pakistan politics Archives - TV Punjab | Punjabi News Channel

ਪਾਕਿਸਤਾਨ ‘ਚ ਸਿਆਸੀ ਸੰਕਟ, ਇਮਰਾਨ ਖਾਨ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ
ਡੈਸਕ- ਗੁਆਂਢੀ ਦੇਸ਼ ਪਾਕਿਸਤਾਨ ਚ ਸਿਆਸੀ ਸੰਕਟ ਫਿਰ ਤੋਂ ਚਰਮ ‘ਤੇ ਹੈ । ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਲਾਹੌਰ ਵਿਚ ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੀ ਰਿਹਾਇਸ਼ ਦੇ ਬਾਹਰ ਪੁਲਿਸ ਪਹੁੰਚ ਚੁੱਕੀ ਹੈ। ਦੂਜੇ ਪਾਸੇ ਪਾਰਟੀ ਦੇ ਵਰਕਰ ਇਮਰਾਨ ਖਾਨ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਹਨ।

70 ਸਾਲ ਦੇ ਇਮਰਾਨ ਖਾਨ ਖਿਲਾਫ ਇਕ ਮਹਿਲਾ ਜੱਜ ਨੂੰ ਧਮਕਾਉਣ ਤੇ ਤੋਸ਼ਾਖਾਨਾ ਮਾਮਲੇ ਵਿਚ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ ਨੂੰ ਲੈ ਕੇ ਦੋ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਤੋਸ਼ਾਖਾਨਾ ਕੇਸ ਵਿਚ ਇਮਰਾਨ ਖਾਨ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕਾ ਹੈ।

ਇਮਰਾਨ ਖਾਨ ਨੇ ਪ੍ਰਸ਼ਾਸਨ ਦੀ ਰੋਕ ਦੇ ਬਾਅਦ ਲਾਹੌਰ ਵਿਚ ਆਪਣੀ ਚੋਣ ਰੈਲੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਚੋਣ ਰੈਲੀ ਦੀ ਅਗਵਾਈ ਕਰਨਗੇ। ਉਨ੍ਹਾਂ ਦੇ ਇਸ ਐਲਾਨ ਦੇ ਬਾਅਦ ਥਾਨਕ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਸੀ। ਖਾਨ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦੇ ਹੋਏ ਇਹ ਕਹਿ ਕੇ ਚੋਣ ਕਮਿਸ਼ਨ ਦਾ ਰੁਖ਼ ਕੀਤਾ ਕਿ ਧਾਰਾ 144 ਲਗਾਉਣਾ ਗਲਤ ਹੈ। ਨਾਲ ਹੀ ਇਮਰਾਨ ਖਾਨ ਨੇ ਆਪਣੀ ਰੈਲੀ ਮੁਲਤਵੀ ਕਰਕੇ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਝਾਂਸੇ ਵਿਚ ਨਾ ਫਸਣ ਨੂੰ ਕਿਹਾ ਸੀ।

ਦੱਸ ਦੇਈਏ ਕਿ ਇਮਰਾਨ ਖਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸਲਾਮਬਾਦ ਵਿਚ ਜ਼ਿਲ੍ਹਾ ਅਦਾਲਤ ਦੀ ਸੈਸ਼ਨ ਜੱਜ ਜੇਬਾ ਚੌਧਰੀ ਨੂੰ ਧਮਕੀ ਦਿੱਤੀ ਸੀ। ਖਾਨ ਨੇ ਮਹਿਲਾ ਜੱਜ ਜੇਬਾ ਚੌਧਰੀ ਨੂੰ ਧਮਕੀ ਭਰੇ ਲਹਿਜ਼ੇ ਵਿਚ ਉਨ੍ਹਾਂ ਨੂੰ ਦੇਖ ਲੈਣ ਨੂੰ ਕਿਹਾ ਸੀ। ਇਮਰਾਨ ਖਾਨ ਦੇ ਨੇਤਾ ਸ਼ਾਹਬਾਜ ਗਿੱਲ ਨੂੰ ਪਿਛਲੇ ਸਾਲ ਰਾਜਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ 17 ਅਗਸਤ ਨੂੰ ਪੁਲਿਸ ਨੇ ਇਨ੍ਹਾਂ ਦੀ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਸੀ। ਸ਼ਹਿਬਾਜ ਗਿੱਲ ਦੀ ਰਿਮਾਂਡ ਵਧਾਉਣ ਦਾ ਫੈਸਲਾ ਜੇਬਾ ਚੌਧਰੀ ਨੇ ਹੀ ਸੁਣਾਇਆ ਸੀ ਜਿਸ ਨਾਲ ਇਮਰਾਨ ਖਾਨ ਭੜਕ ਗਏ ਸਨ।

The post ਪਾਕਿਸਤਾਨ ‘ਚ ਸਿਆਸੀ ਸੰਕਟ, ਇਮਰਾਨ ਖਾਨ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ appeared first on TV Punjab | Punjabi News Channel.

