Langley Archives - TV Punjab | Punjabi News Channel

ਲੈਂਗਲੀ ‘ਚ ਅੱਧੀ ਰਾਤੀਂ ਚੱਲੀਆਂ ਗੋਲੀਆਂ, ਇੱਕ ਦੀ ਮੌਤ
Langley: ਮੰਗਲਵਾਰ ਰਾਤੀਂ ਲੈਂਗਲੀ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਇਸ ਨੂੰ ਟਾਰਗੇਟ ਸ਼ੂਟਿੰਗ ਕਰਾਰ ਦੇ ਰਹੀ ਹੈ।

ਲੈਂਗਲੀ ਆਰ. ਸੀ. ਐੱਮ. ਪੀ. ਮੁਤਾਬਕ, ਅਧਿਕਾਰੀਆਂ ਨੂੰ ਰਾਤੀਂ ਕਰੀਬ 11:30 ਵਜੇ ਬ੍ਰਾਇਡਨ ਕ੍ਰੈਸੈਂਟ, 55 ਐਵੇਨਿਊ ਅਤੇ 200 ਸਟਰੀਟ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚੇ ਐਮਰਜੈਂਸੀ ਕਰਮਚਾਰੀਆਂ ਨੂੰ ਇੱਕ ਵਿਅਕਤੀ ਗੰਭੀਰ ਹਾਲਤ ‘ਚ ਮਿਲਿਆ, ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਕੇ ‘ਤੇ ਹੀ ਮੌਤ ਹੋ ਗਈ।

Integrated Homicide Investigation Team (IHIT) ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 40 ਸਾਲ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਹਮਲਾ ਇੱਕ ਮਲਟੀ-ਰਿਹਾਇਸ਼ੀ ਕੰਪਲੈਕਸ ਦੀ ਇਕ ਯੂਨਿਟ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ।

ਪੁਲਿਸ ਨੇ ਰਾਤ 10 ਵਜੇ ਤੋਂ ਅੱਧੀ ਰਾਤ ਤੱਕ ਦੇ ਸਮੇਂ ਦੌਰਾਨ ਇਲਾਕੇ ‘ਚ ਮੌਜੂਦ ਗਵਾਹਾਂ ਜਾਂ ਵੀਡੀਓ ਰਿਕਾਰਡਿੰਗ ਰੱਖਣ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

The post ਲੈਂਗਲੀ ‘ਚ ਅੱਧੀ ਰਾਤੀਂ ਚੱਲੀਆਂ ਗੋਲੀਆਂ, ਇੱਕ ਦੀ ਮੌਤ appeared first on TV Punjab | Punjabi News Channel.

ਸਰੀ ‘ਚ ਛੁਰੇਬਾਜ਼ੀ ਦੀ ਘਟਨਾ: ਇੱਕ ਗ੍ਰਿਫ਼ਤਾਰ, ਦੂਜਾ ਹਸਪਤਾਲ ‘ਚ
Surrey- ਐਤਵਾਰ ਦੁਪਹਿਰ ਸਰੀ ਵਿੱਚ ਛੁਰੇਬਾਜ਼ੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਹੋਰ ਵਿਅਕਤੀ ਗ਼ੈਰ-ਜਾਨਲੇਵਾ ਜਖਮਾਂ ਕਾਰਨ ਹਸਪਤਾਲ ‘ਚ ਦਾਖ਼ਲ ਹੈ। Surrey RCMP ਮੁਤਾਬਕ, 16 ਮਾਰਚ ਨੂੰ ਦੁਪਹਿਰ 12:30 ਵਜੇ, ਕਲੋਵਰਡੇਲ ਦੇ 6300-ਬਲਾਕ ਸੁਨਡੈਂਸ ਡਰਾਈਵ ‘ਚ ਇੱਕ ਘਰ ਦੇ ਨੇੜੇ ਇਹ ਘਟਨਾ ਵਾਪਰੀ।

