Nova Scotia Archives - TV Punjab | Punjabi News Channel

ਆਕਾਰ ’ਚ ਵੱਧ ਰਿਹਾ ਹੈ ਚੱਕਰਵਾਤ ‘ਲੀ’
Halifax- ਕੈਨੇਡੀਅਨ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਹਰੀਕੇਨ ‘ਲੀ’ ਹੁਣ ਕੈਨੇਡਾ ਦੇ ਸਮੁੰਦਰੀ ਸੂਬਿਆਂ ਅਤੇ ਮੇਨ ਸੂਬੇ ਵੱਲ ਆਪਣੇ ਅਨੁਮਾਨਿਤ ਉੱਤਰੀ ਰਸਤੇ ’ਤੇ ਹੈ। ਬੁੱਧਵਾਰ ਦੁਪਹਿਰ ਤਿੰਨ ਵਜੇ ਤੱਕ ਤੂਫਾਨ, ਬਰਮੂਡਾ ਦੇ ਦੱਖਣ-ਦੱਖਣ-ਪੱਛਮ ’ਚ ਲਗਭਗ 675 ਕਿਲੋਮੀਟਰ ਦੂਰ ਸੀ ਅਤੇ ਇਹ ਲਗਭਗ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਸੀ, ਜਿਸ ’ਚ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।

ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਇਹ ਤੂਫ਼ਾਨ ਕਾਫ਼ੀ ਵੱਡਾ ਹੈ ਅਤੇ ਜਿਵੇਂ-ਜਿਵੇਂ ਇਹ ਨੇੜੇ ਆਵੇਗਾ, ਇਸ ਦਾ ਆਕਾਰ ਹੋਰ ਵਧਣ ਦੀ ਉਮੀਦ ਹੈ। ਹਾਲਾਂਕਿ ਕੇਂਦਰ ਦਾ ਇਹ ਵੀ ਕਹਿਣਾ ਹੈ ਕਿ ਤੂਫ਼ਾਨ ਦੀ ਤੀਬਰਤਾ ਹਵਾਵਾਂ ਦੇ ਆਧਾਰ ’ਤੇ ਘਟੇਗੀ ਅਤੇ ਸ਼ਨੀਵਾਰ ਦੁਪਹਿਰ ਤੱਕ ਨੋਵਾ ਸਕੋਸ਼ੀਆ ਦੇ ਦੱਖਣੀ-ਪੱਛਮੀ ਸਿਰੇ ’ਤੇ ਯਰਮਾਊਥ ਦੇ ਪੱਛਮ ਤੋਂ ਲੰਘਣ ’ਤੇ ਤੂਫਾਨ ਦੀ ਸਥਿਤੀ ਆਮ ਹੋਣ ਦੀ ਉਮੀਦ ਹੈ।

‘ਲੀ’ ਦੇ ਸ਼੍ਰੇਣੀ 1 ਤੂਫਾਨ ਦੇ ਰੂਪ ’ਚ ਪਹੁੰਚਣ ਦੀ ਉਮੀਦ ਹੈ, ਜੋ ਪੂਰਬੀ ਮੇਨ ਜਾਂ ਦੱਖਣੀ ਨਿਊ ਬਰੰਸਵਿਕ ’ਚ ਲੈਂਡਫਾਲ ਕਰਨ ਮਗਰੋਂ ਟਰਾਪੀਕਲ ਤੂਫ਼ਾਨ ਬਣ ਜਾਵੇਗਾ। ਫਿਲਹਾਲ ਤੱਕ ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਅਤੇ ਕਿਊਬਕ ਦੇ ਕੁਝ ਹਿੱਸਿਆਂ ’ਚ ਇਸ ਤੂਫ਼ਾਨ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਤੂਫ਼ਾਨ ਦੇ ਚੱਲਦਿਆਂ ਇੱਥੇ ਆਉਣ ਵਾਲੇ ਦਿਨਾਂ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਹੈ।

ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਸਾਡਾ ਤਾਜ਼ਾ ਮੁਲਾਂਕਣ ਇਹ ਹੈ ਕਿ ਪੱਛਮੀ ਨੋਵਾ ਸਕੋਸ਼ੀਆ ਅਤੇ ਦੱਖਣੀ ਨਿਊ ਬਰੰਜ਼ਵਿਕ ’ਚ ਤੂਫ਼ਾਨ ਕਾਰਨ ਤੇਜ਼ ਹਵਾਵਾਂ ਵਗਣਗੀਆਂ, ਜਦੋਂਕਿ ਪੱਛਮੀ ਨਿਊ ਬਰੰਜ਼ਵਿਕ ਦੇ ਉੱਤਰ ’ਚ ਕਿਊਬਿਕ ਦੇ ਬਾਸ-ਸੈਂਟ-ਲਾਰੇਂਟ ਅਤੇ ਗੈਸਪੇਸੀ ਖੇਤਰਾਂ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਦਾ ਖ਼ਤਰਾ ਹੈ।

The post ਆਕਾਰ ’ਚ ਵੱਧ ਰਿਹਾ ਹੈ ਚੱਕਰਵਾਤ ‘ਲੀ’ appeared first on TV Punjab | Punjabi News Channel.

