love marriage Archives - TV Punjab | Punjabi News Channel

Love Marriage ਕਰਵਾ ਕੇ ਆਏ ਜੋੜੇ ਨੇ ਹੋਟਲ ‘ਚ ਕੀਤੀ Suicide
ਮੁਹਾਲੀ- ਦੋਹਾਂ ਨੇ ਪਿਆਰ ਨੂੰ ਪਰਵਾਣ ਚੜਾਉਂਦਿਆਂ ਹੋਇਆਂ ਘਰ ਵਾਲਿਆਂ ਦੀ ਮਰਜ਼ੀ ਖਿਲਾਫ ਵਿਆਹ ਤਾਂ ਕਰਵਾ ਲਿਆ । ਪਰ ਇਹ ਫੇਰੇ ਜ਼ਿਆਦਾ ਦੇਰ ਪਿਆਰ ਨੂੰ ਸਾਂਭ ਨਾ ਸਕੇ । ਪਰਿਵਾਰ ਵਾਲਿਆਂ ਦੇ ਡਰ ਤੋਂ ਵਿਆਹੇ ਜੋੜੇ ਨੇ ਹੋਟਲ ਦੇ ਕਮਰੇ ਚ ਖੁਦਕੁਸ਼ੀ ਕਰ ਲਈ । ਨਵ-ਵਿਆਹੇ ਜੋੜੇ ਨੇ ਮੁਹਾਲੀ ਦੇ ਇਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਦੋਵਾਂ ਪਤੀ-ਪਤਨੀ ਨੇ ਹੋਟਲ ਦੇ ਕਮਰੇ ਵਿੱਚ ਇਕੱਠੇ ਫਾਹਾ ਲੈ ਲਿਆ। ਕਮਰੇ ‘ਚੋਂ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਹੋਟਲ ਸਟਾਫ ਉਥੇ ਪਹੁੰਚਿਆ ਤਾਂ ਕਮਰੇ ਦਾ ਨਜ਼ਾਰਾ ਦੇਖ ਕੇ ਦੰਗ ਰਹਿ ਗਏ। ਦੋਵੇਂ ਪਤੀ-ਪਤਨੀ ਛੱਤ ਵਾਲੇ ਪੱਖੇ ਨਾਲ ਲਟਕ ਰਹੇ ਸਨ।ਖੁਦਕੁਸ਼ੀ ਦੀ ਕੋਸ਼ਿਸ਼ ‘ਚ 26 ਸਾਲਾ ਪਤੀ ਦੀ ਮੌਤ ਹੋ ਗਈ, ਜਦਕਿ ਪਤਨੀ (24) ਬਚ ਗਈ। ਹੁਣ ਉਹ ਪੀਜੀਆਈ ਚੰਡੀਗੜ੍ਹ ਵਿਖੇ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਗਾਜ਼ੀਬਾਦ ‘ਚ ਰਹਿਣ ਵਾਲੇ ਇਸ ਨਵ-ਵਿਆਹੇ ਜੋੜੇ ਨੇ ਆਪਣੇ ਪਰਿਵਾਰ ਵਾਲਿਆਂ ਦੇ ਖਿਲਾਫ ਪ੍ਰੇਮ ਵਿਆਹ ਕਰਵਾਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਪਰ ਦੋਵਾਂ ਨੇ ਇਕੱਠੇ ਰਹਿਣ ਅਤੇ ਮਰਨ ਦੀ ਕਸਮ ਖਾ ਕੇ ਭੱਜ ਕੇ ਵਿਆਹ ਕਰਵਾ ਲਿਆ। ਜਾਂਚ ਅਧਿਕਾਰੀ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਗਾਜ਼ੀਆਬਾਦ ਤੋਂ ਭੱਜ ਕੇ ਵਿਆਹ ਕਰਵਾ ਕੇ ਆਏ ਸਨ। ਕਿਉਂਕਿ ਲੜਕੀ ਦੇ ਮਾਤਾ-ਪਿਤਾ ਨੇ ਗਾਜ਼ੀਆਬਾਦ ਪੁਲਿਸ ਸਟੇਸ਼ਨ ‘ਚ ਨੌਜਵਾਨ ਅਤੇ ਉਸ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਲੜਕੀ ਦੇ ਮਾਪਿਆਂ ਨੇ ਲੜਕੇ ‘ਤੇ ਉਨ੍ਹਾਂ ਦੀ ਲੜਕੀ ਨੂੰ ਭਜਾਉਣ ਦਾ ਦੋਸ਼ ਲਗਾਇਆ ਸੀ।

