prashant kishore Archives - TV Punjab | Punjabi News Channel

ਕਾਂਗਰਸ ਛੱਡ ਸਿੱਧੂ ਜੋੜੇ ਨੂੰ ‘ਆਪ’ ਸਰਕਾਰ ਦੀ ਚਿੰਤਾ
ਜਲੰਧਰ- ਕਾਂਗਰਸ ਪਾਰਟੀ ਚ ਆਪਣੇ ਭਵਿੱਖ ਤੋਂ ਬੇਪਰਵਾਹ ਸਿੱਧੂ ਜੋੜੇ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਫਿਕਰ ਲੱਗੀ ਹੋਈ ਹੈ ।ਪੰਜਾਬ ਚ ਖਜਾਨੇ ਦੀ ਭਰਤੀ ਨੂੰ ਲੈ ਕੇ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੀ.ਐੱਮ ਭਗਵੰਤ ਮਾਨ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਸਲਾਹ ਦਿੱਤੀ । ਹੁਣ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ‘ਆਪ’ ਸਰਕਾਰ ਨੂੰ ਸਲਾਹ ਦਿੱਤੀ ਹੈ ।ਅੰਮ੍ਰਿਤਸਰ ਨਾਰਥਹਲਕੇ ਤੋਂ ‘ਆਪ’ ਵਿਧਾਇਕ ਅਤੇ ਸਾਬਕਾ ਆਈ.ਪੀ.ਐੱਸ ਅਫਸਰ ਕੁੰਵਰ ਵਿਜੇ ਪ੍ਰਤਾਪ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਨਾਉਣ ਲਈ ਮੈਡਮ ਸਿੱਧੂ ਨੇ ਸਰਕਾਰ ਨੂੰ ਸਿਫਾਰਿਸ਼ ਦੇ ਰੂਪ ਚ ਸਲਾਹ ਦਿੱਤੀ ਹੈ ।ਦੋਹਾਂ ਨੇਤਾਵਾਂ ਦੀ ‘ਆਪ’ ਸਰਕਾਰ ਪਰਤੀ ਗੰਭੀਰਤਾ ਨੇ ਪੰਜਾਬ ਦੇ ਸਿਆਸੀ ਹਲਕਿਆ ਚ ਨਵੀਂ ਚਰਚਾ ਛੇੜ ਦਿੱਤੀ ਹੈ ।

ਭਾਰਤੀ ਜਨਤਾ ਪਾਰਟੀ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਿੱਧੂ ਪਤੀ ਪਤਨੀ ਨੂੰ ਪਹਿਲਾਂ ਅਕਾਲੀ-ਭਾਜਪਾ ਗਠਜੋੜ ਰਾਸ ਨਹੀਂ ਆਇਆ । ਦੋਹਾਂ ਨੇ ਅਕਾਲੀ ਦਲ ਖਿਲਾਫ ਭੜਾਸ ਕੱਢਨੀ ਸ਼ੁਰੂ ਕੀਤੀ । ਭੜਾਸ ਅਜਿਹੀ ਨਿਕਲਨੀ ਸ਼ੁਰੂ ਹੋਈ ਕਿ ਭਾਜਪਾ ਦੇ ਸਥਾਣਕ ਨੇਤਾ ਵੀ ਇਸਦੀ ਲਪੇਟ ਚ ਆਉਣੇ ਸ਼ੁਰੂ ਹੋ ਗਏ ।ਪਾਰਟੀ ਚੱਡਨੀ ਪਈ । ਹੁਣ ਕਾਂਗਰਸ ਚ ਥੌੜਾ ਸਮਾਂ ਰਹਿਣ ਤੋਂ ਬਾਅਦ  ਸਿੱਧੂ ਪਰਿਵਾਰ ਦਾ ਕਾਂਗਰਸ ਚ ਵੀ ਲਗਭਗ ਉਹੀ ਹਾਲ ਹੋ ਗਿਆ ਹੈ ।