ਨੋਵਾ ਸਕੋਸ਼ੀਆ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਨੌਜਵਾਨ ਦੀ ਮੌਤ ਅਤੇ ਪੰਜ ਹੋਰ ਜ਼ਖ਼ਮੀ
Lunenburg- ਨੋਵਾ ਸਕੋਸ਼ੀਆ ਦੇ ਲੁਨੇਨਬਰਗ ਜ਼ਿਲ੍ਹੇ ’ਚ ਹਾਈਵੇਅ 12 ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇੱਕ ਨਿਊਜ਼ ਰਿਲੀਜ਼ ’ਚ ਲੁਨੇਨਬਰਗ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਰਾਤੀਂ ਕਰੀਬ 1.15 ਵਜੇ ਉਨ੍ਹਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਮਿਲੀ।

ਪੁਲਿਸ ਮੁਤਾਬਕ ਇੱਕ ਹੌਂਡਾ ਸਿਵਿਕ ਗੱਡੀ ਅਤੇ ਟੋਇਟਾ ਕੋਰੋਲਾ ਹਾਈਵੇਅ ’ਤੇ ਉਲਟ ਦਿਸ਼ਾਵਾਂ ਵੱਲ ਆ ਰਹੀਆਂ ਸਨ ਅਤੇ ਇਸੇ ਦੌਰਾਨ ਉਹ ਇੱਕ-ਦੂਜੇ ਨਾਲ ਟਕਰਾਅ ਗਈਆਂ। ਪੁਲਿਸ ਮੁਤਾਬਕ ਇਸ ਹਾਦਸੇ ’ਚ ਹੌਂਡਾ ਗੱਡੀ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਨਾਲ ਬੈਠੇ 17 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਿਸ ਮੁਤਾਬਕ ਟੋਇਟਾ ਗੱਡੀ ਦੇ ਚਾਲਕ ਸਣੇ ਬਾਕੀ ਤਿੰਨ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਹੌਂਡਾ ਗੱਡੀ ਦੇ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਵੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਮੁਤਾਬਕ ਸਾਰੇ ਪੀੜਤਾਂ ਦੀ ਉਮਰ 20 ਤੋਂ 28 ਸਾਲ ਦੇ ਵਿਚਾਲੇ ਹੈ। ਫਿਲਹਾਲ ਜਾਂਚਕਰਤਾ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਵਲੋਂ ਇਸ ਸੰਬੰਧ ’ਚ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹਾਦਸੇ ਤੋਂ ਬਾਅਦ ਹਾਈਵੇਅ 12 ਨੂੰ ਵੀ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਕਿ ਬਾਅਦ ’ਚ ਖੋਲ੍ਹਿਆ ਗਿਆ।

The post ਨੋਵਾ ਸਕੋਸ਼ੀਆ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਨੌਜਵਾਨ ਦੀ ਮੌਤ ਅਤੇ ਪੰਜ ਹੋਰ ਜ਼ਖ਼ਮੀ appeared first on TV Punjab | Punjabi News Channel.

