Las Vegas Archives - TV Punjab | Punjabi News Channel

Aptera ਨੇ CES 2025 ‘ਤੇ ਉਤਪਾਦਨ ਲਈ ਤਿਆਰ ਕੀਤਾ ਸੋਲਰ ਇਲੈਕਟ੍ਰਿਕ ਵਾਹਨ
Aptera Motors ਨੇ CES 2025 ਵਿੱਚ ਆਪਣੇ ਉਤਪਾਦਨ ਲਈ ਤਿਆਰ ਸੋਲਰ ਇਲੈਕਟ੍ਰਿਕ ਵਹੀਕਲ (SEV) ਦੀ ਸ਼ੁਰੂਆਤ ਦੇ ਨਾਲ ਆਵਾਜਾਈ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪ੍ਰੋਟੋਟਾਈਪਿੰਗ ਤੋਂ ਪ੍ਰਮਾਣਿਕਤਾ ਵਾਹਨਾਂ ਵਿੱਚ ਤਬਦੀਲੀ, Aptera ਦੀ ਸ਼ੁਰੂਆਤ ਸਾਡੇ ਗਤੀਸ਼ੀਲਤਾ ਬਾਰੇ ਸੋਚਣ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰਨ ਅਤੇ ਇੱਕ ਵਾਹਨ ਪ੍ਰਦਾਨ ਕਰਨ ਲਈ ਆਪਣੀ ਤਿਆਰੀ ਦਾ ਸੰਕੇਤ ਦਿੰਦੀ ਹੈ ਜੋ ਬੇਮਿਸਾਲ ਊਰਜਾ ਕੁਸ਼ਲਤਾ, ਰਵਾਇਤੀ ਚਾਰਜਿੰਗ ਤੋਂ ਆਜ਼ਾਦੀ ਅਤੇ ਸੱਚਮੁੱਚ ਜ਼ੀਰੋ-ਨਿਕਾਸ ਪ੍ਰਦਾਨ ਕਰਦਾ ਹੈ।

ਪਹਿਲੀ ਵਾਰ ਸੋਲਰ ਊਰਜਾ ਨਾਲ ਚੱਲਣ ਵਾਲਾ ਇਵੈਂਟ

CES ‘ਤੇਮੌਜੂਦ ਲੋਕ ਇਤਿਹਾਸ ਦੇ ਗਵਾਹ ਬਣਦੇ ਹਨ: ਪਹਿਲੀ ਸੋਲਰ ਊਰਜਾ ਨਾਲ ਚੱਲਣ ਵਾਲੀ EV ਦੀ ਸ਼ੁਰੂਆਤ, ਜ਼ਿਆਦਾਤਰ ਰੋਜ਼ਾਨਾ ਡ੍ਰਾਈਵਿੰਗ ਲੋੜਾਂ ਲਈ ਪਲੱਗ ਇਨ ਕਰਨ ਦੀ ਲੋੜ ਨੂੰ ਖਤਮ ਕਰਨ ਲਈ ਤਿਆਰ ਕੀਤਾ ਗਿਆ ਹੈ। ਅਪਟੇਰਾ ਦੀ sEV ਬੇਮਿਸਾਲ ਸਮਰੱਥਾਵਾਂ ਦੇ ਨਾਲ ਅਤਿ-ਆਧੁਨਿਕ ਇੰਜੀਨੀਅਰਿੰਗ ਨੂੰ ਜੋੜਦੀ ਹੈ:

ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਵਾਰ ਚਾਰਜ ਕਰਨ ‘ਤੇ 400 ਮੀਲ ਤੱਕ ਦੀ ਰੇਂਜ।

ਪ੍ਰਤੀ ਦਿਨ 40 ਮੀਲ ਤੱਕ ਮੁਫਤ ਡ੍ਰਾਈਵਿੰਗ, ਪੂਰੀ ਤਰ੍ਹਾਂ ਸੂਰਜ ਦੀ ਰੌਸ਼ਨੀ ਦੁਆਰਾ।

ਧੁੱਪ ਵਾਲੇ ਮੌਸਮ ਵਿੱਚ ਸੋਲਰ ਊਰਜਾ ‘ਤੇ ਪ੍ਰਤੀ ਸਾਲ 10,000 ਮੀਲ ਤੋਂ ਵੱਧ ਦੀ ਗੱਡੀ ਚਲਾਉਣਾ, ਜੋ ਗਰਿੱਡ ਚਾਰਜਿੰਗ ‘ਤੇ ਨਿਰਭਰਤਾ ਨੂੰ ਮਹੱਤਵਪੂਰਣ ਰੂਪ ਵਿੱਚ ਘਟਾ ਦੇਵੇਗਾ।

ਇਹ ਇਵੈਂਟ ਅਪਟੇਰਾ ਦੇ ਸੰਪੂਰਨ ਸੋਲਰ ਐਰੇ ਦਾ ਪਹਿਲਾ ਜਨਤਕ ਪ੍ਰਦਰਸ਼ਨ ਹੈ, ਜਿਸ ਵਿੱਚ ਚਾਰ ਪੈਨਲ ਸ਼ਾਮਲ ਹਨ ਜੋ ਰਣਨੀਤਕ ਤੌਰ ‘ਤੇ ਵਾਹਨ ਦੇ ਹੁੱਡ, ਡੈਸ਼, ਛੱਤ ਅਤੇ ਹੈਚ ‘ਤੇ ਰੱਖੇ ਗਏ ਹਨ, ਅਤੇ ਨਾਲ ਹੀ ਕਾਰਬਨ ਫਾਈਬਰ ਸ਼ੀਟ ਮੋਲਡਿੰਗ ਕੰਪਾਊਂਡ (CF-SMC) ਨਾਲ ਬਣੀ ਇਸਦੀ ਉਤਪਾਦਨ ਬਾਡੀ ਬਣਤਰ ਹੈ। ਇਹ ਉੱਨਤ ਸਮੱਗਰੀ ਨਾਟਕੀ ਢੰਗ ਨਾਲ ਜਟਿਲਤਾ ਨੂੰ ਘਟਾਉਂਦੀ ਹੈ, ਜਿਸ ਲਈ ਰਵਾਇਤੀ ਵਾਹਨਾਂ ਦੇ ਦਸਵੇਂ ਹਿੱਸੇ ਦੀ ਲੋੜ ਹੁੰਦੀ ਹੈ, ਨਤੀਜੇ ਵਜੋਂ ਇੱਕ ਹਲਕਾ ਪਰ ਮਜ਼ਬੂਤ ​​ਡਿਜ਼ਾਈਨ ਹੁੰਦਾ ਹੈ।

