passenger plane crash Archives - TV Punjab | Punjabi News Channel

ਪਹਾੜੀ ਨਾਲ ਟਕਰਾਅ ਕੇ ਕਰੈਸ਼ ਹੋਇਆ ਰੂਸ ਯਾਤਰੀ ਜਹਾਜ਼, ਸਾਰੇ ਯਾਤਰੀਆਂ ਦੀ ਹੋਈ ਮੌਤ
ਰੂਸ- ਰੂਸ ਦੇ ਦੂਰ-ਦੁਰਾਡੇ ਖੇਤਰ ਕਮਚਾਤਕਾ ’ਚ ਮੰਗਲਵਾਰ ਨੂੰ ਲਾਪਤਾ ਹੋਏ ਇਕ ਜਹਾਜ਼ ਦਾ ਮਲਬਾ ਉਸ ਹਵਾਈ ਅੱਡੇ ਦੇ ਰਨਵੇਅ ਤੋਂ 5 ਕਿਲੋਮੀਟਰ ਦੂਰ ਓਖੋਤਸਕ ਸਮੁੰਦਰ ਤੱਟ ’ਤੇ ਮਿਲਿਆ ਹੈ, ਜਿਥੇ ਜਹਾਜ਼ ਉਤਰਨਾ ਸੀ। ਪੇ੍ਰਤੋਪਾਬਲੋਵਿਅਸਕ ਕਮਚਾਤਸਕੋ ਤੋਂ ਪਲਾਨਾ ਸ਼ਹਿਰ ਲਈ 22 ਯਾਤਰੀਆਂ ਤੇ ਚਾਲਕ ਦਲ ਦੇ ਛੇ ਮੈਂਬਰਾਂ ਦੇ ਨਾਲ ਉਡਾਣ ਭਰਨ ਵਾਲਾ ਐਂਤੋਨੋਵ ਏ. ਐੱਨ.-26 ਜਹਾਜ਼ ਉਤਰਨ ਤੋਂ ਪਹਿਲਾਂ ਰਾਡਾਰ ਤੋਂ ਗਾਇਬ ਹੋ ਗਿਆ ਸੀ। ਕਮਚਾਤਕਾ ਦੇ ਗਵਰਨਰ ਵਲਾਦੀਮੀਰ ਸੋਲੋਦੋਵ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ  ਜਹਾਜ਼ ਦਾ ਮੁੱਖ ਹਿੱਸਾ ਸਮੁੰਦਰ ਤੱਟ ਕੋਲ ਜ਼ਮੀਨ ’ਤੇ ਮਿਲਿਆ, ਉਥੇ ਹੀ ਉਸ ਦਾ ਬਾਕੀ ਹਿੱਸਾ ਤੱਟ ਦੇ ਨਜ਼ਦੀਕ ਸਮੁੰਦਰ ’ਚ ਮਿਲਿਆ।

ਰੂਸੀ ਮੀਡੀਆ ਦੀਆਂ ਖਬਰਾਂ ਅਨੁਸਾਰ ਦੁਰਘਟਨਾ ’ਚ ਜਹਾਜ਼ ਵਿਚ ਸਵਾਰ 28 ਲੋਕਾਂ ’ਚੋਂ ਇਕ ਵੀ ਜਿਉਂਦਾ ਨਹੀਂ ਬਚਿਆ। ਜਹਾਜ਼ ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਕੰਪਨੀ ਦਾ ਸੀ। ਰੂਸੀ ਸਰਕਾਰੀ ਸਮਾਚਾਰ ਏਜੰਸੀ ਤਾਸ ਦੀ ਖਬਰ ਅਨੁਸਾਰ ਜਹਾਜ਼ 1982 ਤੋਂ ਸੇਵਾ ਵਿਚ ਸੀ। ਕੰਪਨੀ ਦੇ ਨਿਰਦੇਸ਼ਕ ਅਲੈਕਸੀ ਖਾਬਾਰੋਵ ਨੇ ਇੰਟਰਫੈਕਸ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਡਾਣ ਭਰ ਤੋਂ ਪਹਿਲਾਂ ਜਹਾਜ਼ ਵਿਚ ਤਕਨੀਕੀ ਖਰਾਬੀ ਨਹੀਂ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਦੇ ਉਪ ਨਿਰਦੇਸ਼ਕ ਸਰਜੇਈ ਗੋਰਬ ਨੇ ਕਿਹਾ ਕਿ ਜਹਾਜ਼ ਇਕ ਸਮੁੰਦਰੀ ਚੱਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ, ਜੋ ਇਸ ਦੇ ਉਤਰਨ ਵਾਲੇ ਰਸਤੇ ਵਿਚ ਨਹੀਂ ਪੈਂਦੀ ਸੀ। ਕਮਚਾਤਕਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਉਤਰਨ ਵਾਲਾ ਸੀ ਤਾਂ ਪਲਾਨਾ ਦੇ ਹਵਾਈ ਅੱਡੇ ਤੋਂ ਲੱਗਭਗ 10 ਕਿਲੋਮੀਟਰ ਦੂਰ ਉਸ ਨਾਲੋਂ ਸੰਪਰਕ ਟੁੱਟ ਗਿਆ। ਪਲਾਨਾ ਦੀ ਸਥਾਨਕ ਸਰਕਾਰ ਦੇ ਮੁਖੀ ਓਲਗਾ ਮੋਖਿਰੇਵਾ ਜਹਾਜ਼ ਵਿਚ ਸਵਾਰ ਸਨ।

ਟੀਵੀ ਪੰਜਾਬ ਬਿਊਰੋ

The post ਪਹਾੜੀ ਨਾਲ ਟਕਰਾਅ ਕੇ ਕਰੈਸ਼ ਹੋਇਆ ਰੂਸ ਯਾਤਰੀ ਜਹਾਜ਼, ਸਾਰੇ ਯਾਤਰੀਆਂ ਦੀ ਹੋਈ ਮੌਤ appeared first on TV Punjab | Punjabi News Channel.