priyanka gandhi wadra Archives - TV Punjab | Punjabi News Channel

ਹੁਣ ਸੱਭ ਦੀ ਨਜ਼ਰ ‘ਚ ਹਿਮਾਚਲ , ਅੱਜ ਪ੍ਰਿਅੰਕਾ ਕਰੇਗੀ ਮਹਾਰੈਲੀ
ਜਲੰਧਰ- ਹਿਮਾਚਲ ਪ੍ਰਦੇਸ਼ ‘ਚ ਆਉਣ ਵਾਲੇ ਸਮੇਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀਐਮ ਮੋਦੀ ਪਿਛਲੇ 8 ਦਿਨਾਂ ਵਿੱਚ ਦੋ ਵਾਰ ਰਾਜ ਦਾ ਦੌਰਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਾਂਗਰਸ ਵੀ ‘ਮਿਸ਼ਨ ਹਿਮਾਚਲ’ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਸ਼ੁੱਕਰਵਾਰ (14 ਅਕਤੂਬਰ) ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।

14 ਅਕਤੂਬਰ ਨੂੰ, ਉਹ ਰਾਜ ਵਿੱਚ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਵੀ ਕਰਨਗੇ, ਜਿੱਥੇ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ। ਸ਼ੁੱਕਰਵਾਰ ਨੂੰ ਉਹ ਦੁਪਹਿਰ ਕਰੀਬ 12 ਵਜੇ ਮਾਂ ਸ਼ੂਲਿਨੀ ਮੰਦਰ ‘ਚ ਦਰਸ਼ਨ ਕਰਨਗੇ ਅਤੇ ਫਿਰ ਪਾਰਟੀ ਦੀ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਨਗੇ।

ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਨੇ ਹੁਣ ਤੱਕ 45 ਸੀਟਾਂ ਅਤੇ ਵਿਧਾਨ ਸਭਾਵਾਂ ਜਿਵੇਂ ਸ਼ਿਮਲਾ (ਸ਼ਹਿਰੀ), ਥੀਓਗ (ਸ਼ਿਮਲਾ), ਪਛੜ (ਸਰਮੌਰ), ਸ਼ਾਹਪੁਰ, ਧਰਮਸ਼ਾਲਾ, ਨੂਰਪੁਰ ਅਤੇ ਸੁਲਾਹ (ਕਾਂਗੜਾ) ਅਤੇ ਭਰਮੌਰ (ਚੰਬਾ) ਲਈ ਉਮੀਦਵਾਰ ਫਾਈਨਲ ਕਰ ਲਏ ਹਨ। ਸੀਟਾਂ ਲਈ ਉਮੀਦਵਾਰ ਤੈਅ ਕਰਨ ਲਈ ਪਾਰਟੀ ਅੰਦਰ ਖਿੱਚਤਾਨ ਚੱਲ ਰਹੀ ਹੈ।

The post ਹੁਣ ਸੱਭ ਦੀ ਨਜ਼ਰ ‘ਚ ਹਿਮਾਚਲ , ਅੱਜ ਪ੍ਰਿਅੰਕਾ ਕਰੇਗੀ ਮਹਾਰੈਲੀ appeared first on TV Punjab | Punjabi News Channel.

ਸਿੱਧੂ ਨੇ ਪ੍ਰਿਅੰਕਾ ਦੇ ਸਾਹਮਨੇ ਦਿਖਾਈ ਨਾਰਾਜ਼ਗੀ,ਬੋਲਣ ਤੋਂ ਕੀਤਾ ਇਨਕਾਰ
ਧੂਰੀ- ਜਿਵੇਂ ਕਿ ਪਹਿਲਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ  ਸੀ.ਐੱਮ ਫੇਸ ਨਾ ਐਲਾਨੇ ਜਾਣ ਤੋਂ ਬਾਅਦ ਸਿੱਧੂ ਬੈਕਫੁੱਟ ‘ਤੇ ਜਾਂਦੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ.ਸੀ.ਐੱਮ ਚੰਨੀ ਖਿਲਾਫ ਸਿੱਧੂ ਦੇ ਪਰਿਵਾਰ ਵਲੋਂ ਹਮਲੇ ਬੋਲੇ ਜਾਣ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੇ ਚੁੱਪੀ ਵੱਟ ਲਈ ਹੈ,ਚੁੱਪੀ ਵੀ ਇਸ ਹੱਦ ਤੱਜ ਵੱਟੀ ਕਿ ਪ੍ਰਿਅੰਕਾ ਗਾਂਧੀ ਦੀ ਹਜ਼ੂਰੀ ‘ਚ ਧੂਰੀ ਰੈਲੀ ਦੀ ਸਟੇਜ ਤੋਂ ਸਿੱਧੂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ.

