Maui Archives - TV Punjab | Punjabi News Channel

ਮਾਉਈ ਦੇ ਐਮਰਜੈਂਸੀ ਮੁਖੀ ਨੇ ਦਿੱਤਾ ਅਸਤੀਫ਼ਾ, ਸਾਇਰਨ ਨਾ ਵਜਾਉਣ ਕਾਰਨ ਲੋਕਾਂ ਨੇ ਕੀਤੀ ਸੀ ਆਲੋਚਨਾ
Maui- ਅਮਰੀਕਾ ਦੇ ਹਵਾਈ ’ਚ ਸਥਿਤ ਮਾਉਈ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੱਗ ਨੂੰ ਅਮਰੀਕਾ ਦੇ 100 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਭਿਆਨਕ ਦੱਸਿਆ ਜਾ ਰਿਹਾ ਹੈ। ਇੱਥੇ ਹੁਣ ਅੱਗ ਦੇ ਬੁਝਣ ਨਾਲ ਲੋਕਾਂ ਦਾ ਗ਼ੁੱਸਾ ਭੜਕਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਹੁਣ ਅੱਗ ਦੇ ਰਿਹਾਇਸ਼ੀ ਇਲਾਕਿਆਂ ’ਚ ਪਹੁੰਚਣ ਤੋਂ ਪਹਿਲਾਂ ਸਾਇਰਨ ਨਾ ਵਜਾਉਣ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਵਲੋਂ ਇਸ ਮਾਮਲੇ ’ਚ ਮਾਉਈ ਸੰਕਟਕਾਲੀਨ ਪ੍ਰਬੰਧਨ ਏਜੰਸੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਇਸੇ ਵਿਚਾਲੇ ਵੀਰਵਾਰ ਨੂੰ ਏਜੰਸੀ ਦੇ ਮੁਖੀ ਹਰਮਨ ਅੰਦਿਆ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਸਿਹਤ ਕਾਰਨਾਂ ਨੂੰ ਦੱਸਿਆ ਹੈ। ਇਸ ਅਸਤੀਫ਼ੇ ਮਗਰੋਂ ਮਾਉਈ ਕਾਊਂਟੀ ਨੇ ਫੇਸਬੁੱਕ ’ਤੇ ਇਸ ਗੱਲ ਦਾ ਐਲਾਨ ਕੀਤਾ ਕਿ ਮੇਅਰ ਰਿਚਰਡ ਬਿਸੇਨ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਬਿਸੇਨ ਨੇ ਕਿਹਾ, ‘‘ਅਸੀਂ ਜਿਸ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਉਸ ਦੀ ਗੰਭੀਰਤਾ ਨੂੰ ਦੇਖਦਿਆਂ ਮੈਂ ਅਤੇ ਮੇਰੀ ਟੀਮ ਜਲਦੀ ਤੋਂ ਜਲਦੀ ਕਿਸੇ ਨੂੰ ਇਸ ਮਹੱਤਵਪੂਰਨ ਅਹੁਦੇ ’ਤੇ ਨਿਯੁਕਤ ਕਰਾਂਗੇ ਅਤੇ ਮੈਂ ਜਲਦੀ ਹੀ ਇਸ ਦਾ ਐਲਾਨ ਕਰਨ ਲਈ ਉਤਸੁਕ ਹਾਂ।’’