ਚੱਲ ਯਾਰ ਧੱਕਾ ਮਾਰ ….. ਬੰਦ ਹੈ ਸਿਆਸੀ ਕਾਰ
ਜਲੰਧਰ- ‘ਮੇਰਾ ਯਾਰ ਇਮਰਾਨ ਖਾਨ ਜਿਵੇ ਤੇ ਨਾਲੇ ਜਿਵੇ ਪਾਕਿਸਤਾਨ’ ।ਇਹ ਕਹਿਣਾ ਸੀ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਦਾ । ਜੋ ਉਨ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਦੌਰਾਨ ਪਾਕਿਸਤਾਨ ‘ਚ ਹੋਏ ਸਮਾਗਮ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਇਮਰਾਨ ਖਾਨ ਦੀ ਸ਼ਲਾਘਾ ਕਰਦਿਆਂ ਹੋਇਆਂ ਆਖੀਆਂ ਸਨ ।ਉਸ ਮੌਕੇ ਸਾਰਾ ਮੇਲਾ ਸਿੱਧੂ ਲੁੱਟ ਕੇ ਲੈ ਗਏ ਸਨ ।ਪਾਕਿਸਤਾਨ ਵਲੋਂ੍ਹ ਵੀ ਸਿੱਧੂ ਦੀ ਆਮਦ ‘ਤੇ ਉਨ੍ਹਾਂ ਦਾ ਖਾਸ ਤਰੀਕੇ ਨਾਲ ਸਵਾਗਤ ਕੀਤਾ ਗਿਆ ਸੀ ।ਵਜ਼ੀਰ ਏ ਆਜ਼ਮ ਇਮਰਾਨ ਖਾਨ ਨੇ ਵੀ ਘੱਟ ਨਹੀਂ ਕੀਤੀ ਸੀ ।ਬੋਲੇ ਕਿ ਸਿੱਧੂ ਦੀ ਪਾਕਿਸਤਾਨ ਚ ਇੰਨੀ ਮਸ਼ਹੂਰੀ ਹੈ ਕਿ ਜੇਕਰ ਸਿੱਧੂ ਇਸ ਮੁਲਕ ਤੋਂ ਚੋਣ ਵੀ ਲੜ ਲੈਣ ਤਾਂ  ਜਿੱਤ ਜਾਣਗੇ ।ਦੋਹਾਂ ਦੀ ਦੋਸਤੀ ਦੀ ਖੂਬ ਚਰਚਾ ਹੋਈ ।ਪਰ ਹੁਣ ਸਮਾਂ ਬਦਲ ਗਿਆ ਹੈ ।ਸਿਆਸਤ ‘ਤੇ ਅਰਸ਼ ‘ਤੇ ਰਹੇ ਦੋਹੇਂ ਦੋਸਤ ਹੁਣ ਆਪਣੇ ਆਪਣੇ ਮੁਲਕ ਚ ਸਿਆਸੀ ਫਰਸ਼ ‘ਤੇ ਪਹੁੰਚੇ ਜਾਪ ਰਹੇ ਹਨ । ਪਾਕਿਸਤਾਨ ਚ ਜਿੱਤ ਦਾ ਦਾਅਵਾ ਕਰਨ ਵਾਲੇ ਸਿੱਧੂ ਆਪਣੇ ਹੀ ਦੇਸ਼ ਚ ਆਪਣੇ ਹੀ ਸ਼ਹਿਰ ਆਪਣੇ ਹੀ ਹਲਕੇ ਤੋਂ ਬੁਰੀ ਤਰ੍ਹਾਂ ਨਾਲ ਚੋਣ ਹਾਰ ਗਏ ।

