਾਸੇ ਫੈਲ ਰਹੇ ਹਨ। ਇਸ ਸਬੰਧੀ ਮੌਸਮ ਵਿਗਿਆਨੀ ਡਾਇਨਾ ਫੈਲਟਨ ਨੇ ਦੱਸਆ ਕਿ ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਖ਼ਤਰਨਾਕ ਹੈ। ਸ਼ਹਿਰ ’ਚ ਹਵਾ ਨੂੰ ਸ਼ੁੱਧ ਹੋਣ ’ਚ ਮਹੀਨਿਆਂ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇ ਹਾਲਾਤ ’ਚ ਸ਼ਹਿਰ ’ਚ ਰਹਿਣਾ ਸਿਹਤ ਲਈ ਖ਼ਤਰਨਾਕ ਹੈ। ਇੱਥੋਂ ਤੱਕ ਕਿ ਹਵਾ ਦੇ ਨਾਲ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਹਿਰੀਲੀ ਹਵਾ ’ਚ ਸਾਹ ਲੈਣ ਕਾਰਨ ਲੋਕਾਂ ਦੀ ਸਿਹਤ ’ਤੇ ਵੀ ਇਸ ਦਾ ਅਸਰ ਪਏਗਾ ਅਤੇ ਪਾਣੀ ਵਾਲੇ ਪਾਣੀ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

ਵੱਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ

ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵੀ ਵੱਧ ਸਕਦਾ ਹੈ। ਅੱਗ ਦੀ ਵਜ੍ਹਾ ਕਾਰਨ ਹਵਾਈ ’ਚ 5.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਮਾਉਈ ਅਤੇ ਲਾਹਿਨਾ ਸ਼ਹਿਰ ’ਚ ਦੋ ਹਜ਼ਾਰ ਤੋਂ ਵਧੇਰੇ ਇਮਾਰਤਾਂ ਜਲ ਚੁੱਕੀਆਂ ਹਨ। ਹਰ ਦਿਨ ਕਰੀਬ 15 ਹਜ਼ਾਰ ਲੋਕਾਂ ਨੂੰ ਘਰਾਂ ਨੂੰ ਛੱਡਣਾ ਪੈ ਰਿਹਾ ਹੈ। ਪਿਛਲੇ ਇੱਕ ਹਫ਼ਤੇ ਦੇ ਅੰਦਰ 46,000 ਨਿਵਾਸੀ ਅਤੇ ਹੋਰ ਸੈਲਾਨੀ ਸ਼ਹਿਰ ਛੱਡ ਕੇ ਚਲੇ ਗਏ ਹਨ।

The post Hawaii wildfires : ਜੰਗਲ ਦੀ ਅੱਗ ਬੁਝਣ ਮਗਰੋਂ ਜ਼ਹਿਰੀਲੀ ਹੋਈ ਹਵਾ, ਲੋਕਾਂ ਲਈ ਸਾਹ ਲੈਣਾ ਹੋਇਆ ਔਖਾ appeared first on TV Punjab | Punjabi News Channel.

