money londring case Archives - TV Punjab | Punjabi News Channel

ਭੁਪਿੰਦਰ ਹਨੀ ਦੇ ਕਬੂਲਨਾਮੇ ਤੋਂ ਬਾਅਦ ਕਿਉਂ ਨਹੀਂ ਹੋਈ ਚੰਨੀ ਦੀ ਗ੍ਰਿਫਤਾਰੀ ?-ਕੇਜਰੀਵਾਲ
ਅੰਮ੍ਰਿਤਸਰ-ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਕਰਣ ਵਾਲੀ ਈ.ਡੀ ‘ਤੇ ਸਵਾਲ ਚੁੱਕੇ ਹਨ.ਕੇਜਰੀਵਾਲ ਨੇ ਕਿਹਾ ਕਿ ਸੀ.ਐੱਮ  ਚੰਨੀ ਦੇ ਭਾਣਜੇ ਹਨੀ ਵਲੋਂ ਈ.ਡੀ ਦੀ ਹਿਰਾਸਤ ਚ ਇਹ ਕਬੂਲ ਕੀਤਾ ਗਿਆ ਸੀ ਕਿ ਉਸਦੇ ਘਰੋਂ ਬਰਾਮਦ ਹੋਈ 10 ਕਰੋੜ ਦੀ ਰਕਮ ਸੀ.ਐੱਮ ਚੰਨੀ ਦੀ ਸੀ.ਸਾਰਾ ਪੈਸਾ ਰੇਤਾ ਅਤੇ ਟ੍ਰਾਂਸਫਰਾਂ ਤੋਂ ਕਮਾਇਆ ਗਿਆ ਹੈ.’ਆਪ’ ਸੁਪਰੀਮੋ ਦਾ ਕਹਿਣਾ ਹੈ ਕਿ ਇੱਕ ਮੁਲਜ਼ਮ ਦੇ ਕਬੂਲਨਾਮੇ ਦੇ ਬਾਵਜੂਦ ਵੀ ਈ.ਡੀ ਵਲੋਂ ਸੀ.ਐੱਮ ਚੰਨੀ ਨੂੰ ਗ੍ਰਿਫਤਾਰ ਨਾ ਕਰਨਾ ਸ਼ੱਕ ਪੈਦਾ ਕਰਦਾ ਹੈ.

ਕੇਜਰੀਵਾਲ ਨੇ ਕਿਹਾ ਕਿ ਅਮੂਮਨ ਕੇਸਾਂ ਚ ਅਜਿਹਾ ਹੁੰਦਾ ਹੈ ਕਿ ਮੁਲਜ਼ਮ ਦੇ ਕਬੂਲਨਾਮੇ ਤੋਂ ਬਾਅਦ ਉਸਦੇ ਭਾਗੀਦਾਰਾਂ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਹੈ.ਪਰ ਪੰਜਾਬ ਦੇ ਇਸ ਹਾਈਪ੍ਰੌਫਾਇਲ ਕੇਸ ਚ ਦਾਗੀ ਸੀ.ਐੱਮ ਨੂੰ ਬਚਾਇਆ ਜਾ ਰਿਹਾ ਹੈ.ਕੇਜਰੀਵਾਲ ਨੇ ਕਿਹਾ ਕਿ ਹਨੀ ਦੇ ਬਿਆਨ ਨਾਲ ਸਾਫ ਹੋ ਗਿਆ ਹੈ ਕਿ 111 ਦਿਨਾਂ ਦੀ ਚੰਨੀ ਸਰਕਾਰ ਚ ਮਾਫੀਆ ਰਾਜ ਨੇ ਪੰਜਾਬ ਨੂੰ ਲੁਟਿਆ ਹੈ.ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਚ ‘ਆਪ ਦੀ ਸਰਕਾਰ ਆਉਣ ‘ਤੇ ਮਾਫੀਆ ਰਾਜ ਨੂੰ ਖਤਮ ਕਰ ਦਿੱਤਾ ਜਾਵੇਗਾ.ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਤਿੰਨ ਵਾਰ ਕਰਵਾਏ ਗਏ ਸਰਵੇ ਚ ਇਹ ਸਪਸ਼ਟ ਹੋ ਰਿਹਾ ਹੈ ਕਿ ਸੀ.ਐੱਮ ਚੰਨੀ ਸ਼੍ਰੀ ਚਮਕੌਰ ਸਾਹਿਬ ਅਤੇ ਭਦੌੜ ਦੋਹਾਂ ਸੀਟਾਂ ਤੋਂ ਚੋਣ ਹਾਰ ਰਹੇ ਹਨ.

The post ਭੁਪਿੰਦਰ ਹਨੀ ਦੇ ਕਬੂਲਨਾਮੇ ਤੋਂ ਬਾਅਦ ਕਿਉਂ ਨਹੀਂ ਹੋਈ ਚੰਨੀ ਦੀ ਗ੍ਰਿਫਤਾਰੀ ?-ਕੇਜਰੀਵਾਲ appeared first on TV Punjab | Punjabi News Channel.