BC ਐਮਰਜੈਂਸੀ ਹੈਲਥ ਸਰਵਿਸ ਵਲੋਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਦੀ ਸਥਿਤੀ ਸਥਿਰ ਹੈ। ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਲੈਂਗਲੀ ‘ਚ 2 ਵਜੇ ਗ੍ਰਿਫ਼ਤਾਰ ਕਰ ਲਿਆ। 38 ਸਾਲਾ ਟਾਈਲਰ ਜੇਮਸ ਹੇਲਿੰਗ ‘ਤੇ ਗੰਭੀਰ ਹਮਲਾ, ਹਥਿਆਰ ਨਾਲ ਹਮਲਾ, ਬੇਕੈਨੀ ਔਰ ਦਾਖ਼ਲ, ਮਲਕੀਅਤ ਨੂੰ ਨੁਕਸਾਨ ਪਹੁੰਚਾਉਣਾ ਅਤੇ ਸ਼ਰਤਾਂ ਦੀ ਉਲੰਘਨਾ ਕਰਨ ਦੇ ਦੋਸ਼ ਲਗਾਏ ਗਏ ਹਨ। ਹੇਲਿੰਗ 21 ਮਾਰਚ ਤੱਕ ਹਿਰਾਸਤ ‘ਚ ਰਹੇਗਾ, ਜਦ ਤਕ ਉਸ ਦੀ ਅਗਲੀ ਅਦਾਲਤੀ ਪੇਸ਼ੀ ਨਹੀਂ ਹੁੰਦੀ।

The post ਸਰੀ ‘ਚ ਛੁਰੇਬਾਜ਼ੀ ਦੀ ਘਟਨਾ: ਇੱਕ ਗ੍ਰਿਫ਼ਤਾਰ, ਦੂਜਾ ਹਸਪਤਾਲ ‘ਚ appeared first on TV Punjab | Punjabi News Channel.

ਲੈਂਗਲੀ ਵਿਖੇ ਟਰੱਕ ’ਚ ਹੋਇਆ ਜ਼ਬਰਦਸਤ ਧਮਾਕਾ, ਉੱਡੇ ਪਰਖੱਚੇ
Langley – ਬਿ੍ਰਟਿਸ਼ ਕੋਲੰਬੀਆ ਦੇ ਲੈਂਗਲੀ ਮਾਲ ਦੀ ਪਾਰਕਿੰਗ ’ਚ ਅੱਜ ਸਵੇਰੇ ਇੱਕ ਵੈਲਡਿੰਗ ਟਰੱਕ ’ਚ ਜ਼ਬਰਦਸਤ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ। ਲੈਂਗਲੀ ਆਰ. ਸੀ. ਐਮ. ਪੀ. ਦੇ ਬੁਲਾਰੇ ਕਰੇਗ ਵੈਨ ਹਰਕ ਨੇ ਦੱਸਿਆ ਕਿ ਧਮਾਕਾ ਅੱਜ ਸਵੇਰੇ 10 ਵਜੇ ਤੋਂ ਕੁਝ ਸਮਾਂ ਪਹਿਲਾਂ ਵਿਲੋਬੀ ਟਾਊਨ ਸੈਂਟਰ ਮਾਲ ’ਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚਕਰਤਾਵਾਂ ਨੂੰ ਇਸ ਧਮਾਕੇ ’ਚ ਕੁਝ ਵੀ ਸ਼ੱਕੀ ਨਹੀਂ ਜਾਪ ਰਿਹਾ। ਉੱਧਰ ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਆਪਣੀਆਂ ਵੱਖ-ਵੱਖ ਪ੍ਰਤੀਕਿਰਆਵਾਂ ਦਿੱਤੀਆਂ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਇਸ ਧਮਾਕੇ ਨੇ ਪੂਰੀ ਇਮਾਰਤ ਨੂੰ ਹਿਲਾ ਕੇ ਰੱਖ ਦਿੱਤਾ। ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਇਸ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਧਮਾਕੇ ਤੋਂ ਹਰ ਕੋਈ ਡਰ ਗਿਆ। ਉਨ੍ਹਾਂ ਨੂੰ ਕੁਝ ਪਲ ਲਈ ਸਮਝ ਹੀ ਨਹੀਂ ਆਇਆ ਕਿ ਇਹ ਕੀ ਹੋਇਆ ਹੈ।

The post ਲੈਂਗਲੀ ਵਿਖੇ ਟਰੱਕ ’ਚ ਹੋਇਆ ਜ਼ਬਰਦਸਤ ਧਮਾਕਾ, ਉੱਡੇ ਪਰਖੱਚੇ appeared first on TV Punjab | Punjabi News Channel.