Hawaii Wildfires : ਹੁਣ ਤੱਕ 67 ਲੋਕਾਂ ਦੀ ਮੌਤ, ਖ਼ਾਕ ਅਤੇ ਮਲਬੇ ਦਾ ਢੇਰ ਬਣਿਆ ਹਰਿਆ-ਭਰਿਆ ਲਾਹਿਨਾ ਸ਼ਹਿਰ
Washington- ਅਮਰੀਕਾ ਦੇ ਮੱਧ ’ਚ ਸਥਿਤ ਹਵਾਈ ਦੇ ਮਾਉਈ ਟਾਪੂ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਇੱਥੋਂ ਦਾ ਲਾਹਿਨਾ ਕਸਬਾ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ। ਇਸ ਇਤਿਹਾਸਕ ਸ਼ਹਿਰ ’ਚ ਹੁਣ ਤੱਕ 1000 ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਹਵਾਈ ਦੇ ਗਵਰਨਰ ਜੋਸ਼ ਗਰੀਨ ਨੇ ਦੱਸਿਆ ਕਿ 16 ਲੱਖ ਦੀ ਆਬਾਦੀ ਵਾਲੇ ਲਾਹਿਨਾ ਕਸਬੇ ’ਚ ਮਚੀ ਤਬਾਹੀ ਮਗਰੋਂ ਇਸ ਨੂੰ ਮੁੜ ਖੜ੍ਹਾ ਕਰਨ ’ਚ ਕਈ ਸਾਲ ਅਤੇ ਅਰਬਾਂ ਰੁਪਏ ਲੱਗ ਜਾਣਗੇ। ਗਵਰਨਰ ਮੁਤਾਬਕ 1961 ’ਚ ਇੱਕ ਸਮੁੰਦਰੀ ਲਹਿਰ ਕਾਰਨ 61 ਲੋਕਾਂ ਦੀ ਹੋਈ ਮੌਤ ਮਗਰੋਂ ਇਹ ਸਭ ਤੋਂ ਵੱਡੀ ਆਫ਼ਤ ਹੈ। ਉਨ੍ਹਾਂ ਦੱਸਿਆ ਕਿ ਅੱਜ ਲਾਹਿਨਾ ਵਾਸੀ ਪ੍ਰਭਾਵਿਤ ਥਾਵਾਂ ’ਤੇ ਆ ਸਕਦੇ ਹਨ ਅਤੇ ਦੇਖ ਸਕਦੇ ਹਨ ਕਿ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਵੀ ਵੀਰਾਵਰ ਨੂੰ ਇਸ ਨੂੰ ਆਫ਼ਤ ਐਲਾਨਣ ਮਗਰੋਂ ਰਾਹਤ ਕਾਰਜਾਂ ਲਈ ਫੰਡ ਜਾਰੀ ਕੀਤਾ ਸੀ।

ਦੱਸਣਯੋਗ ਹੈ ਕਿ ਖ਼ੁਸ਼ਕ ਗਰਮੀ ਅਤੇ ਤੂਫ਼ਾਨ ਕਾਰਨ ਵਗੀਆਂ ਤੇਜ਼ ਹਵਾਵਾਂ ਦੇ ਚੱਲਦਿਆਂ ਇਸ ਹਫ਼ਤੇ ਮਉਈ ਦੇ ਤਿੰਨ ਜੰਗਲਾਂ ’ਚ ਅੱਗ ਭੜਕ ਉੱਠੀ ਅਤੇ ਤੇਜ਼ੀ ਨਾਲ ਇਹ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਵਧੀ। ਅੱਗ ਦਾ ਸਭ ਤੋਂ ਵੱਧ ਅਸਰ ਲਾਹਿਨਾ ਕਸਬੇ ’ਚ ਹੋਇਆ ਅਤੇ ਪਲਾਂ ’ਚ ਹੀ ਨੀਲੇ ਸਮੁੰਦਰ ਅਤੇ ਹਰੀਆਂ-ਭਰੀਆਂ ਢਲਾਣਾ ਵਾਲਾ ਇਹ ਇਹਿਤਾਸਕ ਸ਼ਹਿਰ ਖ਼ਾਕ ਅਤੇ ਮਲਬੇ ਦਾ ਢੇਰ ਬਣ ਗਿਆ। ਅੱਗ ਤੋਂ ਬਚੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ’ਚ ਪਹਿਲਾਂ ਕੋਈ ਸਾਇਰਨ ਦੀ ਆਵਾਜ਼ ਜਾਂ ਚਿਤਾਵਨੀ ਨਹੀਂ ਦਿੱਤੀ ਗਈ ਅਤੇ ਜਦੋਂ ਉਨ੍ਹਾਂ ਨੇ ਅੱਗ ਤੇ ਧਮਕਿਆਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਖ਼ਤਰੇ ’ਚ ਹਨ। ਇਸ ਮਗਰੋਂ ਉਨ੍ਹਾਂ ਨੂੰ ਜਾਨ ਬਚਾਉਣ ਲਈ ਭਾਜੜਾਂ ਪੈ ਗਈਆਂ।

The post Hawaii Wildfires : ਹੁਣ ਤੱਕ 67 ਲੋਕਾਂ ਦੀ ਮੌਤ, ਖ਼ਾਕ ਅਤੇ ਮਲਬੇ ਦਾ ਢੇਰ ਬਣਿਆ ਹਰਿਆ-ਭਰਿਆ ਲਾਹਿਨਾ ਸ਼ਹਿਰ appeared first on TV Punjab | Punjabi News Channel.