ਨੋਵਾ ਸਕੋਸ਼ੀਆ ’ਚ ਰਾਤੋ-ਰਾਤ ਵਧੀਆਂ ਗੈਸ ਦੀ ਕੀਮਤਾਂ
Halifax- ਨੋਵਾ ਸਕੋਸ਼ੀਆ ’ਚ ਗੈਸ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਰਾਤੋ ਰਾਤ 6.5 ਸੈਂਟ ਵੱਧ ਗਈਆਂ। ਇਸ ਵਾਧੇ ਦੇ ਚੱਲਦਿਆਂ ਸੂਬੇ ’ਚ ਹੁਣ ਗੈਸ ਦੀਆਂ ਕੀਮਤਾਂ $1.80 ਪ੍ਰਤੀ ਲੀਟਰ ਤੋਂ ਉੱਪਰ ਹਨ। ਇਸ ਕਾਰਨ ਰੈਗੂਲਰ ਅਨਲੀਡਿਡ ਸਵੈ-ਸੇਵਾ ਗੈਸ ਦੀ ਘੱਟੋ-ਘੱਟ ਕੀਮਤ ਹੈਲੀਫੈਕਸ ਖੇਤਰ ’ਚ 183.7 ਸੈਂਟ ਪ੍ਰਤੀ ਲੀਟਰ ਤੋਂ ਲੈ ਕੇ ਕੇਪ ਬ੍ਰਿਟਨ ’ਚ 185.6 ਪ੍ਰਤੀ ਸੈਂਟ ਦੇ ਵਿਚਕਾਰ ਹੈ। ਇੰਨਾ ਹੀ ਨਹੀਂ, ਇੱਥੇ ਡੀਜ਼ਲ ਦੀ ਕੀਮਤ ਵੀ ਅੱਠ ਸੈਂਟ ਵਧ ਗਈ ਹੈ ਅਤੇ ਇਸ ਦੀ ਕੀਮਤ ਹੁਣ ਹੈਲੀਫੈਕਸ ’ਚ 181 ਸੈਂਟ ਪ੍ਰਤੀ ਲੀਟਰ ਅਤੇ ਕੇਪ ਬ੍ਰੈਟਨ ’ਚ 182.9 ਦੇ ਵਿਚਕਾਰ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਕੀਮਤਾਂ ’ਚ ਨਵੀਨਤਮ ਵਾਧਾ ਕਾਰਬਨ ਟੈਕਸ ਦੇ ਲਾਗੂ ਹੋਣ ਤੋਂ ਬਾਅਦ ਕੈਨੇਡਾ ਦਿਵਸ ਦੇ ਹਫਤੇ ਦੇ ਅੰਤ ’ਚ ਗੈਸੋਲੀਨ ਲਈ 14 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਲਈ 17 ਸੈਂਟ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਹੋਇਆ ਹੈ। ਇਸ ਤੋਂ ਪਹਿਲਾਂ ਬੀਤੀ 7 ਜੁਲਾਈ ਨੂੰ, ਥੋਕ ਵਿਕਰੇਤਾਵਾਂ ’ਤੇ ਕਲੀਨ ਫਿਊਲ ਐਡਜਸਟਰ ਚਾਰਜ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਗੈਸੋਲੀਨ ਦੀ ਕੀਮਤ 3.74 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ  4 ਸੈਂਟ ਪ੍ਰਤੀ ਲੀਟਰ ਤੋਂ ਵੱਧ ਗਈ ਸੀ।

The post ਨੋਵਾ ਸਕੋਸ਼ੀਆ ’ਚ ਰਾਤੋ-ਰਾਤ ਵਧੀਆਂ ਗੈਸ ਦੀ ਕੀਮਤਾਂ appeared first on TV Punjab | Punjabi News Channel.

ਨੋਵਾ ਸਕੋਸ਼ੀਆ ਵਿਖੇ ਹੜ੍ਹ ਦੇ ਪਾਣੀ ’ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ
Halifax- ਨੋਵਾ ਸਕੋਸ਼ੀਆ ਆਰ. ਸੀ. ਐਮ. ਪੀ. ਨੇ ਅੱਜ ਦੱਸਿਆ ਕਿ ਉਨ੍ਹਾਂ ਨੂੰ ਹੜ੍ਹ ਦੇ ਪਾਣੀ ’ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਹ ਦੋਵੇਂ ਬੱਚੇ ਬੀਤੇ ਦਿਨੀਂ ਹੜ੍ਹ ਦੇ ਪਾਣੀ ’ਚ ਲਾਪਤਾ ਗਏ ਸਨ।। ਪੁਲਿਸ ਨੇ ਦੱਸਿਆ ਕਿ ਇੱਕ ਬੱਚੇ ਦੀ ਲਾਸ਼ ਬੀਤੇ ਕੱਲ੍ਹ ਅਤੇ ਇੱਕ ਦੀ ਲਾਸ਼ ਸਥਾਨਕ ਸਮੇਂ ਅਨੁਾਸਰ ਅੱਜ ਸਵੇਰੇ ਕਰੀਬ 10.45 ਵਜੇ ਬਰੁੱਕਲਿਨ ’ਚ ਮਿਲੀ। ਦੋਵੇਂ ਬੱਚੇ ਬੀਤੇ ਸ਼ਨੀਵਾਰ ਨੂੰ ਉਸ ਵੇਲੇ ਲਾਪਤਾ ਹੋ ਗਏ ਸਨ, ਜਦੋਂ ਉਨ੍ਹਾਂ ਦਾ ਵਾਹਨ ਬਰੁੱਕਲਿਨ ਨੇੜੇ ਹੜ੍ਹ ਦੇ ਪਾਣੀ ’ਚ ਫਸ ਗਿਆ ਸੀ। ਇਸ ਇਲਾਕੇ ’ਚ ਇਨ੍ਹਾਂ ਦੋਹਾਂ ਬੱਚਿਆਂ ਤੋਂ ਇਲਾਵਾ ਦੋ ਹੋਰ ਲੋਕ ਵੀ ਹੜ੍ਹ ਦੇ ਪਾਣੀ ’ਚ ਲਾਪਤਾ ਹੋਏ ਗਨ, ਜਿਨ੍ਹਾਂ ’ਚੋਂ ਇੱਕ 52 ਸਾਲਾ ਵਿਅਕਤੀ ਦੀ ਲਾਸ਼ ਕੱਲ੍ਹ ਮਿਲੀ ਸੀ। ਹਾਲਾਂਕਿ ਲਾਪਤਾ ਹੋਏ ਨੌਜਵਾਨ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਾਰਜੈਂਟ ਰਾਬ ਫਰੀਜ਼ੈੱਲ ਨੇ ਦੱਸਿਆ ਕਿ ਪੀੜਤ ਆਪਣੇ ਘਰ ਛੱਡ ਕੇ ਕਿਸੇ ਸੁਰੱਖਿਅਤ ਥਾਂ ’ਤੇ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਇਸੇ ਦੌਰਾਨ ਉਹ ਭਾਰੀ ਮੀਂਹ ਅਤੇ ਤੂਫ਼ਾਨ ਦੀ ਲਪੇਟ ’ਚ ਆ ਗਏ। ਉੱਧਰ ਇਸ ਹਾਦਸੇ ’ਤੇ ਸੂਬੇ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।