ਸਥਿਰ ਗਤੀਸ਼ੀਲਤਾ ਲਈ ਇੱਕ ਨਾਜ਼ੁਕ ਪਲ

ਅਪਟੇਰਾ ਮੋਟਰਜ਼ ਦੇ ਕੋ-ਸੀਈਓ ਕ੍ਰਿਸ ਐਂਥਨੀ ਨੇ ਕਿਹਾ, “ਅੱਜ ਦਾ ਦਿਨ ਨਾ ਸਿਰਫ਼ ਅਪਟੇਰਾ ਲਈ ਸਗੋਂ ਟਿਕਾਊ ਆਵਾਜਾਈ ਦੇ ਭਵਿੱਖ ਲਈ ਵੀ ਮਹੱਤਵਪੂਰਨ ਪਲ ਹੈ।” ਇਹ ਵਾਹਨ ਸਾਲਾਂ ਦੀ ਨਵੀਨਤਾ ਅਤੇ ਊਰਜਾ-ਕੁਸ਼ਲ ਗਤੀਸ਼ੀਲਤਾ ਦੀ ਨਿਰੰਤਰ ਖੋਜ ਨੂੰ ਦਰਸਾਉਂਦਾ ਹੈ, ਇਹ ਵਾਹਨ ਸਾਲਾਂ ਦੀ ਨਵੀਨਤਾ ਅਤੇ ਊਰਜਾ-ਕੁਸ਼ਲ ਗਤੀਸ਼ੀਲਤਾ ਦੇ ਨਿਰੰਤਰ ਕੋਸ਼ਿਸ਼ ਦਾ ਪ੍ਰਤੀਕ ਹੈ। CES ਸਾਡੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਅਤੇ ਦੁਨੀਆ ਨੂੰ ਸਵੱਛ, ਸੋਲਰ ਊਰਜਾ ਨਾਲ ਚੱਲਣ ਵਾਲੇ ਭਵਿੱਖ ਦੇ ਨਿਰਮਾਣ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਲਈ ਇੱਕ ਆਦਰਸ਼ ਪਲੇਟਫਾਰਮ ਹੈ

ਆਵਾਜਾਈ ਨੂੰ ਮੁੜ ਪਰਿਭਾਸ਼ਿਤ ਕਰਨਾ

Aptera ਦੀ sEV ਆਟੋਮੋਟਿਵ ਆਦਰਸ਼ ਤੋਂ ਇੱਕ ਵੱਖਰੀ ਕਿਸਮ ਦੀ ਤਬਦੀਲੀ ਹੈ। ਜੈਵਿਕ ਇੰਧਨ ਜਾਂ ਗਰਿੱਡ ਪਾਵਰ ‘ਤੇ ਜ਼ਿਆਦਾ ਵੱਡੇ, ਭਾਰੀ ਵਾਹਨਾਂ ਦੇ ਉਲਟ, ਅਪਟੇਰਾ ਆਪਣੀ ਖੁਦ ਦੀ ਊਰਜਾ ਪੈਦਾ ਕਰਦਾ ਹੈ। ਇਹ ਇੱਕ ਹਲਕਾ, ਸਵੈ-ਨਿਰਭਰ ਹੱਲ ਹੈ ਜੋ ਅੱਜ ਦੇ ਸੰਸਾਰ ਅਤੇ ਕੱਲ੍ਹ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਗਿਆ ਹੈ।

CES 2025 ‘ਤੇ Aptera ਨਾਲ ਜੁੜੋ

CES ਵਿਖੇ ਅਪਟੇਰਾ ਦੀ ਮੌਜੂਦਗੀ ਲੋਕਾਂ ਲਈ ਇੱਕ ਇਮਰਸਿਵ ਅਨੁਭਵ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸ਼ਾਮਲ ਹਨ:

Interactive Booth (CP-517) : ਉਤਪਾਦਨ-ਉਦੇਸ਼ ਵਾਲੇ ਵਾਹਨ ਦੇ ਅੰਦਰਲੇ ਅਤੇ ਬਾਹਰਲੇ ਹਿੱਸੇ ਦੀ ਪੜਚੋਲ ਕਰੋ, ਵਿਸਫੋਟ ਹੋਈ ਚੈਸੀ ਅਤੇ ਬੋਡੀ  ਦੀ ਬਣਤਰ ਦਾ ਪ੍ਰਦਰਸ਼ਨ ਦੇਖੋ, ਅਤੇ ਲਾਸ ਵੇਗਾਸ ਕਨਵੈਨਸ਼ਨ ਸੈਂਟਰ ਦੇ ਸੈਂਟਰਲ ਪਲਾਜ਼ਾ ਵਿੱਚ ਅਪਟੇਰਾ ਦੀ ਟੀਮ ਨਾਲ ਗੱਲਬਾਤ ਕਰੋ।

