Lee Hsien Loong Archives - TV Punjab | Punjabi News Channel

ਕੈਨੇਡਾ ਅਤੇ ਸਿੰਗਾਪੁਰ ਨੇ ‘ਯੁਵਾ ਗਤੀਸ਼ੀਲਤਾ ਸਮਝੌਤੇ’ ਦੀ ਯੋਜਨਾ ਦਾ ਕੀਤਾ ਐਲਾਨ
Singapore- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਦੋ ਦਿਨਾਂ ਕਾਰਜਕਾਰੀ ਦੌਰੇ ਦੀ ਸਮਾਪਤੀ ਕੀਤੀ, ਜਿਸ ’ਚ ਦੋਹਾਂ ਦੇਸ਼ਾਂ ਨੇ ‘ਯੁਵਾ ਗਤੀਸ਼ੀਲਤਾ ਸਮਝੌਤੇ’ ਦੀ ਯੋਜਨਾ ਦਾ ਐਲਾਨ ਕੀਤਾ।

ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਮਜ਼ਬੂਤ ਸੰਬੰਧਾਂ ਨੂੰ ਹੁਲਾਰਾ ਦੇਣ ਅਤੇ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਲਈ ਇੱਕ-ਦੂਜੇ ਦੇ ਦੇਸ਼ਾਂ ’ਚ ਕੰਮ ਤੇ ਯਾਤਰਾ ਕਰਨ ਨੂੰ ਸੌਖੇ ਬਣਾ ਕੇ ਅੰਤਰ-ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ’ਚ ਮਦਦ ਮਿਲੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟਰੂਡੋ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਆਪਣੇ ਮੁਲਕਾਂ ਦਰਮਿਆਨ ਨਿੱਘੀ ਦੋਸਤੀ ਦੀ ਪੁਸ਼ਟੀ ਕੀਤੀ। ਮੰਤਰਾਲੇ ਨੇ ਅੱਗੇ ਕਿਹਾ ਕਿ ਸਿੰਗਾਪੁਰ ਅਤੇ ਕੈਨੇਡਾ ਵਿਚਕਾਰ ਸੰਬੰਧ ‘‘ਬਹੁ-ਪੱਖੀਵਾਦ ਅਤੇ ਕਾਨੂੰਨ ਸ਼ਾਸਨ ਪ੍ਰਤੀ ਵਚਨਬੱਧਤਾ ਤੇ ਮੁਕਤ ਵਪਾਰ ਦੀ ਮਹੱਤਤਾ ਦੀ ਮਾਨਤਾ ਵਰਗੇ ਪ੍ਰਮੁੱਖ ਮੁੱਦਿਆਂ ’ਤੇ ਸਾਂਝੇ ਦ੍ਰਿਸ਼ਟੀਕੋਣ ’ਤੇ ਅਧਾਰਿਤ ਹਨ।’’

ਇਸਤਾਨਾ ਵਿਖੇ ਆਪਣੀ ਮੀਟਿੰਗ ’ਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਕੌਮਾਂਤਰੀ ਵਿਕਾਸ ਬਾਰੇ ਚਰਚਾ ਕੀਤੀ। ਇਸ ਮੌਕੇ ਲੀ ਨੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਆਸੀਆਨ) ’ਚ ਕੈਨੇਡਾ ਦੀ ਸ਼ਮੂਲੀਅਤ ਦਾ ਵੀ ਸਵਾਗਤ ਕੀਤਾ ਅਤੇ ਆਸੀਆਨ ਦੇਸ਼ਾਂ ਦਾ ਰਣਨੀਤਿਕ ਭਾਈਵਾਲ ਬਣਨ ’ਤੇ ਕੈਨੇਡਾ ਨੂੰ ਵਧਾਈਆਂ ਦਿੱਤੀਆਂ।