ਪਾਰਟੀ ਲਾਈਨ ਤੋਂ ਹੱਟ ਕੇ ਗਵਰਨਰ ਨਾਲ ਮੁਲਾਕਾਤ , ਬਾਗੀਆਂ ਨਾਲ ਰਾਬਤਾ ਕਾਇਮ ਰਖਨਾ ਅਤੇ ਫਿਰ ਮੁੱਖ ਮੰਤਰੀ ਨਾਲ ਇੱਕਲੇ ਹੀ ਮੁਲਾਕਾਤ ਕਰ ਨਵਜੋਤ ਸਿੱਧੂ ਪਹਿਲਾਂ ਹੀ ਆਪਣੀ ‘ਏਕਲਾ ਚਲੋ’ ਵਾਲੀ ਨੀਤੀ ਦਿਖਾ ਚੁੱਕੇ ਨੇ । ਹੁਣ ਉਨ੍ਹਾਂ ਦੀ ਪਤਨੀ ਨੇ ਵਿਰੋਧੀ ਪਾਰਟੀ ਦੇ ਵਿਧਾਇਕ ਦੀ ਹਿਮਾਇਤ ਕਰ ਸਿਆਸਤਦਾਨਾ ਨੂੰ ਹੈਰਾਨ ਕੀਤਾ ਹੈ ।

ਹੁਣ ਨਵੀਂ ਚਰਚਾ ਇਹ ਛੱਡ ਰਹੀ ਹੈ ਕਿ ਸਿੱਧੂ ਜੌੜਾ ਪ੍ਰਸ਼ਾਤ ਕਿਸ਼ੋਰ ਦੀ ਮਾਰਫਤ ‘ਆਪ’ ਚ ਸੈਟਿੰਗ ਦੀ ਫਿਰਾਖ ਚ ਹੈ ।ਪ੍ਰਸ਼ਾਂਤ ਕਿਸ਼ੋਰ ਦੀ ਲਗਭਗ ਹਰੇਕ ਸਿਆਸੀ ਪਾਰਟੀ ਚ ਚੰਗੀ ਪੈਠ ਹੈ ।ਪਤਾ ਚੱਲਿਆ ਹੈ ਕਿ ਸਿੱਧੂ ਹੁਣ ਕਾਂਗਰਸ ਨੂੰ ਸਬਕ ਸਿਖਾਉਣ ਲਈ ਪਾਰਟੀ ਬਦਲਨ ਦੇ ਮੂਡ ਚ ਹਨ ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਚੁੰਕਿ ਸਿੱਧੂ ਵਿਰੋਧੀਆਂ ਖਿਲਾਫ ਅਕਸਰ ਜ਼ਿਆਦਾ ਬੋਲ ਜਾਂਦੇ ਹਨ ,ਸੋ ਇਸ ਲਈ ਇਸ ਵਾਰ ਮੁੰਨੀ ਬਦਨਾਮ ਵਾਲੀ ਸਥਿਤੀ ਨਾ ਬਣੇ , ਇਸ ਲਈ ‘ਆਪ’ ਵਲੋਂ ਹੀ ਸਿੱਧੂ ਨੂੰ ਸੱਦਾ ਦੇਣ ਦੀ ਕਹਾਣੀ ਲਿੱਖੀ ਜਾ ਰਹੀ ਹੈ ।ਸਿੱਧੂ ਦੀ ਜਨਤਾ ਚ ਸਾਖ ਵੀ ਬਣੀ ਰਹੇਗੀ ਅਤੇ ‘ਆਪ’ ਨੂੰ ਵੀ ਕੌਮੀ ਪੱਧਰ ‘ਤੇ ਵੱਡਾ ਨੇਤਾ ਮਿਲ ਜਾਵੇਗਾ ।

The post ਕਾਂਗਰਸ ਛੱਡ ਸਿੱਧੂ ਜੋੜੇ ਨੂੰ ‘ਆਪ’ ਸਰਕਾਰ ਦੀ ਚਿੰਤਾ appeared first on TV Punjab | Punjabi News Channel.