Exclusive Ride-Along Demonstrations : ਮੀਡੀਆ ਨੂੰ ਖਾਸ ਰਾਈਡ-ਅਲੌਂਗ ਪ੍ਰਦਰਸ਼ਨ ਅਤੇ Aptera ਦੀ ਲੀਡਰਸ਼ਿਪ ਟੀਮ ਨਾਲ ਆਹਮੋ-ਸਾਹਮਣੇ ਇੰਟਰਵਿਊ ਦਾ ਅਨੁਭਵ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

ਅਪਟੇਰਾ ਨੇ ਪਹਿਲਾਂ ਹੀ ਮਹੱਤਵਪੂਰਨ ਦਿਲਚਸਪੀ ਹਾਸਲ ਕਰ ਲਈ ਹੈ, ਲਗਭਗ 50,000 ਰਿਜ਼ਰਵੇਸ਼ਨ ਇਕੱਠੇ ਕੀਤੇ ਹਨ ਜੋ ਸੰਭਾਵੀ ਆਮਦਨ ਵਿੱਚ $1.7 ਬਿਲੀਅਨ ਤੋਂ ਵੱਧ ਨੂੰ ਦਰਸਾਉਂਦੇ ਹਨ। ਇਕੁਇਟੀ ਕਰਾਊਡਫੰਡਿੰਗ ਰਾਹੀਂ ਇਕੱਠੇ ਕੀਤੇ $135 ਮਿਲੀਅਨ ਦੇ ਸਮਰਥਨ ਨਾਲ, ਕੰਪਨੀ ਲੜੀਵਾਰ ਉਤਪਾਦਨ ਦੇ ਆਪਣੇ ਰਸਤੇ ਨੂੰ ਤੇਜ਼ ਕਰ ਰਹੀ ਹੈ ਅਤੇ ਇੱਕ ਅਜਿਹਾ ਭਵਿੱਖ ਪ੍ਰਦਾਨ ਕਰ ਰਹੀ ਹੈ ਜਿੱਥੇ ਹਰ ਯਾਤਰਾ ਸੂਰਜ ਦੁਆਰਾ ਸੰਚਾਲਿਤ ਹੋਵੇ।

CES 2025 ‘ਤੇ ਸਾਡੇ ਨਾਲ ਜੁੜੋ

Aptera Motors CES ਵਿੱਚ ਭਾਗ ਲੈਣ ਵਾਲੇ ਲੋਕ ਮੀਡੀਆ ਅਤੇ ਉਦਯੋਗ ਜਗਤ ਦੇ ਆਗੂ ਨੂੰ ਸੋਲਰ ਗਤੀਸ਼ੀਲਤਾ ਦੇ ਭਵਿੱਖ ਦੀ ਪੜਚੋਲ ਕਰਨ ਲਈ ਬੂਥ CP-517 ਦਾ ਦੌਰਾ ਕਰਨ ਲਈ ਸੱਦਾ ਦਿੱਤਾ। quincy@aptera.us ‘ਤੇ ਸੰਪਰਕ ਕਰਕੇ ਮੀਡੀਆ ਇੰਟਰਵਿਊ ਜਾਂ ਟੈਸਟ ਡਰਾਈਵ ਨੂੰ ਤਹਿ ਕਰੋ।

The post Aptera ਨੇ CES 2025 ‘ਤੇ ਉਤਪਾਦਨ ਲਈ ਤਿਆਰ ਕੀਤਾ ਸੋਲਰ ਇਲੈਕਟ੍ਰਿਕ ਵਾਹਨ appeared first on TV Punjab | Punjabi News Channel.

CES 2024 ’ਚ ਇਹ ਗੱਡੀਆਂ ਰਹੀਆਂ ਖਿੱਚ ਦਾ ਕੇਂਦਰ
Las Vegas – CES 2024 ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਲ ਦਾ ਸਭ ਤੋਂ ਵੱਡਾ ਟੈਕਨਾਲੋਜੀ ਸ਼ੋਅ ਵੀ ਅਜੇ ਵੀ ਸਭ ਤੋਂ ਵੱਡਾ ਕਾਰ ਸ਼ੋਅ ਹੈ। ਇਸ ਵਾਲ ਇਸ ਸ਼ੋਅ ’ਚ ਕੁਝ ਅਜਿਹੀਆਂ ਕਾਰਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦੇਖ ਕੇ ਜਾਂ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸੋ ਅੱਜ ਅਸੀਂ ਤੁਹਾਨੂੰ 9 ਜਨਵਰੀ ਨੂੰ ਅਮਰੀਕਾ ਦੇ ਲਾਸ ਵੇਗਾਸ ’ਚ ਸ਼ੁਰੂ ਹੋਏ ਸੀ. ਈ. ਐੈੱਸ. ’ਚ ਲਾਂਚ ਹੋਈਆਂ ਕੁਝ ਕਾਰਾਂ ਬਾਰੇ ਦੱਸਾਂਗੇ।

XPeng AeroHT Flying Car

ਸੜਕ ਰਾਹੀਂ ਸਫਰ ਕਰਦੇ ਸਮੇਂ ਕਈ ਵਾਰ ਤੁਸੀਂ ਘੰਟਿਆਂ ਬੱਧੀ ਟਰੈਫਿਕ ਜਾਮ ਦਾ ਸਾਹਮਣਾ ਕੀਤਾ ਹੋਵੇਗਾ। ਅਜਿਹੀ ਸਥਿਤੀ ’ਚ ਬੰਦਾ ਸੋਚਦਾ ਹੈ ਕਿ ਕਾਸ਼ ਗੱਡੀ ਦੇ ਖੰਭ ਹੁੰਦੇ ਅਤੇ ਅਚਾਨਕ ਇੱਕ ਬਟਨ ਦਬਾਉਣ ਨਾਲ ਕਾਰ ਜਾਮ ’ਚੋਂ ਉੱਡ ਜਾਵੇ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਹਾਡੀ ਕਲਪਨਾ ਜਲਦੀ ਹੀ ਸੱਚ ਹੋਣ ਵਾਲੀ ਹੈ।