ਵਿਆਹ ਤੋਂ ਬਾਅਦ ਦੋਵੇਂ ਗਾਜ਼ੀਆਬਾਦ ਤੋਂ ਹਿਮਾਚਲ ਪ੍ਰਦੇਸ਼ ਦੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਭੱਜ ਗਏ ਸਨ। ਉਥੋਂ ਦੋਵੇਂ 1 ਅਗਸਤ ਨੂੰ ਮੁਹਾਲੀ ਪਹੁੰਚੇ। ਇੱਥੇ ਉਸ ਨੇ ਇੱਕ ਹੋਟਲ ਵਿੱਚ ਕਿਰਾਏ ’ਤੇ ਕਮਰਾ ਲਿਆ ਸੀ। ਨਵੇਂ ਵਿਆਹੇ ਜੋੜੇ ਨੂੰ ਡਰ ਸੀ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲੱਗ ਗਿਆ ਹੈ ਅਤੇ ਲੜਕੀ ਦਾ ਪਰਿਵਾਰ ਮੁਹਾਲੀ ਪਹੁੰਚ ਕੇ ਉਸ ਨੂੰ ਲੈ ਜਾਵੇਗਾ।ਇਸ ਤੋਂ ਘਬਰਾ ਕੇ ਪਤੀ-ਪਤਨੀ ਨੇ ਇਕੱਠੇ ਮਰਨ ਬਾਰੇ ਸੋਚਿਆ। ਦੋਵਾਂ ਨੇ ਹੋਟਲ ਦੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਹੋਟਲ ਸਟਾਫ਼ ਕਮਰੇ ‘ਚ ਪਹੁੰਚਿਆ ਪਰ ਪਤੀ ਦੀ ਮੌਤ ਹੋ ਚੁੱਕੀ ਸੀ। ਹੋਟਲ ਦੇ ਕਰਮਚਾਰੀਆਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਔਰਤ ਨੂੰ ਤੁਰੰਤ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ।

The post Love Marriage ਕਰਵਾ ਕੇ ਆਏ ਜੋੜੇ ਨੇ ਹੋਟਲ ‘ਚ ਕੀਤੀ Suicide appeared first on TV Punjab | Punjabi News Channel.

