patiala clash Archives - TV Punjab | Punjabi News Channel

ਪੁਲਿਸ ਨੇ ਨੱਪੇ ਸ਼ਿਵ ਸੈਨਾ ਦੇ ਦੋ ਨੌਜਵਾਨ ਆਗੂ , ਬੰਦ ਦਾ ਦਿੱਤਾ ਸੀ ਸੱਦਾ
ਗੁਰਦਾਸਪੁਰ- ਪਟਿਆਲਾ ਚ ਬੀਤੇ ਦਿਨ ਹੋਈ ਝੜਪ ਤੋਂ ਬਾਅਦ ਪੰਜਾਬ ਪੁਲਿਸ ਬੇਹਦ ਮੁਸਤੈਦੀ ਨਾਲ ਕੰਮ ਕਰ ਰਹੀ ਹੈ । ਆਪਣੇ ਹੀ ਵੱਡੇ ਅਫਸਰਾਂ ਨੂੰ ਚਲਦਾ ਕਰਨ ਤੋਂ ਬਾਅਦ ਹੁਣ ਸ਼ਿਵ ਸੈਨਾ ਆਗੂਆਂ ‘ਤੇ ਵੀ ਪੁਲਿਸ ਦੀ ਪੈਨੀ ਨਜ਼ਰ ਹੈ ਤਾਂ ਜੋ ਮੁੜ ਤੋਂ ਪਟਿਆਲਾ ਵਾਲੇ ਹਾਲਾਤ ਨਾ ਬਣਨ । ਕਾਲੀ ਮਾਤਾ ਮੰਦਿਰ ‘ਤੇ ਹਮਲੇ ਦੇ ਵਿਰੋਧ ਚ  ਗੁਰਦਾਸਪੁਰ ਦੇ ਧਾਰੀਵਾਲ ਚ ਬੰਦ ਦੀ ਕਾਲ ਕਰਨ ਵਾਲੇ ਦੋ ਸ਼ਿਵ ਸੈਨਾ ਆਗੂਆਂ ਨੂੰ ਗੁਰਦਾਸਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।

ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਇੰਚਾਰਜ ਹਨੀ ਮਹਾਜਨ ਅਤੇ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰੋਹਿਤ ਮਹਾਜਨ ਨੂੰ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ।ਗ੍ਰਿਫਤਾਰੀ ਤੋਂ ਬਾਅਦ ਸ਼ਿਵ ਸੈਨਾ ਆਗੂ ਹਨੀ ਮਹਾਜਨ ਨੇ ਵੀਡੀਓ ਜਾਰੀ ਇਹ ਜਾਣਕਾਰੀ ਜਨਤਕ ਕੀਤੀ ਹੈ । ਇਸਦੇ ਨਾਲ ਹੀ ਦੋਹਾਂ ਆਗੂਆਂ ਨੇ ਪੰਜਾਬ ਚ ਸ਼ਾਂਤੀ ਵਿਵਸਥਾ ਕਾਇਮ ਰਖਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਹੈ । ਦੋਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਪਟਿਆਲਾ ਚ ਸ਼੍ਰੀ ਕਾਲੀ ਮਾਤਾ ਮੰਦਿਰ ਹੋਏ ਹਮਲੇ ਦਾ ਉਨ੍ਹਾਂ ਨੂੰ ਦੁੱਖ ਹੈ । ਪਰ ਦੋਹਾਂ ਧਿਰਾਂ ਨੂੰ ਅਮਨ ਸ਼ਾਂਤੀ ਨਾਲ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ ਚ ਹੀ ਖਾਲਿਸਤਾਨ ਵਿਰੋਧੀ ਮਾਰਚ ਦਾ ਅਯੋਜਨ ਕਰਨ ਵਾਲੇ ਹਰੀਸ਼ ਸਿੰਗਲਾ ਨੂੰ ਪਾਰਟੀ ਨੇ ਬਾਹਰ ਦਾ ਰਾਹ ਵਿਕਾ ਦਿੱਤਾ ।ਇਸਦੇ ਬਾਵਜੂਦ ਹਮਲੇ ਤੋਂ ਦੁੱਖੀ ਹਿੰਦੂ ਨੇਤਾਵਾਂ ਅਤੇ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਕੱਲ੍ਹ ਹੀ ਹਰੀਸ਼ ਸਿੰਘਲਾ ਅਤੇ ਉਸਦੇ ਬੇਟੇ ਦਾ ਮੰਦਿਰ ਚ ਕੁਟਾਪਾ ਚਾੜ ਦਿੱਤਾ ।

ਚਾਹੇ ਕੱਲ੍ਹ ਦੋ ਧਿਰ ਆਪਸ ਚ ਭਿੜੇ ਸਨ ,ਪਰ ਇਸਦੇ ਬਾਵਜੂਦ ਦੋਹਾਂ ਪਾਸੋਂ ਸ਼ਾਂਤੀ ਦੀ ਅਪੀਲ ੳਤੇ ਆਂਪਸੀ ਭਾਈਚਾਰੇ ਦੀ ਗੱਲ ਕੀਤੀ ਜਾ ਰਹੀ ਹੈ ।

The post ਪੁਲਿਸ ਨੇ ਨੱਪੇ ਸ਼ਿਵ ਸੈਨਾ ਦੇ ਦੋ ਨੌਜਵਾਨ ਆਗੂ , ਬੰਦ ਦਾ ਦਿੱਤਾ ਸੀ ਸੱਦਾ appeared first on TV Punjab | Punjabi News Channel.

