president of america Archives - TV Punjab | Punjabi News Channel

illegal Immigrants ਨੂੰ ਕੱਢਣ ਲਈ ਨੈਸ਼ਨਲ ਐਮਰਜੈਂਸੀ ਲਾਗੂ ਕਰਾਂਗਾ, ਡੋਨਾਲਡ ਟਰੰਪ ਦਾ ਬਿਆਨ
ਡੈਸਕ- ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਚੁੱਕੇ ਡੋਨਾਲਡ ਟਰੰਪ ਨੇ ਦੁਨੀਆਂ ਨੂੰ ਅਲਟੀਮੇਟਮ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਉਹ ਸਰਕਾਰ ‘ਚ ਆਉਂਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚ ਨੈਸ਼ਨਲ ਐਮਰਜੰਸੀ ਲਾਗੂ ਕਰਨਗੇ ਤੇ ਜੇਕਰ ਇਸ ਲਈ ਸੈਨਾ ਦੀ ਮਦਦ ਵੀ ਲੈਣੀ ਪਈ ਤਾਂ ਇਸ ਤੋਂ ਵੀ ਪਿੱਛੇ ਨਹੀਂ ਹਟਾਂਗੇ।

ਡੋਨਾਲਡ ਟਰੰਪ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਲਈ ਕਿਸੇ ਵੀ ਹੱਦ ਤੱਕ ਜਾਣਗੇ, ਉਨ੍ਹਾਂ ਨੇ ਕਿਹਾ ਕਿ ਉਹ 20 ਜਨਵਰੀ 2025 ਨੂੰ ਰਾਸ਼ਟਰਪਤੀ ਬਣਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਸੈਨਾ ਦਾ ਸਹਾਰਾ ਲੈਣਗੇ।

ਉਨ੍ਹਾਂ ਨੇ ਕਿਹਾ ਕਿ ਮੈਂ ਸ਼ਹਿਰ ਤੇ ਕਸਬਿਆਂ ਨੂੰ ਬਚਾਵਾਂਗਾ, ਜਿਨ੍ਹਾਂ ਨੂੰ ਇਨ੍ਹਾਂ ਘਾਤਕ ਅਪਰਾਧੀਆਂ ਨੇ ਘੇਰ ਲਿਆ ਹੈ ਤੇ ਅਸੀਂ ਇਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਭੇਜਾਂਗੇ, ਫਿਰ ਜਿੰਨੀ ਜਲਦੀ ਹੋ ਸਕੇ, ਇਨ੍ਹਾਂ ਨੂੰ ਦੇਸ਼ ‘ਚੋਂ ਬਾਹਰ ਕੱਢਾਂਗੇ।

The post illegal Immigrants ਨੂੰ ਕੱਢਣ ਲਈ ਨੈਸ਼ਨਲ ਐਮਰਜੈਂਸੀ ਲਾਗੂ ਕਰਾਂਗਾ, ਡੋਨਾਲਡ ਟਰੰਪ ਦਾ ਬਿਆਨ appeared first on TV Punjab | Punjabi News Channel.

ਜਦੋਂ ਮੰਚ ‘ਤੇ ਲੜਖੜਾ ਕੇ ਡਿੱਗੇ ਅਮਰੀਕੀ ਰਾਸ਼ਟਰਪਤੀ ਬਾਇਡੇਨ ,ਵੀਡੀਓ ਵਾਇਰਲ
ਡੈਸਕ- ਰਾਸ਼ਟਰਪਤੀ ਜੋ ਬਾਇਡੇਨ ਕੋਲੋਰਾਡੋ ਵਿਚ ਅਮਰੀਕੀ ਏਅਰ ਫੋਰਸ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਲੜਖੜਾ ਕੇ ਡਿੱਗ ਪਏ। ਪ੍ਰਮਾਣ ਪੱਤਰ ਦੇਣ ਦੇ ਬਾਅਦ ਬਾਇਡੇਨ ਜਿਵੇਂ ਹੀ ਅੱਗੇ ਵਧੇ ਉਨ੍ਹਾਂ ਦਾ ਪੈਰ ਸੈਂਡਬੈਗ ਵਿਚ ਫਸ ਗਿਆ ਤੇ ਉਹ ਡਿੱਗ ਪਏ। ਹਾਲਾਂਕਿ ਡਿਗਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਫੌਜ ਦੇ ਇਕ ਅਧਿਕਾਰੀ ਦੇ ਨਾਲ-ਨਾਲ ਉਨ੍ਹਾਂ ਦੇ ਯੂਐੱਸ ਸੀਕ੍ਰੇਟਸਰਵਿਸ ਦੇ ਦੋ ਮੈਂਬਰਾਂ ਵੱਲੋਂ ਚੁੱਕਿਆ ਗਿਆ, ਉਹ ਜਲਦੀ ਤੋਂ ਉਠੇ ਤੇ ਵਾਪਸ ਆਪਣੀ ਸੀਟ ‘ਤੇ ਚਲੇ ਗਏ ਪਰ ਬਾਇਡੇਨ ਦੇ ਡਿਗਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਬਾਇਡੇਨ ਨੇ ਯੂਐਸ ਏਅਰ ਫੋਰਸ ਅਕੈਡਮੀ ਦੇ ਗ੍ਰੈਜੂਏਟਾਂ ਨੂੰ ਸੇਵਾ ਲਈ ਚੁਣਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸਨੂੰ ਹੁਣ ਇੱਕ ਅਜਿਹੀ ਦੁਨੀਆ ਵਿੱਚ ਅਗਵਾਈ ਕਰਨ ਦਾ “ਮਹਾਨ ਸਨਮਾਨ” ਪ੍ਰਾਪਤ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਉਲਝਣ ਵਾਲਾ ਹੋਵੇਗਾ।

