ludhiana blast Archives - TV Punjab | Punjabi News Channel

ਲੁਧਿਆਣਾ ਕੋਰਟ ਧਮਾਕੇ ਦਾ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਗ੍ਰਿਫਤਾਰ
ਨਵੀਂ ਦਿੱਲੀ-   ਮੋਸਟ ਵਾਂਟੇਡ ਅੱਤਵਾਦੀ ਅਤੇ 2021 ਦੇ ਲੁਧਿਆਣਾ ਕੋਰਟ ਬੰਬ ਧਮਾਕੇ ਦੇ ਮੁੱਖ ਸਾਜਿਸ਼ਕਰਤਾ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। NIA ਨੇ ਇਹ ਜਾਣਕਾਰੀ ਦਿੱਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਫਰਾਰ ਅੱਤਵਾਦੀ ਹਰਪ੍ਰੀਤ ਸਿੰਘ ਨੂੰ 1 ਦਸੰਬਰ ਨੂੰ ਮਲੇਸ਼ੀਆ ਤੋਂ ਆਉਣ ‘ਤੇ ਗ੍ਰਿਫਤਾਰ ਕੀਤਾ ਸੀ।

NIA ਨੇ ਅੱਗੇ ਦੱਸਿਆ ਕਿ ਹਰਪ੍ਰੀਤ ਲਖਬੀਰ ਸਿੰਘ ਰੋਡੇ ਦਾ ਸਾਥੀ ਹੈ ਜੋ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦਾ ਮੁਖੀ ਹੈ।ਹਰਪ੍ਰੀਤ ਸਿੰਘ ‘ਤੇ 10 ਲੱਖ ਰੁਪਏ ਦਾ ਇਨਾਮ ਸੀ। ਉਸ ਦੇ ਖਿਲਾਫ NIA ਦੀ ਵਿਸ਼ੇਸ਼ ਅਦਾਲਤ ਤੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ।

ਐਨਆਈਏ ਨੇ ਕਿਹਾ ਕਿ ਰੋਡੇ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ, ਹਰਪ੍ਰੀਤ ਨੇ ਵਿਸ਼ੇਸ਼ ਤੌਰ ‘ਤੇ ਬਣੇ IED ਦੀ ਡਲਿਵਰੀ ਦਾ ਤਾਲਮੇਲ ਕੀਤਾ, ਜੋ ਪਾਕਿਸਤਾਨ ਤੋਂ ਉਸਦੇ ਭਾਰਤੀ ਸਾਥੀਆਂ ਨੂੰ ਭੇਜੇ ਗਏ ਸਨ, ਜਿਨ੍ਹਾਂ ਦੀ ਵਰਤੋਂ ਲੁਧਿਆਣਾ ਕੋਰਟ ਕੰਪਲੈਕਸ ਦੇ ਧਮਾਕੇ ਵਿੱਚ ਕੀਤੀ ਗਈ ਸੀ।

The post ਲੁਧਿਆਣਾ ਕੋਰਟ ਧਮਾਕੇ ਦਾ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਗ੍ਰਿਫਤਾਰ appeared first on TV Punjab | Punjabi News Channel.

ਜਰਮਨੀ ‘ਚ ਰਚੀ ਗਈ ਸੀ ਬੰਬ ਧਮਾਕੇ ਦੀ ਸਾਜਿਸ਼,ਮੁੱਖ ਮੁਲਜ਼ਮ ਕਾਬੂ
ਜਲੰਧਰ- ਬੀਤੀ 23 ਦਸੰਬਰ ਨੂੰ ਲੁਧਿਆਣਾ ਦੀ ਕਚਹਿਰੀ ਚ ਹੋਏ ਬੰਦ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਜਰਮਨੀ ‘ਚ ਕਾਬੂ ਕਰ ਲਿਆ ਗਿਆ ਹੈ.ਸਿੱਖ ਫਾਰ ਜਸਟਿਸ ਨਾਲ ਜੂੜੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ.ਘਟਨਾਸਥਲ ਤੋਂ ਮਿਲੇ ਡੌਂਗਲ ਰਾਹੀਂ ਮੁਲਤਾਨੀ ਬਾਰੇ ਪੁਲਿਸ ਨੂੰ ਇਨਪੁਟ ਮਿਲੇ ਸਨ.ਮਿਰਤਕ ਗਗਨਦੀਪ ਵਲੋਂ ਕਈ ਜਰਮਨੀ ਵਿਖੇ ਜਸਵਿੰਦਰ ਮੁਲਤਾਨੀ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਸੀ.