ਇਸ ਵਾਰ ਸੀ. ਈ. ਐੱਸ. ’ਚ ਚੀਨੀ ਟੈਕ ਕੰਪਨੀ XPeng AeroHT ਨੇ ਫਲਾਇੰਗ ਕਾਰ ਦਾ ਕੰਸੈਪਟ ਵਰਜ਼ਨ ਪੇਸ਼ ਕੀਤਾ ਹੈ, ਜੋ ਘੱਟ ਉਚਾਈ ’ਤੇ ਉੱਡਣ ਵਾਲੀ ਦੁਨੀਆ ਦੀ ਪਹਿਲੀ ਫਲਾਇੰਗ ਕਾਰ ਹੈ।

ਹੁਣ ਜੇਕਰ XPeng AeroHT ਫਲਾਇੰਗ ਕਾਰ ਜਾਮ ’ਚ ਫਸ ਜਾਂਦੀ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਇਹ ਫਲਾਇੰਗ ਕਾਰ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। ਇਸ ਲਈ, ਟਰੈਫਿਕ ਜਾਮ ’ਚ ਫਸੇ ਹੋਣ ਦੇ ਬਾਵਜੂਦ ਵੀ ਇਸ ਕਾਰ ਨੂੰ ਟੇਕ ਆਫ ਕਰਨ ’ਚ ਕੋਈ ਵੀ ਦਿੱਕਤ ਨਹੀਂ ਹੋਵੇਗੀ। ਇਹ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਪਾਇਲਟ ਹੈ। ਇਹ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। XPeng AeroHT ਨੇ ਇਸ ਕਾਰ ਨੂੰ ਡਿਜ਼ਾਈਨ ਕੀਤਾ ਹੈ।

XPeng AeroHT ਨੇ ਫਲਾਇੰਗ ਕਾਰ ਦਾ ਅਧਿਕਾਰਤ ਵੀਡੀਓ ਜਾਰੀ ਕੀਤਾ ਹੈ। ਕੰਪਨੀ ਇਸ ਕਾਰ ਨੂੰ 2013 ਤੋਂ ਤਿਆਰ ਕਰ ਰਹੀ ਹੈ। ਵੀਡੀਓ ’ਚ ਕੰਪਨੀ ਨੇ ਪਹਿਲੀ ਫਲਾਇੰਗ ਕਾਰ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਇਸ ਕਾਰ ਨੂੰ ਕਿਵੇਂ ਵਿਕਸਿਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ XPeng AeroHT ਫਲਾਇੰਗ ਕਾਰ ਦੀ ਬੁਕਿੰਗ 2025 ਤੋਂ ਸ਼ੁਰੂ ਹੋਵੇਗੀ ਅਤੇ ਇਸ ਕਾਰ ਨੂੰ ਸਭ ਤੋਂ ਪਹਿਲਾਂ ਚੀਨ ’ਚ ਲਾਂਚ ਕੀਤਾ ਜਾਵੇਗਾ।

BMW’s remote-controlled car

ਇਸ ਤੋਂ ਇਲਾਵ ਲਗਜ਼ਰੀ ਕਾਰ ਨਿਰਮਾਤਾ BMW ਵਲੋਂ CES ’ਚ ਆਪਣੀ ਰਿਮੋਟ ਕੰਟਰੋਲ ਵਾਲੀ ਕਾਰ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਡਰਾਈਵਿੰਗ ਰਿਗ ਦੇ ਪਹੀਏ ਦੇ ਪਿੱਛੇ ਬੈਠੇ ਵਿਅਕਤੀ ਨੂੰ ਅਸਲ ਨੂੰ ਕੰਟਰੋਲ ਕਰਨ ਦੀ ਆਗਿਆ ਦਿੰਦਾ ਹੈ।

ਹੁਣ ਜੇਕਰ ਤੁਸੀਂ ਹਵਾਈ ਅੱਡੇ ਜਾਂ ਰੈਸਟੋਰੈਂਟ ਦੇ ਪ੍ਰਵੇਸ਼ ਦੁਆਰ ’ਤੇ ਆਪਣੀ ਕਾਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਇੱਕ ਐਪ ’ਤੇ ਇੱਕ ਬਟਨ ਨੂੰ ਟੈਪ ਕਰੋ। ਫਿਰ ਇੱਕ ਰਿਮੋਟ ਡਰਾਈਵਰ, ਜੋ ਕਿ ਏ. ਆਈ. ਨਹੀਂ, ਬਲਕਿ ਕੋਈ ਵੀ ਵਿਅਕਤੀ ਹੋ ਸਕਦਾ ਹੈ, ਵਾਹਨ ਦੀ ਕੈਮਰਾ ਫੁਟੇਜ ਦੀ ਵਰਤੋਂ ਕਰਦੇ ਹੋਏ, ਕਾਰ ਨੂੰ ਕੰਟਰੋਲ ਕਰਦਿਆਂ ਇਸ ਨੂੰ ਤੁਹਾਡੇ ਲਈ ਪਾਰਕਿੰਗ ਸਥਾਨ ’ਤੇ ਲਿਜਾ ਸਕਦਾ ਹੈ। ਫਿਰ ਜੇਕਰ ਤੁਸੀਂ ਕਾਰ ਦੀ ਵਰਤੋਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਇੱਕ ਬਟਨ ਨੂੰ ਟੈਪ ਕਰੋ, ਰਿਮੋਟ ਨਾਲ ਚੱਲਣ ਵਾਲੀ BMW ਆਪਣੇ-ਆਪ ਤੁਹਾਡੇ ਕੋਲ ਆ ਜੇਵਾਗੀ।

