manpreet iyali Archives - TV Punjab | Punjabi News Channel

‘ਆਪ’ ਸਰਕਾਰ ਨੇ ਸਦਨ ਚ ਪਾਸ ਕੀਤਾ ਭਰੋਸਗੀ ਮਤਾ, ਅਕਾਲੀ-ਬਸਪਾ ਦਾ ਵੀ ਮਿਲਿਆ ਸਹਿਯੋਗ
ਚੰਡੀਗੜ੍ਹ- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਖਿਰਕਾਰ ਪੰਜਾਬ ਵਿਧਾਨ ਸਭਾ ਚ ਭਰੋਸਗੀ ਮਤੇ ਨੂੰ ਪਾਸ ਕਰ ਦਿੱਤਾ । ਭਾਜਪਾ ਦੇ ਓਪਰੇਸ਼ਨ ਲੋਟਸ ਖਿਲਾਫ ਸੂਬੇ ਦੀ ਸੱਤਾਧਾਰੀ ਪਾਰਟੀ ਵਲੋਂ ਇਹ ਮਤਾ ਪੇਸ਼ ਕਰ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ । ਕੁੱਲ 93 ਵਿਧਾਇਕਾਂ ਵਲੋਂ ਹੱਥ ਖੜੇ ਕਰਕੇ ਭਰੋਸਗੀ ਮਤੇ ਦਾ ਸਮਰਥਨ ਕੀਤਾ ਗਿਆ । ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਇਸਨੂੰ ਸੱਚਾਈ ਦੀ ਜਿੱਤ ਦੱਸਿਆ ਹੈ ।

ਅਕਾਲੀ ਦਲ ਦੇ ਮਨਪ੍ਰੀਤ ਇਆਲੀ ਵਲੋਂ ਸੱਤਾਧਾਰੀ ‘ਆਪ’ ਦੇ ਹੱਕ ਚ ਵੋਟ ਕਰ ਭਾਜਪਾ ਦੇ ਓਪਰੇਸ਼ਨ ਲੋਟਸ ਖਿਲਾਫ ਆਪਣਾ ਰੋਸ ਜਤਾਇਆ । ਇਸਤੋਂ ਪਹਿਲਾਂ ਆਪਣੇ ਸੰਬੋਧਨ ਚ ਇਆਲੀ ਨੇ ਓਪਰੇਸ਼ਨ ਲੋਟਸ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਸਨ ।ਅਕਾਲੀ ਦਲ ਦੀ ਭਾਜਪਾ ਖਿਲਾਫ ਵੋਟਿੰਗ ਨਾਲ ਹੁਣ ਇਹ ਤਾਂ ਸਾਫ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਚ ਭਾਜਪਾ ਅਕਾਲੀ ਦਲ ਨਾਲ ਗਠਜੋੜ ਨਹੀਂ ਬਣਾਵੇਗੀ । ਜਾਂ ਇਹ ਸਮਝ ਲਵੋ ਕਿ ਅਕਾਲੀ ਦਲ ਨੇ ਭਾਜਪਾ ਦੇ ਅੱਗੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ ।

The post ‘ਆਪ’ ਸਰਕਾਰ ਨੇ ਸਦਨ ਚ ਪਾਸ ਕੀਤਾ ਭਰੋਸਗੀ ਮਤਾ, ਅਕਾਲੀ-ਬਸਪਾ ਦਾ ਵੀ ਮਿਲਿਆ ਸਹਿਯੋਗ appeared first on TV Punjab | Punjabi News Channel.

