Pratap Singh Bajwa Archives - TV Punjab | Punjabi News Channel

ਬਾਜਵਾ ਨੇ ਸਰਹੱਦੀ ਇਲਾਕੇ ਦੇ ਸਕੂਲਾਂ ਦੀ ਮਾੜੀ ਹਾਲਤ ਲਈ ਭਗਵੰਤ ਮਾਨ ਦੀ ਕੀਤੀ ਆਲੋਚਨਾ
ਡੈਸਕ- ਗੁਰਦਾਸਪੁਰ ਦੇ ਸਰਹੱਦੀ ਜ਼ਿਲ੍ਹੇ ਦੇ ਸਕੂਲਾਂ ਦੀ ਤਰਸਯੋਗ ਹਾਲਤ ‘ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਦੀ ਝੂਠੀ ਅਤੇ ਵਧਾ-ਚੜ੍ਹਾ ਕੇ ਤਸਵੀਰ ਪੇਸ਼ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕੀਤੀ ਹੈ।

ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ 90 ਪ੍ਰਾਇਮਰੀ ਸਕੂਲਾਂ ਵਿਚੋਂ 28 ਵਿਚ ਕੋਈ ਅਧਿਆਪਕ ਨਹੀਂ ਹੈ। ਲਗਭਗ 35 ਸਕੂਲਾਂ ਵਿੱਚ ਸਿਰਫ਼ ਇੱਕ ਅਧਿਆਪਕ ਹੈ। ਜਿੱਥੋਂ ਤੱਕ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦਾ ਸਵਾਲ ਹੈ, ਪ੍ਰਿੰਸੀਪਲ ਅਤੇ ਹੈੱਡਮਾਸਟਰ ਦੀਆਂ ਕੁੱਲ 40 ਅਸਾਮੀਆਂ ਖਾਲੀ ਪਈਆਂ ਹਨ।

“ਕਹਾਣੀ ਦਾ ਅੰਤ ਸਿਰਫ਼ ਇੱਥੇ ਹੀ ਨਹੀਂ ਹੈ। ਜ਼ਿਆਦਾਤਰ ਸਕੂਲਾਂ ਵਿੱਚ ਸਫ਼ਾਈ ਸਹੂਲਤਾਂ ਦੀ ਗੰਭੀਰ ਘਾਟ ਹੈ। ਬਾਜਵਾ ਨੇ ਕਿਹਾ ਕਿ ਜ਼ਿਆਦਾਤਰ ਸਕੂਲਾਂ ਦਾ ਬੁਨਿਆਦੀ ਢਾਂਚਾ ਜਿਵੇਂ ਕਿ ਇਮਾਰਤਾਂ, ਪਖਾਨੇ, ਡੈਸਕ ਆਦਿ ਬਹੁਤ ਖ਼ਰਾਬ ਹੋ ਚੁੱਕੇ ਹਨ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਇਨ੍ਹਾਂ ਬੱਚਿਆਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਅਤੇ ਜੀਵਨ ਦਾ ਨਵਾਂ ਤਰੀਕਾ ਲਿਆਉਣ ਦਾ ਇੱਕੋ ਇੱਕ ਤਰੀਕਾ ਸਿੱਖਿਆ ਹੈ। ‘ਆਪ’ ਸਰਕਾਰ ਅਜਿਹੇ ਸਿੱਖਿਆ ਮਾਡਲ ਨਾਲ ਕਿਸ ਤਰਾਂ ਦਾ ਭਵਿੱਖ ਬਣਾਉਣ ਬਾਰੇ ਸੋਚ ਰਹੀ ਹੈ?

