Ontario PNP Archives - TV Punjab | Punjabi News Channel

ਓਂਟਾਰੀਓ ਨੇ ਕੱਢਿਆ ਨਵਾਂ PNP ਡਰਾਅ
Ontario – ਓਂਟਾਰੀਓ ਤੋਂ ਅੰਤਰਾਸ਼ਟਰੀ ਵਿਦਿਅਰਥੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ | ਓਂਟਾਰੀਓ PNP ਡਰਾਅ ਦੇ ਵਿੱਚ 940 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਅਤੇ TEMPORARY WORKERS ਨੂੰ PR ਲਈ ਸੱਦੇ ਜਾਰੀ ਕੀਤੇ ਗਏ |

ਓਂਟਾਰੀਓ ਵੱਲੋਂ ਜੂਨ 16 ਨੂੰ ਇਸ ਦਾ ਐਲਾਨ ਕੀਤਾ ਗਿਆ | ਜਿੱਥੇ 940 ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਰਾਹੀਂ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ | ਇਸ ਪ੍ਰੋਗਰਾਮ ਅਧੀਨ ਉਨ੍ਹਾਂ ਨੂੰ ਦੇ ਦਿੱਤੇ ਗਏ | ਇਸ ਦੌਰਾਨ 569 ਇਹੋ ਜਹੇ ਉਮੀਦਵਾਰ ਸਨ ਜੋ ਕੀ ਫ਼ੋਰਨ ਵਰਕਰਜ ਸਟਰੀਮ ਲਈ ਯੋਗ ਸਨ | ਇਸ ਵਾਸਤੇ ਉਮੀਦਵਾਰਾਂ ਨੂੰ 78 ਸਕੋਰ ਦੀ ਜਰੂਰਤ ਸੀ | ਇਸ ਡਰਾਅ ਦੇ ਵਿੱਚ ਕਿਸੇ ਵੀ ਕਿੱਤੇ ਨੂੰ ਜਿਆਦਾ ਮਹੱਤਤਾ ਨਹੀਂ ਦਿੱਤੀ ਗਈ | ਬਾਕੀ 371 INVITATION ਉਨ੍ਹਾਂ ਨੂੰ ਦਿੱਤੇ ਗਏ ਜੋ ਕੀ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਸਨ | ਇਸਦੇ ਦੇ ਵਾਸਤੇ ਉਨ੍ਹਾਂ ਨੂੰ 66 ਸਕੋਰ ਦੀ ਜਰੂਰਤ ਸੀ | ਇਸ ਤੋਂ ਇਲਾਵਾ ਕਈ ਪ੍ਰੋਵਿੰਸਾਂ ਵੱਲੋਂ ਇਸੇ ਤਰ੍ਹਾਂ PNP ਡਰਾਅ ਕੱਢੇ ਜਾ ਰਹੇ ਹਨ |

The post  ਓਂਟਾਰੀਓ ਨੇ ਕੱਢਿਆ ਨਵਾਂ PNP ਡਰਾਅ appeared first on TV Punjab | Punjabi News Channel.