phagwara police Archives - TV Punjab | Punjabi News Channel

ਦਿਲਜੀਤ ਦੁਸਾਂਝ ਦੇ ਸ਼ੋਅ ‘ਚ ਪਿਆ ਪੰਗਾ , ਪੁਲਿਸ ਨੇ ਕੀਤਾ ਕੇਸ ਦਰਜ
ਫਗਵਾੜਾ- ਪੰਜਾਬ ਦੀ ਫਿਲਮ ਇੰਡਸਟ੍ਰੀ ਚ ਝੰਡੇ ਗੱਡਣ ਤੋਂ ਬਾਅਦ ਬਾਲੀਵੁੱਡ ਚ ਛਾਏ ਪੰਜਾਬ ਦੇ ਸਿੰਗਰ ਅਤੇ ਐਕਟਰ ਦਿਲਜੀਤ ਦੁਸਾਂਝ ਇੱਕ ਹੋਰ ਨਵੇਂ ਵਿਵਾਦ ਕਾਰਣ ਚਰਚਾ ਚ ਆ ਗਏ ਨੇ ।ਦਰਅਸਲ ਬੀਤੀ 17 ਅਪ੍ਰੈਲ ਨੂੰ ਫਗਵਾੜਾ ਦੀ ਲਵਲੀ ਪ੍ਰੌਫੈਸ਼ਨਲ ਯੂਨਿਵਰਸਿਟੀ ਚ ਇਕ ਸ਼ੋਅ ਸੀ ।ਪ੍ਰੌਗਰਾਮ ਦਾ ਅਯੋਜਨ ਸਾਰੇਗਾਮਾ ਕੰਪਨੀ ਵਲੋਂ ਕੀਤਾ ਗਿਆ ਸੀ ।

ਸ਼ੌਅ ਦੇ ਖਤਮ ਹੋਣ ਦੇ ਦੋ ਦਿਨ ਬਾਅਦ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ।ਕਿਹਾ ਜਾ ਰਿਹਾ ਹੈ ਕਿ ਮਿੱਥੇ ਸਮੇਂ ਤੋਂ ਵੱਧ ਸਮੇਂ ਤਕ ਇਹ ਸੌਅ ਚਲਾਇਆ ਗਿਆ । ਦੂਜਾ ਕਲਾਕਾਰ ਦਿਲਜੀਤ ਦੁਸਾਂਝ ਚਾਪਰ ਰਾਹੀਂ ਇਸ ਸਮਾਗਮ ਚ ਪੁੱਜੇ ਸਨ ।

ਪ੍ਰਸ਼ਾਸਨ ਵਲੋਂ ਮੰਜ਼ੂਰ ਕੀਤੇ ਗਏ ਹੈਲੀਪੈਡ ਦੀ ਥਾਂ ‘ਤੇ ਦਿਲਜੀਤ ਦਾ ਚੌਪਰ ਲੈਂਡ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੇ ਆਪਣੀ ਮਰਜ਼ੀ ਨਾਲ ਇਹ ਫੈਸਲਾ ਲਿਆ ।ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੇਗਾਮਾ ਕੰਪਨੀ ਅਤੇ ਉਕਤ ਪਾਇਲਟ ਨੇ ਅਜਿਹਾ ਕਰਕੇ ਐੱਸ.ਡੀ.ਐੱਮ ਫਗਵਾੜਾ ਦੇ ਹੁਕਮਾਂ ਦੀ ਘਾਲਣਾ ਕੀਤੀ ਹੈ ।ਇਸ ਬਾਬਤ ਪੁਲਿਸ ਨੇ 336 , 188 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ।ਅਯੌਜਨਕਰਤਾ ਸਾਰੇਗਾਮਾ ਕੰਪਨੀ ਅਤੇ ਐੱਲ.ਪੀ.ਯੂ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।

The post ਦਿਲਜੀਤ ਦੁਸਾਂਝ ਦੇ ਸ਼ੋਅ ‘ਚ ਪਿਆ ਪੰਗਾ , ਪੁਲਿਸ ਨੇ ਕੀਤਾ ਕੇਸ ਦਰਜ appeared first on TV Punjab | Punjabi News Channel.