moosewala post mortem report Archives - TV Punjab | Punjabi News Channel

ਮੂਸੇਵਾਲਾ ਦੇ ਸ਼ਰੀਰ ਤੋਂ ਆਰ-ਪਾਰ ਹੋਇਆਂ 6 ਗੋਲੀਆਂ , ਪੋਸਟ ਮਾਰਟਮ ਰਿਪੋਰਟ ਦਾ ਖੁਲਾਸਾ
ਜਲੰਧਰ- ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਦੌਰਾਨ ਉਸਨੂੰ ਕੁੱਲ੍ਹ 7 ਗੋਲੀਆਂ ਲੱਗੀਆਂ ਸਨ । ਗੋਲੀਆਂ ਇਨੀ ਕਰੀਬ ਤੋਂ ਮਾਰੀਆਂ ਗਈਆਂ ਸਨ ਕਿ 6 ਗੋਲੀਆਂ ਉਸਦੇ ਸ਼ਰੀਰ ਤੋਂ ਆਰ-ਪਾਰ ਹੋ ਗਈਆਂ ।ਇਹ ਖੁਲਾਸਾ ਬੀਤੇ ਦਿਨ  ਮੂਸੇਵਾਲਾ ਦਾ ਪੋਸਟ ਮਾਰਟਮ ਕਰਨ ਵਾਲੀ ਡਾਕਟਰਾਂ ਦੀ ਟੀਮ ਵਲੋਂ ਕੀਤਾ ਗਿਆ ਹੈ । ਡਾਕਟਰਾਂ ਮੁਤਾਬਿਕ ਗੋਲੀ ਦੇ ਜ਼ਖਮ ਬਹੁਤ ਡੂੰਘੇ ਸਨ ।ਜਿਸ ਕਾਰਣ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ।ਗਾਇਕ ਮੂਸੇਵਾਲਾ ਤਗੜੇ ਸ਼ਰੀਰ ਦਾ ਮਾਲਿਕ ਸੀ । ਇਹੋ ਕਾਰਣ ਸੀ ਕਿ ਉਹ ਕਈ ਦੇਰ ਤੱਕ ਗੋਲੀਆਂ ਖਾ ਕੇ ਹਮਲਾਵਾਰਾਂ ਦਾ ਮੁਕਾਬਲਾ ਕਰਦਾ ਰਿਹਾ ।

ਮੂਸੇਵਾਲਾ ਦੇ ਦੋਸਤ ਮੁਤਾਬਿਕ ਉਸਨੇ ਥਾਰ ਦੇ ਅੰਦਰੋ ਵੀ ਫਾਇਰਿੰਗ ਕੀਤੀ । ਪਰ ਦੂਜੇ ਪਾਸਿਓ ਮਸ਼ੀਨ ਗਨ ਨਾਲ ਲਗਾਤਾਰ ਹੋ ਰਹੀ ਗੋਲੀਬਾਰੀ ਅੱਗੇ ਮੂਸੇਵਾਲਾ ਦੀ ਪਿਸਤੌਲ ਕੁੱਝ ਨਾ ਕਰ ਸਕੀ ।

ਸਿੱਧੂ ਮੂਸੇਵਾਲਾ ਦਾ ਮ੍ਰਿਤਕ ਸ਼ਰੀਰ ਉਸਦੇ ਪਿੰਡ ਮੂਸੇਵਾਲ ਪਹੁਮਚ ਚੁੱਕਾ ਹੈ । 12 ਵਜੇ ਉਸਦਾ ਪਿੰਡ ਚ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ । ਮ੍ਰਿਤਕ ਦੇਹ ਦੇ ਘਰ ਪਹੁੰਚਦਿਆਂ ਹੀ ਸਿੱਧੂ ਦੇ ਸਮਰਥਕਾਂ ਦੀ ਭੀੜ ਲੱਗ ਗਈ । ਲੋਕ ਆਪਣੇ ਪਸੰਦੀਦਾ ਗਾਇਕ ਦੇ ਦਰਸ਼ਨ ਕਰ ਹਮਲਾਵਰਾਂ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ।

The post ਮੂਸੇਵਾਲਾ ਦੇ ਸ਼ਰੀਰ ਤੋਂ ਆਰ-ਪਾਰ ਹੋਇਆਂ 6 ਗੋਲੀਆਂ , ਪੋਸਟ ਮਾਰਟਮ ਰਿਪੋਰਟ ਦਾ ਖੁਲਾਸਾ appeared first on TV Punjab | Punjabi News Channel.