BMW ਦਾ ਕਹਿਣਾ ਹੈ ਕਿ ਇਸਦੇ ਵਾਹਨ ਪਹਿਲਾਂ ਹੀ ਰਿਮੋਟ ਵਾਲੇਟ ਲਈ ਲੋੜੀਂਦੇ ਸਾਰੇ ਹਾਰਡਵੇਅਰ ਨਾਲ ਲੈਸ ਹਨ – ਕੰਪਨੀ ਨੂੰ ਸਿਰਫ਼ ਸੌਫਟਵੇਅਰ ਨੂੰ ਟਵੀਕ ਕਰਨ ਦੀ ਲੋੜ ਹੈ, ਜਿਸਦਾ ਮਤਲਬ ਹੈ ਕਿ ਤਕਨੀਕ ਮੁਕਾਬਲਤਨ ਜਲਦੀ ਹੀ ਰੋਲ ਆਉਟ ਹੋ ਸਕਦੀ ਹੈ।

Mercedes Concept CLA Class Entry-Level EV

Mercedes Concept CLA Class ਨੇ ਇਸ ਸਾਲ CES ਰਾਹੀਂ ਉੱਤਰੀ ਅਮਰੀਕਾ ’ਚ ਆਪਣੀ ਸ਼ੁਰੂਆਤ ਕੀਤੀ। ਹਾਲਾਂਕਿ ਪਹਿਲੀ ਵਾਰ ਇਸ ਦਾ ਐਲਾਨ ਸਤੰਬਰ 2023 ਨੂੰ ਕੀਤਾ ਗਿਆ ਸੀ। ਇਸਦੀ ਰੇਂਜ 466 ਮੀਲ ਹੈ ਅਤੇ ਇਹ ਸਿਰਫ 15 ਮਿੰਟ ’ਚ 248 ਮੀਲ ਦੀ ਦੂਰੀ ਤੈਅ ਕਰ ਸਕਦੀ ਹੈ। ਈ.ਵੀ. ਮਰਸਡੀਜ਼ ਨੇ ਅਜੇ ਕੀਮਤ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਜੇਕਰ ਇਸ ਦੀ ਕੀਮਤ 40,000 ਡਾਲਰ ਦੇ ਆਸ-ਪਾਸ ਹੈ ਤਾਂ ਇਹ ਟੇਸਲਾ ਮਾਡਲ 3, ਜਿਹੜਾ ਕਿ 39,000 ਡਾਲਰ ਤੋਂ ਸ਼ੁਰੂ ਹੁੰਦਾ ਹੈ, ਨੂੰ ਸਖ਼ਤ ਟੱਕਰ ਦੇ ਸਕਦੀ ਹੈ।

ਇਸ ਤੋਂ ਇਲਾਵਾ ਸੀ. ਈ. ਐੱਸ. ’ਚ ਮਰਸਡੀਜ਼ ਨੇ ਐਲਾਨ ਕੀਤਾ ਕਿ ਉਹ ਆਪਣੀ in-car voice tech, MBUX Voice Assistant ’ਚ AI ਨੂੰ ਹੋਰ ਏਕੀਕ੍ਰਿਤ ਕਰੇਗੀ। ਹੁਣ ਜੇਕਰ ਕਾਰ ਚਾਲਕ ਵਾਇਸ ਅਸਿਸਟੈਂਟ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਦੀਆਂ ਚਾਰ ਭਾਵਨਾਤਮਕ ਪ੍ਰੋਫ਼ਾਈਲਾਂ ਦੇ ਕਾਰਨ ਇਸ ਨਾਲ ਕੁਦਰਤੀ ਭਾਸ਼ਾ ’ਚ ਗੱਲ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਅਸਿਸਟੈਂਟ ਚਾਲਕ ਦੇ ਰੁਟੀਨ ਅਤੇ ਤਰਜੀਹਾਂ ਨੂੰ ਵੀ ਸਿੱਖੇਗਾ ਅਤੇ ਉਨ੍ਹਾਂ ਮੁਤਾਬਕ ਕੰਮ ਕਰੇਗਾ, ਜਿਵੇਂ ਕਿ ਗਰਮੀ ਦੇ ਦਿਨ ਆਪਣੇ ਆਪ AC ਨੂੰ ਚਾਲੂ ਕਰਨਾ, ਸਵੇਰੇ ਇੱਕ ਨਿਊਜ਼ ਚੈਨਲ ਚਲਾਉਣਾ ਜਾਂ ਫਿਰ ਰਾਤ ਨੂੰ ਸੀਟ ਮਾਲਿਸ਼ ਚਾਲੂ ਕਰਨਾ।

The post CES 2024 ’ਚ ਇਹ ਗੱਡੀਆਂ ਰਹੀਆਂ ਖਿੱਚ ਦਾ ਕੇਂਦਰ appeared first on TV Punjab | Punjabi News Channel.