ਟਰੂਡੋ ਨੇ ਬੁੱਧਵਾਰ ਨੂੰ ਇਹ ਕਿਹਾ ਸੀ ਕਿ ਕੈਨੇਡਾ ਖੇਤਰੀ ਸਮੂਹ ਦੇ ਨਾਲ ਇੱਕ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਕਰਦਾ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨਾਲ ਸਿੰਗਾਪੁਰ ਦੇ ਸੰਬੰਧਾਂ ਨੂੰ ਪੁਰਾਣੇ ਅਤੇ ਦੁਵੱਲੇ ਸਹਿਯੋਗ ’ਚ ਵਧਦਿਆਂ ਦੱਸਿਆ। ਮੰਤਰਾਲੇ ਨੇ ਕੈਨੇਡਾ-ਸਿੰਗਾਪੁਰ ਸਾਈਬਰ ਸਕਿਓਰਿਟੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੱਲ ਇਸ਼ਾਰਾ ਕੀਤਾ ਜੋ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਹੁਨਰਾਂ ਨੂੰ ਸ਼ਾਮਿਲ ਕਰਦਾ ਹੈ।

The post ਕੈਨੇਡਾ ਅਤੇ ਸਿੰਗਾਪੁਰ ਨੇ ‘ਯੁਵਾ ਗਤੀਸ਼ੀਲਤਾ ਸਮਝੌਤੇ’ ਦੀ ਯੋਜਨਾ ਦਾ ਕੀਤਾ ਐਲਾਨ appeared first on TV Punjab | Punjabi News Channel.

ਕੈਨੇਡੀਅਨ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਟਰੂਡੋ ਨੇ ਸਿੰਗਾਪੁਰ ’ਚ ਕਾਰੋਬਾਰੀਆਂ ਨਾਲ ਕੀਤੀਆਂ ਬੈਠਕਾਂ
Singapore- ਏਸ਼ੀਆ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀਰਵਾਰ ਨੂੰ ਸਿੰਗਾਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕੈਨੇਡੀਅਨ ਕਾਰੋਬਾਰਾਂ ਅਤੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਖੇਤਰ ਦੇ ਕਾਰਬੋਰੀਆਂ ਨਾਲ ਚਾਰ ਬੈਠਕਾਂ ਵੀ ਕੀਤੀਆਂ। ਇਸ ਦੌਰਾਨ ਕਾਰੋਬਾਰੀਆਂ ਨੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਦਿਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦੇ ਤਰੀਕਿਆਂ ਲਈ ਕੈਨੇਡਾ ਕੋਲੋਂ ਸਹਾਇਤਾ ਦੀ ਮੰਗ ਕੀਤੀ।

ਖੇਤੀਬਾੜੀ-ਭੋਜਨ ਉਤਪਾਦਾਂ ਦੀ ਟਿਕਾਊ ਸੋਰਸਿੰਗ ’ਚ ਨਿਵੇਸ਼ ਕਰਨ ਵਾਲੀ ਇੱਕ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਿਜੇ ਆਇੰਗਰ ਨੇ ਵੀਰਵਾਰ ਨੂੰ ਟਰੂਡੋ ਨਾਲ ਮੁਲਾਕਾਤ ਕੀਤੀ। ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਐਗਰੋਕਾਰਪ ਇੰਟਰਨੈਸ਼ਨਲ, ਜੋ ਪਹਿਲਾਂ ਹੀ ਸਸਕੈਚਵਨ ਅਤੇ ਅਲਬਰਟਾ ’ਚ ਭਾਰੀ ਨਿਵੇਸ਼ ਕਰ ਰਿਹਾ ਹੈ, ਅਜਿਹੇ ਤਰੀਕਿਆਂ ਦੀ ਭਾਲ ਕਰ ਰਿਹਾ ਹੈ ਜਿਹੜੇ ਕਿ ਗਲੋਬਲ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾ ਸਕਣ। ਭਵਿੱਖ ਨਿਵੇਸ਼ ਬਾਰੇ ਗੱਲ ਕਰਦਿਆਂ ਆਇੰਗਿਰ ਨੇ ਕਿਹਾ ਕਿ ਨਿਵੇਸ਼ ਲਈ ਕੈਨੇਡਾ ਸਾਡੇ ਲਈ ਸਭ ਤੋਂ ਵਧੀਆ ਸਥਾਨ ਹੈ।