ਉਨ੍ਹਾਂ ਕਿਹਾ ਕਿ ਦਿੱਲੀ ਦੇ ਗ਼ਲਤ ਸਿੱਖਿਆ ਮਾਡਲ ਨੂੰ ਲਾਗੂ ਕਰਨ ਦੀ ਕਾਹਲੀ ਵਿਚ ਪੰਜਾਬ ਦੀ ‘ਆਪ’ ਸਰਕਾਰ ਗ਼ਰੀਬ ਵਰਗ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਬਾਜਵਾ ਨੇ ਪੁੱਛਿਆ ਕਿ ਮੁੱਖ ਮੰਤਰੀ ਮਾਨ ਅਕਸਰ ਪੰਜਾਬ ਵਿੱਚ ਸਕੂਲ ਸ਼ੁਰੂ ਕਰਨ ਦਾ ਮਾਣ ਕਰਦੇ ਹਨ, ਉਹ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਦੇ ਸਿੱਖਿਆ ਮਾਡਲ ਨੇ ਕਈ ਰਾਸ਼ਟਰੀ ਪੱਧਰ ਦੇ ਪੁਰਸਕਾਰ ਜਿੱਤੇ ਸਨ। ਹਾਲਾਂਕਿ, ‘ਆਪ’ ਦੇ ਢਾਈ ਸਾਲਾਂ ਦੇ ਸ਼ਾਸਨ ਕਾਲ ਵਿੱਚ ਸੂਬੇ ਵਿੱਚ ਸਿੱਖਿਆ ਦਾ ਮਿਆਰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।

The post ਬਾਜਵਾ ਨੇ ਸਰਹੱਦੀ ਇਲਾਕੇ ਦੇ ਸਕੂਲਾਂ ਦੀ ਮਾੜੀ ਹਾਲਤ ਲਈ ਭਗਵੰਤ ਮਾਨ ਦੀ ਕੀਤੀ ਆਲੋਚਨਾ appeared first on TV Punjab | Punjabi News Channel.

ਹਿਮਾਚਲ ਤੋਂ ਬਾਅਦ ਹੁਣ ਪੰਜਾਬ ਦੇ ਬਜਟ ਇਜਲਾਸ ‘ਚ ਹੰਗਾਮਾ, ਬਾਜਵਾ ਨੇ ਘੇਰੀ ਸਰਕਾਰ
ਡੈਸਕ- ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਇਹ ਹੰਗਾਮਾ ਕਾਂਗਰਸੀ ਵਿਧਾਇਕਾਂ ਵੱਲੋਂ ਕੀਤਾ ਗਿਆ।

ਹੰਗਾਮਾ ਉਦੋਂ ਕੀਤਾ ਗਿਆ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਾਸ਼ਣ ਸ਼ੁਰੂ ਕੀਤਾ ਗਿਆ। ਕਾਂਗਰਸੀਆਂ ਨੇ ਪਹਿਲਾਂ ਨਾਅਰੇਬਾਜ਼ੀ ਕੀਤੀ ਤੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ। ਰਾਜਪਾਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਜਿਸ ਕਾਰਨ ਰਾਜਪਾਲ ਨਾਰਾਜ਼ ਹੋ ਕੇ ਵਿਚਾਲੇ ਹੀ ਭਾਸ਼ਣ ਛੱਡ ਕੇ ਚਲੇ ਗਏ।

ਅੱਜ ਬਜਟ ਸੈਸ਼ਨ ਦਾ ਪਹਿਲਾ ਦਿਨ ਹੈ ਤੇ ਪਹਿਲਾ ਦਿਨ ਹੀ ਹੰਗਾਮੇ ਨਾਲ ਭਰਪੂਰ ਰਿਹਾ। ਹਾਲਾਂਕਿ ਰਾਜਪਾਲ ਵਾਰ-ਵਾਰ ਇਹ ਕਹਿ ਰਹੇ ਸਨ ਕਿ ਤੁਹਾਨੂੰ ਬੋਲਣ ਦਾ ਮੌਕਾ ਦਿੱਤ ਜਾਵੇਗਾ ਪਰ ਇਨ੍ਹਾਂ ਸਭ ਦੇ ਬਾਵਜੂਦ ਕਾਂਗਰਸੀ ਨਾਅਰੇ ਲਗਾਉਂਦੇ ਦਿਖੇ।

The post ਹਿਮਾਚਲ ਤੋਂ ਬਾਅਦ ਹੁਣ ਪੰਜਾਬ ਦੇ ਬਜਟ ਇਜਲਾਸ ‘ਚ ਹੰਗਾਮਾ, ਬਾਜਵਾ ਨੇ ਘੇਰੀ ਸਰਕਾਰ appeared first on TV Punjab | Punjabi News Channel.