ਪਟਿਆਲਾ ‘ਚ ਇੰਟਰਨੈੱਟ ਦੇ ਨਾਲ ਅੱਜ ਸ਼ਹਿਰ ਵੀ ਬੰਦ , ਸੁਰੱਖਿਆ ਪ੍ਰਬੰਧ ਕਰੜੇ
ਪਟਿਆਲਾ- ਬੀਤੇ ਦਿਨ ਪਟਿਆਲਾ ਚ ਦੋ ਧਿਰਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਸਰਕਾਰ ,ਪੁਲਿਸ ਅਤੇ ਸਥਾਣਕ ਪ੍ਰਸ਼ਾਸਨ ਜਾਗ ਗਏ ਹਨ ।ਪੂਰੇ ਸ਼ਹਿਰ ਚ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਕੱਲ੍ਹ ਦੀ ਘਘਟਨਾ ਨੂੰ ਲੈ ਕੇ ਪੁਲਿਸ ਸਾਰੀ ਜ਼ਿੰੰਮੇਵਾਰੀ ਅਫਵਾਹਾਂ ‘ਤੇ ਪਾ ਰਹੀ ਹੈ ।ਸੋ ਨਤੀਜਨ ਸ਼ਨੀਵਾਰ ਨੂੰ ਸਾਰੇ ਪਟਿਆਲਾ ਸ਼ਹਿਰ ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ । ਹਿੰਦੂ ਸੰਗਠਨਾਂ ਵਲੋਂ ਵੀ ਅੱਜ ਦੇ ਦਿਨ ਪਟਿਆਲਾ ਬੰਦ ਦੀ ਕਾਲ ਦਿੱਤੀ ਗਈ ਹੈ ।ਪ੍ਰਸ਼ਾਸਨ ਵਲੋ ਸਿਰਫ ਨਾਇਟ ਕਰਫਿਊ ਲਗਾ ਕੇ ਦਿਨ ਵੇਲੇ ਰਾਹਤ ਦਿੱਤੀ ਗਈ ਹੈ ।

ਜਿੱਥੇ ਤੱਕ ਪਟਿਆਲਾ ਬੰਦ ਦੀ ਗੱਲ ਹੈ ਤਾਂ ਸਵੇਰੇ ਸ਼ਹਿਰ ਦੇ ਕਈ ਹਿੱਸਿਆਂ ਚ ਦੁਕਾਨਾਂ ਬਜ਼ਾਰ ਖੁੱਲ੍ਹੇ ਹੋਣ ਦੀ ਵੀ ਖਬਰ ਮਿਲੀ ਹੈ ।ਵਿਵਾਦਤ ਸ਼ਿਵ ਸੈਨਾ ਆਗੂ ਨਾਲ ਹੋਈ ਕੁੱਟਮਾਰ ੳਤੇ ਪਾਰਟੀ ਵਲੋਂ ਹੀ ਉਨ੍ਹਾਂ ਖਿਲਾਫ ਕੀਤੀ ਕਾਰਵਾਈ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਦਾ ਗੁੱਸਾ ਸ਼ਾਂਤ ਦਿਖਾਈ ਦਿੱਤਾ ਹੈ । ਫਾਉਂਟੇਨ ਚੌਂਕ ਚ ਸਵੇਰ ਤੋਂ ਹੀ ਸ਼ਾਂਤੀਪੂਰਣ ਮਾਹੌਲ ਹੈ । ਸ਼ਹਿਰ ਚ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਹੈ ।ਪੁਲਿਸ ਚੱਪੇ ਚੱਪੇ ‘ਤੇ ਤੈਨਾਤ ਹੈ ।

ਖਬਰ ਇਹ ਵੀ ਮਿਲੀ ਹੈ ਕਿ ਪਟਿਆਲਾ ਹਿੰਸਾ ਦੀ ਗਾਜ਼ ਕੁੱਝ ਪੁਲਿਸ ਅਫਸਰਾਂ ‘ਤੇ ਡਿੱਗਣ ਜਾ ਰਹੀ ਹੈ । ਖਾਲਿਸਤਾਨ ਵਿਰੋਧੀ ਮਾਰਚ ਦੀ ਇਜ਼ਾਜ਼ਤ ਅਤੇ ਇਸ ਦੌਰਾਨ ਹੋਈ ਲਾਪਰਵਾਹੀ ਨੂੰ ਲੈ ਕੇ ਸਬੰਧਿਤ ਥਾਣੇ ਦੇ ਇੰਚਾਰਜ ਸਮੇਤ ਕਈ ਵੱਡੇ ਅਫਸਰ ਸਰਕਾਰ ਦੇ ਨਿਸ਼ਾਨੇ ‘ਤੇ ਹਨ ।ਮੀਡੀਆਂ ਰਿਪੋਰਟਾਂ ਮੁਤਾਬਿਕ ਸੀ.ਐੱਮ ਮਾਨ ਬੀਤੇ ਕੱਲ੍ਹ ਹੋਈ ਘਟਨਾ ਨੂੰ ਲੈ ਕੇ ਡੀ.ਜੀ.ਪੀ ਵੀ.ਕੇ ਭਾਵਰਾ ਅੱਗੇ ਆਪਣੀ ਨਾਰਾਜ਼ਗੀ ਜਤਾ ਚੁੱਕੇ ਹਨ ।

The post ਪਟਿਆਲਾ ‘ਚ ਇੰਟਰਨੈੱਟ ਦੇ ਨਾਲ ਅੱਜ ਸ਼ਹਿਰ ਵੀ ਬੰਦ , ਸੁਰੱਖਿਆ ਪ੍ਰਬੰਧ ਕਰੜੇ appeared first on TV Punjab | Punjabi News Channel.