ਸਿੱਧੂ-ਪੀ.ਕੇ ਨੇ ਉਲਝਾਈ ਕਾਂਗਰਸ , ਰਾਹੁਲ ਦੇ ਹੱਥੋਂ ਨਿਕਲੀ ਗੇਮ
ਜਲੰਧਰ- ਹੁਣ ਖਬਰਾਂ ਮੁਤਾਬਿਕ ਤਾਂ ਇਹ ਗੱਲ ਹੈ ਕਿ ਕਾਂਗਰਸ ਪਾਰਟੀ ਨਵਜੋਤ ਸਿੱਧੂ ਖਿਲਾਫ ਐਕਸ਼ਨ ਲੈਣ ਜਾ ਰਹੀ ਹੈ । ਸਿੱਧੂ ਨੂੰ ਪਾਰਟੀ ਵਿੱਚੌਂ ਕੱਢਿਆ ਵੀ ਜਾ ਸਕਦਾ ਹੈ ।ਕਿਉਂਕਿ ਸਿੱਧੂ ਪਾਰਟੀ ਦੇ ਖਿਲਾਫ ਚੱਲ ਰਹੇ ਹਨ । ਦੇਖਣ ਚ ਤਾਂ ਇਹ ਗੱਲ ਬੜੀ ਸਿੱਧੀ ਜਿਹੀ ਜਾਪ ਰਹੀ ਹੈ ਪਰ ਅਸਲ ਚ ਉਨੀ ਸਿੱਧੀ ਹੈ ਨਹੀਂ ।ਸਿੱਧੂ ਇਨੇ ਕੱਚੇ ਖਿਡਾਰੀ ਨਹੀਂ ਹਨ ਕਿ ਕੋਈ ਉਨ੍ਹਾਂ ਖਿਲਾਫ ਵੱਡੀ ਕਾਰਵਾਈ ਕਰ ਦੇਵੇ ।

ਦਰਅਸਲ ਇਹ ਸੱਭ ਇਕ ਵੱਡੀ ਗੇਮ ਹੈ । ਸਿਆਸਤ ਬਾਰੇ ਆਮ ਲੋਕ ਜਿੱਥੇ ਸੋਚਣਾ ਬੰਦ ਕਰ ਦਿੰਦੇ ਹਨ । ਸਿਆਸੀ ਲੋਕਾਂ ਦੀ ਸੋਚ ਉੱਥੋਂ ਹੀ ਸ਼ੁਰੂ ਹੁੰਦੀ ਹੈ ।ਰਾਜਾ ਵੜਿੰਗ ਸ਼ਾਇਦ ਇਹ ਸਮਝ ਰਹੇ ਹੋਣਗੇ ਕਿ ਉਨ੍ਹਾਂ ਕਾਰਣ ਸਿੱਧੂ ‘ਤੇ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ।ਪਰ ਇਹ ਇਕ ਵਹਿਮ ਹੀ ਹੈ ।ਸੱਭ ਕੁੱਝ ਉਵੇਂ ਹੀ ਹੋ ਰਿਹਾ ਹੈ ਜਿਵੇਂ ਸਿੱਧੂ ਚਾਹ ਰਹੇ ਹਨ ।ਸਿਆਸੀ ਸੂਤਰਾਂ ਦੀ ਮੰਨੀਏ ਤਾਂ ਅੱਜ ਹੋ ਰਹੇ ਡ੍ਰਾਮੇ ਦੀ ਸਕ੍ਰਿਪਟ ਤਿੰਨ ਮਹੀਨਾ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ ।ਜਦੋਂ ਰਾਹੁਲ ੳਤੇ ਸੋਨੀਆ ਗਾਂਧੀ ਨੇ ਸਿੱਧੂ ਨਾਲ ਕੀਤੇ ਵਾਅਦੇ ਭੁੱਲਨੇ ਸ਼ੁਰੂ ਕਰ ਦਿੱਤੇ ਸਨ ।ਸਿੱਧੂ ਲਈ ਖਾਲੀ ਕੀਤੀ ਗਈ ਕੈਪਟਨ ਦੀ ਕੁਰਸੀ ਪਤਾ ਹੀ ਨਹੀਂ ਲੱਗਿਆ ਕਦੋਂ ਚੰਨੀ ਦੇ ਕੋਲ ਚਲੀ ਗਈ ।