ਤਿੰਨ ਦਿਨ ਦੇ ਰਿਮਾਂਡ ‘ਤੇ ਚੰਨੀ ਦਾ ਭਾਣਜਾ ਹਨੀ
ਜਲੰਧਰ- ਮਨੀ ਲਾਂਡਰਿਂਗ ਕੇਸ ਚ ਈ.ਡੀ ਵਲੋਂ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਨੂੰ ਚਾਰ ਦਿਨ ਦਾ ਰਿਮਾਂਡ ਖਤਮ ਹੋਣ ‘ਤੇ ਅੱਜ ਫਿਰ ਜਲੰਧਰ ਦੀ ਸਪੈਸ਼ਲ ਕੋਰਟ ਚ ਪੇਸ਼ ਕੀਤਾ ਗਿਆ.ਅਦਾਲਤ ਨੇ ਹਨੀ ਨੂੰ ਮੂੜ ਤੋਂ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ.

ਅਦਾਲਤ ਚ ਪੇਸ਼ੀ ਵੇਲੇ ਜੱਜ ਵਲੋਂ ਈ.ਡੀ ਅਧਿਕਾਰੀਆਂ ਦੀ ਖੂਬ ਕਲਾਸ ਲਗਾਈ ਗਈ.ਮਿਲੀ ਜਾਣਕਾਰੀ ਮੁਤਾਬਿਕ ਅਦਾਲਤ ਵਲੋਂ ਹਨੀ ਦੇ ਕਬੂਲਨਾਮੇ ਨੂੰ ਲੈ ਕੇ ਮੀਡੀਆ ਚ ਛੱਪੀ ਖਬਰਾਂ ‘ਤੇ ਇਤਰਾਜ਼ ਜਤਾਇਆ ਗਿਆ.ਅਦਾਲਤ ਦਾ ਤਰਕ ਸੀ ਕਿ ਜੱਦ ਹਨੀ ਦੇ ਕਬੂਲਨਾਮੇ ਬਾਰੇ ਪਹਿਲਾਂ ਹੀ ਲੋਕ ਜਾਣਦੇ ਹਨ ਤਾਂ ਇਸ ਨੂੰ ਹੁਣ ਅਦਾਲਤ ਚ ਪੇਸ਼ ਕਰਨ ਦਾ ਕੀ ਤਰਕ ਹੈ.

ਈ.ਡੀ ਅਫਸਰਾਂ ਵਲੋਂ ਜਵਾਬ ਦੇਣ ਤੋਂ ਬਾਅਦ ਅਦਾਲਤ ਦੀ ਕਾਰਵਾਈ ਸ਼ੁਰੂ ਕੀਤੀ ਗਈ.

The post ਤਿੰਨ ਦਿਨ ਦੇ ਰਿਮਾਂਡ ‘ਤੇ ਚੰਨੀ ਦਾ ਭਾਣਜਾ ਹਨੀ appeared first on TV Punjab | Punjabi News Channel.

8 ਤਰੀਕ ਤੱਕ ਰਿਮਾਂਡ ‘ਤੇ ਚੰਨੀ ਦਾ ਭਾਣਜਾ ਭੁਪਿੰਦਰ ਹਨੀ
ਜਲੰਧਰ- ਮਨੀ ਲਾਂਡਰਿੰਗ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਸੀ.ਐੱਮ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅੱਜ ਈ.ਡੀ. ਵਲੋਂ ਸਥਾਣਕ ਅਦਾਲਤ ਚ ਪੇਸ਼ ਕੀਤਾ ਗਿਆ.ਈ.ਡੀ ਦੇ ਵਕੀਲਾਂ ਵਲੋਂ ਅਦਾਲਤ ਤੋਂ ਹਨੀ ਦਾ ਰਿਮਾਂਡ ਮੰਗਿਆ ਗਿਆ.ਈ.ਡੀ ਦਾ ਤਰਕ ਸੀ ਕਿ ਪੈਸਿਆਂ ਦੀ ਬਰਾਮਦਗੀ ਨੂੰ ਲੈ ਕੇ ਹਨੀ ਵਲੋਂ ਅਜੇ ਤਕ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਹੈ.ਜਿਸ ਤੋ ਬਾਅਦ ਮਾਣਯੋਗ ਅਦਾਲਤ ਵਲੋਂ ਭੁਪਿੰਦਰ ਹਨੀ ਨੂੰ ਚਾਰ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ.

ਓਧਰ ਆਪਣੇ ਭਾਣਜੇ ਦੀ ਗ੍ਰਿਫਤਾਰੀ ਤੋਂ ਬਾਅਦ ਸੀ.ਅੇੱਮ ਚੰਨੀ ਦਾ ਵੀ ਪ੍ਰਤੀਕਰਮ ਆਇਆ ਹੈ.ਉਨ੍ਹਾਂ ਕਿਹਾ ਕਿ ਕਨੂੰਨ ਆਪਣਾ ਕੰਮ ਕਰ ਰਿਹਾ ਹੈ ੳਤੇ ਉਸਨੂੰ ਕਰਦੇ ਰਹਿਣਾ ਚਾਹੀਦਾ ਹੈ.

The post 8 ਤਰੀਕ ਤੱਕ ਰਿਮਾਂਡ ‘ਤੇ ਚੰਨੀ ਦਾ ਭਾਣਜਾ ਭੁਪਿੰਦਰ ਹਨੀ appeared first on TV Punjab | Punjabi News Channel.