news jobs in punjab Archives - TV Punjab | Punjabi News Channel

ਭਗਵੰਤ ਨੇ ਖੋਲਿਆ ਨੌਕਰੀਆਂ ਦਾ ਪਿਟਾਰਾ,ਚਲਾ ਦਿੱਤਾ ਹਰਾ ਪੈਨ
ਚੰਡੀਗੜ੍ਹ- ਸੀ.ਐੱਮ ਭਗਵੰਤ ਮਾਨ ਨੇ ਚੋਣਾ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਬਤੌਰ ਮੁੱਖ ਮੰਤਰੀ ਪਹਿਲੀ ਕੈਬਨਿਟ ਦੇ ਫੈਸਲੇ ਨੂੰ ਪਰਵਾਨਗੀ ਦਿੰਦਿਆਂ ਹੋਇਆਂ ਨੌਕਰੀਆਂ ਦਾ ਪਿਟਾਰਾ ਖੋਲ ਦਿੱਤਾ ਹੈ।ਸੀ.ਐੱਮ ਨੇ 25 ਹਜ਼ਾਰ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ।ਪੰਜਾਬ ਪੁਲਿਸ ਚ ਦਸ ਹਜ਼ਾਰ ਅਤੇ ਬਾਕੀ ਵਿਭਾਗਾਂ ਚ 15 ਹਜ਼ਾਰ ਨਵੀਆਂ ਅਸਾਮੀਆਂ ਦਿੱਤੀਆਂ ਜਾਣਗੀਆਂ।ਸੀ.ਐੱਮ ਮੁਤਾਬਿਕ ਇਕ ਮਹੀਨੇ ਦੇ ਅੰਦਰ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।ਨੌਕਰੀਆਂ ਡਿਗਰੀ ਦੇ ਮੁਤਾਬਿਕ ਮਿਲਣਗੀਆਂ।

ਇਸ ਤੋਂ ਪਹਿਲਾਂ ਨਵੇਂ ਮੰਤਰੀਆਂ ਨਾਲ ਮੁੱਖ ਮੰਤਰੀ ਵਲੋਂ ਕਰੀਬ ਪੌਣਾ ਘੰਟਾ ਤਕ ਕੈਬਨਿਟ ਬੈਠਕ ਕੀਤੀ ਗਈ।ਨਵੇਂ ਮੰਤਰੀਆਂ ਨੂੰ ਵਿਭਾਗ ਦਿੱਤੇ ਜਾਣ ਬਾਰੇ ਅਜੇ ਵੀ ਕੋਈ ਇਤਲਾਹ ਨਹੀਂ ਮਿਲੀ ਹੈ।

The post ਭਗਵੰਤ ਨੇ ਖੋਲਿਆ ਨੌਕਰੀਆਂ ਦਾ ਪਿਟਾਰਾ,ਚਲਾ ਦਿੱਤਾ ਹਰਾ ਪੈਨ appeared first on TV Punjab | Punjabi News Channel.