ਕਾਰੋਬਾਰੀਆਂ ਨਾਲ ਬੈਠਕਾਂ ਦੌਰਾਨ ਟਰੂਡੋ ਨੇ ਕੈਨੇਡਾ ਨੂੰ ਸਥਿਰਤਾ, ਵਿਕਾਸ ਅਤੇ ਵਿਭਿੰਨਤਾ ਦੇ ਸਥਾਨ ਵਜੋਂ ਪੇਸ਼ ਕੀਤਾ, ਜਿਹੜਾ ਕਿ ਸਿੰਗਾਪੁਰ ਨੂੰ ਭਰੋਸੇਯੋਗਤਾ ਅਤੇ ਨੌਕਰੀਆਂ ’ਚ ਵਾਧਾ ਪ੍ਰਦਾਨ ਕਰੇਗਾ। ਸ਼ੁੱਕਰਵਾਰ ਨੂੰ ਉਨ੍ਹਾਂ ਵਲੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।

ਦੱਸਣਯੋਗ ਹੈ ਕਿ ਵਪਾਰ ਦੇ ਨਾਲ-ਨਾਲ ਕੈਨੇਡੀਅਨ ਊਰਜਾ ਅਤੇ ਉਦਪਾਦਾਂ ਨੂੰ ਉਤਸ਼ਾਹਿਰ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫਤੇ ਇੰਡੋ-ਪੈਸੀਫਿਕ ਨੇਤਾਵਾਂ ਨਾਲ ਮੁਲਾਕਾਤ ਕਰਨ ਅਤੇ ਦੋ ਸਿਖਰ ਸੰਮੇਲਨਾਂ ’ਚ ਸ਼ਾਮਲ ਹੋਣ ਲਈ ਏਸ਼ੀਆ ’ਚ ਹਨ। ਪ੍ਰਧਾਨ ਮੰਤਰੀ ਦਾ ਸਿੰਗਾਪੁਰ ਦਾ ਦੌਰਾ ਇੰਡੋਨੇਸ਼ੀਆ ’ਚ ਰੁਕਣ ਤੋਂ ਬਾਅਦ ਆਇਆ ਹੈ, ਜਿੱਥੇ ਕੈਨੇਡਾ ਨੇ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਨਾਲ ਇੱਕ ਰਣਨੀਤਕ ਭਾਈਵਾਲੀ ਸ਼ੁਰੂ ਕੀਤੀ ਹੈ।

ਭਾਈਵਾਲੀ ਨੂੰ ਇੱਕ ਪ੍ਰਤੀਕਾਤਮਕ ਸੰਕੇਤ ਮੰਨਿਆ ਜਾਂਦਾ ਹੈ ਜੋ ਕਿ ਇੰਡੋ-ਪੈਸੀਫਿਕ ਖੇਤਰ ਵਿੱਚ ਕੈਨੇਡਾ ਦੀ ਵਿਸਤ੍ਰਿਤ ਮੌਜੂਦਗੀ ਨੂੰ ਦਰਸਾਉਂਦਾ ਹੈ। ਟਰੂਡੋ ਨੇ ਕਿਹਾ ਕਿ ਇਹ ਆਸੀਆਨ ਦੇ 10 ਦੇਸ਼ਾਂ ਨਾਲ ਇੱਕ ਮੁਕਤ-ਵਪਾਰ ਸਮਝੌਤੇ ’ਤੇ ਹੋ ਰਹੀ ਪ੍ਰਗਤੀ ਨੂੰ ਦਰਸਾਉਂਦਾ ਹੈ।

The post ਕੈਨੇਡੀਅਨ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਟਰੂਡੋ ਨੇ ਸਿੰਗਾਪੁਰ ’ਚ ਕਾਰੋਬਾਰੀਆਂ ਨਾਲ ਕੀਤੀਆਂ ਬੈਠਕਾਂ appeared first on TV Punjab | Punjabi News Channel.