ਦੱਸ ਦਈਏ ਜਦੋਂ ਬੀਤੀ 8 ਅਗਸਤ ਨੂੰ ਮਾਉਈ ਦੇ ਜੰਗਲ ’ਚ ਅੱਗ ਲੱਗੀ ਤਾਂ ਲੋਕਾਂ ਨੇ ਕਿਹਾ ਉਨ੍ਹਾਂ ਨੂੰ ਘਰ ਛੱਡਣ ਲਈ ਬਹੁਤ ਹੀ ਘੱਟ ਸਮਾਂ ਦਿੱਤਾ ਗਿਆ, ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਆਊਟਡੋਰ ਸਾਇਰਨ ਚਿਤਾਵਨੀ ਪ੍ਰਣਾਲੀਆਂ ’ਚੋਂ ਕਿਸੇ ਨੇ ਵੀ ਕੋਈ ਸਾਇਰਨ ਨਹੀਂ ਵਜਾਇਆ। ਅੰਦਿਆ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਸਾਇਰਨ ਨਾ ਵਜਾਉਣ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਅੱਗ ਦੀ ਲਪਟਾਂ ਵੱਲ ਭੱਜ ਜਾਣਗੇ। ਉਨ੍ਹਾਂ ਕਿਹਾ, ‘‘ਜਨਤਾ ਨੂੰ ਸਾਇਰਨ ਵੱਜਣ ਦੀ ਸਥਿਤੀ ’ਚ ਉੱਚੀਆਂ ਥਾਵਾਂ ਦੀ ਤਲਾਸ਼ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।” ਉਨ੍ਹਾਂ ਕਿਹਾ ਕਿ ਇਹ ਦੇਖਦਿਆਂ ਹੋਇਆਂ ਸਾਇਰਨ ਦੀ ਵਰਤੋਂ ਵਧੇਰੇ ਕਰਕੇ ਸੁਨਾਮੀ ਅਤੇ ਹੋਰ ਆਫ਼ਤਾਂ ਲਈ ਕੀਤੀ ਜਾਂਦੀ ਹੈ। ਉੱਧਰ ਹਵਾਈ ਦੇ ਅਟਾਰਨੀ ਜਨਰਲ ਐਨੀ ਲੋਪੇਜ਼ ਨੇ ਬੀਤੇ ਕੱਲ੍ਹ ਇਹ ਐਲਾਨ ਕੀਤਾ ਸੀ ਕਿ ਇਸ ਘਾਤਕ ਜੰਗਲੀ ਅੱਗ ਦੀ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ।

The post ਮਾਉਈ ਦੇ ਐਮਰਜੈਂਸੀ ਮੁਖੀ ਨੇ ਦਿੱਤਾ ਅਸਤੀਫ਼ਾ, ਸਾਇਰਨ ਨਾ ਵਜਾਉਣ ਕਾਰਨ ਲੋਕਾਂ ਨੇ ਕੀਤੀ ਸੀ ਆਲੋਚਨਾ appeared first on TV Punjab | Punjabi News Channel.

Maui wildfires : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 111, 1000 ਤੋਂ ਵੱਧ ਲੋਕ ਅਜੇ ਵੀ ਲਾਪਤਾ
ਵਾਸ਼ਿੰਗਟਨ- ਮਾਉਈ ਦੇ ਜੰਗਲ ’ਚ ਲੱਗੀ ਅੱਗ ਕਾਰਨ ਮਾਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 111 ਹੋ ਗਈ ਹੈ ਅਤੇ ਮਿ੍ਰਤਕਾਂ ’ਚ ਬੱਚੇ ਵੀ ਸ਼ਾਮਿਲ ਹਨ। ਮਾਉਈ ਪੁਲਿਸ ਮੁਖੀ ਜੌਨ ਪੇਲੇਟੀਅਰ ਨੇ ਕਿਹਾ ਕਿ ਇਸ ਤ੍ਰਾਸਦੀ ਦੇ ਅਜੇ ਹੋਰ ਵਧਣ ਦੀ ਸੰਭਾਵਨਾ ਹੈ, ਕਿਉਂਕਿ ਵਧੇਰੇ ਜਲੇ ਹੋਏ ਹਿੱਸਿਆਂ ਦੀ ਤਲਾਸ਼ ਅਜੇ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਤ੍ਰਾਸਦੀ ਉਨ੍ਹਾਂ ਨੇ ਪਹਿਲਾਂ ਕਦੇ ਵੀ ਇੰਨੇ ਵੱਡੇ ਆਕਾਰ, ਗਿਣਤੀ ਜਾਂ ਮਾਤਰਾ ’ਚ ਨਹੀਂ ਦੇਖੀ। ਪੇਲੇਟੀਅਰ ਨੇ ਕਿਹਾ ਕਿ ਅਜੇ ਸਾਡਾ ਕੰਮ ਪੂਰਾ ਨਹੀਂ ਹੋਇਆ ਹੈ ਅਤੇ ਇੱਥੇ ਪੀੜਤਾਂ ਦੀ ਤਲਾਸ਼ ਅਜੇ ਵੀ ਜਾਰੀ ਹੈ।

ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਕਿ ਅਜੇ ਵੀ ਇੱਥੇ 1000 ਤੋਂ ਵੱਧ ਲੋਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਖੋਜ ਦਲ ਕਈ ਦਿਨਾਂ ਤੱਕ 2,000 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਦੇ ਜਲੇ ਹੋਏ ਮਲਬੇ ਨੂੰ ਖੋਜਦੇ ਰਹਿਣਗੇ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਹਵਾਈਅਨ ਇਲੈਕਟ੍ਰਿਕ ਜੋ ਕਿ ਮਾਉਈ ਦੀ ਪ੍ਰਮੁੱਖ ਬਿਜਲੀ ਕੰਪਨੀ ਹੈ, ਨੂੰ ਤੇਜ਼ ਹਵਾਵਾਂ ਕਾਰਨ ਅੱਗ ਦੀ ਖ਼ਤਰਨਾਕ ਸਥਿਤੀ ਪੈਦਾ ਹੋਣ ’ਤੇ ਬਿਜਲੀ ਲਾਈਨਾਂ ਨੂੰ ਬੰਦ ਨਾ ਕਰਨ ਲਈ ਜਾਂਚ ਦਾ ਸਾਹਮਣਾ ਪੈ ਰਿਹਾ ਹੈ। ਮਾਉਈ ’ਤੇ ਸੈਂਸਰ ਨੈੱਟਵਰਕ ਚਲਾਉਣ ਵਾਲੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਅੱਗ ਲੱਗਣ ਤੋਂ ਕੁਝ ਘੰਟੇ ਪਹਿਲਾਂ ਵੱਡੇ ਉਪਭੋਗਤਾ ਗਰਿੱਡਜ਼ ’ਚ ਨੁਕਸ ਦਾ ਪਤਾ ਲੱਗਾ ਸੀ। ਹਵਾਈਅਨ ਇਲੈਕਟ੍ਰਿਕ ਨੇ ਸਾਲ 2019 ’ਚ ਜਨਤਕ ਤੌਰ ’ਤੇ ਇਹ ਗੱਲ ਆਖੀ ਸੀ ਕਿ ਉਹ ਜੰਗਲੀ ਅੱਗ ਦੇ ਖੇਤਰਾਂ ਦੀ ਪਹਿਚਾਣ ਕਰਨ ਲਈ ਡਰੋਨ ਸਰਵੇਖਣ ਕਰਾਏਗੀ ਅਤੇ ਇਹ ਨਿਰਧਾਰਿਤ ਕਰੇਗੀ ਕਿ ਇੱਥੋਂ ਦੇ ਵਸਨੀਕਾਂ ਨੂੰ ਅਤੇ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਰੱਖਣ ’ਚ ਕਿਵੇਂ ਮਦਦ ਕੀਤਾ ਜਾਵੇ। ਪਰ ਦ ਵਾਲ ਸਟਰੀਟ ਜਨਰਲ ਮੁਤਾਬਕ 2019 ਅਤੇ 2022 ਵਿਚਾਲੇ ਹਵਾਈਅਨ ਇਲੈਕਟ੍ਰਿਕ ਨੇ ਜੰਗਲੀ ਅੱਗ ਪ੍ਰਾਜੈਕਟਾਂ ’ਤੇ 245,000 ਤੋਂ ਘੱਟ ਡਾਲਰਾਂ ਦਾ ਨਿਵੇਸ਼ ਕੀਤਾ। ਜਨਰਲ ਦੀ ਰਿਪੋਰਟ ਮੁਤਾਬਕ ਹਵਾਈਅਨ ਇਲੈਕਟ੍ਰਿਕ ਨੇ 2022 ਤੱਕ ਵੀ ਸੁਰੱਖਿਆ ਸੁਧਾਰਾਂ ਸੰਬੰਧੀ ਭੁਗਤਾਨ ਕਰਨ ਲਈ ਦਰਾਂ ਵਧਾਉਣ ਬਾਰੇ ਸੂਬੇ ਤੋਂ ਮਨਜ਼ੂਰੀ ਨਹੀਂ ਲਈ ਸੀ ਅਤੇ ਦਰਾਂ ’ਚ ਵਾਧੇ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ।

The post Maui wildfires : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 111, 1000 ਤੋਂ ਵੱਧ ਲੋਕ ਅਜੇ ਵੀ ਲਾਪਤਾ appeared first on TV Punjab | Punjabi News Channel.