‘ਆਪ’ ਦੇ 32 ਵਿਧਾਇਕ ਕਾਂਗਰਸ ‘ਚ ਆਉਣ ਲਈ ਤਿਆਰ- ਪ੍ਰਤਾਪ ਬਾਜਵਾ
ਡੈਸਕ- ਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਸਾਡੇ ਕੋਲ 18 ਵਿਧਾਇਕ ਹਨ। ਆਮ ਆਦਮੀ ਪਾਰਟੀ ਦੇ 32 ਮੈਂਬਰ ਸਾਡੇ ਸੰਪਰਕ ਵਿਚ ਹਨ। ਥੋੜੀ ਹੋਰ ਮਿਹਨਤ ਦੀ ਲੋੜ ਹੈ। ਅਸੀਂ ਸਰਕਾਰ ਬਣਾ ਸਕਦੇ ਹਨ।

ਲੋਕ ਸਭਾ ਚੋਣਾਂ ਇਕੱਲੇ ਲੜਨ ਦੀ ਗੱਲ ਦੁਹਰਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ 2 ਮਹੀਨੇ ਬਾਅਦ ਡਿੱਗ ਜਾਵੇਗੀ। ਬਾਜਵਾ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣਨ ਦਾ ਸੁਪਣਾ ਵੇਖ ਰਹੇ ਹਨ ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ । ‘ਆਪ’ ਨੇ ਕਿਹਾ ਬਾਜਵਾ ਪਹਿਲਾਂ ਵੀ ਸੀ.ਐਮ. ਬਣਨ ਦਾ ਸੁਪਣਾ ਵੇਖ ਚੁੱਕੇ ਹਨ ਪੂਰਾ ਨਹੀਂ ਹੋਇਆ ਹੁਣ ਵੀ ਨਹੀਂ ਹੋਵੇਗਾ ।

ਆਪ ਨੇ ਕਿਹਾ ਸਾਡੇ ਵਿਧਾਇਕ ਪਾਰਟੀ ਦੇ ਪ੍ਰਤੀ ਵਫਾਦਾਰ ਹਨ ਅਤੇ ਕਿਧਰੇ ਨਹੀਂ ਜਾ ਰਹੇ ਹਨ । ਉਨ੍ਹਾਂ ਨੇ ਬਾਜਵਾ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ । ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਪਹਿਲਾਂ ਵੀ ਬਾਜਵਾ ਸਾਹਿਬ ਦੇ ਅਰਮਾਨ ਪੂਰੇ ਨਹੀਂ ਹੋਏ। ਹੁਣ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਇਨ੍ਹਾਂ ਦੀ ਵਾਰੀ ਨਹੀਂ ਆਉਣੀ।

The post ‘ਆਪ’ ਦੇ 32 ਵਿਧਾਇਕ ਕਾਂਗਰਸ ‘ਚ ਆਉਣ ਲਈ ਤਿਆਰ- ਪ੍ਰਤਾਪ ਬਾਜਵਾ appeared first on TV Punjab | Punjabi News Channel.