ਭਾਰਤੀ ਏਜੰਸੀਆਂ ਵਲੋਂ ਇਸਦੀ ਪੂਸ਼ਟੀ ਕਰਨ ਉਪਰੰਤ ਭਾਰਤੀ ਸਰਕਾਰ ਵਲੋਂ ਜਰਮਨੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ.ਪੁਲਿਸ ਨੂੰ ਪੁਖਤਾ ਸਬੂਤ ਦੇਣ ਉਪਰੰਤ ਜਰਮਨ ਦੀ ਪੁਲਿਸ ਨੇ ਕਾਰਵਾਈ ਕਰ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ.ਮਿਲੀ ਜਾਣਕਾਰੀ ਮੁਤਾਬਿਕ ਮੁਲਤਾਨੀ ਦਿੱਲੀ ਅਤੇ ਮੁੰਬਈ ਵਿੱਚ ਵੀ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸੀ.

ਮਿਲੀ ਜਾਣਕਾਰੀ ਮੁਤਾਬਿਕ 45 ਸਾਲਾ ਜਸਵਿੰਦਰ ਮੁਲਤਾਨੀ ਪੰਜਾਬ ਦੇ ਹੁਸਿਆਰਪੁਰ ਦਾ ਵਸਨੀਕ ਹੈ.ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਪਤਵੰਤ ਸਿੰਘ ਪੰਨੂ ਨਾਲ ਇਸਦੀ ਨੇੜਤਾ ਹੈ.ਫੈਡਰਲ ਪੁਲਿਸ ਵਲੋਂ ਇਸਦੀ ਗ੍ਰਿਫਤਾਰੀ ਕਰ ਇਸਤੋਂ ਹੋਰ ਜਾਣਕਾਰੀ ਇਕੱਤਰ ਕਰ ਰਹੀ ਹੈ.

The post ਜਰਮਨੀ ‘ਚ ਰਚੀ ਗਈ ਸੀ ਬੰਬ ਧਮਾਕੇ ਦੀ ਸਾਜਿਸ਼,ਮੁੱਖ ਮੁਲਜ਼ਮ ਕਾਬੂ appeared first on TV Punjab | Punjabi News Channel.

ਪੰਜਾਬ ਸਰਕਾਰ ਦੀ ਮਦਦ ਕਰੇਗੀ ਕੇਂਦਰ ਸਰਕਾਰ- ਰੀਜਿਜੂ
ਲੁਧਿਆਣਾ- ਕੇਂਦਰ ਸਰਕਾਰ ਦੇ ਕਾਨੂੰਨ ਮੰਤਰੀ ਨੇ ਭਰੋਸਾ ਦਿੱਤਾ ਹੈ ਕੀ ਲੁਧਿਆਣਾ ਬਲਾਸਟ ਦੇ ਮੁਲਜ਼ਮਾਂ ਨੂੰ ਛੇਤੀ ਹੀ ਬੇਨਕਾਬ ਕੀਤਾ ਜਾਵੇਗਾ.ਲੁਧਿਆਣਾ ਵਿਖੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦਿਆ ਕੇਂਦਰੀ ਕਾਨੂੰਨ ਮੰਤਰੀ ਕਿਰਨ ਰੀਜਿਜੂ ਨੇ ਕਿਹਾ ਕੀ ਕੇਂਦਰ ਦੀਆਂ ਏਜੰਸੀਆਂ ਸੂਬਾ ਏਜੰਸੀਆਂ ਨੂੰ ਭੁਰਪੂਰ ਸਹਿਯੋਗ ਦੇਣਗੀਆਂ.