ਸੁਖਬੀਰ ਬਾਦਲ ਵੱਲ ਚੱਲੀ Miss Guided Missile, ਸੁਖਬੀਰ ਤੋਂ ਮੰਗਿਆ ਅਸਤੀਫਾ
ਜਲੰਧਰ- ਅਕਾਲੀ ਦਲ ਚ ਸ਼ਮੂਲiਅਤ ਦੌਰਾਨ ਸੁਖਬੀਰ ਬਾਦਲ ਦੇ ਗੁਣਗਾਨ ਕਰਨ ਵਾਲੇ ਜਗਮੀਤ ਬਰਾੜ ਨੇ ਹੁਣ ਪਾਰਟੀ ਪ੍ਰਧਾਨ ਖਿਲਾਫ ਮੋਰਚਾ ਖ੍ਹੋਲ ਦਿੱਤਾ ਹੈ । ਬਰਾੜ ਨੇ ਕੋਰ ਕਮੇਟੀ ਨੂੰ ਚਿੱਠੀ ਲਿੱਖ ਕੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੋਂ ਸਮੇਤ ਸੁਖਬੀਰ ਬਾਦਲ ਅਸਤੀਫੇ ਦੀ ਮੰਗ ਕੀਤੀ ਹੈ । ਬਰਾੜ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਧਾਨ ਦੋ ਸਾਲ ਤੋਂ ਵੱਧ ਅਹੁਦੇ ‘ਤੇ ਨਹੀਂ ਰਹਿਣਾ ਚਾਹੀਦਾ ।ਜਗਮੀਤ ਬਰਾੜ ਨੇ ਕਿਹਾ ਕਿ ਬਾਦਲਾਂ ਤੋਂ ਬਗੈਰ ਵੀ ਪਾਰਟੀ ਚੱਲ ਸਕਦੀ ਹੈ ।ਹੁਣ ਸਮਾਂ ਹੈ ਕਿ ਪਰਿਵਾਰ ਤੋਂ ਅੱਡ ਕੋਈ ਹੋਰ ਨੇਤਾ ਪਾਰਟੀ ਦੀ ਅਗਵਾਈ ਕਰੇ । ਸੁਖਬੀਰ ਬਾਦਲ ਨੂੰ ਇਸ ਮੌਕੇ ‘ਤੇ ਤਿਆਗ ਕਰਨਾ ਚਾਹੀਦਾ ਹੈ ।ਜ਼ਿਕਰਯੋਗ ਹੈ ਕਿ ਅਕਾਲੀ ਦਲ ਚ ਸ਼ਾਮਿਲ ਹੋਣ ਤੋਂ ਪਹਿਲਾਂ ਸੁਖਬੀਰ ਬਾਦਲ ਜਗਮੀਤ ਬਰਾੜ ਨੂੰ ਮਿਸ ਗਾਈਡਡ ਮਿਜ਼ਾਇਲ ਆਖ ਕੇ ਮਖੌਲ ਉੜਾਉਂਦੇ ਸਨ ।

ਜਗਮੀਤ ਬਰਾੜ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਪਾਰਟੀ ਦੇ ਹੋਣਹਾਰ ੳਤੇ ਨੌਜਵਾਨ ਆਗੂਆਂ ਨੂੰ ਪਾਰਟੀ ਚ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ । ਸੁਖਬੀਰ ਬਾਦਲ ਵਲੋਂ ਪਾਰਟੀ ਦੀ ਕਾਰਜਕਾਰਣੀ ਭੰਗ ਕਰਨ ਦੇ ਬਾਵਜੂਦ ਵੀ ਪਾਰਟੀ ਦੇ ਅੰਦਰ ਉਨ੍ਹਾਂ ਖਿਲਾਫ ਬਗਾਵਤ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ਹੈ । ਬਿਕਰਮ ਮਜੀਠੀਆ ਦੇ ਜੇਲ੍ਹ ਚ ਹੋਣ ਕਾਰਣ ਸੁਖਬੀਰ ਵੀ ਅਜਿਹੀ ਸਥਿਤੀ ਨੂੰ ਕਾਬੂ ਨਹੀਂ ਰੱਖ ਪਾ ਰਹੇ ਹਨ ।

ਮਨਪ੍ਰੀਤ ਇਆਲੀ, ਪ੍ਰੌਫੈਸਰ ਪੇ੍ਰਮ ਸਿੰਘ ਚੰਦੂਮਾਜਰਾ ਤੋਂ ਬਾਅਦ ਹੁਣ ਜਗਮੀਤ ਬਰਾੜ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂਮ ਖਤਰੇ ਚ ਪਾ ਦਿੱਤਾ ਹੈ ।ਆਪਣੇ ਹੀ ਸੀਨੀਅਰ ਨੇਤਾਵਾਂ ਵਲੋਂ ਕੀਤੇ ਜਾ ਰਹੇ ਹਮਲਿਆਂ ‘ਤੇ ਸੁਖਬੀਰ ਬਾਦਲ ਵਲੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ ।

The post ਸੁਖਬੀਰ ਬਾਦਲ ਵੱਲ ਚੱਲੀ Miss Guided Missile, ਸੁਖਬੀਰ ਤੋਂ ਮੰਗਿਆ ਅਸਤੀਫਾ appeared first on TV Punjab | Punjabi News Channel.