ਵ੍ਹਾਈਟ ਹਾਊਸ ਨੇ ਕਿਹਾ ਕਿ ਡਿਗਣ ਦੇ ਬਾਅਦ ਜੋ ਬਾਇਡੇਨ ਠੀਕ ਹਨ। ਉਹ ਉਸ ਸਮੇਂ ਲੜਖੜਾ ਗਏ ਜਦੋਂ ਉਹ ਪੋਡੀਅਮ ਤੋਂ ਵਾਪਸ ਜਾ ਰਹੇ ਸਨ ਜਿਥੇ ਉਨ੍ਹਾਂ ਨੇ ਅਕਾਦਮੀ ਦੇ ਗ੍ਰੈਜੂਏਟਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੈਂਕੜੇ ਕੈਡੇਟਸ ਨੂੰ ਵਧਾਈ ਦਿੱਤੀ ਤੇ ਪ੍ਰਮਾਣ ਪੱਤਰ ਵੰਡੇ। ਵ੍ਹਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਬੇਨ ਲਾਬੋਟ ਨੇ ਟਵੀਟ ਕਰਕੇ ਦੱਸਿਆ ਕਿ ਬਾਇਡੇਨ ਪੂਰੀ ਤਰ੍ਹਾਂ ਠੀਕ ਹਨ। ਉਹ ਹੱਥ ਮਿਲਾਉਂਦੇ ਮੰਚ ‘ਤੇ ਇਕ ਸੈਂਡਬੈਗ ਨਾਲ ਟਕਰਾਕੇ ਡਿੱਗ ਗਏ ਸਨ।

ਜਾਣਕਾਰੀ ਮੁਤਾਬਕ ਜਿਸ ਪਲੇਟਫਾਰਮ ‘ਤੇ ਜੋ ਬਾਇਡੇਨ ਖੜ੍ਹੇ ਸਨ, ਉਸ ਦੇ ਨੇੜੇ ਰੇਤ ਨਾਲ ਭਰੇ ਬੈਗ ਲਗਾਏ ਗਏ ਸਨ। ਡਿੱਗ ਕੇ ਸੰਭਲਣ ਦੇ ਬਾਅਦ ਬਿਨਾਂ ਕਿਸੇ ਸਹਾਇਤਾ ਦੇ ਰਾਸ਼ਟਰਪਤੀ ਆਪਣੀ ਸੀਟ ‘ਤੇ ਵਾਪਸ ਚਲੇ ਗਏ ਤੇ ਸਮਾਰੋਹ ਦੌਰਾਨ ਉਤਸ਼ਾਹਿਤ ਦਿਖੇ।

The post ਜਦੋਂ ਮੰਚ ‘ਤੇ ਲੜਖੜਾ ਕੇ ਡਿੱਗੇ ਅਮਰੀਕੀ ਰਾਸ਼ਟਰਪਤੀ ਬਾਇਡੇਨ ,ਵੀਡੀਓ ਵਾਇਰਲ appeared first on TV Punjab | Punjabi News Channel.