ਜਲੰਧਰ ਲੋਕ ਸਭਾ ਚੋਣ ਦੌਰਾਨ ਮਹਿਲਾਵਾਂ ਦੇਣਗੀਆਂ ਬਜਟ ‘ਤੇ ਫੈਸਲਾ- ਬਾਜਵਾ
ਚੰਡੀਗੜ੍ਹ- ਮਾਨ ਸਰਕਾਰ ਵਲੋਂ ਪੇਸ਼ ਕੀਤੇ ਸਾਲ 2023-24 ਦੇ ਬਜਟ ਨੂੰ ਵਿਰੋਧੀ ਧਿਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਫੇਲ੍ਹ ਦੱਸਿਆ ਹੈ । ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਬਜਟ ਚ ਸਰਕਾਰ ਵਲੋਂ ਮੁੱਖ ਗਾਰੰਟੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ । ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸਾਈਜ਼ ਤੋਂ 20 ਹਜ਼ਾਰ ਕਰੋੜ ਦੀ ਆਮਦਨ ਦੀ ਗੱਲ ਕੀਤੀ ਗਈ ਸੀ । ਜਿਸਨੂੰ ਲੈ ਕੇ ਸਰਕਾਰ ਨੇ ਕੁੱਝ ਨਹੀਂ ਕੀਤਾ ਹੈ । ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਹੀ ਪੰਜਾਬ ਚ ਐਕਸਾਈਜ਼ ਪਾਲਸੀ ਅਮਲ ਚ ਲਿਆਈ ਗਈ ਹੈ । ਜਿਨ੍ਹਾਂ ਲੋਕਾਂ ਨੇ ਦਿੱਲੀ ਚ ਪਾਲਸੀ ਤਿਆਰ ਕੀਤੀ, ਉਹੀ ਇਨ ਬਿਨ ਪੰਜਾਬ ਚ ਲਾਗੂ ਕਰ ਦਿੱਤੀ ਗਈ ਹੈ । ਬਾਜਵਾ ਨੇ ਇਲਜ਼ਾਮ ਲਗਾਇਆਂ ਕਿ ਪੰਜਾਬ ਚ ਵੀ ਕਰੋੜਾਂ ਦਾ ਸ਼ਰਾਬ ਘੁਟਾਲਾ ਹੋਇਆ ਹੈ । ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਇਸਦੀ ਜਾਂਚ ਕਰਵਾ ਕੇ ਭ੍ਰਿਸ਼ਟ ਮੰਤਰੀਆਂ ਨੂੰ ਜੇਲ੍ਹ ਭੈਜਣ ਦੀ ਅਪੀਲ ਕੀਤੀ ਹੈ ।

ਕਾਂਗਰਸ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਹਿਲਾਵਾਂ ਨੂੰ ਹਜ਼ਾਰ ਰੁਪਇਆ ਪ੍ਰਤੀ ਮਹੀਨੇ ਦੀ ਵੀ ਗੱਲ ਚੁੱਕੀ । ਉਨ੍ਹਾਂ ਹੈਰਾਨੀ ਜਤਾਈ ਕਿ ਸੱਭ ਤੋਂ ਵੱਧ ਪ੍ਰਸਿੱਧ ਗਾਰੰਟੀ ਬਾਰੇ ਵਿੱਤ ਮੰਤਰੀ ਨੇ ਸ਼ਬਦ ਵੀ ਨਹੀਂ ਬੋਲਿਆ ।ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇਸ ਬਜਟ ਤੋਂ ਖੂਬ ਨਿਰਾਸ਼ਾ ਹੋਈ ਹੈ । ਜਲੰਧਰ ਦੀ ਲੋਕ ਸਭਾ ਜਿਮਣੀ ਚੋਣ ਦੌਰਾਨ ਮਹਿਲਾਵਾਂ ਇਸ ਝੂਠੇ ਬਜਟ ਖਿਲਾਫ ਆਪਣਾ ਫੈਸਲਾ ਦੇਣਗੀਆਂ ।

