navjot kaur sidhu Archives - TV Punjab | Punjabi News Channel

ਨਵਜੋਤ ਕੌਰ ਸਿੱਧੂ ਬਿਮਾਰ , ਸਿੱਧੂ ਕਰ ਰਹੇ ਵਾਹਿਗੁਰੂ ਅੱਗੇ ਅਰਦਾਸ
ਅੰਮ੍ਰਿਤਸਰ- ਮੈਡਮ ਨਵਜੋਤ ਕੌਰ ਸਿੱਧੂ ਬਿਮਾਰ ਹਨ ।ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਨੂੰ ਤੇਜ਼ ਬੁਖਾਰ ਸੀ । ਜਿਸਦੇ ਚਲਦਿਆਂ ਉਨ੍ਹਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ । ਇਹ ਜਾਣਕਾਰੀ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਸ਼ਾਂਝੀ ਕੀਤੀ ਹੈ । ਆਪਣੀ ਪਤੀ ਦੇ ਹਾਲਾਤ ਤੋਂ ਪਰੇਸ਼ਾਨ ਸਿੱਧੂ ਨੇ ਵਾਹਿਗੁਰੂ ਅੱਗੇ ਉਨ੍ਹਾਂ ਦੀ ਸਿਹਤ ਚ ਸੁਧਾਰ ਦੀ ਅਰਦਾਸ ਕੀਤੀ ਹੈ । ਉਨ੍ਹਾਂ ਦਾ ਅੱਜ ਫੋਰਟਿਸ ਹਸਪਤਾਲ ਚ ਓਪਰੇਸ਼ਨ ਹੋਣ ਜਾ ਰਿਹਾ ਹੈ ।

ਸਿੱਧੂ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ‘ ਪਤਨੀ ਪਿਛਲੇ ਦੋ ਦਿਨਾਂ ਤੋਂ ਗੰਭੀਰ ਬਿਮਾਰ ਹਨ ,ਕੱਲ੍ਹ ਉਨ੍ਹਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ । ਅੱਜ ਉਨ੍ਹਾਂ ਦਾ ਫੋਰਟਿਸ ਹਸਪਤਾਲ ਚ ਓਪਰੇਸ਼ਨ ਹੋਣ ਜਾ ਰਿਹਾ ਹੈ , ਮੈਂ ਵਾਹਿਗੁਰੂ ਤੋਂ ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ’ ।

ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਖੁਦ ਡਾਕਟਰ ਹਨ ੳਤੇ ਅਕਾਲੀ-ਭਾਜਪਾ ਸਰਕਾਰ ਵੇਲੇ ਉਨ੍ਹਾਂ ਸਿਹਤ ਵਿਭਾਗ ਚ ਬਤੌਰ ਸੀ.ਪੀ.ਐੱਸ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ । ਚੋਣਾ ਦੌਰਾਨ ਵੀ ਉਨ੍ਹਾਂ ਆਪਣੇ ਪਤੀ ਨਵਜੋਤ ਸਿੱਧੂ ਦੇ ਪ੍ਰਚਾਰ ਦੀ ਕਮਾਨ ਸਾਂਭੀ ਹੋਈ ਸੀ ।

The post ਨਵਜੋਤ ਕੌਰ ਸਿੱਧੂ ਬਿਮਾਰ , ਸਿੱਧੂ ਕਰ ਰਹੇ ਵਾਹਿਗੁਰੂ ਅੱਗੇ ਅਰਦਾਸ appeared first on TV Punjab | Punjabi News Channel.