World Bank ‘ਤੇ ਕਬਜ਼ੇ ਦੀ ਤਿਆਰੀ ‘ਚ ਭਾਰਤੀ, ਅਜੈ ਬੰਗਾ ਸੀ.ਈ.ਓ ਲਈ ਨਾਮਜ਼ਦ
ਡੈਸਕ- ਇਕ ਹੋਰ ਭਾਰਤੀ ਦੁਨੀਆਂ ਭਰ ਚ ਆਪਣੇ ਨਾਂਅ ਦਾ ਡੰਕਾ ਵਜਾਉਣ ਲਈ ਤਿਆਰ ਹੈ । ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਵੀਰਵਾਰ ਨੂੰ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ ਹੈ। ਅਜੈ ਬੰਗਾ ਨੂੰ ਗਲੋਬਲ ਚੁਣੌਤੀਆਂ ਦੇ ਨਾਲ ਹੀ ਜਲਵਾਯੂ ਪਰਿਵਰਤਨ ਦੀ ਚੁਣੌਤੀ ‘ਤੇ ਕੰਮ ਕਰਨ ਦਾ ਚੰਗਾ ਤਜ਼ਰਬਾ ਹੈ । ਅਜੈ ਬੰਗਾ ਭਾਰਤ ਵਿੱਚ ਜੰਮੇ ਅਜਿਹੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ ਗਿਆ ਹੈ । ਹੁਣ ਤੱਕ ਡੇਵਿਡ ਮਲਪਾਸ ਵਿਸ਼ਵ ਬੈਂਕ ਦੇ ਚੋਟੀ ਦੇ ਅਹੁਦੇ ‘ਤੇ ਸਨ । ਪਿਛਲੇ ਹਫਤੇ ਡੇਵਿਡ ਮਲਪਾਸ ਨੇ ਚੀਫ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ । ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਉਹ ਡੇਵਿਡ ਮਲਪਾਸ ਦੀ ਜਗ੍ਹਾ ‘ਤੇ ਮਈ ਦੀ ਸ਼ੁਰੂਆਤ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਰ ਸਕਦਾ ਹੈ। ਵਿਸ਼ਵ ਬੈਂਕ 189 ਦੇਸ਼ਾਂ ਦੀ ਅਗਵਾਈ ਕਰਦਾ ਹੈ ਜਿਨ੍ਹਾਂ ਦਾ ਟੀਚਾ ਗਰੀਬੀ ਨੂੰ ਖਤਮ ਕਰਨਾ ਹੈ।

ਅਜੈ ਬੰਗਾ ਫਿਲਹਾਲ ਪ੍ਰਾਈਵੇਟ ਇਕਵਿਟੀ ਫਰਮ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਹਨ। ਬੰਗਾ ਕੋਲ 30 ਸਾਲਾਂ ਤੋਂ ਵੱਧ ਦਾ ਕਾਰੋਬਾਰੀ ਤਜਰਬਾ ਹੈ। ਮਾਸਟਰ ਕਾਰਡ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਣ ਨਿਭਾਉਣ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਇਸ ਦੇ CEO ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਕਰਾਫਟ ਫੂਡਜ਼ ਅਤੇ Dow Inc. ਵਿੱਚ ਕੰਮ ਕੀਤਾ ਹੈ।

ਬਾਇਡੇਨ ਨੇ ਕਿਹਾ ਕਿ ਅਜੇ ਨੇ ਸਫਲ, ਗਲੋਬਲ ਕੰਪਨੀਆਂ ਦੇ ਨਿਰਮਾਣ ਅਤੇ ਪ੍ਰਬੰਧਨ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ। ਇਹ ਉਹ ਕੰਪਨੀਆਂ ਹਨ ਜੋ ਵਿਕਾਸਸ਼ੀਲ ਅਰਥਵਿਵਸਥਾਵਾਂ ਵਿੱਚ ਰੁਜ਼ਗਾਰ ਪੈਦਾ ਕਰਦੀ ਹੈ ਤੇ ਨਿਵੇਸ਼ ਲਿਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਅਤੇ ਪ੍ਰਣਾਲੀਆਂ ਦਾ ਪ੍ਰਬੰਧਨ ਕਰਨ ਅਤੇ ਦੁਨੀਆ ਭਰ ਦੇ ਗਲੋਬਲ ਨੇਤਾਵਾਂ ਦੇ ਨਾਲ ਸਾਂਝੇਦਾਰੀ ਕਰਨ ਦਾ ਇੱਕ ਟ੍ਰੈਕ ਰਿਕਾਰਡ ਹੈ। ਅਜੈ ਬੰਗਾ ਨੂੰ ਨਾਮਜ਼ਦ ਕਰਦੇ ਹੋਏ ਜੋ ਬਾਇਡੇਨ ਨੇ ਕਿਹਾ ਕਿ ਇਸ ਇਤਿਹਾਸਕ ਅਤੇ ਨਾਜ਼ੁਕ ਪਲ ਵਿੱਚ ਵਿਸ਼ਵ ਬੈਂਕ ਦਾ ਚਾਰਜ ਸੰਭਾਲਣ ਲਈ ਸਭ ਤੋਂ ਯੋਗ ਵਿਅਕਤੀ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜੈ ਬੰਗਾ ਕੋਲ ਨਿੱਜੀ ਤੇ ਸਰਕਾਰੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਜਲਵਾਯੂ ਤਬਦੀਲੀ ਸਮੇਤ ਮੌਜੂਦਾ ਦੌਰਾ ਦੀਆਂ ਸਾਰੀਆਂ ਚੁਣੌਤੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ।

The post World Bank ‘ਤੇ ਕਬਜ਼ੇ ਦੀ ਤਿਆਰੀ ‘ਚ ਭਾਰਤੀ, ਅਜੈ ਬੰਗਾ ਸੀ.ਈ.ਓ ਲਈ ਨਾਮਜ਼ਦ appeared first on TV Punjab | Punjabi News Channel.