ਸਿੱਧੂ ਅਜਿਹੀ ਹਾਲਤ ਚ ਆ ਗਏ ਕਿ ਉਹ ਪਾਰਟੀ ਨੂੰ ਛੱਡ ਨਹੀਂ ਸਕਦੇ ਸਨ । ਕਿਉਂਕਿ ਇਹ ਗੱਲ ਜ਼ਾਹਿਰ ਹੋ ਜਾਣੀ ਸੀ ਕਿ ਸਿੱਧੂ ਅਹੁਦਿਆਂ ਦਾ ਲਾਲਚੀ ਹੈ ।ਫਿਰ ਗਾਂਧੀ ਪਰਿਵਾਰ ਲਈ ਕੀਤੀਆਂ ਤਾਰੀਫਾਂ ਇਕ ਵਾਰ ਫਿਰ ਟੀ.ਵੀ ਚੈਨਲਾਂ ਦੀਆਂ ਸੁਰਖੀਆਂ ਬਣ ਜਾਣੀਆਂ ਸਨ ।ਸਿਆਸੀ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਕਰਨ ਤਾਂ ਕੁੱਝ ਅਜਿਹਾ ਹੀ ਲੱਗੇ ਸਨ ਕਿ ਪ੍ਰਸ਼ਾਂਤ ਕਿਸ਼ੋਰ ਨੇ ੳਨ੍ਹਾਂ ਨੂੰ ਰੋਕ ਲਿਆ । ਸਿੱਧੂ ਨੇ ਅਜਿਹੀ ਗੇਮ ਚੱਲੀ ਕਿ ਸੱਪ ਵੀ ਮਰ ਜਾਵੇ ਤਾਂ ਲਾਠੀ ਵੀ ਨਾ ਟੁੱਟੇ । ਇਹੋ ਕਾਰਣ ਸੀ ਕਿ ਧਰਨਿਆਂ ਤੋਂ ਲੈ ਕੇ ਰਾਜਪਾਲ ਨਾਲ ਮੁਲਾਕਾਤ ।ਬਾਗੀਆਂ ਨਾਲ ਬੇਠਕਾਂ ਤੋਂ ਲੈ ਕੇ ਪਾਰਟੀ ਪ੍ਰਧਾਨ ਦੇ ਸਮਾਗਮਾਂ ਤੋਂ ਦੂਰੀ , ਇਹ ਸੱਭ ਸਿੱਧੂ ਦੀ ਹੀ ਚਾਲ ਸੀ ਕਿ ਪਾਰਟੀ ਆਪ ਹੀ ਉਨ੍ਹਾਂ ਨੂੰ ਲਾਂਭੇ ਕਰ ਦੇਵੇ ਅਤੇ ਇਸਦਾ ਉਨ੍ਹਾਂ ਨੂੰ ਸਿਆਸੀ ਲਾਹਾ ਮਿਲ ਜਾਵੇ ।

ਸਿੱਧੂ ਵਾਂਗ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਕਾਂਗਰਸ ਅਤੇ ਰਾਹੁਲ ਗਾਂਧੀ ਤੋਂ ਬਹੁਤ ਉਮੀਦਾਂ ਸਨ ।ਇਹੋ ਕਾਰਣ ਸੀ ਕਿ ਕਾਂਗਰਸ ਦੇ ਇਕ ਵਾਰ ਕਹਿਣ ‘ਤੇ ਪੀ.ਕੇ ਮੁਫਤ ਚ ਕਾਂਗਰਸ ਲਈ 90 ਪੇਜਾਂ ਦੀ ਪ੍ਰੈਜੈਨਟੇਸ਼ਨ ਬਣਾ ਕੇ ਪੁੱਜ ਗਏ ।ਕਿਸੇ ਨੇ ਭਾਅ ਨਹੀਂ ਦਿੱਤਾ । ਹੁਣ ਹਾਲਾਤ ਇਹ ਹਨ ਕਿ ਉਹ ਆਪਣੀ ਹੀ ਪਾਰਟੀ ਬਣਾ ਰਹੇ ਹਨ ।ਖਬਰਾਂ ਹਨ ਕਿ ਸਿੱਧੂ ਵੀ ਪੀ.ਕੇ ਦੀ ਬੱਸ ਚ ਸਵਾਰੀ ਕਰਨ ਜਾ ਰਹੇ ਹਨ ।