ਚਾਰੇ ਪਾਸੇ ਹੋ ਰਹੀ ਆਲੋਚਨਾ ਵਿਚਾਲੇ ਜਲਦ ਹੀ ਹਵਾਈ ਦਾ ਦੌਰਾ ਕਰਨਗੇ ਰਾਸ਼ਟਰਪਤੀ ਬਾਇਡਨ
Washington- ਹਵਾਈ ਟਾਪੂ ਦੇ ਜੰਗਲਾਂ ’ਚ ਲੱਗੀ ਘਾਤਕ ਅੱਗ ਕਾਰਨ ਸਰਕਾਰ ਦੇ ਰਵੱਈਏ ਦੀ ਹਰ ਪਾਸੇ ਹੋ ਰਹੀ ਆਲੋਚਨਾ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਹਵਾਈ ਦੀ ਯਾਤਰਾ ਕਰਨਗੇ ਅਤੇ ਜਿਲ ਬਾਇਡਨ ਉਨ੍ਹਾਂ ਦੇ ਨਾਲ ਜਾਣਗੇ। ਬੀਤੇ ਦਿਨ ਮਿਲਵੈਕੀ ਵਿਖੇ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਸੂਬੇ ’ਚ ਲੋਕਾਂ ਨੂੰ ਲੋੜ ਮੁਤਾਬਕ ਹਰ ਚੀਜ਼ ਮਿਲੇ। ਇੱਥੇ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 101 ਹੋ ਗਈ ਹੈ, ਜਦਕਿ 1,300 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਹਵਾਈ ਵਾਸੀਆਂ ਨੇ ਇਸ ਆਫ਼ਤ ਪ੍ਰਤੀ ਫੈਡਰਲ ਸਰਕਾਰ ਦੇ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ ਹੈ। ਬੀਤੇ ਹਫ਼ਤੇ ਜਦੋਂ ਡੇਲਾਵੇਅਰ ਦੇ ਰੋਹੋਬੋਥ ਬੀਚ ’ਤੇ ਜਦੋਂ ਇੱਕ ਪੱਤਰਕਾਰ ਨੇ ਹਵਾਈ ’ਚ ਵਧਦੀਆਂ ਮੌਤਾਂ ਬਾਰੇ ਬਾਈਡਨ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਸੇ ਵੀ ਤਰ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਬੀਤੇ ਦਿਨ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਦੌਰਾ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਅਜਿਹਾ ਕਰਨ ਨਾਲ ਸਰੋਤਾਂ ਅਤੇ ਮਾਨਵਤਾਵਾਦੀ ਜਵਾਬਾਂ ਤੋਂ ਧਿਆਨ ਹੱਟ ਜਾਵੇਗਾ। ਉਨ੍ਹਾਂ ਕਿਹਾ, ‘‘ਮੈਂ ਰਸਤੇ ’ਚ ਨਹੀਂ ਆਉਣਾ ਚਾਹੁੰਦਾ। ਮੈਂ ਬਹੁਤ ਸਾਰੇ ਤਬਾਹੀ ਵਾਲੇ ਖੇਤਰਾਂ ’ਚ ਗਿਆ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਚੱਲ ਰਹੇ ਰਿਕਵਰੀ ਯਤਨਾਂ ’ਚ ਵਿਘਨ ਨਾ ਪਾਈਏ।’’

ਦੱਸ ਦਈਏ ਕਿ ਹਵਾਈ ’ਚ ਚੱਲ ਰਹੇ ਰਾਹਤ ਕਾਰਜਾਂ ’ਚ ਮਦਦ ਲਈ ਹੁਣ ਤੱਕ 500 ਤੋਂ ਵੱਧ ਸੰਘੀ ਐਮਰਜੈਂਸੀ ਕਰਮਚਾਰੀ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ’ਚ 50 ਖੋਜ ਅਤੇ ਬਚਾਅ ਮਾਹਰ ਸ਼ਾਮਿਲ ਹਨ। ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਮਾਉਈ ’ਚ ਲੋਕਾਂ ਦੀ ਮਦਦ ਲਈ ਹੋਰ ਕਰਮਚਾਰੀ ਭੇਜੇ ਜਾ ਰਹੇ ਹਨ।

The post ਚਾਰੇ ਪਾਸੇ ਹੋ ਰਹੀ ਆਲੋਚਨਾ ਵਿਚਾਲੇ ਜਲਦ ਹੀ ਹਵਾਈ ਦਾ ਦੌਰਾ ਕਰਨਗੇ ਰਾਸ਼ਟਰਪਤੀ ਬਾਇਡਨ appeared first on TV Punjab | Punjabi News Channel.

