marriage in icu Archives - TV Punjab | Punjabi News Channel

ਆਈ.ਸੀ.ਯੂ ‘ਚ ਭਰਤੀ ਮਾਂ ਦੇ ਸਾਹਮਨੇ ਰਚਾਇਆ ਵਿਆਹ, ਅੰਤਿਮ ਇੱਛਾ ਕੀਤੀ ਪੂਰੀ
ਬਿਹਾਰ-   ਬਿਹਾਰ ਦੇ ਗਿਆ ਜ਼ਿਲ੍ਹੇ ‘ਚ ਇਕ ਅਨੋਖਾ ਵਿਆਹ ਚਰਚਾ ਵਿਚ ਬਣਿਆ ਹੋਇਆ ਹੈ ਜਿਥੇ ਇਕ ਧੀ ਨੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਆਈਸੀਯੂ ਵਿਚ ਵਿਆਹ ਰਚਾਇਆ। ਲੜਕਾ-ਲੜਕੀ ਨੇ ਹਸਪਤਾਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਾਂ ਦੀ ਅੰਤਿਮ ਇੱਛਾ ਹੈ ਕਿ ਉਹ ਆਪਣੀ ਧੀ ਨੂੰ ਸੁਹਾਗਣ ਦੇਖਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਬੀਮਾਰ ਮਾਂ ਦੇ ਸਾਹਮਣੇ ਦੁਲਹਨ ਬਣੀ ਧੀ ਨੇ ਲਾੜੇ ਦੇ ਗਲੇ ਵਿਚ ਵਰਮਾਲਾ ਪਾਈ ਤੇ ਇਸ ਤਰ੍ਹਾਂ ਦੋਵਾਂ ਦਾ ਵਿਆਹ ਹੋਇਆ। ਆਪਣੀ ਧੀ ਤੇ ਦਾਮਾਦ ਨੂੰ ਆਸ਼ੀਵਾਦ ਦੇ ਕੇ ਬੀਮਾਰ ਮਾਂ ਦੋ ਘੰਟਿਆਂ ਦੇ ਅੰਦਰ ਦੁਨੀਆ ਛੱਡ ਕੇ ਚਲੀ ਗਈ। ਸੋਸ਼ਲ ਮੀਡੀਆ ‘ਤੇ ਹਸਪਤਾਲ ਵਿਚ ਵਿਆਹ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਲੜਕਾ ਲੜਕੀ ਦੀ ਮਾਂ ਦਾ ਹੱਥ ਫੜੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪਰਿਵਾਰ ਦੇ ਕੁਝ ਲੋਕਾਂ ਤੇ ਡਾਕਟਰਾਂ ਦੀ ਮੌਜੂਦਗੀ ਵਿਚ ਵਿਆਹ ਸੰਪੰਨ ਹੋਇਆ।

ਜਾਣਕਾਰੀ ਮੁਤਾਬਕ ਗੁਰਾੜੂ ਪ੍ਰਖੰਡ ਬਾਲੀ ਪਿੰਡ ਦੀ ਰਹਿਣ ਵਾਲੀ ਪੂਨਮ ਕੁਮਾਰੀ ਵਰਮਾ ਪਿਛਲੇ ਕੁਝ ਦਿਨਾਂ ਵਿਚ ਹਸਪਤਾਲ ਵਿਚ ਭਰਤੀ ਸੀ। ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੂੰ ਗਯਾ ਦੇ ਮੈਜਿਸਟ੍ਰੇਟ ਕਾਲੋਨੀ ਸਥਿਤ ਦੂਜੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ ਤੇ ਉਹ ਕਿਸੇ ਵੀ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣ।

ਮਾਂ ਨੂੰ ਜ਼ਿੰਦਗੀ ਤੇ ਮੌਤ ਨਾਲ ਜੂਝਦਾ ਦੇਖ ਧੀ ਨੇ ਫੈਸਲਾ ਕੀਤਾ ਕਿ ਇਸ ਤੋਂ ਪਹਿਲਾਂ ਕਿ ਉਸ ਦੀ ਮਾਂ ਦੀ ਤਬੀਅਤ ਜ਼ਿਆਦਾ ਗੰਭੀਰ ਹੋ ਜਾਵੇ। ਉਸ ਤੋਂ ਪਹਿਲਾਂ ਮਾਂ ਦੇ ਸਾਹਮਣੇ ਹੀ ਵਿਆਹ ਦੀਆਂ ਕੁਝ ਰਸਮਾਂ ਪੂਰੀਆਂ ਕਰ ਲਈਆਂ ਜਾਣ। ਦੋਵੇਂ ਪਰਿਵਾਰਾਂ ਨੇ ਇਸ ਲਈ ਸਹਿਮਤੀ ਦਿਖਾਈ ਤੇ ਹਸਪਤਾਲ ਵਿਚ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ।

The post ਆਈ.ਸੀ.ਯੂ ‘ਚ ਭਰਤੀ ਮਾਂ ਦੇ ਸਾਹਮਨੇ ਰਚਾਇਆ ਵਿਆਹ, ਅੰਤਿਮ ਇੱਛਾ ਕੀਤੀ ਪੂਰੀ appeared first on TV Punjab | Punjabi News Channel.