The post ਨੋਵਾ ਸਕੋਸ਼ੀਆ ਵਿਖੇ ਹੜ੍ਹ ਦੇ ਪਾਣੀ ’ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ appeared first on TV Punjab | Punjabi News Channel.

ਨੋਵਾ ਸਕੋਸ਼ੀਆ ’ਚ ਹੜ੍ਹ ਕਾਰਨ ਇੱਕ ਵਿਅਕਤੀ ਦੀ ਮੌਤ
Halifax- ਨੋਵਾ ਸੋਕਸ਼ੀਆ ਸੂੂਬੇ ’ਚ ਪੁਲਿਸ ਨੂੰ ਹੜ੍ਹ ਦੇ ਪਾਣੀ ’ਚੋਂ ਅੱਜ 52 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਹੜਾ ਕਿ ਬੀਤੇ ਦਿਨੀਂ ਲਾਪਤਾ ਹੋ ਗਿਆ ਸੀ। ਨਾਲ ਹੀ ਪੁਲਿਸ ਨੇ ਸੂਬੇ ’ਚ ਹੜ੍ਹ ਕਾਰਨ ਹੋਣ ਵਾਲੀ ਪਹਿਲੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਹੈਲੀਫੇਕਸ ਦੇ ਉੱਤਰ-ਪੱਛਮ ’ਚ ਪੈਂਦੇ ਵੈਸਟ ਹੰਡਸ ਇਲਾਕੇ ’ਚ ਹੜ੍ਹ ਕਾਰਨ ਵੱਖ-ਵੱਖ ਥਾਵਾਂ ’ਤੇ ਦੋ ਵਾਹਨਾਂ ਦੇ ਪਾਣੀ ’ਚ ਡੁੱਬਣ ਕਾਰਨ ਕੁੱਲ ਚਾਰ ਵਿਅਕਤੀ ਲਾਪਤਾ ਹੋ ਗਏ ਸਨ। ਇਨ੍ਹਾਂ ’ਚ ਦੋ ਬੱਚੇ ਵੀ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਇਕ ਹੋਰ ਇਲਾਕੇ ’ਚ ਕੁਝ ਮਨੁੱਖੀ ਅਵਸ਼ੇਸ਼ ਮਿਲੇ ਹਨ ਅਤੇ ਉਹ ਇਨ੍ਹਾਂ ਦੀ ਪਹਿਚਾਣ ਕਰਨ ’ਚ ਲੱਗੇ ਹੋਏ ਹਨ। ਚੀਫ਼ ਸੁਪਰਡੈਂਟ ਸੂ ਬਲੈਕ ਨੇ ਅੱਜ ਦੁਪਹਿਰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਗੱਲ ਕਰਦਿਆਂ ਕਿਹਾ ਕਿ ਅਸੀਂ ਇਨ੍ਹਾਂ ਅਵਸ਼ੇਸ਼ਾਂ ਦੀ ਪਹਿਚਾਣ ਲਈ ਨੋਵਾ ਸਕੋਸ਼ੀਆ ਮੈਡੀਕਲ ਜਾਂਚਕਰਤਾਵਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਨਾਲ ਹੀ ਉਨ੍ਹਾਂ ਨੇ ਇਸ ਤ੍ਰਾਸਦੀ ਕਾਰਨ ਮਾਰੇ ਗਏ ਅਤੇ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਵੀ ਪ੍ਰਗਟਾਈ।

The post ਨੋਵਾ ਸਕੋਸ਼ੀਆ ’ਚ ਹੜ੍ਹ ਕਾਰਨ ਇੱਕ ਵਿਅਕਤੀ ਦੀ ਮੌਤ appeared first on TV Punjab | Punjabi News Channel.