ਸਮਾਪਤ ਹੋਇਆ CES 2024
Las Vegas- ਸਾਲਾਨਾ ਕੰਜ਼ਿਊਮਰ ਇਲੈਕਟਰੋਨਿਕਸ ਸ਼ੋਅ 2024 (CES)ਅੱਜ ਭਾਵ ਕਿ 12 ਜਨਵਰੀ ਨੂੰ ਸਮਾਪਤ ਹੋ ਗਿਆ। ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਗਏ ਇਸ ਸ਼ੋਅ ’ਚ ਦੁਨੀਆ ਭਰ ਦੀਆਂ ਵੱਖੋ-ਵੱਖ ਕੰਪਨੀਆਂ ਨੇ ਨਵੀਨਤਮ ਤਕਨਾਲੋਜੀ ਨਾਲ ਲੈਸ ਵੱਖੋ-ਵੱਖ ਦੇ ਦੁਨੀਆ ਸਾਹਮਣੇ ਪੇਸ਼ ਕੀਤੇ। ਸੀ. ਈ. ਐੱਸ. ਦੇ ਸਭ ਤੋਂ ਵੱਧ ਚਰਚਿਤ ਵਿਸ਼ਿਆਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਮਨੋਰੰਜਨ, ਆਫਿਸ ਹਾਰਡਵੇਅਰ, ਗੇਮਿੰਗ ਅਤੇ ਈ-ਸਪੋਰਟਸ ਆਦਿ ਸ਼ਾਮਿਲ ਹਨ। ਦੁਨੀਆ ਭਰ ਦੀਆਂ ਵੱਖ-ਵੱਖ ਕੰਪਨੀਆਂ ਸੀ. ਈ. ਐੱਸ. ਦੀ ਵਰਤੋਂ ਰਣਨੀਤਿਕ ਤੌਰ ’ਤੇ ਤਕਨਾਲੋਜੀ, ਸਮਾਰਟ ਹੋਮ ਇਨੋਵੇਸ਼ਨਾਂ, ਸਹਾਇਕ ਤਕਨੀਕ ਅਤੇ ਉੱਦਮੀਆਂ ਤੇ ਖਪਤਕਾਰਾਂ ਦੋਹਾਂ ਲਈ ਹੱਲ ਪੇਸ਼ ਕਰਨ ਲਈ ਅਣਕਿਆਸੀ ਭਾਈਵਾਲੀ ਬਣਾਉਣ ਲਈ ਕਰਦੀਆਂ ਹਨ। ਜਿਉਂ-ਜਿਉਂ ਅਸੀਂ 21ਵੀਂ ਸਦੀ ’ਚ ਅੱਗੇ ਵਧਦੇ ਜਾ ਰਹੇ ਹਨ, ਤਕਨਾਲੋਜੀ ਵੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੀ ਜਾ ਰਹੀ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਹੁਣ ਦਾ ਸਮਾਂ ਏ. ਆਈ. ਦਾ ਹੈ ਅਤੇ ਇਸੇ ਨੂੰ ਮੁੱਖ ਰੱਖ ਕੇ ਕੰਪਨੀਆਂ ਵਲੋਂ ਆਪਣੇ Products ਤਿਆਰ ਕੀਤੇ ਗਏ ਸਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਕੰਪਨੀਆਂ ਵਲੋਂ CES 2024 ‘ਚ ਕੀਤੀ ਗਈ।

The post ਸਮਾਪਤ ਹੋਇਆ CES 2024 appeared first on TV Punjab | Punjabi News Channel.

ਸੜਕ ’ਤੇ ਚੱਲਦੀ ਕਾਰ ਬਣ ਜਾਵੇਗੀ ਏਅਰਕ੍ਰਾਫਟ!, ਪੇਸ਼ ਹੋਈ ਹਵਾ ’ਚ ਉੱਡਣ ਵਾਲੀ ਕਾਰ
Las Vegas- ਸੜਕ ਰਾਹੀਂ ਸਫਰ ਕਰਦੇ ਸਮੇਂ ਕਈ ਵਾਰ ਤੁਸੀਂ ਘੰਟਿਆਂ ਬੱਧੀ ਟਰੈਫਿਕ ਜਾਮ ਦਾ ਸਾਹਮਣਾ ਕੀਤਾ ਹੋਵੇਗਾ। ਅਜਿਹੀ ਸਥਿਤੀ ’ਚ ਬੰਦਾ ਸੋਚਦਾ ਹੈ ਕਿ ਕਾਸ਼ ਗੱਡੀ ਦੇ ਖੰਭ ਹੁੰਦੇ ਅਤੇ ਅਚਾਨਕ ਇੱਕ ਬਟਨ ਦਬਾਉਣ ਨਾਲ ਕਾਰ ਜਾਮ ’ਚੋਂ ਉੱਡ ਜਾਵੇ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਹਾਡੀ ਕਲਪਨਾ ਜਲਦੀ ਹੀ ਸੱਚ ਹੋਣ ਵਾਲੀ ਹੈ।

ਅਸਲ ’ਚ ਅਮਰੀਕਾ ਦੇ ਲਾਸ ਵੇਗਾਸ ’ਚ ਹੋ ਰਹੇ CES 2024 ’ਚ ਚੀਨੀ ਟੈਕ ਕੰਪਨੀ Xpeng AeroHT ਨੇ ਫਲਾਇੰਗ ਕਾਰ ਦਾ ਕੰਸੈਪਟ ਵਰਜ਼ਨ ਪੇਸ਼ ਕੀਤਾ ਹੈ, ਜੋ ਘੱਟ ਉਚਾਈ ’ਤੇ ਉੱਡਣ ਵਾਲੀ ਦੁਨੀਆ ਦੀ ਪਹਿਲੀ ਫਲਾਇੰਗ ਕਾਰ ਹੈ।