ਕੁੱਝ ਅਜਿਹਾ ਹੀ ਹਾਲ ਦੂਜੇ ਦੋਸਤ ਇਮਰਾਨ ਖਾਨ ਦਾ ।ਸਿੱਧੂ ਜਿਵੇਂ ਹੀ ਪੰਜਾਬ ਚ ਚੋਣ ਹਾਰੇ ,ਪਾਕਿਸਤਾਨ ਚ ਇਮਰਾਨ ਕਾਨ ਦਾ ਵੀ ਮਾਵਾ ਸਮਾਂ ਸ਼ੁਰੂ ਹੋ ਗਿਆ ।ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਸੱਤਾ ਤੋਂ ਜਾਂਦੀ ਨਜ਼ਰ ਆਉਣ ਲੱਗੀ ।ਹਾਲਾਤ ਬਦਲ ਹੀ ਰਹੇ ਸਨ ਕਿ ਇਮਰਾਨ ਦੀ ਰੂਸ ਯਾਤਰਾ ਨੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ।ਰੂਸ ਨੂੰ ਸਮਰਥਨ ਦੇਣ ‘ਤੇ ਪਾਕਿਸਤਾਨ ਦੀ ਫੌਜ ਨੇ ਇਸ ‘ਤੇ ਇਤਰਾਜ਼ ਜਤਾਇਆ । ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਰੂਸ ਦੀ ਥਾਂ ਛੋਟੇ ਮੁਲਕ ਯੂਕਰੇਨ ਨੂੰ ਮਦਦ ਦੇਣ ਦੀ ਗੱਲ ਆਖ ਦਿੱਤੀ ।ਹਾਲਾਤ ਇਨੇ ਬਦਲੇ ਕਿ ਅੰਸੈਬਲੀ ਚ ਇਮਰਾਨ ਸਰਕਾਰ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਪੇਸ਼ਕਸ਼ ਕੀਤੀ ਗਈ ।ਇਮਰਾਨ ਖਾਨ ਆਪਣੀ ਕੁਰਸੀ ਦੇ ਬਚੇ ਦਿਨਾਂ ਤੋਂ ਵਾਕਿਫ ਸਨ । ਸੋ ਵਰਲਡ ਕਪ ਜੇਤੂ ਕਪਤਾਨ ਨੇ ਵਿਰੋਧੀਆਂ ਦੇ ਬਾਊਂਸਰ ਤੋਂ ਪਹਿਲਾਂ ਹੀ ਵਿਕਟ ਛੱਡ ਦਿੱਤੀ ।ਡਿਪਟੀ ਸਪੀਕਰ ਨੇ ਬੇਭਰੋਸਗੀ ਮਤੇ ਨੂੰ ਗੈਰ ਸੰਵੈਦਾਨਿਕ ਦੱਸ ਇਸ ਨੂੰ ਇਜ਼ਾਜ਼ਤ ਨਹੀਂ ਦਿੱਤੀ ।ਦੂਜੇ ਪਾਸੇ ਇਮਰਾਨ ਖਾਨ ਨੇ ਖੁਦ ਰਾਸ਼ਟਰਪਤੀ ਨੂੰ ਮਿਲ ਆਪਣੀ ਸਰਕਾਰ ਭੰਗ ਕਰਨ ਦੀ ਸਿਫਾਰਿਸ਼ ਕਰ ਦਿੱਤੀ ।ਅਸੈਂਬਲੀ ਭੰਗ ਹੋਣ ਦੇ ਨਾਲ ਹੀ ਹੁਣ ਪਾਕਿਸਤਾਨ ਚ ਨਵੀਂ ਸਰਕਾਰ ਲਈ ਚੋਣ ਦਾ ਰਾਹ ਖੁੱਲ ਗਿਆ ਹੈ ।

ਇਮਰਾਨ ਖਾਨ ਦੇ ਵਿਰੋਧੀ ਇਸ ਨੂੰ ਕਾਯਰਤਾ ਵਾਲੀ ਕਰਤੂਰ ਦੱਸ ਸੁਪਰੀਮ ਕੋਰਟ ਚਲੇ ਗਏ ਹਨ ।ਪਾਕਿਸਤਾਨ ‘ਚ ਕਨੂੰਨੀ ਜਾਣਕਾਰ ਹੁਣ ਕਨੂੰਨ ਦੀਆਂ ਕਿਤਾਬਾਂ ਖੋਲ ਸਿਆਸੀ ਦਾਅ ਪੇਂਚ ਲੱਭ ਰਹੇ ਹਨ ।

The post ਚੱਲ ਯਾਰ ਧੱਕਾ ਮਾਰ ….. ਬੰਦ ਹੈ ਸਿਆਸੀ ਕਾਰ appeared first on TV Punjab | Punjabi News Channel.