mansa police Archives - TV Punjab | Punjabi News Channel

ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਵਾਲਾਂ ਦੇ ਘੇਰੇ ‘ਚ ਆਉਣਗੇ ਬੱਬੂ ਮਾਨ, ਹੋਵੇਗੀ ਪੁੱਛਗਿੱਛ
ਚੰਡੀਗੜ੍ਹ- ਬਲਕੌਰ ਸਿੰਘ ਵਲੋਂ ਵਾਰ ਵਾਰ ਆਪਣੇ ਬੇਟੇ ਮੂਸੇਵਾਲਾ ਦੇ ਕਤਲ ਦੇ ਅਸਲ ਗੁਨਾਹਗਾਰਾਂ ਦਾ ਪਤਾ ਲਗਾਉਣ ਦੀ ਭਾਵੁਕ ਅਪੀਲ ਕੀਤੀ ਜਾਂਦੀ ਰਹੀ ਹੈ । ਬਲਕੌਰ ਸਿੰਘ ਦਾ ਮੰਨਣਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਪੰਜਾਬੀ ਸੰਗੀਤ ਦਾ ਹੱਥ ਰਿਹਾ ਹੈ । ਜਾਂਚ ਟੀਮਾਂ ਇਸ ਤੋਂ ਪਹਿਲਾਂ ਕਈ ਗਾਇਕਾਂ ਨਾਲ ਸਵਾਲ ਜਵਾਬ ਕਰ ਵੀ ਚੁੱਕੀ ਹੈ । ਖਬਰ ਆ ਰਹੀ ਹੈ ਕਿ ਇਸੇ ਕੜੀ ਹੇਠ ਹੁਣ ਮਾਨਸਾ ਪੁਲਿਸ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਤੋਂ ਪੁੱਛਗਿੱਛ ਕਰੇਗੀ । ਸੂਤਰਾਂ ਅਨੁਸਾਰ ਮਾਨਸਾ ਪੁਲਿਸ ਪੁੱਛਗਿੱਛ ਲਈ ਬੱਬੂ ਮਾਨ, ਮਨਕੀਰਤ ਔਲਖ ਅਤੇ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੈ ਪਾਲ ਮਿੱਡੂਖੇੜਾ ਸਮੇਤ ਹੋਰਾਂ ਨੂੰ ਵੀ ਬੁਲਾ ਸਕਦੀ ਹੈ।

The post ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਵਾਲਾਂ ਦੇ ਘੇਰੇ ‘ਚ ਆਉਣਗੇ ਬੱਬੂ ਮਾਨ, ਹੋਵੇਗੀ ਪੁੱਛਗਿੱਛ appeared first on TV Punjab | Punjabi News Channel.

ਸਿੱਧੂ ਮੂਸੇਵਾਲਾ ਕਤਲ ਕੇਸ :ਮਾਨਸਾ ਪੁਲਿਸ ਨੇ 24 ਦੋਸ਼ੀਆਂ ਵਿਰੁੱਧ ਕੀਤਾ ਚਲਾਨ ਪੇਸ਼
ਮਾਨਸਾ : ਹਾਈ ਪ੍ਰੋਫ਼ਾਈਲ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮਾਨਸਾ ਪੁਲਿਸ ਨੇ 24 ਦੋਸ਼ੀਆਂ ਵਿਰੁੱਧ ਚਲਾਨ ਪੇਸ਼ ਕਰ ਦਿੱਤਾ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਸ੍ਰੀ ਗੌਰਵ ਤੂੂਰਾ, ਆਈਪੀਐੱਸ ਨੇ ਸਿਟ ਦੇ ਮੈਂਬਰ ਡਾ. ਬਾਲ ਕ੍ਰਿਸ਼ਨ ਸਿੰਗਲਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਦੀ ਹਾਜ਼ਰੀ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਮਈ 2022 ਨੂੰ ਹਥਿਆਰਾਂ ਨਾਲ ਲੈਸ ਕਿਸੇ ਗੈਂਗਸਟਰ ਗਰੁੱਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀਆ ਨੂੰ ਰਸਤੇ ਵਿੱਚ ਘੇਰ ਕੇ ਉਨ੍ਹਾਂ *ਤੇ ਅੰਨੇਵਾਹ ਫਾਇਰਿੰਗ ਕਰਕੇ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ ਉਸਦੇ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮਦੱਈ ਬਲਕੌੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ ਦੇ ਬਿਆਨ ‘ਤੇ ਅੰਨ੍ਹੇ ਕਤਲ ਦਾ ਮੁਕੱਦਮਾ ਨੰਬਰ 103 ਮਿਤੀ 29-05-2022 ਅ/ਧ 302,307,341, 326,148,149,427, 120-ਬੀ, 109, 473, 212,201 ਹਿੰ:ਦੰ: ਅਤੇ 25 (1)-ਏ ਅਸਲਾ ਐਕਟ ਅਤੇ 52-ਏ. ਪ੍ਰੀਜ਼ਨ ਐਕਟ ਥਾਣਾ ਸਿਟੀ 1 ਮਾਨਸਾ ਦਰਜ ਰਜਿਸਟਰ ਕੀਤਾ ਗਿਆ।

The post ਸਿੱਧੂ ਮੂਸੇਵਾਲਾ ਕਤਲ ਕੇਸ :ਮਾਨਸਾ ਪੁਲਿਸ ਨੇ 24 ਦੋਸ਼ੀਆਂ ਵਿਰੁੱਧ ਕੀਤਾ ਚਲਾਨ ਪੇਸ਼ appeared first on TV Punjab | Punjabi News Channel.