ਹੁਣ ਜੇਕਰ Xpeng AeroHT ਫਲਾਇੰਗ ਕਾਰ ਜਾਮ ’ਚ ਫਸ ਜਾਂਦੀ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਇਹ ਫਲਾਇੰਗ ਕਾਰ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। ਇਸ ਲਈ, ਟਰੈਫਿਕ ਜਾਮ ’ਚ ਫਸੇ ਹੋਣ ਦੇ ਬਾਵਜੂਦ ਵੀ ਇਸ ਕਾਰ ਨੂੰ ਟੇਕ ਆਫ ਕਰਨ ’ਚ ਕੋਈ ਵੀ ਦਿੱਕਤ ਨਹੀਂ ਹੋਵੇਗੀ। ਇਹ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਪਾਇਲਟ ਹੈ। ਇਹ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। Xpeng AeroHT ਨੇ ਇਸ ਕਾਰ ਨੂੰ ਡਿਜ਼ਾਈਨ ਕੀਤਾ ਹੈ।

Xpeng AeroHT ਨੇ ਫਲਾਇੰਗ ਕਾਰ ਦਾ ਅਧਿਕਾਰਤ ਵੀਡੀਓ ਜਾਰੀ ਕੀਤਾ ਹੈ। ਕੰਪਨੀ ਇਸ ਕਾਰ ਨੂੰ 2013 ਤੋਂ ਤਿਆਰ ਕਰ ਰਹੀ ਹੈ। ਵੀਡੀਓ ’ਚ ਕੰਪਨੀ ਨੇ ਪਹਿਲੀ ਫਲਾਇੰਗ ਕਾਰ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਇਸ ਕਾਰ ਨੂੰ ਕਿਵੇਂ ਵਿਕਸਿਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕXpeng AeroHT ਫਲਾਇੰਗ ਕਾਰ ਦੀ ਬੁਕਿੰਗ 2025 ਤੋਂ ਸ਼ੁਰੂ ਹੋਵੇਗੀ ਅਤੇ ਇਸ ਕਾਰ ਨੂੰ ਸਭ ਤੋਂ ਪਹਿਲਾਂ ਚੀਨ ’ਚ ਲਾਂਚ ਕੀਤਾ ਜਾਵੇਗਾ।

The post ਸੜਕ ’ਤੇ ਚੱਲਦੀ ਕਾਰ ਬਣ ਜਾਵੇਗੀ ਏਅਰਕ੍ਰਾਫਟ!, ਪੇਸ਼ ਹੋਈ ਹਵਾ ’ਚ ਉੱਡਣ ਵਾਲੀ ਕਾਰ appeared first on TV Punjab | Punjabi News Channel.

CES 2024 ’ਚ ਵੱਖ-ਵੱਖ ਕੰਪਨੀਆਂ ਨੇ ਪੇਸ਼ ਕੀਤੀ ਹੈਰਾਨ ਕਰ ਦੇਣ ਵਾਲੀ Technology
Las Vegas – CES 2024 ਭਾਵ ਕਿ ਕੰਜ਼ਿਊਮਰ ਇਲੈਕਟਰੋਨਿਕਸ ਸ਼ੋਅ ਅਮਰੀਕਾ ਦੇ ਲਾਸ ਵੇਗਾਸ ’ਚ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਸੀ. ਈ. ਐੱਸ. ’ਚ ਵੱਖ-ਵੱਖ ਕੰਪਨੀਆਂ ਵਲੋਂ ਤਕਨਾਲੋਜੀ ਦੇ ਉੱਤਮ ਨਮੂਨੇ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਇੱਕ ਵਾਰ ਤਾਂ ਸਭ ਨੂੰ ਹੈਰਾਨ ਹੀ ਕਰ ਦਿੱਤਾ। ਹੁਣ ਅਸੀਂ ਤੁਹਾਨੂੰ ਸੀ. ਈ. ਐੱਸ. ’ਚ 4000 ਤੋਂ ਵੱਧ ਕੰਪਨੀਆਂ ਵਲੋਂ ਪੇਸ਼ ਕੀਤੀ ਗਈ ਤਕਨਾਲੋਜੀ ਦੇ ਨਮੂਨਿਆਂ ’ਚੋਂ ਕੁਝ ਖ਼ਾਸ ਬਾਰੇ ਦੱਸਣ ਜਾ ਰਹੇ ਹਾਂ :

Rabbit’s clever voice assistant

ਏ. ਆਈ. ਸਟਾਰਟਅੱਪ ਰੈਬਿਟ ਨੇ ਸੀ. ਈ. ਐੱਸ. 2024 ਦੀ ਵਰਤੋਂ R1  ਲਾਂਚ ਕਰਨ ਲਈ ਕੀਤੀ। ਆਰ. 1 ਹਥੇਲੀ ਦੇ ਆਕਾਰ ਦੀ ਡਿਵਾਈਸ ਹੈ, ਜਿਹੜੀ ਕਿ ਤੁਹਾਡੇ ਕੰਮਾਂ ਨੂੰ ਪੂਰਾ ਕਰਨ ਲਈ AI ਦੀ ਵਰਤੋਂ ਕਰਦੀ ਹੈ।

ਇਸ ਡਿਵਾਈਸ ਦੀ ਖ਼ਾਸ ਗੱਲ ਇਹ ਹੈ ਕਿ ਤੁਸੀਂ ਆਪਣੇ ਸਮਾਰਟਫੋਨ ’ਤੇ ਅਣਗਿਣਤ ਐਪਸ ਨੂੰ ਨੈਵੀਗੇਟ ਕਰਨ ਦੀ ਬਜਾਏ, ਉਨ੍ਹਾਂ ਐਪਾਂ ਨੂੰ ਆਪਣੇ ਆਰ.1 ’ਤੇ ਐਕਟੀਵੇਟ ਕਰ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਕਮਾਂਡ ਬੋਲਦੇ ਹੋਏ ਡਿਵਾਈਸ ਦੇ ਸਾਈਡ ’ਤੇ ਇੱਕ ਬਟਨ ਨੂੰ ਦਬਾ ਰੱਖਣਾ ਪਏਗਾ। ਕਮਾਂਡ ਬੋਲਣ ਅਤੇ ਬਟਨ ਦਬਾਉਣ ਦਾ ਇਹ ਕੰਮ ‘ਕੰਮ ’ਤੇ ਲੈ ਜਾਣ ਲਈ ਮੇਰੇ ਲਈ ਇੱਕ ਓਬਰ ਆਰਡਰ ਕਰੋ’ ਜਿੰਨਾ ਸੌਖਾ ਅਤੇ ‘ਲੰਡਨ ’ਚ ਪਰਿਵਾਰਕ ਛੁੱਟੀਆਂ ਦੀ ਯੋਜਨਾ ਬਣਾਓ’ ਜਿੰਨਾ ਗੁੰਝਲਦਾਰ ਹੋ ਸਕਦਾ ਹੈ।