ਸੁਨੀਲ ਜਾਖੜ ਦੀ ਸਪੀਚ ਖਤਮ ਹੋਣ ਉਪਰੰਤ ਜਦੋਂ ਸਟੇਕ ਤੋਂ ਬੱਬਰ ਸ਼ੇਰ ਅਆਖ ਕੇ ਸਿੱਧੂ ਨੂੰ ਬੋਲਣ ਲਈ ਸੱਦਾ ਦਿੱਤਾ ਗਿਆ ਤਾਂ ਕਾਂਗਰਸ ਪ੍ਰਧਾਨ ਨੇ ਹੱਥ ਜੋੜ ਕੇ ਇਨਕਾਰ ਕਰ ਦਿੱਤਾ.ਸਿੱਧੂ ਨੇ ਆਪਣੀ ਥਾਂ ‘ਤੇ ਸੀ.ਐੱਮ ਚੰਨੀ ਨੂੰ ਬੁਲਵਾਉਣ ਲਈ ਕਿਹਾ.ਮੰਚ ‘ਤੇ ਬੈਠੇ ਸਾਰੇ ਨੇਤਾ ਸਿੱਧੂ ਦੀ ਤਬੀਅਤ ਭਾਂਪ ਗਏ.ਕੌਮੀ ਬੁਲਾਰਾ ਅਲਕਾ ਲਾਂਬਾ ਨੇ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਿੱਧੂ ਟਸ ਤੋਂ ਮਸ ਨਾ ਹੋਏ.

ਗੱਲ ਇੱਥੇ ਹੀ ਖਤਮ ਨਹੀਂ ਹੋਈ.ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਜਦੋਂ ਆਪਣੀ ਤਕਰੀਰ ਸ਼ੁਰੂ ਕੀਤੀ ਤਾਂ ਉਸ ਚ ਸਿੱਧੂ ਦਾ ਜ਼ਿਕਰ ਨਹੀਂ ਕੀਤਾ ਗਿਆ.

The post ਸਿੱਧੂ ਨੇ ਪ੍ਰਿਅੰਕਾ ਦੇ ਸਾਹਮਨੇ ਦਿਖਾਈ ਨਾਰਾਜ਼ਗੀ,ਬੋਲਣ ਤੋਂ ਕੀਤਾ ਇਨਕਾਰ appeared first on TV Punjab | Punjabi News Channel.

ਆਰ.ਐੱਸ.ਐੱਸ ਤੋਂ ਨਿਕਲੀ ਹੈ ਆਮ ਆਦਮੀ ਪਾਰਟੀ -ਪ੍ਰਿਅੰਕਾ ਗਾਂਧੀ
ਕੋਟਕਪੂਰਾ- ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡ੍ਰਾ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ.ਕੋਟਕਪੂਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੇ ਇਸਾਰਿਆਂ ‘ਤੇ ਕੰਮ ਕਰ ਰਹੀ ਹੈ.ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਰ.ਐੱਸ.ਐੱਸ ਤੋਂ ਉਭਰੀ ਹੋਈ ਪਾਰਟੀ ਹੈ,ਜਿਸਦੀ ਪੁਸ਼ਟੀ ਉਨ੍ਹਾਂ ਦੇ ਨੇਤਾ ਅਕਸਰ ਕਰਦੇ ਰਹਿੰਦੇ ਹਨ.15 ਮਿਨਟ ਦੇ ਭਾਸ਼ਣ ਚ ਪ੍ਰਿਅੰਕਾ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਬੋਲੀ.

ਪ੍ਰਿਅੰਕਾ ਨੇ ਆਮ ਆਦਮੀ ਪਾਰਟੀ ਨੂੰ ਗੁੰਮਰਾਹ ਕਰਨ ਵਾਲੀ ਪਾਰਟੀ ਦੱਸਿਆ.ਉਨ੍ਹਾਂ ਕਿਹਾ ਕਿ ਪੰਜਾਬ ਚ ਝੁਠ ਬੋਲਣ ਵਾਲੀ ‘ਆਪ’ ਦੀ ਹਾਲਤ ਦਿੱਲੀ ਚ ਦੇਖੀ ਜਾ ਸਕਦੀ ਹੈ.ਦੂਜੇ ਪਾਸੇ ਕੇਂਦਰੀ ਸੱਤਾਧਾਰੀ ਪਾਰਟੀ ਭਾਜਪਾ ਵੀ ਪ੍ਰਿਅੰਕਾ ਦੇ ਨਿਸ਼ਾਨੇ ‘ਤੇ ਰਹੀ.ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਗੁਜਰਾਤ ਮਾਡਲ ਦਾ ਬੋਲ ਕੇ ਸੱਤਾ ਚ ਆਈ ਸੀ ਉਸੇ ਤਰ੍ਹਾਂ ‘ਆਪ’ ਵੀ ਦਿੱਲੀ ਮਾਡਲ ਦਾ ਝੂਠ ਬੋਲ ਰਹੀ ਹੈ.ਪ੍ਰਿਅੰਕਾ ਨੇ ਕਿਹਾ ਕਿ ਭਾਜਪਾ ਅਤੇ ‘ਆਪ’ ਮਿਲ ਕੇ ਕਾਂਗਰਸ ਖਿਲਾਫ ਚੋਣ ਲੜ ਰਹੇ ਹਨ.

The post ਆਰ.ਐੱਸ.ਐੱਸ ਤੋਂ ਨਿਕਲੀ ਹੈ ਆਮ ਆਦਮੀ ਪਾਰਟੀ -ਪ੍ਰਿਅੰਕਾ ਗਾਂਧੀ appeared first on TV Punjab | Punjabi News Channel.