ਕਾਂਗਰਸ ਦਾ ਨਾਰਾਜ਼ ਖੇਮਾ ਜੀ-23 ਸਾਰੇ ਘਟਨਾਕ੍ਰਮ ‘ਤੇ ਨਜ਼ਰ ਟਿਕਾਈ ਬੈਠਾ ਹੈ ।ਕੈਪਟਨ ਚਲੇ ਗਏ , ਸਿੱਧੂ ਅਤੇ ਜਾਖੜ ਜਾਣ ਦੀ ਤਿਆਰੀ ਚ ਹਨ ।ਪਿਛਲੇ ਤਿੰਨ ਵਾਰ ਦੇ ਕਾਂਗਰਸ ਪ੍ਰਧਾਨ ਕੁੱਝ ਹੀ ਸਮੇਂ ਚ ਗੈਰ ਕਾਂਗਰਸ ਹੁੰਦੇ ਨਜ਼ਰ ਆਉਣ ਵਾਲੇ ਹਨ ।ਸਿੱਧੂ ਦੇ ਨਾਲ ਸੁਨੀਲ ਜਾਖੜ ਵੀ ਕਾਂਗਰਸ ਹਾਈਕਮਾਨ ਨੂੰ ਹੈਰਾਨ ਕਰਨ ਵਾਲੇ ਹਨ ।

ਰਾਹੁਲ ਗਾਂਧੀ ਹੀ ਸਿੱਧੂ ਨੂੰ ਕਾਂਗਰਸ ਚ ਲੈ ਕੇ ਆਏ ਸਨ . ਪ੍ਰਸ਼ਾਂਤ ਕਿਸ਼ੋਰ ਨਾਲ ਵੀ ਕਿਸੇ ਸਮੇਂ ਉਨ੍ਹਾਂ ਦੀ ਹੀ ਨੇੜਤਾ ਸੀ । ਹੁਣ ਦੋਹੇਂ ਨੇਤਾ ਰੇਤ ਵਾਂਗ ਉਨ੍ਹਾਂ ਦੇ ਹੱਥੋਂ ਨਿਕਲਦੇ ਜਾ ਰਹੇ ਨੇ । ਸਿਰਫ ਨੇਤਾ ਹੀ ਨਹੀਂ ,ਸਾਰੀ ਸਿਆਸੀ ਗੇਮ ਵੀ ਰਾਹੁਲ ਹੱਥੋਂ ਲਗਭਗ ਨਿਕਲ ਚੁੱਕੀ ਹੈ । ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਰਾਹੁਲ ਬਹੁਤ ਮਿਸ ਕਰਣਗੇ ।ਨਵਾਂ ਨੌ ਦਿਨ ,ਪੁਰਾਣਾ ਸੌ ਦਿਨ ।

The post ਸਿੱਧੂ-ਪੀ.ਕੇ ਨੇ ਉਲਝਾਈ ਕਾਂਗਰਸ , ਰਾਹੁਲ ਦੇ ਹੱਥੋਂ ਨਿਕਲੀ ਗੇਮ appeared first on TV Punjab | Punjabi News Channel.

ਪੀ.ਕੇ ਦੇ ਸਹਾਰੇ ਸਿੱਧੂ ਦਾ ਸਿਆਸੀ ਭਵਿੱਖ , ਨਵੀਂ ਪਾਰੀ ਖੇਡਣ ਲਈ ਪਿੱਚ ਹੋ ਰਹੀ ਤਿਆਰ
ਜਲੰਧਰ- ਜੇ ਅਸੀਂ ਖਬਰ ਚ ਇਹ ਲਿੱਖ ਦਈਏ ਕਿ ਸਿੱਧੂ ਨਵੀਂ ਪਾਰਟੀ ਬਣਾ ਰਹੇ ਹਨ ਤਾਂ ਸ਼ਾਇਦ ਬਤੌਰ ਪੱਤਰਕਾਰ ਸਾਨੂੰ ਹੀ ਖਬਰ ਬੇਅਸਰ ਅਤੇ ਪੁਰਾਣੀ ਲੱਗੇਗੀ । ਪਰ ਹੈਡਿੰਗ ਚ ਇਸ ਦਾ ਜ਼ਿਕਰ ਸਿੱਧੂ ਕਾਰਣ ਨਹੀਂ ਬਲਕਿ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਰਫ ਪੀ.ਕੇ ਲਈ ਕੀਤਾ ਗਿਆ ਹੈ । ਸਿੱਧੂ ਵੱਖਰੀ ਪਾਰਟੀ ਬਣਾਉਣਗੇ ਇਸਦਾ ਖੁਲਾਸਾ ਸਾਲ ਪਹਿਲਾਂ ਸੁਖਪਾਲ ਖਹਿਰਾ ਵੀ ਕਰ ਚੁੱਕੇ ਹਨ ।ਇਸ ਖਬਰ ਚ ਤੁਹਾਨੂੰ ਸਾਰੀ ਸਿਆਸੀ ਕੈਮੇਸਟ੍ਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।