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਬਜਟ ਖਿਲਾਫ ਖੂਬ ਭੜਾਸ ਕੱਢੀ । ਉਨ੍ਹਾਂ ਕਿਹਾ ਕਿ ਜ਼ਿਆਦਤਰ ਕੇਂਦਰ ਦੀਆਂ ਸਕੀਮਾਂ ਬਾਰੇ ਚਰਚਾ ਕਰ ਪੰਜਾਬ ਸਰਕਾਰ ਨੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।ਕਿਸਾਨੀ,ਮਕਾਨ ਯੌਜਨਾ ਅਤੇ ਹੋਰ ਵੱਡੇ ਐਲ਼ਾਨ ਜੋਕਿ ਵਿੱਤ ਮੰਤਰੀ ਵਲਲੋਂ ਕੀਤੇ ਗਏ, ਲਗਭਗ ਸਾਰੇ ਮਸਲੇ ਕੇਂਦਰ ਸਰਕਾਰ ਨਾਲ ਹੀ ਜੁੜੇ ਹੋਏ ਹਨ ।

The post ਜਲੰਧਰ ਲੋਕ ਸਭਾ ਚੋਣ ਦੌਰਾਨ ਮਹਿਲਾਵਾਂ ਦੇਣਗੀਆਂ ਬਜਟ ‘ਤੇ ਫੈਸਲਾ- ਬਾਜਵਾ appeared first on TV Punjab | Punjabi News Channel.

ਗਲੀ ਦੇ ਨੇਤਾਵਾਂ ਵਾਂਗ ਵਿਧਾਨ ਸਭਾ ‘ਚ ਭੀੜੇ ਸੀ.ਐੱਮ ਮਾਨ ਅਤੇ ਬਾਜਵਾ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਜੋ ਹੋਇਆ ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ ਦੇ ਸਵਾਲਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਭੜਕ ਗਏ ।ਦੋਹਾਂ ਨੇਤਾਵਾਂ ਨੇ ਚਾਹੇ ਮਰਿਆਦਾ ਚ ਰਹਿ ਕੇ ਗੱਲਬਾਤ ਕੀਤੀ ਪਰ ਮੁੱਖ ਮੰਤਰੀ ਦੇ ਚਿਹਰੇ ‘ਤੇ ਗੁੱਸਾ ਸਾਫ ਵੇਖਿਆ ਗਿਆ । ਪ੍ਰਤਾਪ ਬਾਜਵਾ ਦੀ ਹਰੇਕ ਗੱਲ ‘ਤੇ ਸੀ.ਐੱਮ ਮਾਨ ਤਲਖੀ ਨਾਲ ਜਵਾਬ ਦਿੰਦੇ ਵੇਖੇ ਗਏ। ਸੁਖਪਾਲ ਖਹਿਰਾ ਦਾ ਨਾਂਅ ਆਉਂਦਿਆਂ ਹੀ ਜਿੱਥੇ ‘ਆਪ’ ਦੇ ਸਾਰੇ ਵਿਧਾਇਕ ਸੀਟਾਂ ‘ਤੇ ਖੜੇ ਹੋ ਗਏ ਉੱਥੇ ਮੁੱਖ ਮੰਤਰੀ ਮਾਨ ਨੂੰ ਬੇਹਦ ਹੀ ਸਖਤ ਅੰਦਾਜ਼ ਚ ਵੇਖਿਆ ਗਿਆ ।

ਪੰਜਾਬ ਦੀ ਸਿਆਸਤ ਦੇ ਇਤਿਹਾਸ ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਮੁੱਖ ਮੰਤਰੀ ਇਕ ਆਮ ਨੇਤਾਵਾਂ ਵਾਂਗ ਵਿਧਾਨ ਸਭਾ ਚ ਬੋਲੇ ਹੋਣ। ਟੀ.ਵੀ ‘ਤੇ ਡਿਬੇਟ ਵੇਖ ਕੇ ਇੰਜ ਜਾਪ ਰਿਹਾ ਸੀ ਜਿਵੇਂ ਚੋਣਾਂ ਦੌਰਾਨ ਚੈਨਲਾਂ ਦੀਆਂ ਡਿਬੇਟਾਂ ‘ਤੇ ਨੇਤਾ ਭੀੜਦੇ ਹੋਣ । ਭ੍ਰਿਸ਼ਟਾਚਾਰ ਦੀ ਗੱਲ ‘ਤੇ ਸੀ.ਅੇੱਮ ਮਾਨ ਭੜਕ ਗਏ । ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਕਈ ਕਾਂਗਰਸੀ ਨੇਤਾਵਾਂ ਦੇ ਕਾਰਨਾਮੇ ਉਨ੍ਹਾਂ ਕੋਲ ਹਨ, ਸੱਭ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ ।