Hawaii Wildfires : ਹੁਣ ਤੱਕ 67 ਲੋਕਾਂ ਦੀ ਮੌਤ, ਖ਼ਾਕ ਅਤੇ ਮਲਬੇ ਦਾ ਢੇਰ ਬਣਿਆ ਹਰਿਆ-ਭਰਿਆ ਲਾਹਿਨਾ ਸ਼ਹਿਰ
Washington- ਅਮਰੀਕਾ ਦੇ ਮੱਧ ’ਚ ਸਥਿਤ ਹਵਾਈ ਦੇ ਮਾਉਈ ਟਾਪੂ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਇੱਥੋਂ ਦਾ ਲਾਹਿਨਾ ਕਸਬਾ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ। ਇਸ ਇਤਿਹਾਸਕ ਸ਼ਹਿਰ ’ਚ ਹੁਣ ਤੱਕ 1000 ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਹਵਾਈ ਦੇ ਗਵਰਨਰ ਜੋਸ਼ ਗਰੀਨ ਨੇ ਦੱਸਿਆ ਕਿ 16 ਲੱਖ ਦੀ ਆਬਾਦੀ ਵਾਲੇ ਲਾਹਿਨਾ ਕਸਬੇ ’ਚ ਮਚੀ ਤਬਾਹੀ ਮਗਰੋਂ ਇਸ ਨੂੰ ਮੁੜ ਖੜ੍ਹਾ ਕਰਨ ’ਚ ਕਈ ਸਾਲ ਅਤੇ ਅਰਬਾਂ ਰੁਪਏ ਲੱਗ ਜਾਣਗੇ। ਗਵਰਨਰ ਮੁਤਾਬਕ 1961 ’ਚ ਇੱਕ ਸਮੁੰਦਰੀ ਲਹਿਰ ਕਾਰਨ 61 ਲੋਕਾਂ ਦੀ ਹੋਈ ਮੌਤ ਮਗਰੋਂ ਇਹ ਸਭ ਤੋਂ ਵੱਡੀ ਆਫ਼ਤ ਹੈ। ਉਨ੍ਹਾਂ ਦੱਸਿਆ ਕਿ ਅੱਜ ਲਾਹਿਨਾ ਵਾਸੀ ਪ੍ਰਭਾਵਿਤ ਥਾਵਾਂ ’ਤੇ ਆ ਸਕਦੇ ਹਨ ਅਤੇ ਦੇਖ ਸਕਦੇ ਹਨ ਕਿ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਵੀ ਵੀਰਾਵਰ ਨੂੰ ਇਸ ਨੂੰ ਆਫ਼ਤ ਐਲਾਨਣ ਮਗਰੋਂ ਰਾਹਤ ਕਾਰਜਾਂ ਲਈ ਫੰਡ ਜਾਰੀ ਕੀਤਾ ਸੀ।