ਰੀਜਿਜੂ ਨੇ ਕਿਹਾ ਕੀ ਉਨ੍ਹਾਂ ਦੇ ਮੰਤਰਾਲੇ ਵਲੋਂ ਸਰਕਾਰ ਨੂੰ ਹਰ ਸੰਭਵ ਮਦਦ ਕੀਤੀ ਜਾਵੇਗਾ.ਉਨ੍ਹਾਂ ਅੱਗੇ ਕਿਹਾ ਕੀ ਦੋਹੇਂ ਏਜੰਸੀਆਂ ਆਪਸੀ ਤਾਲਮੇਲ ਅਤੇ ਪੇਸ਼ੇਵਰ ਤਰੀਕੇ ਨਾਲ ਕੰਮ ਕਰ ਦੇਸ਼ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰੇਗੀ.

The post ਪੰਜਾਬ ਸਰਕਾਰ ਦੀ ਮਦਦ ਕਰੇਗੀ ਕੇਂਦਰ ਸਰਕਾਰ- ਰੀਜਿਜੂ appeared first on TV Punjab | Punjabi News Channel.

ਮੈਨੂੰ ਗਾਲ੍ਹਾਂ ਕੱਢਣ ਚ ਮਸਰੂਫ ਨੇ ਚੰਨੀ,ਬਲਾਸਟ ‘ਤੇ ਅੱਖਰ ਵੀ ਨਹੀਂ ਬੋਲੇ-ਕੇਜਰੀਵਾਲ
ਅੰਮ੍ਰਿਤਸਰ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਬਲਾਸਟ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਹੈ.ਆਪਣੀ ਦੋ ਦਿਨੀ ਫੇਰੀ ‘ਤੇ ਪੰਜਾਬ ਪੁੱਜੇ ਕੇਜਰੀਵਾਲ ਨੇ ਕਿਹਾ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਸਵੇਰੇ ਕੀਤੀ ਗਈ ਪ੍ਰੈਸ  ਕਾਨਫਰੰਸ ਚ ਇੱਕ ਵਾਰ ਵੀ ਲੁਧਿਆਣਾ ਬਲਾਸਟ ਦਾ ਜ਼ਿਕਰ ਨਹੀਂ ਕੀਤਾ ਗਿਆ.ਸੀ.ਐੱਮ ਸਾਰੀ ਕਾਨਫਰੰਸ ਚ ਉਨ੍ਹਾਂ ਨੂੰ ਹੀ ਗਾਲ੍ਹਾਂ ਕੱਢਣ ਚ ਮਸਰੂਫ ਰਹੇ.ਕੇਜਰੀਵਾਲ ਨੇ ਹੈਰਾਨੀ ਜਤਾਉਂਦਿਆਂ ਕਿਹਾ ਕੀ ਚੰਨੀ ਬਲਾਸਟ ਦੀ ਗੰਭੀਰਤਾ ਦੀ ਥਾਂ ਆਪਣੇ ਸਿਆਸੀ ਵਿਰੋਧੀਆਂ ਦੇ ਹੀ ਮਗਰ ਪਏ ਹੋਏ ਹਨ.ਕੇਜਰੀਵਾਲ ਨੇ ਚੰਨੀ ਨੂੰ ਸਿਆਸਤ ਛੱਡ ਕੇ ਇੱਕ ਗੰਭੀਰ ਮੁੱਖ ਮੰਤਰੀ ਦੇ ਤੌਰ ‘ਤੇ ਕੰਮ ਕਰਨ ਦੀ ਨਸੀਹਤ ਦਿੱਤੀ ਹੈ.

The post ਮੈਨੂੰ ਗਾਲ੍ਹਾਂ ਕੱਢਣ ਚ ਮਸਰੂਫ ਨੇ ਚੰਨੀ,ਬਲਾਸਟ ‘ਤੇ ਅੱਖਰ ਵੀ ਨਹੀਂ ਬੋਲੇ-ਕੇਜਰੀਵਾਲ appeared first on TV Punjab | Punjabi News Channel.

