New Brunswick Archives - TV Punjab | Punjabi News Channel

ਸੇਂਟ ਜਾਨ ਵਿਖੇ ਰੀਸਾਈਕਲਿੰਗ ਯੂਨਿਟ ’ਚ ਲੱਗੀ ਭਿਆਨਕ ਅੱਗ
Saint John- ਨਿਊ ਬਰੰਸਵਿਕ ਦੇ ਸੇਂਟ ਜਾਨ ’ਚ ਵੀਰਵਾਰ ਨੂੰ ਅਮਰੀਕੀ ਆਇਰਨ ਅਤੇ ਮੈਟਲ ਰੀਸਾਈਕਲਿੰਗ ਦੀ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਇੱਥੇ ਵੱਡੀ ਗਿਣਤੀ ’ਚ ਫਾਇਰ ਫਾਈਟਰਜ਼ ਪਹੁੰਚੇ ਹੋਏ ਹਨ। ਫਾਇਰਫਾਈਟਰਜ਼ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਇੱਥੇ ਕਾਲਾ ਧੂੰਆਂ ਅਤੇ 10 ਤੋਂ 15 ਮੀਟਰ ਉੱਚੀਆਂ ਅੱਗ ਦੀਆਂ ਲਪਟਾਂ ਨੂੰ ਅਸਮਾਨ ਨੂੰ ਛੂੰਹਦੀਆਂ ਦੇਖੀਆਂ ਗਈਆਂ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਮਗਰੋਂ ਇਮਾਰਤ ’ਚ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਇਸ ਬਾਰੇ ’ਚ ਜ਼ਮੀਨ ਦੇ ਮਾਲਕ ਪੋਰਟ ਸੇਂਟ ਜੌਨ, ਜਿਸ ’ਤੇ ਇਹ ਇਮਾਰਤ ਸਥਿਤ ਹੈ, ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਰਾਤੀਂ ਕਰੀਬ 1.45 ਵਜੇ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਡੀ ਮੁੱਖ ਤਰਜੀਹ ਹਰ ਕਿਸੇ ਦੀ ਸੁਰੱਖਿਆ ਹੈ। ਹਾਲਾਂਕਿ ਉਨ੍ਹਾਂ ਇਸ ਘਟਨਾ ਦੇ ਬਾਰੇ ’ਚ ਹੋਰ ਕੋਈ ਤਰ੍ਹਾਂ ਦਾ ਵੇਰਵਾ ਨਹੀਂ ਦਿੱਤਾ ਹੈ।

ਉੱਧਰ ਸੇਂਟ ਜਾਨ ਪੁਲਿਸ ਨੇ ਵੀ ਇਸ ਬਾਰੇ ’ਚ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਧੂੰਏਂ ਦੀ ਗੰਧ ਦੀਆਂ ਬਹੁਤ ਸਾਰੀਆਂ ਕਾਲਾਂ ਆਈਆਂ ਹਨ। ਅਜੇ ਤੱਕ ਨਾ ਹੀ ਪੁਲਿਸ ਅਤੇ ਨਾ ਹੀ ਪੋਰਟ ਨੇ ਇਸ ਹਾਦਸੇ ’ਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਫਿਲਹਾਲ ਆਲੇ-ਦੁਆਲੇ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।

The post ਸੇਂਟ ਜਾਨ ਵਿਖੇ ਰੀਸਾਈਕਲਿੰਗ ਯੂਨਿਟ ’ਚ ਲੱਗੀ ਭਿਆਨਕ ਅੱਗ appeared first on TV Punjab | Punjabi News Channel.

ਰਾਜਕੁਮਾਰੀ ਐਨੀ ਦੇ ਕੈਨੇਡਾ ਦੌਰਿਆਂ ਨੇ ਟੈਕਸਦਾਤਾਵਾਂ ’ਤੇ ਪਾਇਆ ਲੱਖਾਂ ਡਾਲਰਾਂ ਦਾ ਬੋਝ
Ottawa- ਓਟਾਵਾ- ਇਸ ਸਾਲ ਰਾਜਕੁਮਾਰੀ ਐਨੀ ਵਲੋਂ ਕੈਨੇਡਾ ਦੀਆਂ ਦੋ ਛੋਟੀਆਂ ਯਾਤਰਾਵਾਂ ਕਾਰਨ ਟੈਕਸਦਾਤਾਵਾਂ ਨੂੰ ਘੱਟੋ ਘੱਟ 131,000 ਡਾਲਰ ਦਾ ਖਰਚਾ ਆਇਆ ਹੈ। ਕਿੰਗ ਚਾਰਲਸ ਦੀ ਇਕਲੌਤੀ ਭੈਣ ਨੇ ਨਿਊ ਬਰੰਜ਼ਵਿਕ ਮਿਲਟਰੀ ਰੈਜੀਮੈਂਟ ਦੀ 175ਵੀਂ ਵਰ੍ਹੇਗੰਢ ਮਨਾਉਣ ਲਈ ਮਈ ’ਚ ਤਿੰਨ ਦਿਨਾਂ ਲਈ ਦੇਸ਼ ਦਾ ਦੌਰਾ ਕੀਤਾ ਅਤੇ ਫਿਰ ਜੂਨ ਦੇ ਸ਼ੁਰੂ ’ਚ ਅਲਬਰਟਾ ਦੇ ਬੈਨਫ ’ਚ ਇੱਕ ਕਾਨਫ਼ਰੰਸ ’ਚ ਸ਼ਾਮਿਲ ਹੋਈ ਸੀ।