ਪ੍ਰਸ਼ਾਂਤ ਕਿਸ਼ੋਰ ਦੇਸ਼ ਚ ਆਪਣਾ ਨਾਂ ਇਸ ਕਦਰ ਬਣਾ ਚੁੱਕੇ ਹਨ ਕਿ ਪੀ.ਕੇ ਦਾ ਮਤਲਬ ਹੀ ਜਿੱਤ ਦੀ ਗਾਰੰਟੀ ਹੈ । ਗੁਜਰਾਤ ,ਬਿਹਾਰ , ਪੰਜਾਬ ਅਤੇ ਪੱਛਮੀ ਬੰਗਾਲ ਚ ਉਨ੍ਹਾਂ ਦੀ ਟੀਮ ਦੀ ਕਾਰਗੁਜ਼ਾਰੀ ਜਗਜ਼ਾਹਿਰ ਹੈ ।ਜਿੱਤ ਦਾ ਸਵਾਦ ਚਖਾਉਣ ਵਾਲੇ ਪੀ.ਕੇ ਵੀ ਖੁਦ ਇਸਤੋਂ ਵਾਂਝੇ ਨਹੀਂ ਰਹੇ ।ਨੀਤੀਸ਼ ਕੁਮਾਰ ਤੋਂ ਬਾਅਦ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਨੇੜਤਾ ਕਿਸੇ ਨਾ ਕਿਸੇ ਅਖਬਾਰ ਚ ਛੱਪਦੀ ਹੀ ਰਹਿੰਦੀ ਹੈ ।ਪਰ ਪੀ.ਕੇ ਜ਼ਿਆਦਾ ਦੇਰ ਕਿਤੇ ਟਿਕੇ ਨਹੀਂ ।

ਪ੍ਰਸ਼ਾਂਤ ਕਿਸ਼ੋਰ ਦੇ ਫੈਸਲੇ ਉਨ੍ਹਾਂ ਦੇ ਕੰਮਕਾਮ ਵਰਗੇ ਨਹੀਂ ਹਨ ; ਉਹ ਅਕਸਰ ਕਹਿ ਕੇ ਯੂ ਟਰਨ ਮਾਰ ਜਾਂਦੇ ਹਨ । ਸਿਆਸਤ ਤੋਂ ਕਿਨਾਰਾ , ਚੋਣ ਰਣਨੀਤੀਕਾਰ ਦੇ ਕਾਰੋਬਾਰ ਤੋਂ ਹੱਥ ਖੜੇ ਕਰਨਾ , ਇਹ ਆਮ ਬਿਆਨ ਰਹੇ ਹਨ ।ਪੀ.ਕੇ ਕਿਸੇ ਦੇ ਅੰਦਰ ਰਹਿ ਕੇ ਕੰਮ ਨਹੀਂ ਕਰ ਸਕਦੇ ।ਤਿੰਨ ਦਿਨਾਂ ਤੋਂ ਖਬਰ ਆ ਰਹੀ ਸੀ ਕਿ ਪੀ.ਕੇ ਕਾਂਗਰਸ ਚ ਜਾ ਰਹੇ ਨੇ । ਉਨ੍ਹਾਂ ਵਲੋਂ ਸੋਨੀਆ ਗਾਂਧੀ ਨੂੰ ਪੇਸ਼ਕਸ਼ ਕੀਤੀ ਗਈ ਹੈ । ਫਿਰ ਪਤਾ ਚੱਲਿਆ ਕਿ ਕਾਂਗਰਸ ਨੇ ਨਹੀਂ ਬਲਕਿ ਪੀ.ਕੇ ਨੇ ਕਾਂਗਰਸ ਨੂੰ ਨਾਹ ਕਰ ਦਿੱਤੀ ਹੈ । ਇਸਦੇ ਨਾਲ ਹੀ ਪੀ.ਕੇ ਨੇ ਕਾਂਗਰਸ ਹਾਈਕਮਾਨ ਨੂੰ ਨਸੀਹਤਾਂ ਵੀ ਦਿੱਤੀਆਂ ।