R1 ਦੀ ਕੀਮਤ 199 ਡਾਲਰ ਹੈ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸੀ. ਈ. ਐੱਸ. ’ਚ ਤਕਨੀਕ ਦੀ ਸ਼ੁਰੂਆਤ ਦੇ 24 ਘੰਟਿਆਂ ਅੰਦਰ ਰੈਬਿਟ ਦੇੇ 10,000 ਡਿਵਾਈਸਾਂ ਦਾ ਪਹਿਲਾ ਬੈਚ ਵਿਕ ਗਿਆ।

OrCam’s AI-powered “ears”

ਇੱਕ ਅੰਦਾਜ਼ੇ ਮੁਤਾਬਕ 40 ਮਿਲੀਅਨ ਅਮਰੀਕੀ ਬਾਲਗਾਂ ’ਚ ਕੁਝ ਹੱਦ ਤੱਕ ਸੁਣਨ ਸ਼ਕਤੀ ਦੀ ਕਮੀ ਹੈ। ਅਜਿਹੇ ਹਾਲਾਤ ’ਚ ਸੁਣਨ ਵਾਲੇ ਯੰਤਰ ਕੁਝ ਹੱਦ ਤੱਕ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਪਰ ਉਹ ਭੀੜ-ਭਾੜ ਵਾਲੀਆਂ ਥਾਵਾਂ ’ਤੇ ਇੰਨੇ ਕਾਰਗਾਰ ਸਾਬਿਤ ਨਹੀਂ ਹੁੰਦੇ। ਭੀੜ-ਭਾੜ ਵਾਲੇ ਕਮਰਿਆਂ ’ਚ ਜਦੋਂ ਰੌਲਾ-ਰੱਪਾ ਵੱਧ ਜਾਂਦਾ ਹੈ ਤਾਂ ਸੁਣਨ ਵਾਲੇ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਹ ਕਿਸ ਗੱਲ ’ਤੇ ਧਿਆਨ ਦੇਵੇ ਅਤੇ ਕਿਸ ’ਤੇ ਨਾ।

ਪਰ ਇਸ ਸਮੱਸਿਆ ਦਾ ਹੱਲ ਵੀ ਸੀ. ਈ. ਐੱਸ. ’ਚ ਇੱਕ ਕੰਪਨੀ ਵਲੋਂ ਪੇਸ਼ ਕੀਤਾ ਗਿਆ ਹੈ। ਸਹਾਇਕ ਤਕਨੀਕੀ ਵਿਕਾਸਕਾਰ OrCam Technologies ਨੇ ਸੀ. ਈ. ਐੱਸ. 2024 ’ਚ OrCam Hear ਨਾਮਕ ਇੱਕ ਡਿਵਾਈਸ ਲਾਂਚ ਕੀਤਾ, ਜਿਸਦਾ ਉਦੇਸ਼ ਇਸ ਸਮੱਸਿਆ ਨੂੰ ਹੱਲ ਕਰਨਾ ਹੈ।

ਇਸ ’ਚ ਇੱਕ ਡੋਂਗਲ ਹੁੰਦਾ ਹੈ ਜਿਸਨੂੰ ਤੁਸੀਂ ਆਪਣੇ ਸਮਾਰਟਫੋਨ ’ਚ ਪਲੱਗ ਕਰ ਸਕਦੇ ਹੋ ਅਤੇ ਈਅਰਬਡਸ ਦਾ ਇੱਕ ਜੋੜਾ ਹੁੰਦਾ ਹੈ। ਫਿਰ ਏ. ਆਈ. ਨਾਲ ਚੱਲਣ ਵਾਲੀ ਐਪ ਤੁਹਾਡੇ ਆਲੇ-ਦੁਆਲੇ ਦੇ ਸ਼ੋਰ ਨੂੰ ਸੁਣਦੀ ਹੈ ਅਤੇ ਹਰਕੇ ਬੁਲਾਰੇ ਜਾਂ ਸ਼ੋਰ ਦੀ ਇੱਕ ਪ੍ਰੋਫਾਇਲ ਤਿਆਰ ਕਰਦੀ ਹੈ। ਫਿਰ ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਈਅਰਬੱਡਜ਼ ਰਾਹੀਂ ਕਿਹੜੀ ਪ੍ਰੋਫਾਇਲ ਨੂੰ ਸੁਣਨਾ ਚਾਹੁੰਦੇ ਹੋ ਅਤੇ ਕਿਹੜੀ ਨੂੰ ਮਿਊਟ ਕਰਨਾ।

The post CES 2024 ’ਚ ਵੱਖ-ਵੱਖ ਕੰਪਨੀਆਂ ਨੇ ਪੇਸ਼ ਕੀਤੀ ਹੈਰਾਨ ਕਰ ਦੇਣ ਵਾਲੀ Technology appeared first on TV Punjab | Punjabi News Channel.