ਰਾਜਕੁਮਾਰੀ ਦੀਆਂ ਇਨ੍ਹਾਂ ਸੰਖੇਪ ਯਾਤਰਾਵਾਂ ਦੇ ਬਿੱਲ ਦਾ 60 ਪ੍ਰਤੀਸ਼ਤ ਤੋਂ ਵੱਧ ਹਿੱਸਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਸੁਰੱਖਿਆ ਨਾਲ ਜੁੜੇ ਖਰਚਿਆਂ ਤੋਂ ਆਇਆ ਹੈ, ਜਿਵੇਂ ਕਿ ਓਵਰਟਾਈਮ ’ਚ 52,297.50 ਡਾਲਰ ਅਤੇ ਯਾਤਰਾ ’ਚ 26,179.71 ਡਾਲਰ। ਨਿਊ ਬਰੰਜ਼ਵਿਕ ’ਚ ਕੈਨੇਡੀਅਨ ਮਿਲਟਰੀ ਨੇ 27,246.00 ਡਾਲਰ ਖਰਚ ਕੀਤੇ, ਜਿਸ ’ਚ ਕੈਨੇਡਾ ਦੇ ਅੰਦਰ ਏਅਰ ਫੋਰਸ ਟਰਾਂਸਪੋਰਟੇਸ਼ਨ ਲਈ 14,457.19 ਡਾਲਰ ਅਤੇ ਪਰੇਡ ਹਾਜ਼ਰੀ ਨਾਲ ਜੁੜੇ ਖਰਚਿਆਂ ਲਈ 12,789.09 ਡਾਲਰ ਸ਼ਾਮਲ ਹਨ। ਨਿਊ ਬਰੰਜ਼ਵਿਕ ਸਰਕਾਰ ਦੇ 24,570.85 ਡਾਲਰ ਦੇ ਬਿੱਲ ’ਚ ਫੋਟੋਗ੍ਰਾਫਿਕ ਸੇਵਾਵਾਂ ਲਈ 13,694.96 ਡਾਲਰ ਅਤੇ ਡਰਾਈਵਰ ਲਈ 2,689.48 ਡਾਲਰ ਸ਼ਾਮਲ ਹਨ। ਲਾਗਤਾਂ ’ਚ ਬਾਲਣ, ਭੋਜਨ, ਹੋਟਲ ਦੀਆਂ ਸਹੂਲਤਾਂ, ਤਕਨੀਕੀ ਸਪਲਾਈ, ਸ਼ਿਪਿੰਗ ਅਤੇ ਹੋਰ ਬਹੁਤ ਕੁਝ ਸ਼ਾਮਿਲ ਹੈ।

ਇਸ ਬਾਰੇ ’ਚ ਕੁਈਨਜ਼ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਪਾਲਿਸੀ ਦੀ ਪ੍ਰੋਫੈਸਰ ਕੈਥੀ ਬਰੌਕ ਨੇ ਕਿਹਾ ਕਿ ਆਰ. ਸੀ. ਐਮ. ਪੀ. ਦੀ ਲਾਗਤ ਸਭ ਤੋਂ ਵੱਧ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਅਸਲ ਵਿੱਚ ਕੈਨੇਡਾ ਨਹੀਂ ਚਾਹੁੰਦਾ ਕਿ ਜਦੋਂ ਸ਼ਾਹੀ ਘਰਾਣਾ ਸਾਡੇ ਦੇਸ਼ ਦਾ ਦੌਰਾ ਕਰ ਰਿਹਾ ਹੋਵੇ ਤਾਂ ਉਨ੍ਹਾਂ ਦੇ ਨਾਲ ਕੁਝ ਗਲਤ ਵਾਪਰੇ।

The post ਰਾਜਕੁਮਾਰੀ ਐਨੀ ਦੇ ਕੈਨੇਡਾ ਦੌਰਿਆਂ ਨੇ ਟੈਕਸਦਾਤਾਵਾਂ ’ਤੇ ਪਾਇਆ ਲੱਖਾਂ ਡਾਲਰਾਂ ਦਾ ਬੋਝ appeared first on TV Punjab | Punjabi News Channel.