ਇਸ ਖਬਰ ਦੇ ਠੀਕ ਬਾਅਦ ਨਵਜੋਤ ਸਿੱਧੂ ਵਲੋਂ ਪੋਸਟ ਕੀਤੀ ਗਈ ਤਸਵੀਰ ਨੇ ਖਬਰਨਵੀਸਾਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ।ਦੋਵੇਂ ਅਜਿਹਾ ਇਨਸਾਨ ਜੋ ਕਿਸੇ ਦਬਾਅ ਹੇਠ ਕੰਮ ਨਹੀਂ ਕਰ ਸਕਦੇ , ਉਨ੍ਹਾਂ ਦਾ ਮਿਲਾਪ ਸਿਆਸਤ ਚ ਹਲਚਲ ਪੈਦਾ ਕਰ ਗਿਆ ।ਸਿਆਸਤ ਚ ਇਸ ਮੌਕੇ ਜਿਨੇ ਸੰਪਰਕ ਪੀ.ਕੇ ਦੇ ਹਨ ਸ਼ਾਇਦ ਹੀ ਕੋਈ ਹੋਰ ਹੋਵੇ ।ਹਰੇਕ ਪਾਰਟੀ ਦੇ ਨਾਰਾਜ਼ ਅਤੇ ਤਾਕਤਵਰ ਨੇਤਾ ਪੀ.ਕੇ ਦਾ ਸਾਥ ਚਾਹੁੰਦਾ ਹੈ । ਹੁਣ ਚਰਚਾ ਇਹ ਹੈ ਕਿ ਸਿੱਧੂ ਪੀ.ਕੇ ਦੇ ਸਹਾਰੇ ਨੇਤਾਵਾਂ ਦੀ ਟੋਲਿ ਤਿਆਰ ਕਰ ਰਹੇ ਹਨ । ਜਿਨ੍ਹਾਂ ਦੇ ਸਹਾਰੇ ਉਹ ਨਵੀਂ ਪਿੱਚ ਤਿਆਰ ਕਰਕੇ ਅਗਲੀ ਸਿਆਸੀ ਪਾਰੀ ਖੇਡਣਗੇ ।ਪ੍ਰਧਾਨਗੀ ਜਾਣ ਤੋਂ ਬਾਅਦ ਵੀ ਸਿੱਧੂ ਦੀ ਸਰਗਰਮੀ , ਰਾਜਪਾਲ ਨਾਲ ਮੁਲਾਕਾਤ ਅਤੇ ਕਾਂਗਰਸ ਦੇ ਬਾਗੀਆਂ ਨਾਲ ਲਗਾਤਾਰ ਰਾਬਤਾ ਕਈ ਸ਼ੱਕਾਂ ਨੂੰ ਪੁਖਤਾ ਕਰਦਾ ਹੈ ।ਸਿੱਧੂ ਨੇ ਅੋਲਡ ਗੋਲਡ ਦਾ ਇਸ਼ਾਰਾ ਕੀਤਾ ਹੈ । ਓਧਰ ਪੀ.ਕੇ ਨੇ ਕਾਂਗਰਸ ਨੂੰ ਅਗਵਾਈ ਸੁਧਾਰਨ ਦੀ ਨਸੀਹਤ ਦਿੱਤੀ ਹੈ । ਜੀ-23 ਧੜਾ ਨਿਰਾਸ਼ ਹੈ ।ਲਗਦਾ ਹੈ ਕਿ ਜਲਦ ਹੀ ਦੇਸ਼ ਨੂੰ ਇਕ ਹੋਰ ਨਵੀਂ ਪਾਰਟੀ ਮਿਲਣ ਵਾਲੀ ਹੈ ।

The post ਪੀ.ਕੇ ਦੇ ਸਹਾਰੇ ਸਿੱਧੂ ਦਾ ਸਿਆਸੀ ਭਵਿੱਖ , ਨਵੀਂ ਪਾਰੀ ਖੇਡਣ ਲਈ ਪਿੱਚ ਹੋ ਰਹੀ ਤਿਆਰ appeared first on TV Punjab | Punjabi News Channel.