ਸੁਖਬੀਰ ਬਾਦਲ ਖਿਲਾਫ ਹੋਏ ਪੇ੍ਮ ਸਿੰਘ ਚੰਦੂਮਾਜਰਾ , ਕੱਢੀ ਭੜਾਸ
ਚੰਡੀਗੜ੍ਹ- ਲਗਾਤਾਰ ਦੋ ਵਾਰ ਪੰਜਾਬ ਚ ਸਰਕਾਰ ਬਨਾਉਣ ਵਾਲਾ ਅਕਾਲੀ ਦਲ ਹੁਣ ਸਿਆਸਤ ਚ ਮਾੜਾ ਦੌਰ ਵੇਖ ਰਿਹਾ ਹੈ । ਦਿੱਗਜਾਂ ਦੀ ਹਾਰ ਦੇ ਨਾਲ ਹੁਣ ਪਾਰਟੀ ਚ ਕਲੇਸ਼ ਵੱਧਦਾ ਹੀ ਜਾ ਰਿਹਾ ਹੈ । ਰਾਸ਼ਟਰਪਤੀ ਚੋਣ ਚ ਹਿੱਸੇਦਾਰੀ ਨੂੰ ਲੈ ਕੇ ਮਨਪ੍ਰੀਤ ਇਆਲੀ ਦੇ ਵਿਰੋਧ ਦੇ ਬਾਅਦ ਹੁਣ ਪਾਰਟੀ ਦੇ ਸੀਨੀਅਰ ਟਕਸਾਲੀ ਨੇਤਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਨਾਰਾਜ਼ ਹੋ ਗਏ ਹਨ ।

ਦਰਅਸਲ ਵਿਧਾਨ ਸਭਾ ਚੋਣਾ ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਲੋਂ ਝੂੰਡਾ ਕਮੇਟੀ ਦਾ ਗਠਨ ਕੀਤਾ ਗਿਆ ਸੀ । 16 ਮੈਂਬਰੀ ਕਮੇਟੀ ਨੇ ਪੰਜਾਬ ਦੇ ਵਰਕਰਾਂ ਨੂੰ ਮਿਲ ਕੇ ਹਾਰ ਦੇ ਕਾਰਣਾ ਬਾਰੇ ਜਾਣਕਾਰੀ ਇਕੱਤਰ ਕਰ ਰਿਪੋਰਟ ਪੇਸ਼ ਕਰਨੀ ਸੀ ।ਇਕਬਾਲ ਸਿੰਘ ਝੂੰਡਾ ਦੀ ਕਮੇਟੀ ਵਲੋਂ ਬਣਾਈ ਰਿਪੋਰਟ ਨੂੰ ਬੀਤੇ ਕੱਲ੍ਹ ਪਾਰਟੀ ਦੀ ਕੋਰ ਕਮੇਟੀ ਚ ਪੇਸ਼ ਕਰ ਦਿੱਤਾ ਗਿਆ । ਸੀਨੀਅਰ ਨੇਾ ਪੇ੍ਰਮ ਸਿੰਘ ਚੰਦੂਮਾਜਰਾ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ । ਚੰਦੂਮਾਜਰਾ ਮੁਤਾਬਿਕ ਕਮੇਟੀ ਵਲੋਂ ਤਿਆਰ ਕੀਤੀ ਗਈ ਰਿਪੋਰਟ ‘ਤੇ ਪਹਿਲਾਂ ਸਮੀਖਿਆ ਕੀਤੀ ਜਾਣ ਸੀ । ਫਿਰ ਇਸ ਨੂੰ ਕੋਰ ਕਮੇਟੀ ਅੱਗੇ ਪੇਸ਼ ਕਰਨਾ ਸੀ । ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਨਿਯਮ ਤੋੜ ਕੇ ਇਸ ਨੂੰ ਸਵੀਕਾਰ ਕਰ ਲਿਆ । ਚੰਦੂਮਾਜਰਾ ਮੁਤਾਬਿਕ ਅਜਿਹੇ ਚ ਇਸ ਕਮੇਟੀ ਅਤੇ ਇਸ ਰਿਪੋਰਟ ਦਾ ਕੋਈ ਤੁੱਕ ਹੀ ਨਹੀਂ ਰਹਿ ਜਾਂਦਾ ।

The post ਸੁਖਬੀਰ ਬਾਦਲ ਖਿਲਾਫ ਹੋਏ ਪੇ੍ਮ ਸਿੰਘ ਚੰਦੂਮਾਜਰਾ , ਕੱਢੀ ਭੜਾਸ appeared first on TV Punjab | Punjabi News Channel.