ਮੁੱਖ ਮੰਤਰੀ ਨੇ ਸੱਭ ਤੋਂ ਪਹਿਲਾਂ ਸਾਂਸਦ ਰਵਨੀਤ ਬਿੱਟੂ ਵਲੋਂ ਬੀਤੇ ਦਿਨ ਜੀ 20 ਸੰਮਲੇਨ ਨੂੰ ਲੈ ਕੇ ਕੀਤੀ ਗਈ ਝੂਠੀ ਪੈ੍ਰਸ ਕਾਨਫਰੰਸ ਦਾ ਮੁੱਦਾ ਚੁੱਕਿਆ । ਮਾਨ ਨੇ ਕਿਹਾ ਕਿ ਸਾਰੀ ਕਾਂਗਰਸ ਹਰ ਵੇਲੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਦਾ ਮੌਕਾ ਲੱਭਦੀ ਰਹਿੰਦੀ ਹੈ । ਜਿਸਦੇ ਚਲਦਿਆਂ ਤੁਹਾਡੇ ਸਾਂਸਦ ਨੇ ਗਲਤ ਜਾਣਕਾਰੀ ਲੋਕਾਂ ਚ ਫੈਲਾਈ ।ਜਵਾਬ ਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਾਡਾ ਸਾਂਸਦ ਤੁਹਾਡਾ ਕਰੀਬੀ ਦੋਸਤ ਹੈ । ਉਸਦੇ ਕਹਿਣ ‘ਤੇ ਹੀ ਤੁਹਾਡੇ ਵਲੋਂ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਪੁਲਿਸ ਚ ਅਹਿਮ ਅਹੁਦਾ ਦਿੱਤਾ ਗਿਆ ਹੈ । ਆਮ ਬੰਦਿਆਂ ਵਾਂਗ ਪੰਜਾਬ ਦੇ ਇਹ ਦੋਹੇਂ ਮੁੱਖ ਲੋਕ ਆਪਸ ਚ ਬਹਿਸਦੇ ਰਹੇ । ਗੱਲ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮਨੀਸ਼ ਸਿਸੋਦੀਆ ਤਕ ਚਲੀ ਗਈ ।ਗੁੱਸਾ ਚੜਿਆ ਤਾਂ ਦੋਹੇਂ ਇਕ ਦੂਜੇ ਦੇ ਭੇਤ ਖੋਲਦੇ ਰਹੇ ।ਅੰਬਾਨੀ-ਅਡਾਨੀ ਤੋਂ ਲੈ ਕੇ ਕਾਂਗਰਸ ਦੇ ਕੌਮੀ ਬੁਲਾਰੇ ਸੁਰਜੇਵਾਲਾ ਅਤੇ ਰਾਹੁਲ ਗਾਧੀ ਦੇ ਕਿੱਸੇ ਵੀ ਸੀ.ਐੱਮ ਮਾਨ ਨੇ ਸੁਣਾ ਦਿੱਤੇ ।

The post ਗਲੀ ਦੇ ਨੇਤਾਵਾਂ ਵਾਂਗ ਵਿਧਾਨ ਸਭਾ ‘ਚ ਭੀੜੇ ਸੀ.ਐੱਮ ਮਾਨ ਅਤੇ ਬਾਜਵਾ appeared first on TV Punjab | Punjabi News Channel.