ਲੁਧਿਆਣਾ ਧਮਾਕੇ ਦੀ ਜਾਂਚ ਲਈ ਕੇਂਦਰ ਤੋਂ ਸਹਿਯੋਗ ਮੰਗੇ ਪੰਜਾਬ ਸਰਕਾਰ- ਅਸ਼ਵਨੀ ਸ਼ਰਮਾ
ਚੰਡੀਗੜ੍ਹ- ਲੁਧਿਆਣਾ ਅਦਾਲਤ ਕੰਪਲੈਕਸ ਚ ਬੀਤੇ ਦਿਨ ਹੋਇਆ ਧਮਾਕਾ ਕੋਈ ਆਮ ਧਮਾਕਾ ਨਹੀਂ ਸੀ.ਪੰਜਾਬ ਸਰਕਾਰ ਨੂੰ ਇਸ ਗੰਭੀਰ ਮੁੱਦੇ ਦੀ ਜਾਂਚ ਲਈ ਕੇਂਦਰ ਸਰਕਾਰ ਅਤੇ ਕੇਂਦਰ ਏਜੰਸੀਆਂ ਤੋਂ ਸਹਿਯੋਗ ਮੰਗਣਾ ਚਾਹੀਦਾ ਹੈ.ਇਹ ਕਹਿਣਾ ਹੈ ਕੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ,ਜੋਕਿ ਚੰਡੀਗੜ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.

ਪੰਜਾਬ ਦੀ ਕਾਂਗਰਸ ‘ਤੇ ਵਰਦਿਆਂ ਸ਼ਰਮਾ ਨੇ ਕਿਹਾ ਕੀ ਕੇਂਦਰ ਸਰਕਾਰ ਵਲੋ ਵਾਰ ਵਾਰ ਖਦਸ਼ਾ ਜਤਾਉਣ ਦੇ ਬਾਵਜੂਦ ਵੀ ਚੰਨੀ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ.ਬੀ.ਐੱਸ.ਐੱਫ ਦਾ ਦਾਇਰਾ ਵਧਾਉਣ ‘ਤੇ ਵੀ ਚੰਨੀ ਸਰਕਾਰ ਨੇ ਸਿਰਫ ਸਿਆਸਤ ਹੀ ਕੀਤੀ.ਭਾਜਪਾ ਨੇ ਪੰਜਾਬ ਦੇ ਵਿਗੜ ਰਹੇ ਹਾਲਾਤਾਂ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ.

ਸ਼ਰਮਾ ਨੇ ਕਿਹਾ ਕੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਤੋ ਆ ਰਹੇ ਡਰੋਨ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਪਰ ਪੰਜਾਬ ਕਾਂਗਰਸ ਨੇ ਇਸ ‘ਤੇ ਬਿਲਕੁਲ ਵੀ ਗੰਭੀਰਤਾ ਨਹੀਂ ਦਿਖਾਈ.ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ‘ਤੇ ਅਣਗਹਿਲੀ ਵਰਤਨ ਦੇ ਇਲਜ਼ਾਮ ਲਗਾਏ ਨੇ.ਪੰਜਾਬ ਭਾਜਪਾ ਦਾ ਕਹਿਣਾ ਹੈ ਕੀ ਸੂਬੇ ਚ ਬੇਅਦਬੀ,ਬਲਾਸਟ ਅਤੇ ਡਾਕੇ ਪੈ ਰਹੇ ਨੇ ਜਦਕਿ ਇੱਥੋਂ ਦਾ ਮੁੱਖ ਮੰਤਰੀ ਸਟੇਜਾਂ ‘ਤੇ ਭੰਗੜਾ ਪਾ ਰਿਹਾ ਹੈ.

The post ਲੁਧਿਆਣਾ ਧਮਾਕੇ ਦੀ ਜਾਂਚ ਲਈ ਕੇਂਦਰ ਤੋਂ ਸਹਿਯੋਗ ਮੰਗੇ ਪੰਜਾਬ ਸਰਕਾਰ- ਅਸ਼ਵਨੀ ਸ਼ਰਮਾ appeared first on TV Punjab | Punjabi News Channel.