ਦੱਸਣਯੋਗ ਹੈ ਕਿ ਖ਼ੁਸ਼ਕ ਗਰਮੀ ਅਤੇ ਤੂਫ਼ਾਨ ਕਾਰਨ ਵਗੀਆਂ ਤੇਜ਼ ਹਵਾਵਾਂ ਦੇ ਚੱਲਦਿਆਂ ਇਸ ਹਫ਼ਤੇ ਮਉਈ ਦੇ ਤਿੰਨ ਜੰਗਲਾਂ ’ਚ ਅੱਗ ਭੜਕ ਉੱਠੀ ਅਤੇ ਤੇਜ਼ੀ ਨਾਲ ਇਹ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਵਧੀ। ਅੱਗ ਦਾ ਸਭ ਤੋਂ ਵੱਧ ਅਸਰ ਲਾਹਿਨਾ ਕਸਬੇ ’ਚ ਹੋਇਆ ਅਤੇ ਪਲਾਂ ’ਚ ਹੀ ਨੀਲੇ ਸਮੁੰਦਰ ਅਤੇ ਹਰੀਆਂ-ਭਰੀਆਂ ਢਲਾਣਾ ਵਾਲਾ ਇਹ ਇਹਿਤਾਸਕ ਸ਼ਹਿਰ ਖ਼ਾਕ ਅਤੇ ਮਲਬੇ ਦਾ ਢੇਰ ਬਣ ਗਿਆ। ਅੱਗ ਤੋਂ ਬਚੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ’ਚ ਪਹਿਲਾਂ ਕੋਈ ਸਾਇਰਨ ਦੀ ਆਵਾਜ਼ ਜਾਂ ਚਿਤਾਵਨੀ ਨਹੀਂ ਦਿੱਤੀ ਗਈ ਅਤੇ ਜਦੋਂ ਉਨ੍ਹਾਂ ਨੇ ਅੱਗ ਤੇ ਧਮਕਿਆਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਖ਼ਤਰੇ ’ਚ ਹਨ। ਇਸ ਮਗਰੋਂ ਉਨ੍ਹਾਂ ਨੂੰ ਜਾਨ ਬਚਾਉਣ ਲਈ ਭਾਜੜਾਂ ਪੈ ਗਈਆਂ।

The post Hawaii Wildfires : ਹੁਣ ਤੱਕ 67 ਲੋਕਾਂ ਦੀ ਮੌਤ, ਖ਼ਾਕ ਅਤੇ ਮਲਬੇ ਦਾ ਢੇਰ ਬਣਿਆ ਹਰਿਆ-ਭਰਿਆ ਲਾਹਿਨਾ ਸ਼ਹਿਰ appeared first on TV Punjab | Punjabi News Channel.

ਹਵਾਈ ਦੇ ਜੰਗਲ ’ਚ ਲੱਗੀ ਅੱਗ ਕਾਰਨ ਹੁਣ ਤੱਕ 36 ਲੋਕਾਂ ਦੀ ਮੌਤ, ਮਲਬੇ ਦੇ ਢੇਰ ’ਚ ਬਦਲਿਆ ਇਤਿਹਾਸਕ ਸ਼ਹਿਰ ਲਾਹਿਨਾ
Washington- ਅਮਰੀਕਾ ਦੇ ਹਵਾਈ ਦੇ ਮਾਉਈ ਕਾਊਂਟੀ ’ਚ ਲਾਹਿਨਾ ਕਸਬੇ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ। ਮਾਉਈ ਕਾਊਂਟੀ ਵਲੋਂ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਖ਼ੁਸ਼ਕ ਗਰਮੀ ਅਤੇ ਤੇਜ਼ ਹਵਾਵਾਂ ਕਾਰਨ ਅੱਗ ਬੀਤੇ ਮੰਗਲਵਾਰ ਨੂੰ ਲੱਗੀ ਅਤੇ ਬੜੀ ਤੇਜ਼ੀ ਨਾਲ ਇਹ ਇੱਥੋਂ ਦੇ ਨਜ਼ਦੀਕੀ ਸ਼ਹਿਰ ਲਾਹਿਨਾ ’ਚ ਫੈਲ ਗਈ, ਜਿਹੜਾ ਕਿ ਇੱਥੋਂ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠਾ ਇੱਕ ਇਤਿਹਾਸਕ ਸ਼ਹਿਰ ਹੈ। ਮਾਉਈ ਕਾਊਂਟੀ ਵਲੋਂ ਜਾਰੀ ਬਿਆਨ ’ਚ ਇਹ ਦੱਸਿਆ ਗਿਆ ਹੈ ਕਿ ਅੱਗ ਕਾਰਨ ਕਈ ਕਾਰਾਂ ਸੜ ਗਈਆਂ ਅਤੇ ਕਈ ਇਤਿਹਾਸਕ ਇਮਾਰਤਾਂ ਮਲਬੇ ਦੇ ਢੇਰ ’ਚ ਬਦਲ ਗਈਆਂ। ਉੱਧਰ ਅਮਰੀਰੀ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਉਈ ਟਾਪੂ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਨਾਲ ਨਜਿੱਠਣ ਲਈ ‘ਸਾਰੇ ਉਪਲਬਧ ਸੰਘੀ ਸਰੌਤਾਂ’ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ ਹੈ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਤੱਟ ਰੱਖਿਆ ਬਲ ਅਤੇ ਜਲ ਸੈਨਾ ਵੀ ਇਸ ਬਚਾਅ ਕਾਰਜ ’ਚ ਸਹਾਇਤਾ ਕਰ ਰਹੀ ਹੈ।

