Manitoba News Archives - TV Punjab | Punjabi News Channel

Canada ‘ਚ ਘਰ ਹੋਰ ਹੋਣਗੇ ਮਹਿੰਗੇ
ਆਉਣ ਵਾਲੇ ਸਮੇ ਦੇ ਵਿੱਚ ਕੈਨੇਡਾ ਦੇ ਵਿੱਚ ਘਰ ਲੈਣਾ ਮਹਿੰਗਾ ਹੋਵੇਗਾ | ਦਰਅਸਲ ਆਬਾਦੀ ਵਧਣ ਕਾਰਨ ਰਹਿਣ ਦੀ ਜਗ੍ਹਾ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ | ਕੈਨੇਡਾ ਸਰਕਾ ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ , 2043 ਤੱਕ ਇਹ ਕਾਫੀ ਪ੍ਰਤੀਸ਼ਤ ਵਧਣ ਦੇ ਅਨੁਮਾਨ ਲਾਏ ਜਾ ਰਹੇ ਹਨ | ਇਸ ਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਕੈਨੇਡਾ ਦੀ ਅਬਾਦੀ ਵਧੇਗੀ ਤਾਂ ਲੋਕਾਂ ਦੇ ਰਹਿਣ ਲਈ ਜਗ੍ਹ ਦੀ ਵੀ ਲੋੜ ਪਵੇਗੀ | ਇਸ ਦੇ ਚਲਦੇ ਘਰ ਲੈਣ ਦੀ ਮੰਗ ਵਿੱਚ ਵਾਧਾ ਆਵੇਗਾ ਜਿਸ ਕਾਰਨ ਘਰਾਂ ਦੀਆ ਕੀਮਤਾਂ ਬਹੁਤ ਵੱਧ ਜਾਣਗੀਆਂ|

The post Canada ‘ਚ ਘਰ ਹੋਰ ਹੋਣਗੇ ਮਹਿੰਗੇ appeared first on TV Punjab | Punjabi News Channel.

Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ
Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਪੀਲ ਪੁਲਿਸ ਵੱਲੋਂ 2 ਪੰਜਾਬੀਆਂ ਨੂੰ ਚੋਰੀ ਕਰਨ ਦੇ ਮਾਮਲੇ ‘ਚ ਗਿਰਫ਼ਤਾਰ ਕੀਤਾ ਗਿਆ |

ਪੀਲ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੰਗਲਵਾਰ ਨੂੰ ਬਰੈਂਪਟਨ ਸਟੀਲਜ਼ ਏਅਰਪੋਰਟ ਰੋਡ ਤੇ 2 ਨੌਜਵਾਨਾਂ ਵੱਲੋਂ ਗੱਡੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਹ ਦੋਵੇਂ ਨੌਜਵਾਨ ਬਰੈਂਪਟਨ ਦੇ ਰਹਿਣ ਵਾਲੇ ਸਨ | ਪੁਲਿਸ ਵੱਲੋਂ ਇਨ੍ਹਾਂ ਦੋਵਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ | ਇਨ੍ਹਾਂ ਦੋਵਾਂ ਵਿੱਚੋਂ ਇੱਕ ਦਾ ਨਾਂ ਜਸਗੀਨ ਸਿੰਘ ਉਮਰ 22 ਸਾਲ ਅਤੇ ਦੂਜੇ ਦਾ ਨਾਂ ਸੁਖਜਿੰਦਰ ਕੁਲਾਰ ਉਮਰ 32 ਸਾਲ ਦੱਸੀ ਜਾ ਰਹੀ ਹੈ| ਇਸ ਘਟਨਾ ਸਬੰਧੀ ਪੁਲਿਸ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਇੱਕ ਵਿਅਕਤੀ ਤੇ ਇੱਕ ਔਰਤ ਗੈਸ ਸਟੇਸ਼ਨ ਤੇ ਤੇਲ ਪਵਾ ਰਹੇ ਸਨ| ਗੈਸ ਪਵਾਉਣ ਤੋਂ ਬਾਅਦ ਵਿਅਕਤੀ ਪੈਸੇ ਦੇਣ ਲਈ ਪੰਪ ਅੰਦਰ ਗਿਆ ਜਿਸ ਦੌਰਾਨ ਦੋਵੇਂ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਗੱਡੀ ਵਿੱਚ ਮੌਜੂਦ ਔਰਤ ਨੂੰ ਧੱਕੇ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ | ਪੁਲਿਸ ਨੇ ਇਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ|

The post Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ appeared first on TV Punjab | Punjabi News Channel.