Honour Killing : ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਸਰੇਆਮ ਵੱਢੀ ਭੈਣ
ਪੱਟੀ- ਆਪਣੀ ਭੈਣ ਦਾ ਕਿਸੇ ਨੂੰ ਪਿਆਰ ਕਰਨਾ ਅਤੇ ਵਿਆਹ ਕਰਵਾਉਣਾ ਭਰਾਵਾਂ ਨੂੰ ਚੰਗਾ ਨਹੀਂ ਲੱਗੀਆ ।ਇਸ ਪਿਆਰ ਨੂੰ ਘਰ ਦੀ ਇੱਜ਼ਤ ਦਾ ਮਾਮਲਾ ਬਣਾ ਕੇ ਦੋਨਾਂ ਭਰਾਵਾਂ ਨੇ ਆਪਣੀ ਭੈਣ ਨੇ ਸਰੇ ਬਾਜ਼ਾਰ ਦਾਤਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ । ਕਸਬਾ ਪੱਟੀ ’ਚ ਸ਼ੁੱਕਰਵਾਰ ਰਾਤ ਸਵਾ ਅੱਠ ਵਜੇ ਦੇ ਕਰੀਬ ਪ੍ਰੇਮ ਵਿਆਹ ਕਰਵਾਉਣ ਵਾਲੀ ਮੁਟਿਆਰ ਸੁਨੇਹਾ ਨੂੰ ਗਾਂਧੀ ਸੱਥ ’ਚ ਉਸ ਦੇ ਸਕੇ ਭਰਾ ਤੇ ਚਚੇਰੇ ਭਰਾ ਨੇ ਸ਼ਰੇਆਮ ਦਾਤਰਾਂ ਨਾਲ ਵੱਢ ਦਿੱਤਾ। ਮੁਟਿਆਰ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੱਟੀ ਸ਼ਹਿਰ ਦੇ ਵਾਰਡ ਨੰਬਰ 7 ਨਿਵਾਸੀ ਸ਼ਾਮ ਲਾਲ ਦੀ ਧੀ ਸੁਨੇਹਾ ਦਾ ਗਾਂਧੀ ਸੱਥ ਨਿਵਾਸੀ ਪਰਮਜੀਤ ਸਿੰਘ ਦੇ ਪੁੱਤ ਰਾਜਨ ਜੋਸਨ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਕਾਰਨ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ, ਪਰ ਲੜਕੀ ਦੇ ਪਰਿਵਾਰ ਵਾਲੇ ਅੰਤਰ ਜਾਤੀ ਵਿਆਹ ਦੇ ਖ਼ਿਲਾਫ਼ ਸਨ। ਸੁਨੇਹਾ ਨੇ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਰਾਜਨ ਜੋਸਨ ਨਾਲ ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹ ਕਰਵਾ ਲਿਆ। ਰਾਜਨ ਜੋਸਨ ਤੇ ਉਸ ਦੀ ਮਾਂ ਕਿਰਨ ਜੋਸਨ ਨੇ ਦੱਸਿਆ ਕਿ ਪ੍ਰੇਮ ਵਿਆਹ ਸਥਾਨਕ ਅਦਾਲਤ ’ਚ ਕਰਵਾਇਆ ਗਿਆ ਸੀ, ਜਿਸਦੇ ਖ਼ਿਲਾਫ਼ ਸੁਨੇਹਾ ਦੇ ਪਰਿਵਾਰ ਵਾਲੇ ਸਨ। ਉਹ ਕਈ ਦਿਨਾਂ ਤੋਂ ਸੁਨੇਹਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਸਵਾ ਅੱਠ ਵਜੇ ਸੁਨੇਹਾ ਬਾਜ਼ਾਰੋਂ ਖ਼ਰੀਦੋ ਫ਼ਰੋਖ਼ਤ ਕਰਨ ਲਈ ਘਰੋਂ ਨਿਕਲੀ ਸੀ ਕਿ ਗਾਂਧੀ ਸੱਥ ਦੇ ਚੌਰਾਹੇ ’ਚ ਸਕੇ ਭਰਾ ਰੋਹਿਤ ਤੇ ਚਚੇਰੇ ਭਰਾ ਅਮਰ ਨੇ ਉਸ ਨੂੰ ਘੇਰ ਲਿਆ। ਪਹਿਲਾਂ ਮੂੰਹ ’ਤੇ ਥੱਪੜ ਮਾਰੇ ਤੇ ਫਿਰ ਦਾਤਰਾਂ ਨਾਲ ਸੁਨੇਹਾ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ। ਕਰੀਬ ਪੰਜ ਮਿੰਟ ਤਕ ਸੁਨੇਹਾ ਜ਼ਮੀਨ ’ਤੇ ਤੜਫਦੀ ਰਹੀ ਤੇ ਉਸ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐੱਸਪੀ ਮਨਿੰਦਰਪਾਲ ਸਿੰਘ, ਥਾਣਾ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਸ਼ਨਿਚਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਰਾਜਨ ਜੋਸਨ ਦੇ ਬਿਆਨਾਂ ’ਤੇ ਮੁਲਜ਼ਮ ਰੋਹਿਤ ਤੇ ਅਮਰ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

The post Honour Killing : ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਸਰੇਆਮ ਵੱਢੀ ਭੈਣ appeared first on TV Punjab | Punjabi News Channel.