ਦੱਸ ਦਈਏ ਕਿ ਹਰ ਸਾਲ 20 ਲੱਖ ਤੋਂ ਵੱਧ ਲੋਕ ਅੱਗ ਨਾਲ ਪ੍ਰਭਾਵਿਤ ਲਾਹਿਨਾ ਕਸਬੇ ਦਾ ਦੌਰਾ ਕਰਦੇ ਹਨ, ਜਿਹੜਾ ਕਿ ਪੂਰੇ ਮਉਈ ਦਾ ਲਗਭਗ 80% ਹੈ। ਕਈ ਲੋਕ ਲਾਹਿਨਾ ਦੀ ਅਮੀਰ ਵਿਰਾਸਤ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ’ਚ ਆਉਂਦੇ ਹਨ, ਜਿਹੜੀ ਕਿ ਹਵਾਈ ਦੇ ਪੂਰੇ ਇਤਿਹਾਸ ਨੂੰ ਆਪਣੇ-ਆਪ ’ਚ ਸਮੇਟਦੀ ਹੈ। ਲਹਿਨਾ ਸ਼ਹਿਰ ਦਾ ਇਤਿਹਾਸ 1778 ’ਚ ਹਵਾਈ ’ਚ ਯੂਰਪੀ ਲੋਕਾਂ ਦੇ ਪ੍ਰਵੇਸ਼ ਤੋਂ ਬਹੁਤ ਪਹਿਲਾਂ ਤੱਕ ਫੈਲਿਆ ਹੋਇਆ ਹੈ। ਜਦੋਂ ਤੱਕ ਸ਼ਹਿਰ ’ਚ ਅੱਗ ਨਹੀਂ ਫੈਲੀ, ਉਦੋਂ ਤੱਕ ਲਾਹਿਨਾ ਦੇ ਇਤਿਹਾਸ ਦੇ ਅਵਸ਼ੇਸ਼ ਹਰ ਥਾਂ ਸਨ, ਜਿਨ੍ਹਾਂ ’ਚ ਇੱਕ ਪੁਰਾਣੇ ਕਿਲ੍ਹੇ ਤੋਂ ਲੈ ਕੇ ਸੰਨ 1800 ਦੀ ਇੱਕ ਮਲਾਹ ਜੇਲ੍ਹ ਅਤੇ ਇੱਕ 150 ਸਾਲ ਪੁਰਾਣਾ ਬੋਹੜ ਦਾ ਰੁੱਖ, ਜਿਹੜਾ ਕਿ ਸੰਯੁਕਤ ਰਾਜ ਅਮਰੀਕਾ ’ਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ, ਸ਼ਾਮਿਲ ਹਨ। ਮਾਹਰਾਂ ਨੂੰ ਡਰ ਹੈ ਕਿ ਅੱਗ ਕਾਰਨ ਇਨ੍ਹਾਂ ’ਚੋਂ ਬਹੁਤ ਸਾਰੀਆਂ ਇਤਿਹਾਸਕ ਸਾਈਟਾਂ ਹਮੇਸ਼ਾ ਲਈ ਖ਼ਤਮ ਹੋ ਸਕਦੀਆਂ ਹਨ।

The post ਹਵਾਈ ਦੇ ਜੰਗਲ ’ਚ ਲੱਗੀ ਅੱਗ ਕਾਰਨ ਹੁਣ ਤੱਕ 36 ਲੋਕਾਂ ਦੀ ਮੌਤ, ਮਲਬੇ ਦੇ ਢੇਰ ’ਚ ਬਦਲਿਆ ਇਤਿਹਾਸਕ ਸ਼ਹਿਰ ਲਾਹਿਨਾ appeared first on TV Punjab | Punjabi News Channel.